Jump to content

Anwar Masood - Lassi And Cha

33 replies to this topic

#31 dalsingh101

    Senior Jathedar|Vada Jathedar|Vadi Jathedarni

  • Members
  • 3,872 posts
  • Gender:Male
  • Location:Pindustania
  • Interests:Itihaas. Impact of British colonisation on Sikhs/Panjab. How to cook a tasty and healthy meal. Herbal/natural remedies. Dasam Granth. Singh Sabha lehar. The Panjabi language. Sikh art. Historiography.

Posted 13 March 2012 - 03:01 PM

ਅੱਗੇ ਲੱਸੀ ਕਹਿੰਦੀ ਆਪਣੀ ਜ਼ਾਤ ਕੁੜਿੱਤਨ ਹੋਵੇ ਤੇ ਮਿਸ਼ਰੀ ਨਾਲ ਲੱਲੜੀਏ
ਨੀ ਕਲ ਮੂਯੇ, ਕੌੜੀਏ, ਤੱਤੀਏ, ਭੈੜੀਏ, ਨਖਰੇ, ਸੜੀਏ
ਨਾ ਕੋਈ ਸੀਰਤ, ਨਾ ਕੋਈ ਸੂਰਤ, ਮੂੰਹ ਨਾ ਕੋਈ ਮੱਥਾ,
ਤੂੰ ਤਾ ਇੰਜ ਜਾ ਭੇਜੀ ਜਿਊ ਜਿਨ ਪਹਾੜੋ ਲੱਥਾ

Nice one! Will work on it at home!

BTW: Any idea what ਤਗਾਣੇ means (from the last verse)?

#32 dalsingh101

    Senior Jathedar|Vada Jathedar|Vadi Jathedarni

  • Members
  • 3,872 posts
  • Gender:Male
  • Location:Pindustania
  • Interests:Itihaas. Impact of British colonisation on Sikhs/Panjab. How to cook a tasty and healthy meal. Herbal/natural remedies. Dasam Granth. Singh Sabha lehar. The Panjabi language. Sikh art. Historiography.

Posted 30 March 2012 - 03:29 PM

A few words of the last line have me baffled. Plus my headphones broke and I can't hear the audio properly anymore..... :(

ਅੱਗੇ ਲੱਸੀ ਕਹਿੰਦੀ:

ਆਪਣੀ ਜ਼ਾਤ ਕੁੜਿੱਤਨ ਹੋਵੇ ਤੇ ਮਿਸ਼ਰੀ ਨਾਲ ਲੱਲੜੀਏ
ਨੀ ਕਲਮੂਹੀਏ ਕੌੜੀਏ, ਤੱਤੀਏ, ਭੈੜੀਏ, ਨਖਰੇ, ਸੜੀਏ
ਨਾ ਕੋਈ ਸੀਰਤ, ਨਾ ਕੋਈ ਸੂਰਤ, ਮੂੰਹ ਨਾ ਕੋਈ ਮੱਥਾ,
ਤੂੰ ਤਾ ਇੰਜ ਜਾ ਭੇਜੀ ਜਿਊ ਜਿਨ ਪਹਾੜੋ ਲੱਥਾ

ਤੇ ਮੈਨੂੰ ਪੁੱਛ ਹਕੀਕਤ ਆਪਣੀ, ਬਣ੍ਹੀ ਫਿਰੇ ਤੂੰ ਰਾਣੀ
ਸ਼ੂਂ ਸ਼ੂਂ ਕਰਦਾ, ਔਖੇ ਭਰਦਾ, ਕੌੜਾ, ਤੱਤਾ ਪਾਣੀ
ਤੇ ਭੁੱਖ ਤਰੇ ਦੀ ਦੁਸ਼ਮਨ ਵੈਰਨ, ਕੀ ਤੇਰੀ ਭਲਾਈ
ਉਹ ਬੰਦੇਆਂ ਦੀ ਤੂੰ ਚਰਬੀ ਖੋਰੇਂ ਨਾਲ ਕਰੇਂ ਵਡਾਈ
ਤੇਰਾ ਚੋਆ ਟੇਕੇ ਜਿਹੜਾ ਕਪੜੇ ਨੂੰ ਤਰਕਾਵੇ
ਸਾਲਮ ????? ਸਾਬਣ ????? ਦਾਗ ਨਾ ਉਸ ਦਾ ਜਾਵੇ

#33 chatanga1

    Senior Jathedar|Vada Jathedar|Vadi Jathedarni

  • Members
  • 1,145 posts
  • Interests:mayhem

Posted 02 April 2012 - 03:06 PM

the line is :
swlm kw jI swbx Kur jwey dwg nw ausdw jwvn

im guessing

Salam's soap has melted away but the stain doesn't go away.

or Salam the Qazi(dont laugh) .

Edited by chatanga1, 02 April 2012 - 03:09 PM.

hello? you sell lookada tuv?

#34 dalsingh101

    Senior Jathedar|Vada Jathedar|Vadi Jathedarni

  • Members
  • 3,872 posts
  • Gender:Male
  • Location:Pindustania
  • Interests:Itihaas. Impact of British colonisation on Sikhs/Panjab. How to cook a tasty and healthy meal. Herbal/natural remedies. Dasam Granth. Singh Sabha lehar. The Panjabi language. Sikh art. Historiography.

Posted Yesterday, 09:40 AM

Okay Chatanga - we're back in effect!!!

Think the last line we discussed may be: ਸਾਲਮ ਦਾ ਜੀ ਸਾਬਣ ਖੁਰਜਾਇ ਦਾਗ ਨਾ ਉਸ ਦਾ ਜਾਵੇ

ਸਾਲਮ means complete, whole, full.

Possible trans: "You can scrub with all the soap and the stain will not be removed."

ਓਹ ਕਹਿੰਦੀ (ਚਾਹ):

ਮੇਰੇ ਸਿਰ ਤੂੰ ਭਾਂਡੇ ਭੰਨੇ, ਲੈ ਹੁਨ ਮੇਰੀ ਵਾਰੀ
ਤੇ ਤੇਰੀਆਂ ਵੀ ਕਰਤੂਤਾਂ ਜਾਣੇ ਵਸਦੀ ਦੁਨੀਆ ਸਾਰੀ
ਤੇ ਤੈਨੂੰ ਪੀਣੇ ਲਏ ਜੇ ਕੋਈ ਭਾਂਡੇ ਦੇ ਵਿਚ ਪਾਵੇ
ਥਿੰਧਾ ਹੋਜਾਇ ਭਾਂਡਾ ਨਾਲੇ ਮੁਸਕ ਨਾ ਉਸ ਦੀ ਜਾਵੇ
ਤੈਨੂੰ ਮੁਢ ਕਦੀਮ ਤੋਂ ਵਗੀਆਂ ਰੱਬ ਦੀਆਂ ਇਮਾਰਾਂ
ਤੇਰੇ ਕੋਲੋਂ ਖੱਟੀਆਂ ਲੋਕਾਂ, ਖੱਟੀਆਂ ਜ੍ਹੀਆਂ ਡਕਾਰਾਂ!
ਤੇ ਮੇਰਾ ਘੁਟ ਭਰੇ ਤੇ ‘ਇਨੱਸਪੀਰੇਸ਼ਨ’ ਵੇਖੋ
ਮੇਰਾ ਘੁਟ ਭਰੇ ਤੇ ਅੜੀਏ ਜੇ ਉਡਾਰੀ ਮਾਰੇ
ਅੱਗੇ ਲੰਘ ਜਾਇ ਸੋਚ ਦਾ ਪੰਛੀ, ਪਿਛੇ ਰੈਜਣ ਤਾਰੇ
ਮੈਨੂੰ ਪੀ ਕੇ ਸ਼ਾਇਰ ਕਰਦੇ ਗਲਾਂ ਸੁੱਚੀਆਂ, ਖਰੀਆਂ
ਮੈ ਤਾਂ ਖਿਆਲ ਦੇ ਡੋਰੀ ਉਤੇ ਨੇਤਨ ਜਾਵਾਂ ਪਰੀਆਂ
ਮੈਂ ਕੀ ਜਾਨਾਂ ਤੇਰੀਆਂ ਬਰਕਾਂ, ਮੈਂ ਕੀ ਸਮਝਾਂ ਤੈਨੂੰ?
ਦੁੱਧ ਕਰੇ ਇਨਸਾਫ ਤੇ ਮਨਜ਼ੂਰ ਏ ਬੀਬੀ ਮੈਨੂੰ

Your turn now!

Edited by dalsingh101, Yesterday, 09:59 AM.