Jump to content

GPSK

Members
  • Content Count

    0
  • Joined

  • Last visited

  1. ਗੂਜਰੀ ਅਸਟਪਦੀਆ ਮਹਲਾ ੧ ਘਰੁ ੧ Goojaree Asattapadheeaa Mehalaa 1 Ghar 1 Goojaree, Ashtapadees, First Mehl, First House: ਗੂਜਰੀ ਅਸਟ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੦੩ ੴ ਸਤਿਗੁਰ ਪ੍ਰਸਾਦਿ ॥ Ik Oankaar Sathigur Prasaadh || One Universal Creator God. By The Grace Of The True Guru: ਗੂਜਰੀ ਅਸਟ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੦੩ ਏਕ ਨਗਰੀ ਪੰਚ ਚੋਰ ਬਸੀਅਲੇ ਬਰਜਤ ਚੋਰੀ ਧਾਵੈ ॥ Eaek Nagaree Panch Chor Baseealae Barajath Choree Dhhaavai || In the one village of the body, live the five thieves; they have been warned, but they still go out stealing. ਗੂਜਰੀ ਅਸਟ (੧) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੬ Raag Goojree Guru Nanak Dev ਤ੍ਰਿਹਦਸ ਮਾਲ ਰਖੈ ਜੋ ਨਾਨਕ ਮੋਖ ਮੁਕਤਿ ਸੋ ਪਾਵੈ ॥੧॥ Thrihadhas Maal Rakhai Jo Naanak Mokh Mukath So Paavai ||1|| One who keeps his assets safe from the three modes and the ten passions, O Nanak, attains liberation and emancipation. ||1|| ਗੂਜਰੀ ਅਸਟ (੧) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੬ Raag Goojree Guru Nanak Dev ਚੇਤਹੁ ਬਾਸੁਦੇਉ ਬਨਵਾਲੀ ॥ Chaethahu Baasudhaeo Banavaalee || Center your mind on the all-pervading Lord, the Wearer of garlands of the jungles. ਗੂਜਰੀ ਅਸਟ (੧) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੭ Raag Goojree Guru Nanak Dev ਰਾਮੁ ਰਿਦੈ ਜਪਮਾਲੀ ॥੧॥ ਰਹਾਉ ॥ Raam Ridhai Japamaalee ||1|| Rehaao || Let your rosary be the chanting of the Lord's Name in your heart. ||1||Pause|| ਗੂਜਰੀ ਅਸਟ (੧) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੭ Raag Goojree Guru Nanak Dev ਉਰਧ ਮੂਲ ਜਿਸੁ ਸਾਖ ਤਲਾਹਾ ਚਾਰਿ ਬੇਦ ਜਿਤੁ ਲਾਗੇ ॥ Ouradhh Mool Jis Saakh Thalaahaa Chaar Baedh Jith Laagae || Its roots extend upwards, and its branches reach down; the four Vedas are attached to it. ਗੂਜਰੀ ਅਸਟ (੧) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੭ Raag Goojree Guru Nanak Dev ਸਹਜ ਭਾਇ ਜਾਇ ਤੇ ਨਾਨਕ ਪਾਰਬ੍ਰਹਮ ਲਿਵ ਜਾਗੇ ॥੨॥ Sehaj Bhaae Jaae Thae Naanak Paarabreham Liv Jaagae ||2|| He alone reaches this tree with ease, O Nanak, who remains wakeful in the Love of the Supreme Lord God. ||2|| ਗੂਜਰੀ ਅਸਟ (੧) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੮ Raag Goojree Guru Nanak Dev ਪਾਰਜਾਤੁ ਘਰਿ ਆਗਨਿ ਮੇਰੈ ਪੁਹਪ ਪਤ੍ਰ ਤਤੁ ਡਾਲਾ ॥ Paarajaath Ghar Aagan Maerai Puhap Pathr Thath Ddaalaa || The Elysian Tree is the courtyard of my house; in it are the flowers, leaves and stems of reality. ਗੂਜਰੀ ਅਸਟ (੧) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੮ Raag Goojree Guru Nanak Dev ਸਰਬ ਜੋਤਿ ਨਿਰੰਜਨ ਸੰਭੂ ਛੋਡਹੁ ਬਹੁਤੁ ਜੰਜਾਲਾ ॥੩॥ Sarab Joth Niranjan Sanbhoo Shhoddahu Bahuth Janjaalaa ||3|| Meditate on the self-existent, immaculate Lord, whose Light is pervading everywhere; renounce all your worldly entanglements. ||3|| ਗੂਜਰੀ ਅਸਟ (੧) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੯ Raag Goojree Guru Nanak Dev ਸੁਣਿ ਸਿਖਵੰਤੇ ਨਾਨਕੁ ਬਿਨਵੈ ਛੋਡਹੁ ਮਾਇਆ ਜਾਲਾ ॥ Sun Sikhavanthae Naanak Binavai Shhoddahu Maaeiaa Jaalaa || Listen, O seekers of Truth - Nanak begs you to renounce the traps of Maya. ਗੂਜਰੀ ਅਸਟ (੧) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੯ Raag Goojree Guru Nanak Dev ਮਨਿ ਬੀਚਾਰਿ ਏਕ ਲਿਵ ਲਾਗੀ ਪੁਨਰਪਿ ਜਨਮੁ ਨ ਕਾਲਾ ॥੪॥ Man Beechaar Eaek Liv Laagee Punarap Janam N Kaalaa ||4|| Reflect within your mind, that by enshrining love for the One Lord, you shall not be subject to birth and death again. ||4|| ਗੂਜਰੀ ਅਸਟ (੧) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੧੦ Raag Goojree Guru Nanak Dev ਸੋ ਗੁਰੂ ਸੋ ਸਿਖੁ ਕਥੀਅਲੇ ਸੋ ਵੈਦੁ ਜਿ ਜਾਣੈ ਰੋਗੀ ॥ So Guroo So Sikh Kathheealae So Vaidh J Jaanai Rogee || He alone is said to be a Guru, he alone is said to be a Sikh, and he alone is said to be a physician, who knows the patient's illness. ਗੂਜਰੀ ਅਸਟ (੧) (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੧੧ Raag Goojree Guru Nanak Dev ਤਿਸੁ ਕਾਰਣਿ ਕੰਮੁ ਨ ਧੰਧਾ ਨਾਹੀ ਧੰਧੈ ਗਿਰਹੀ ਜੋਗੀ ॥੫॥ This Kaaran Kanm N Dhhandhhaa Naahee Dhhandhhai Girehee Jogee ||5|| He is not affected by actions, responsibilities and entanglements; in the entanglements of his household, he maintains the detachment of Yoga. ||5|| ਗੂਜਰੀ ਅਸਟ (੧) (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੧੧ Raag Goojree Guru Nanak Dev ਕਾਮੁ ਕ੍ਰੋਧੁ ਅਹੰਕਾਰੁ ਤਜੀਅਲੇ ਲੋਭੁ ਮੋਹੁ ਤਿਸ ਮਾਇਆ ॥ Kaam Krodhh Ahankaar Thajeealae Lobh Mohu This Maaeiaa || He renounces sexual desire, anger, egotism, greed, attachment and Maya. ਗੂਜਰੀ ਅਸਟ (੧) (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੧੨ Raag Goojree Guru Nanak Dev ਮਨਿ ਤਤੁ ਅਵਿਗਤੁ ਧਿਆਇਆ ਗੁਰ ਪਰਸਾਦੀ ਪਾਇਆ ॥੬॥ Man Thath Avigath Dhhiaaeiaa Gur Parasaadhee Paaeiaa ||6|| Within his mind, he meditates on the reality of the Imperishable Lord; by Guru's Grace he finds Him. ||6|| ਗੂਜਰੀ ਅਸਟ (੧) (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੧੨ Raag Goojree Guru Nanak Dev ਗਿਆਨੁ ਧਿਆਨੁ ਸਭ ਦਾਤਿ ਕਥੀਅਲੇ ਸੇਤ ਬਰਨ ਸਭਿ ਦੂਤਾ ॥ Giaan Dhhiaan Sabh Dhaath Kathheealae Saeth Baran Sabh Dhoothaa || Spiritual wisdom and meditation are all said to be God's gifts; all of the demons are turned white before him. ਗੂਜਰੀ ਅਸਟ (੧) (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੧੩ Raag Goojree Guru Nanak Dev ਬ੍ਰਹਮ ਕਮਲ ਮਧੁ ਤਾਸੁ ਰਸਾਦੰ ਜਾਗਤ ਨਾਹੀ ਸੂਤਾ ॥੭॥ Breham Kamal Madhh Thaas Rasaadhan Jaagath Naahee Soothaa ||7|| He enjoys the taste of the honey of God's lotus; he remains awake, and does not fall asleep. ||7|| ਗੂਜਰੀ ਅਸਟ (੧) (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੧੩ Raag Goojree Guru Nanak Dev ਮਹਾ ਗੰਭੀਰ ਪਤ੍ਰ ਪਾਤਾਲਾ ਨਾਨਕ ਸਰਬ ਜੁਆਇਆ ॥ Mehaa Ganbheer Pathr Paathaalaa Naanak Sarab Juaaeiaa || This lotus is very deep; its leaves are the nether regions, and it is connected to the whole universe. ਗੂਜਰੀ ਅਸਟ (੧) (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੧੪ Raag Goojree Guru Nanak Dev ਉਪਦੇਸ ਗੁਰੂ ਮਮ ਪੁਨਹਿ ਨ ਗਰਭੰ ਬਿਖੁ ਤਜਿ ਅੰਮ੍ਰਿਤੁ ਪੀਆਇਆ ॥੮॥੧॥ Oupadhaes Guroo Mam Punehi N Garabhan Bikh Thaj Anmrith Peeaaeiaa ||8||1|| Under Guru's Instruction, I shall not have to enter the womb again; I have renounced the poison of corruption, and I drink in the Ambrosial Nectar. ||8||1|| ਗੂਜਰੀ ਅਸਟ (੧) (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੧੪ Raag Goojree Guru Nanak Dev
×
×
  • Create New...