Jump to content

chatanga1

Members
 • Content Count

  4,387
 • Joined

 • Last visited

 • Days Won

  103

Everything posted by chatanga1

 1. Chritar 103: Tale of Shah Jallaal ਚੌਪਈ ॥ Chaupaee ਅਸਟ ਨਦੀ ਜਿਹ ਠਾਂ ਮਿਲਿ ਗਈ ॥ ਬਹਤੀ ਅਧਿਕ ਜੋਰ ਸੋ ਭਈ ॥ Where there was the confluence of eight rivulets, there always was thunderous aura. ਠਟਾ ਸਹਿਰ ਬਸਿਯੋ ਤਹ ਭਾਰੋ ॥ ਜਨ ਬਿਧਿ ਦੂਸਰ ਸ੍ਵਰਗ ਸੁ ਧਾਰੋ ॥੧॥ The town inhabited there seemed to be another heaven established by the Brahma, the Creator.(1) ਦੋਹਰਾ ॥ ਤਹਾ ਧਾਮ ਪਤਿਸਾਹ ਕੇ ਜਲਨ ਨਾਮਾ ਪੂਤ ॥ Dohira ਸੂਰਤਿ ਸੀਰਤਿ ਮੈ ਅਧਿਕ ਬਿਧਿ ਨੈ ਸਜਿਯੋ ਸਪੂਤ ॥੨॥ The king of that place had a son named Jallal. ਜੋ ਅਬਲਾ ਤਾ ਕੌ ਲਖੈ ਰੀਝ ਰਹੈ ਮਨ ਮਾਹਿ ॥ His countenance and temperament were as if created by God, Himself.(2) ਗਿਰੇ ਮੂਰਛਨਾ ਹ੍ਵੈ ਧਰਨਿ ਤਨਿਕ ਰਹੈ ਸੁਧਿ ਨਾਹਿ ॥੩॥ Any female who looked at him, would feel immensely contented. ਸਾਹ ਜਲਾਲ ਸਿਕਾਰ ਕੌ ਇਕ ਦਿਨ ਨਿਕਸਿਯੋ ਆਇ ॥ She would even lose her consciousness and fell flat on the ground(3) ਮ੍ਰਿਗਿਯਨ ਕੌ ਮਾਰਤ ਭਯੋ ਤਰਲ ਤੁਰੰਗ ਧਵਾਇ ॥੪॥ Jallaal, the king, one day marched out for hunting, ਚੌਪਈ ॥ And running his horses, chased and killed the deer.(4) ਏਕ ਮਿਰਗ ਆਗੇ ਤਿਹ ਆਯੌ ॥ Chaupaee ਤਿਹ ਪਾਛੇ ਤਿਨ ਤੁਰੈ ਧਵਾਯੋ ॥ One deer crossed his way and he put his horse to pursue it. ਛੋਰਿ ਸੈਨ ਐਸੇ ਵਹ ਧਾਯੋ ॥ ਸਹਿਰ ਬੂਬਨਾ ਕੇ ਮਹਿ ਆਯੋ ॥੫॥ He deserted his army and drifted towards the city of Boobna.(5) ਅਧਿਕ ਤ੍ਰਿਖਾ ਜਬ ਤਾਹਿ ਸੰਤਾਯੋ ॥ ਬਾਗ ਬੂਬਨਾ ਕੇ ਮਹਿ ਆਯੋ ॥ When he became over thirsty, he came to the garden in Boobna. ਪਾਨੀ ਉਤਰਿ ਅਸ੍ਵ ਤੇ ਪੀਯੋ ॥ ਤਾ ਕੋ ਤਬ ਨਿੰਦ੍ਰਹਿ ਗਹਿ ਲੀਯੋ ॥੬॥ He dismounted, drank water and was overwhelmed by the sleep.(6) ਤਬ ਤਹ ਸੋਇ ਰਹਿਯੋ ਸੁਖ ਪਾਈ ॥ ਜੀਤਿ ਜੁਧ ਦ੍ਵੈ ਬਰ ਲਏ ਕੈ ਕੈ ਅਤਿ ਸੁਭ ਕਾਇ ॥੩੪॥ spouse. Kaikaee, the pretty one, earned many boons by winning over the war.(34)(1) ਭਈ ਸਾਂਝ ਅਬਲਾ ਤਹ ਆਈ ॥ He kept slumbering, and in the afternoon a lady came in. ਅਮਿਤ ਰੂਪ ਜਬ ਤਾਹਿ ਨਿਹਾਰਿਯੋ ॥ When she saw his enchanting features, ਹਰਿ ਅਰਿ ਸਰ ਤਾ ਕੇ ਤਨ ਮਾਰਿਯੋ ॥੭॥ the Cupids arrows pierced through her heart.(7) ਤਾ ਕੌ ਰੂਪ ਹੇਰਿ ਬਸ ਭਈ ॥ His radiance face captured her so much that she decided to turn into ਬਿਨੁ ਦਾਮਨ ਚੇਰੀ ਹ੍ਵੈ ਗਈ ॥ his slave, even, without monetary reward. ਤਾ ਕੀ ਲਗਨ ਚਿਤ ਮੈ ਲਾਗੀ ॥ Devotion towards him sprung up in such intensity ਨੀਦ ਭੂਖ ਸਿਗਰੀ ਤਿਹ ਭਾਗੀ ॥੮॥ that she disregarded the need of food.(8) ਦੋਹਰਾ ॥ Dohira ਜਾ ਕੇ ਲਾਗਤ ਚਿਤ ਮੈ ਲਗਨ ਪਿਯਾ ਕੀ ਆਨ ॥ Those who get their hearts permeated with love, ਲਾਜ ਭੂਖਿ ਭਾਗਤ ਸਭੈ ਬਿਸਰਤ ਸਕਲ ਸਿਯਾਨ ॥੯॥ They become shameless, their wisdom flies away and they relinquish the urge of eating.(9) ਜਾ ਦਿਨ ਪਿਯ ਪ੍ਯਾਰੇ ਮਿਲੈ ਸੁਖ ਉਪਜਤ ਮਨ ਮਾਹਿ ॥ Those who attain love, they are endowed with bliss, ਤਾ ਦਿਨ ਸੋ ਸੁਖ ਜਗਤ ਮੈ ਹਰ ਪੁਰ ਹੂੰ ਮੈ ਨਾਹਿ ॥੧੦॥ And ecstasy, which they cannot find even in heaven.(10) ਜਾ ਕੇ ਤਨ ਬਿਰਹਾ ਬਸੈ ਲਗਤ ਤਿਸੀ ਕੋ ਪੀਰ ॥ One, who faces separation, can only feel the brunt of pain. ਜੈਸੇ ਚੀਰ ਹਿਰੌਲ ਕੋ ਪਰਤ ਗੋਲ ਪਰ ਭੀਰ ॥੧੧॥ Only a person with a boil on his body, can feel the degree of the ache.(11) ਬੂਬਨਾ ਬਾਚ ॥ Boobna Talk ਕੌਨ ਦੇਸ ਏਸ੍ਵਰਜ ਤੂ ਕੌਨ ਦੇਸ ਕੋ ਰਾਵ ॥ ‘Which country you come from and of which territory you are the king? ਕ੍ਯੋਂ ਆਯੋ ਇਹ ਠੌਰ ਤੂ ਮੋ ਕਹ ਭੇਦ ਬਤਾਵ ॥੧੨॥ ‘Why have you come here? Please tell me all aboUt you.’(12) ਜਲੂ ਬਾਚ ॥ Jallaal Talk ਚੌਪਈ ॥ Chaupaee ਠਟਾ ਦੇਸ ਏਸ੍ਵਰ ਮਹਿ ਜਾਯੋ ॥ ਖਿਲਤ ਅਖੇਟਕ ਇਹ ਠਾਂ ਆਯੋ ॥ ‘I am the son ofthe king of the country ofThatta and have come here for hunting. ਪਿਯਤ ਪਾਨਿ ਹਾਰਿਯੋ ਸ੍ਵੈ ਗਯੋ ॥ ਅਬ ਤੁਮਰੋ ਦਰਸਨ ਮੁਹਿ ਭਯੋ ॥੧੩॥ ‘After drinking water, being too tired, I wen t to sleep, and now I am having your glimpse.’(l3) ਦੋਹਰਾ ॥ Dohira ਹੇਰਿ ਰੂਪ ਤਾ ਕੌ ਤਰੁਨਿ ਬਸਿ ਹ੍ਵੈ ਗਈ ਪ੍ਰਬੀਨ ॥ Seeing his handsomeness, she was extremely inundated, ਜੈਸੇ ਬੂੰਦ ਕੀ ਮੇਘ ਜ੍ਯੋਂ ਹੋਤ ਨਦੀ ਮੈ ਲੀਨ ॥੧੪॥ And she felt like a raindrop, which submerges in the sea.(14) ਪ੍ਰੀਤਿ ਲਾਲ ਕੀ ਉਰ ਬਸੀ ਬਿਸਰੀ ਸਕਲ ਸਿਯਾਨ ॥ The lover’s love penetrated her heart so much that she lost all her ਗਿਰੀ ਮੂਰਛਨਾ ਹ੍ਵੈ ਧਰਨਿ ਬਿਧੀ ਬਿਰਹ ਕੇ ਬਾਨ ॥੧੫॥ wisdom becoming unconscious, fell flat on the ground.(15) ਸੋਰਠਾ ॥ Sortha ਰਕਤ ਨ ਰਹਿਯੋ ਸਰੀਰ ਲੋਕ ਲਾਜ ਬਿਸਰੀ ਸਕਲ ॥ She felt no blood was left in her body, and the shame had flown away. ਅਬਲਾ ਭਈ ਅਧੀਰ ਅਮਿਤ ਰੂਪ ਪਿਯ ਕੋ ਨਿਰਖਿ ॥੧੬॥ The woman fascinated with the lover’s glimpse became impatient.(16) ਚੌਪਈ ॥ Chaupaee ਜਾ ਦਿਨ ਮੀਤ ਪਿਯਾਰੋ ਪੈਯੈ ॥ She thought, the day she achieved her lover, she would feel sanctified. ਤੌਨ ਘਰੀ ਉਪਰ ਬਲਿ ਜੈਯੈ ॥ ਬਿਰਹੁ ਬਧੀ ਚੇਰੀ ਤਿਹ ਭਈ ॥ To save the alienation, she decided o accepted his enslavement ਬਿਸਰਿ ਲਾਜ ਲੋਗਨ ਕੀ ਗਈ ॥੧੭॥ without the care of the people’s talk.(17) ਦੋਹਰਾ ॥ Dohira ਨਿਰਖਿ ਬੂਬਨਾ ਬਸਿ ਭਈ ਪਰੀ ਬਿਰਹ ਕੀ ਫਾਸ ॥ On seeing him, Boobna had felt entrapped in the wake of his ਭੂਖਿ ਪ੍ਯਾਸ ਭਾਜੀ ਸਕਲ ਬਿਨੁ ਦਾਮਨੁ ਕੀ ਦਾਸ ॥੧੮॥ separation. Remaining hungry and thirsty, without any monetary gains, she decided to become his serf.(18) ਬਤਿਸ ਅਭਰਨ ਤ੍ਰਿਯ ਕਰੈ ਸੋਰਹ ਸਜਤ ਸਿੰਗਾਰ ॥ She adorned thirty-two types of ornaments and embellished herself. ਨਾਕ ਛਿਦਾਵਤ ਆਪਨੋ ਪਿਯ ਕੇ ਹੇਤੁ ਪਿਯਾਰ ॥੧੯॥ For sake of the love for her lover she, even, got her nose pierced.(l9) ਤੀਯ ਪਿਯਾ ਕੇ ਚਿਤ ਮੈ ਐਸੋ ਲਾਗਿਯੋ ਨੇਹ ॥ The urge for the meeting with lover sprung up so much, ਭੂਖ ਲਾਜ ਤਨ ਕੀ ਗਈ ਦੁਹੁਅਨ ਬਿਸਰਿਯੋ ਗ੍ਰੇਹ ॥੨੦॥ That she lost the awareness of her body and the surroundings.(20) ਸਵੈਯਾ ॥ Savaiyya ਬੀਨ ਸਕੈ ਬਿਗਸੈ ਨਹਿ ਕਾਹੂ ਸੌ ਲੋਕ ਕੀ ਲਾਜ ਬਿਦਾ ਕਰਿ ਰਾਖੇ ॥ (Such lover) are not satiated and they do not care about people’s talk. ਬੀਰੀ ਚਬਾਤ ਨ ਬੈਠਿ ਸਕੈ ਬਿਲ ਮੈ ਨਹਿ ਬਾਲ ਹਹਾ ਕਰਿ ਭਾਖੈ ॥ They are unable to chew the beetle-nuts (to show their adulthood), and they just while-away laughing like the children. ਇੰਦ੍ਰ ਕੋ ਰਾਜ ਸਮਾਜਨ ਸੋ ਸੁਖ ਛਾਡਿ ਛਿਨੇਕ ਬਿਖੈ ਦੁਖ ਗਾਖੈ ॥ They abandon the god Indra’s bliss to gain this momentary pain of love. ਤੀਰ ਲਗੋ ਤਰਵਾਰਿ ਲਗੋ ਨ ਲਗੋ ਜਿਨਿ ਕਾਹੂ ਸੌ ਕਾਹੂ ਕੀ ਆਖੈਂ ॥੨੧॥ One may be hit by an arrow or cut with a sword, but may he not fall in love like this.(2l) ਦੋਹਰਾ ॥ Dohira ਹੇਰਿ ਬੂਬਨਾ ਕੌ ਧਰਨਿ ਲੋਟਤ ਮਾਤ ਅਧੀਰ ॥ When Boobna’s mother saw Boobna falling flat on the ground, ਚਤੁਰਿ ਹੁਤੀ ਚੀਨਤ ਭਈ ਪਿਯ ਬਿਰਹ ਕੀ ਪੀਰਿ ॥੨੨॥ She was wise and she immediately understood her pain of love.(22) ਚੌਪਈ ॥ Chaupaee ਯਾ ਕੀ ਲਗਨਿ ਕਿਸੂ ਸੋ ਲਾਗੀ ॥ ਤਾ ਤੇ ਭੂਖਿ ਪ੍ਯਾਸ ਸਭ ਭਾਗੀ ॥ (She thought,) ‘She has fallen in love with some body, that is why she has lost her appetite. ਤਾ ਤੇ ਬੇਗਿ ਉਪਾਯਹਿ ਕਰਿਯੈ ॥ ਜਾ ਤੇ ਸਗਰੋ ਸੋਕ ਨਿਵਰਿਯੈ ॥੨੩॥ ‘Some remedy must be found through which all her afflictions are eliminated.’(23) ਹ੍ਰਿਦੈ ਮੰਤ੍ਰ ਇਹ ਭਾਂਤਿ ਬਿਚਾਰਿਯੋ ॥ ਨਿਜ ਪਤਿ ਸੋ ਇਹ ਭਾਂਤਿ ਉਚਾਰਿਯੋ ॥ Contemplating thus, she asked her husband, ਸੁਤਾ ਤਰੁਨਿ ਤੁਮਰੇ ਗ੍ਰਿਹ ਭਈ ॥ ਤਾ ਕੀ ਕਰਨ ਸਗਾਈ ਲਈ ॥੨੪॥ ‘Your daughter has come of the age, she should be betrothed now.(24) ਯਾ ਕੋ ਅਧਿਕ ਸੁਯੰਬਰ ਕੈਹੈ ॥ ਬਡੇ ਬਡੇ ਰਾਜਾਨ ਬੁਲੈਹੈ ॥ ‘We will arrange a huge savayambar (ceremony for the selection of her own husband) and invite big princes. ਦੁਹਿਤਾ ਦ੍ਰਿਸਟਿ ਸਭਨ ਪਰ ਕਰਿ ਹੈ ॥ ਜੋ ਚਿਤ ਰੁਚੇ ਤਿਸੀ ਕਹ ਬਰਿ ਹੈ ॥੨੫॥ ‘Our daughter will look at them and whom-so-ever she picked, she will be married to.’(25) ਭਯੋ ਪ੍ਰਾਤ ਯਹ ਬ੍ਯੋਤ ਬਨਾਯੋ ॥ ਪੁਰ ਬਾਸਿਨ ਸਭਹੀਨ ਬੁਲਾਯੋ ॥ After planning, as such, in the morning, they invited all the people from the town. ਦੇਸ ਦੇਸ ਬਹੁ ਦੂਤ ਪਠਾਏ ॥ ਨਰਪਤਿ ਸਭ ਠੌਰਨ ਤੇ ਆਏ ॥੨੬॥ They sent messengers to far off places and invited the princes.(26) ਦੋਹਰਾ ॥ Dohira ਤੌਨ ਬਾਗ ਮੈ ਬੂਬਨਾ ਨਿਤ ਪ੍ਰਤਿ ਕਰਤ ਪਯਾਨ ॥ (In the meanwhile) Boobna kept on her visits to the garden. ਭੇਟਤ ਸਾਹ ਜਲਾਲ ਕੋ ਰੈਨਿ ਬਸੈ ਗ੍ਰਿਹ ਆਨਿ ॥੨੭॥ And after meeting Jallaal Shah, she would come back at night.(27) ਚੌਪਈ ॥ Chaupaee ਐਸੀ ਪ੍ਰੀਤਿ ਦੁਹੂੰ ਮੈ ਭਈ ॥ ਦੁਹੂੰਅਨ ਬਿਸਰਿ ਸਕਲ ਸੁਧਿ ਗਈ ॥ Such a love affair flourished in them that they both lost their awareness. ਕਮਲ ਨਾਭ ਕੀ ਛਬਿ ਪਹਿਚਨਿਯਤ ॥ ਟੂਕ ਦੁ ਪ੍ਰੀਤਿ ਤਾਰ ਇਕ ਜਨਿਯਤ ॥੨੮॥ They became epitome of godly images and, although two in body, they seemed to be one in spirit.(28) ਦੋਹਰਾ ॥ Dohira ਭਯੋ ਪ੍ਰਾਤ ਪਿਤ ਬੂਬਨਾ ਰਾਜਾ ਲਏ ਬੁਲਾਇ ॥ When the day broke, Boobna’s father called in all the princes, ਆਗ੍ਯਾ ਦੁਹਿਤਾ ਕੋ ਦਈ ਰੁਚੈ ਬਰੋ ਤਿਹ ਜਾਇ ॥੨੯॥ And asked his daughter to select the person of her own choice for her marriage.(29) ਚੌਪਈ ॥ Chaupaee ਯਹੈ ਸਕੇਤ ਤਹਾ ਬਦਿ ਆਈ ॥ ਸਾਹਿ ਜਲਾਲਹਿ ਲਯੋ ਬੁਲਾਈ ॥ On the other hand she had called in Jallaal Shah as well, ਜਬ ਹੌ ਦ੍ਰਿਸਟਿ ਤਵੂ ਪਰ ਕਰਿਹੌ ॥ (And told him) ‘When I will come across you, ਫੂਲਨ ਕੀ ਮਾਲਾ ਉਰ ਡਰਿ ਹੌ ॥੩੦॥ I will place the garland of flowers around your neck.’(30) ਚੜਿ ਬਿਵਾਨ ਦੇਖਨ ਨ੍ਰਿਪ ਗਈ ॥ ਦ੍ਰਿਸਟਿ ਕਰਤ ਸਭਹਿਨ ਪਰ ਭਈ ॥ Seated in a palanquin, she went round and looked at each one observantly. ਜਬ ਤਿਹ ਸਾਹ ਜਲਾਲ ਨਿਹਾਰਿਯੋ ॥ ਫੂਲ ਹਾਰ ਤਾ ਕੇ ਉਰ ਡਾਰਿਯੋ ॥੩੧॥ When she reached near Jallaal Shah, she put a garland around his neck.(31) ਭਾਂਤਿ ਭਾਂਤਿ ਤਬ ਬਾਜਨ ਬਾਜੇ ॥ Then the trumpets started to blow in favour ਜਨਿਯਤ ਸਾਹਿ ਜਲੂ ਕੇ ਗਾਜੇ ॥ ofJallaal Shah and the other princes were perplexed. ਸਭ ਨ੍ਰਿਪ ਬਕ੍ਰ ਫੂਕ ਹ੍ਵੈ ਗਏ ॥ ਜਾਨਕ ਲੂਟਿ ਬਿਧਾ ਤਹਿ ਲਏ ॥੩੨॥ They looked like as if the Creator had robbed them off their right.(32) ਦੋਹਰਾ ॥ Dohira ਫੂਕ ਬਕਤ੍ਰ ਭੇ ਸਭ ਨ੍ਰਿਪਤਿ ਗਏ ਆਪਨੇ ਗ੍ਰੇਹ ॥ All the princes, at the end, left for their abodes, ਜਲੂ ਬੂਬਨਾ ਕੋ ਤਬੈ ਅਧਿਕ ਬਢਤ ਭਯੋ ਨੇਹ ॥੩੩॥ And the love of Boobna and Jallaal was much more enhanced.(33) ਚੌਪਈ ॥ Chaupaee ਇਹ ਛਲ ਸੋ ਅਬਲਾ ਕਰਿ ਆਈ ॥ Thus, it is how the lady performed duplicity, and it looked like as if a ਜਾਨਕ ਰੰਕ ਨਵੋ ਨਿਧਿ ਪਾਈ ॥ destitute had gained nine treasurers (of Kuber). ਐਸੀ ਬਸਿ ਤਰੁਨੀ ਹ੍ਵੈ ਗਈ ॥ She was immersed so intensively (in his thought) that she felt as if ਮਾਨਹੁ ਸਾਹ ਜਲਾਲੈ ਭਈ ॥੩੪॥ she herself had become Jallaal Shah.(34) ਦੋਹਰਾ ॥ Dohira ਅਰੁਨ ਬਸਤ੍ਰ ਅਤਿ ਕ੍ਰਾਂਤ ਤਿਹ ਤਰੁਨਿ ਤਰੁਨ ਕੋ ਪਾਇ ॥ Both, the man and the woman, put on multifarious red garments, ਭਾਂਤਿ ਭਾਂਤਿ ਭੋਗਨ ਭਯੋ ਤਾਹਿ ਗਰੇ ਸੌ ਲਾਇ ॥੩੫॥ Embraced each other, and made love in various manners.(35) ਚੌਪਈ ॥ Chaupaee ਐਸੀ ਪ੍ਰੀਤਿ ਦੁਹੂ ਕੀ ਲਾਗੀ ॥ ਜਾ ਕੋ ਸਭ ਗਾਵਤ ਅਨੁਰਾਗੀ ॥ Both fell in love so much that all and Sundry began to shower praises. ਸੋਤ ਜਗਤ ਡੋਲਤ ਹੀ ਮਗ ਮੈ ॥ Their stOry of affection initiated love-recitations among travellers ਜਾਹਿਰ ਭਈ ਸਗਲ ਹੀ ਜਗ ਮੈ ॥੩੬॥ and, then, became legendry through out the world.(36) ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਤਿੰਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੦੩॥੧੯੩੫॥ਅਫਜੂੰ॥ 103rd Parable of Auspicious Chritars Conversation of the Raja and the Minister, Completed With Benediction. (103)(1933)
 2. Acoording to my Balmiki Ramayan version this battle was an actual event. Raja Dasrath did aid the Devtas in their battle against the Deints. Just to add to the actual charitar it was these two "vars" that Kakei received that she asked for Shri Ram Chander to go into exile for 14 years and for her son Bharat to be made King.
 3. The way that the folk-stories from around the world were given an Arabesque/Persian/Islamic colouring. To make it seem as if they originated there and were the original authors.
 4. Chritar 102: Tale of Raja Dasrath and Kaikaee ਦੋਹਰਾ ॥ Dohira ਅਵਧ ਪੁਰੀ ਭੀਤਰ ਬਸੈ ਅਜ ਸੁਤ ਦਸਰਥ ਰਾਵ ॥ The son of Raja Aj used to live in the city of Ayodhiya. ਦੀਨਨ ਕੀ ਰਛਾ ਕਰੈ ਰਾਖਤ ਸਭ ਕੋ ਭਾਵ ॥੧॥ He was benevolent to the poor and loved his subject.(1) ਦੈਤ ਦੇਵਤਨ ਕੋ ਬਨ੍ਯੋ ਏਕ ਦਿਵਸ ਸੰਗ੍ਰਾਮ ॥ Once a war broke out in between the gods and the devils. ਬੋਲਿ ਪਠਾਯੋ ਇੰਦ੍ਰ ਨੈ ਲੈ ਦਸਰਥ ਕੋ ਨਾਮ ॥੨॥ Then the god Indra decided to send in Raja Dasrath.(2) ਚੌਪਈ ॥ Chaupaee ਦੂਤਹਿ ਕਹਿਯੋ ਤੁਰਤ ਤੁਮ ਜੈਯਹੁ ॥ ਸੈਨ ਸਹਿਤ ਦਸਰਥ ਕੈ ਲ੍ਯੈਯਹੁ ॥ He told his ambassadors, ‘Go and get Dasrath, ਗ੍ਰਿਹ ਕੇ ਸਕਲ ਕਾਮ ਤਜ ਆਵੈ ॥ ਹਮਰੀ ਦਿਸਿ ਹ੍ਵੈ ਜੁਧੁ ਮਚਾਵੈ ॥੩॥ ‘And tell him to come abandoning all his tasks and to go to fight on our behalf.’(3) ਦੋਹਰਾ ॥ Dohira ਦੂਤ ਸਤਕ੍ਰਿਤ ਜੋ ਪਠਿਯੋ ਸੋ ਦਸਰਥ ਪੈ ਆਇ ॥ The ambassador, Satkrit, went along to wait on Dasrath, ਜੋ ਤਾ ਸੋ ਸ੍ਵਾਮੀ ਕਹਿਯੋ ਸੋ ਤਿਹ ਕਹਿਯੋ ਸੁਨਾਇ ॥੪॥ And what ever the order his Master gave, he conveyed.(4) ਚੌਪਈ ॥ Chaupaee ਬਾਸਵ ਕਹਿਯੋ ਸੁ ਤਾਹਿ ਸੁਨਾਯੋ ॥ ਸੋ ਸੁਨਿ ਭੇਦ ਕੇਕਈ ਪਾਯੋ ॥ Whatever he (Raja) was told and conveyed, Kaikaee (Dasrath’s consort) secretly came to know as well. ਚਲੇ ਚਲੋ ਰਹਿ ਹੌ ਤੌ ਰਹਿ ਹੌ ॥ ਨਾਤਰ ਦੇਹ ਅਗਨਿ ਮੈ ਦਹਿ ਹੌ ॥੫॥ (She said to the Raja)) ‘I will accompany you, as well and if you don’t (take me with you), I will immolate my body in the fire.(5) ਤ੍ਰਿਯ ਕੋ ਮੋਹ ਨ੍ਰਿਪਤਿ ਸੌ ਭਾਰੋ ॥ ਤਿਹ ਸੰਗ ਲੈ ਉਹ ਓਰਿ ਪਧਾਰੋ ॥ The lady had loved Raja and the Raja adored the Rani immensely, She added, ‘I will serve you during the fight, ਬਾਲ ਕਹਿਯੋ ਸੇਵਾ ਤਵ ਕਰਿਹੋ ॥ ਜੂਝੋ ਨਾਥ ਪਾਵਕਹਿ ਬਰਿਹੋ ॥੬॥ ‘And, my Master, if you die, I will become a Sati by sacrificing my body (in the fire) with yours.’(6) ਅਵਧ ਰਾਜ ਤਹ ਤੁਰਤ ਸਿਧਾਯੋ ॥ ਸੁਰ ਅਸੁਰਨ ਜਹ ਜੁਧ ਮਚਾਯੋ ॥ The king of Ayodhiya marched immediately towards where the fighting between the gods and the devils was going on. ਬਜ੍ਰ ਬਾਨ ਬਿਛੂਆ ਜਹ ਬਰਖੈ ॥ ਕੁਪਿ ਕੁਪਿ ਬੀਰ ਧਨੁਹਿਯਨ ਕਰਖੈ ॥੭॥ Where stone-like hard bows and poisonous scorpion-like arrows were being showered and the braves were pulling them.(7) ਭੁਜੰਗ ਛੰਦ ॥ Bhujang Chhand ਬਧੇ ਗੋਲ ਗਾੜੇ ਚਲਿਯੋ ਬਜ੍ਰਧਾਰੀ ॥ ਬਜੈ ਦੇਵ ਦਾਨਵ ਜਹਾ ਹੀ ਹਕਾਰੀ ॥ ਗਜੈ ਕੋਟਿ ਜੋਧਾ ਮਹਾ ਕੋਪ ਕੈ ਕੈ ॥ ਪਰੈ ਆਨਿ ਕੈ ਬਾਢਵਾਰੀਨ ਲੈ ਕੈ ॥੮॥ ਭਜੇ ਦੇਵ ਦਾਨੋ ਅਨਿਕ ਬਾਨ ਮਾਰੇ ॥ ਚਲੇ ਛਾਡਿ ਕੈ ਇੰਦਰ ਕੇ ਬੀਰ ਭਾਰੇ ॥ ਰਹਿਯੋ ਏਕ ਠਾਂਢੋ ਤਹਾ ਬਜ੍ਰਧਾਰੀ ॥ ਪਰਿਯੋ ਤਾਹਿ ਸੋ ਰਾਵ ਤਹਿ ਮਾਰ ਭਾਰੀ ॥੯॥ ਇਤੈ ਇੰਦ੍ਰ ਰਾਜਾ ਉਤੈ ਦੈਤ ਭਾਰੇ ॥ ਹਟੇ ਨ ਹਠੀਲੇ ਮਹਾ ਰੋਹ ਵਾਰੇ ॥ On one side there was god Indra and on the other furious devils. ਲਯੋ ਘੇਰਿ ਤਾ ਕੋ ਚਹੂੰ ਓਰ ਐਸੇ ॥ ਮਨੋ ਪਵਨ ਉਠੈ ਘਟਾ ਘੋਰ ਜੈਸੇ ॥੧੦॥ They besieged Indra like the wind envelopes the dust storm.(10) ਪਰੀ ਦੇਵ ਦਾਵਾਨ ਕੀ ਮਾਰਿ ਭਾਰੀ ॥ ਹਠਿਯੋ ਏਕ ਹਾਠੇ ਤਹਾ ਛਤ੍ਰਧਾਰੀ ॥ ਅਜ੍ਯਾਨੰਦ ਜੂ ਕੌ ਸਤੇ ਲੋਕ ਜਾਨੈ ॥ ਪਰੇ ਆਨਿ ਸੋਊ ਮਹਾ ਰੋਸ ਠਾਨੈ ॥੧੧॥ ਮਹਾ ਕੋਪ ਕੈ ਕੈ ਹਠੀ ਦੈਤ ਢੂਕੇ ॥ ਫਿਰੇ ਆਨਿ ਚਾਰੋ ਦਿਸਾ ਰਾਵ ਜੂ ਕੇ ॥ ਮਹਾ ਬਜ੍ਰ ਬਾਨਾਨ ਕੈ ਘਾਇ ਮਾਰੈ ॥ ਬਲੀ ਮਾਰ ਹੀ ਮਾਰਿ ਐਸੇ ਪੁਕਾਰੈ ॥੧੨॥ ਹਟੇ ਨ ਹਠੀਲੇ ਹਠੇ ਐਠਿਯਾਰੇ ॥ ਮੰਡੇ ਕੋਪ ਕੈ ਕੈ ਮਹਾਬੀਰ ਮਾਰੇ ॥ ਚਹੁੰ ਓਰ ਬਾਦਿਤ੍ਰ ਆਨੇਕ ਬਾਜੈ ॥ ਉਠਿਯੋ ਰਾਗ ਮਾਰੂ ਮਹਾ ਸੂਰ ਗਾਜੈ ॥੧੩॥ ਕਿਤੇ ਹਾਕ ਮਾਰੇ ਕਿਤੇ ਬਾਕ ਦਾਬੇ ॥ ਕਿਤੇ ਢਾਲ ਢਾਹੇ ਕਿਤੇ ਦਾੜ ਚਾਬੇ ॥ ਕਿਤੇ ਬਾਕ ਸੌ ਹਲ ਹਲੇ ਬੀਰ ਭਾਰੀ ॥ ਕਿਤੇ ਜੂਝਿ ਜੋਧਾ ਗਏ ਛਤ੍ਰਧਾਰੀ ॥੧੪॥ ਦੋਹਰਾ ॥ Dohira ਅਸੁਰਨ ਕੀ ਸੈਨਾ ਹੁਤੇ ਅਸੁਰ ਨਿਕਸਿਯੋ ਏਕ ॥ From the army of devils, one devil sprung out, ਸੂਤ ਸੰਘਾਰਿ ਅਜ ਨੰਦ ਕੌ ਮਾਰੇ ਬਿਸਿਖ ਅਨੇਕ ॥੧੫॥ Who annihilated the chariot of Dasrath and threw numerous arrows on him.(15) ਚੌਪਈ ॥ Chaupaee ਭਰਥ ਮਾਤ ਐਸੇ ਸੁਨਿ ਪਾਯੋ ॥ ਕਾਮ ਸੂਤਿ ਅਜਿ ਸੁਤ ਕੌ ਆਯੋ ॥ Bharta’s mother (Kaikaee), when heard that the chariot of the Raja had been destroyed, ਆਪਨ ਭੇਖ ਸੁਭਟ ਕੋ ਧਰਿਯੋ ॥ ਜਾਇ ਸੂਤਪਨ ਨ੍ਰਿਪ ਕੋ ਕਰਿਯੋ ॥੧੬॥ She disguised herself, dressed herselfas the Raja’s chariot-driver, and took over.(16) ਸ੍ਯੰਦਨ ਐਸੀ ਭਾਂਤਿ ਧਵਾਵੈ ॥ ਨ੍ਰਿਪ ਕੋ ਬਾਨ ਨ ਲਾਗਨ ਪਾਵੈ ॥ She drove the chariot in such a way that, she would not let enemy arrow hit Raja. ਜਾਯੋ ਚਾਹਤ ਅਜਿ ਸੁਤ ਜਹਾ ॥ ਲੈ ਅਬਲਾ ਪਹੁਚਾਵੈ ਤਹਾ ॥੧੭॥ Wherever Raja wanted to go, the lady took him there.(17) ਐਸੇ ਅਬਲਾ ਰਥਹਿ ਧਵਾਵੈ ॥ ਜਹੁ ਪਹੁਚੈ ਤਾ ਕੌ ਨ੍ਰਿਪ ਘਾਵੈ ॥ She chastened the horses so forcefully that she killed any raja that came on her way. ਉਡੀ ਧੂਰਿ ਲਗੀ ਅਸਮਾਨਾ ॥ ਅਸਿ ਚਮਕੈ ਬਿਜੁਰੀ ਪਰਮਾਨਾ ॥੧੮॥ Although the dust created-storm thickened bUt the raja’s sword spread like lightening.(18) ਤਿਲੁ ਤਿਲੁ ਟੂਕ ਏਕ ਕਰਿ ਮਾਰੇ ॥ ਏਕ ਬੀਰ ਕਟਿ ਤੈ ਕਟਿ ਡਾਰੇ ॥ It was a dreadful war as, on all sides, brave warriors were swarming. ਦਸਰਥ ਅਧਿਕ ਕੋਪ ਕਰਿ ਗਾਜਿਯੋ ॥ ਰਨ ਮੈ ਰਾਗ ਮਾਰੂਆ ਬਾਜਿਯੋ ॥੧੯॥ In the prevailing fights, even pious ones were cut and only (the poet) (19) ਦੋਹਰਾ ॥ Dohira ਸੰਖ ਨਫੀਰੀ ਕਾਨ੍ਹਰੇ ਤੁਰਹੀ ਭੇਰ ਅਪਾਰ ॥ ਮੁਚੰਗ ਸਨਾਈ ਡੁਗਡੁਗੀ ਡਵਰੂ ਢੋਲ ਹਜਾਰ ॥੨੦॥ ਭੁਜੰਗ ਛੰਦ ॥ Bhujang Chhand ਚਲੇ ਭਾਜਿ ਲੇਂਡੀ ਸੁ ਜੋਧਾ ਗਰਜੈ ॥ ਮਹਾ ਭੇਰ ਭਾਰੀਨ ਸੌ ਨਾਦ ਬਜੈ ॥ ਪਰੀ ਆਨਿ ਭੂਤਾਨ ਕੀ ਭੀਰ ਭਾਰੀ ॥ ਮੰਡੇ ਕੋਪ ਕੈ ਕੈ ਬਡੇ ਛਤ੍ਰ ਧਾਰੀ ॥੨੧॥ ਦਿਪੈ ਹਾਥ ਮੈ ਕੋਟਿ ਕਾਢੀ ਕ੍ਰਿਪਾਨੈ ॥ ਗਿਰੈ ਭੂਮਿ ਮੈ ਝੂਮਿ ਜੋਧਾ ਜੁਆਨੈ ॥ ਪਰੀ ਆਨਿ ਬੀਰਾਨ ਕੀ ਭੀਰ ਭਾਰੀ ॥ ਬਹੈ ਸਸਤ੍ਰ ਔਰ ਅਸਤ੍ਰ ਕਾਤੀ ਕਟਾਰੀ ॥੨੨॥ ਬਜੈ ਸਾਰ ਭਾਰੋ ਕਿਤੇ ਹੀ ਪਰਾਏ ॥ ਕਿਤੇ ਚੁੰਗ ਬਾਧੇ ਚਲੇ ਖੇਤ ਆਏ ॥ ਪਰੀ ਬਾਨ ਗੋਲਾਨ ਕੀ ਮਾਰਿ ਐਸੀ ॥ ਮਨੋ ਕ੍ਵਾਰ ਕੇ ਮੇਘ ਕੀ ਬ੍ਰਿਸਟਿ ਜੈਸੀ ॥੨੩॥ ਪਰੀ ਮਾਰਿ ਭਾਰੀ ਮਚਿਯੋ ਲੋਹ ਗਾਢੋ ॥ ਅਹਿਲਾਦ ਜੋਧਾਨ ਕੈ ਚਿਤ ਬਾਢੋ ॥ ਕਹੂੰ ਭੂਤ ਔ ਪ੍ਰੇਤ ਨਾਚੈ ਰੁ ਗਾਵੈ ॥ ਕਹੂੰ ਜੋਗਿਨੀ ਪੀਤ ਲੋਹੂ ਸੁਹਾਵੈ ॥੨੪॥ ਕਹੂੰ ਬੀਰ ਬੈਤਲਾ ਬਾਂਕੇ ਬਿਹਾਰੈ ॥ ਕਹੂੰ ਬੀਰ ਬੀਰਾਨ ਕੋ ਮਾਰਿ ਡਾਰੈ ॥ ਕਿਤੇ ਬਾਨ ਲੈ ਸੂਰ ਕੰਮਾਨ ਐਂਚੈ ॥ ਕਿਤੇ ਘੈਂਚਿ ਜੋਧਾਨ ਕੇ ਕੇਸ ਖੈਂਚੈ ॥੨੫॥ ਕਹੂੰ ਪਾਰਬਤੀ ਮੂਡ ਮਾਲਾ ਬਨਾਵੈ ॥ ਕਹੂੰ ਰਾਗ ਮਾਰੂ ਮਹਾ ਰੁਦ੍ਰ ਗਾਵੈ ॥ ਕਹੂੰ ਕੋਪ ਕੈ ਡਾਕਨੀ ਹਾਕ ਮਾਰੈ ॥ ਗਏ ਜੂਝਿ ਜੋਧਾ ਬਿਨਾ ਹੀ ਸੰਘਾਰੈ ॥੨੬॥ ਕਹੂੰ ਦੁੰਦਭੀ ਢੋਲ ਸਹਨਾਇ ਬਜੈ ॥ ਮਹਾ ਕੋਪ ਕੈ ਸੂਰ ਕੇਤੇ ਗਰਜੈ ॥ ਪਰੇ ਕੰਠ ਫਾਸੀ ਕਿਤੇ ਬੀਰ ਮੂਏ ॥ ਤਨੰ ਤ੍ਯਾਗ ਗਾਮੀ ਸੁ ਬੈਕੁੰਠ ਹੂਏ ॥੨੭॥ ਕਿਤੇ ਖੇਤ ਮੈ ਦੇਵ ਦੇਵਾਰਿ ਮਾਰੇ ॥ ਕਿਤੇ ਪ੍ਰਾਨ ਸੁਰ ਲੋਕ ਤਜਿ ਕੈ ਬਿਹਾਰੇ ॥ ਕਿਤੇ ਘਾਇ ਲਾਗੋ ਮਹਾਬੀਰ ਝੂਮੈ ॥ ਮਨੋ ਪਾਨਿ ਕੈ ਭੰਗ ਮਾਲੰਗ ਘੂਮੈ ॥੨੮॥ ਬਲੀ ਮਾਰ ਹੀ ਮਾਰਿ ਕੈ ਕੈ ਪਧਾਰੇ ॥ ਹਨੇ ਛਤ੍ਰਧਾਰੀ ਮਹਾ ਐਠਿਯਾਰੇ ॥ ਕਈ ਕੋਟਿ ਪਤ੍ਰੀ ਤਿਸੀ ਠੌਰ ਛੂਟੇ ॥ ਊਡੇ ਛਿਪ੍ਰ ਸੌ ਪਤ੍ਰ ਸੇ ਛਤ੍ਰ ਟੂਟੇ ॥੨੯॥ ਮਚਿਯੋ ਜੁਧ ਗਾੜੋ ਮੰਡੌ ਬੀਰ ਭਾਰੇ ॥ Shyam knows, how many were annihilated. ਚਹੂੰ ਓਰ ਕੇ ਕੋਪ ਕੈ ਕੈ ਹਕਾਰੇ ॥ Great fighting had developed as the great warriors were getting infuriated. ਹੂਏ ਪਾਕ ਸਾਹੀਦ ਜੰਗਾਹ ਮ੍ਯਾਨੈ ॥ ਗਏ ਜੂਝਿ ਜੋਧਾ ਘਨੋ ਸ੍ਯਾਮ ਜਾਨੈ ॥੩੦॥ In the war a few pious one died. (Poet) Shyam knows a great number of warriors were annihilated.(30) ਚੌਪਈ ॥ Chaupaee ਅਜਿ ਸੁਤ ਜਹਾ ਚਿਤ ਲੈ ਜਾਵੈ ॥ ਤਹੀ ਕੇਕਈ ਲੈ ਪਹੁਚਾਵੈ ॥ In any direction Dasrath looked, instantly, Kaikaee reached there. ਅਬ੍ਰਿਣ ਰਾਖਿ ਐਸੋ ਰਥ ਹਾਕ੍ਯੋ ॥ ਨਿਜੁ ਪਿਯ ਕੇ ਇਕ ਬਾਰ ਨ ਬਾਕ੍ਯੋ ॥੩੧॥ She drove the chariot in such a way that she did not let Raja injured, and not even one of his hairs was split.(31) ਜਹਾ ਕੇਕਈ ਲੈ ਪਹੁਚਾਯੋ ॥ ਅਜਿ ਸੁਤ ਤਾ ਕੌ ਮਾਰਿ ਗਿਰਾਯੋ ॥ Towards any brave (enemy) she took Raja, he extended killing.. ਐਸੋ ਕਰਿਯੋ ਬੀਰ ਸੰਗ੍ਰਾਮਾ ॥ ਖਬਰੈ ਗਈ ਰੂਮ ਅਰੁ ਸਾਮਾ ॥੩੨॥ Raja fought so valiantly that the news of his heroism reached the countries of Rome and Sham.(32) ਐਸੀ ਭਾਂਤਿ ਦੁਸਟ ਬਹੁ ਮਾਰੇ ॥ ਬਾਸਵ ਕੇ ਸਭ ਸੋਕ ਨਿਵਾਰੇ ॥ Thus many enemies were annihilated, and all the doubts of god Indra were dislodged. ਗਹਿਯੋ ਦਾਂਤ ਤ੍ਰਿਣ ਉਬਰਿਯੋ ਸੋਊ ॥ ਨਾਤਰ ਜਿਯਤ ਨ ਬਾਚ੍ਯੋ ਕੋਊ ॥੩੩॥ Only those were spared who ate grass (accepted defeat) otherwise none other was let go.(33) ਦੋਹਰਾ ॥ Dohira ਪਤਿ ਰਾਖ੍ਯੋ ਰਥ ਹਾਕਿਯੋ ਸੂਰਨ ਦਯੋ ਖਪਾਇ ॥ She preserved the prestige by driving the chariot and saving her ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਦੋਇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੦੨॥੧੮੯੯॥ਅਫਜੂੰ॥ 102nd Parable of Auspicious Chritars Conversation of the Raja and the Minister, Completed With Benediction. (102)(1897)
 5. Interesting. Good share Dal. Will try and get some time to compare this writing to Sri Gur Sobha. They would have been written quite close to each other. Maybe we can have a quick try and translation of this seeing as it's not too long?
 6. Yes certainly after reading stories from 1001 nights.
 7. When I first heard of this story, and reading the charitar, I asked myself why didn't Sohni know that the pitcher "gharra" which was the essential tool in helping her across and back the river, was raw. I think that as she had made this journey many times, and the intense desire to see Mahiwal, she simply took it for granted the pitcher she placed would always be the same one. There are differences between raw and baked clay products, primarily weight and feel. Coming to the point of view from her brother, he saw that there was a singularly essential item that Sohni needed, and he replaced that with an inferior item. This resulted int he deaths of both Sohni and Mahiwal. Replacing something that does the job, with another of poor quality. A bit like the replacement of the first Queen with the second in the root story?
 8. Yes, I noticed that as well. The caste of Mahiwal was not Jatt either. in the famous love-story he was actually a Turk from Turkestan (Samarkand, I think). Sohni was a Gujjar. In the original story, it was Sohni's sister-in-law who replaced the pitcher with a raw pitcher. I think with these, the names and some important aspects of their stories have been used with a little tweaking here and there, just to differentiate from the actual story. I think the intended putrpose of this was to not think that it was just a another version of the actual story.
 9. I know. I've been a bit selfish lately. I have been watching "Narcos: Mexico," well binge-watching it actually. And reading a book which is almost 600 pages long. And listening to a lot of katha of "Sri Gur Panth Parkash." I will try and get more charitars uploaded regularly.
 10. I don't think it can ever be enough. Maybe this is why SGGS is so large. To remind Sikhs as such.
 11. Chritar 101: Tale of Sohni Mahiwal ਚੌਪਈ ॥ Chaupaee ਰਾਵੀ ਤੀਰ ਜਾਟ ਇਕ ਰਹੈ ॥ ਮਹੀਵਾਲ ਨਾਮ ਜਗ ਕਹੈ ॥ On the banks of river Ravi, a peasant Jat called Mahinwal used to live. ਨਿਰਖਿ ਸੋਹਨੀ ਬਸਿ ਹ੍ਵੈ ਗਈ ॥ ਤਾ ਪੈ ਰੀਝਿ ਸੁ ਆਸਿਕ ਭਈ ॥੧॥ A woman named Sohani fell in love with him and came under his dominance.(1) ਜਬ ਹੀ ਭਾਨ ਅਸਤ ਹ੍ਵੈ ਜਾਵੈ ॥ ਤਬ ਹੀ ਪੈਰਿ ਨਦੀ ਤਹ ਆਵੈ ॥ At the Sunset, she used to swim across the river and there (to see him). ਦ੍ਰਿੜ ਗਹਿ ਘਟ ਉਰ ਕੇ ਤਰ ਧਰੈ ॥ ਛਿਨ ਮਹਿ ਪੈਰ ਪਾਰ ਤਿਹ ਪਰੈ ॥੨॥ Holding an earthen pitcher in her hand she would jump in (the river) and arrive at the other side.(2) ਏਕ ਦਿਵਸ ਉਠਿ ਕੈ ਜਬ ਧਾਈ ॥ ਸੋਵਤ ਹੁਤੋ ਬੰਧੁ ਲਖਿ ਪਾਈ ॥ One day when she ran out, her brother, who was slumbering there, saw her. ਪਾਛੈ ਲਾਗਿ ਭੇਦ ਤਿਹ ਚਹਿਯੋ ॥ ਕਛੂ ਸੋਹਨੀ ਤਾਹਿ ਨ ਲਹਿਯੋ ॥੩॥ He followed her and discovered the secret but Sohani did not realise.(3) ਭੁਜੰਗ ਛੰਦ ॥ Bhujang Chhand ਛਕੀ ਪ੍ਰੇਮ ਬਾਲਾ ਤਿਸੀ ਠੌਰ ਧਾਈ ॥ Imbued in love, she ran to the direction, ਜਹਾ ਦਾਬਿ ਕੈ ਬੂਟ ਮੈ ਮਾਟ ਆਈ ॥ Where, under the bush, she had hidden the pitcher. ਲੀਯੌ ਹਾਥ ਤਾ ਕੌ ਧਸੀ ਨੀਰ ਮ੍ਯਾਨੇ ॥ She picked up the pitcher, jumped into the water, ਮਿਲੀ ਜਾਇ ਤਾ ਕੌ ਯਹੀ ਭੇਦ ਜਾਨੇ ॥੪॥ And came to meet her lover but none could fathom the secret.(4) ਮਿਲੀ ਜਾਇ ਤਾ ਕੌ ਫਿਰੀ ਫੇਰਿ ਬਾਲਾ ॥ ਦਿਪੈ ਚਾਰਿ ਸੋਭਾ ਮਨੋ ਆਗਿ ਜ੍ਵਾਲਾ ॥ Thus she would go to meet him again and again, to quench her thirst of the fire of passion. ਲਏ ਹਾਥ ਮਾਟਾ ਨਦੀ ਪੈਰਿ ਆਈ ॥ ਕੋਊ ਨਾਹਿ ਜਾਨੈ ਤਿਨੀ ਬਾਤ ਪਾਈ ॥੫॥ She would row back with the pitcher, as if nothing had happened.(5) ਭਯੋ ਪ੍ਰਾਤ ਲੈ ਕਾਚ ਮਾਟਾ ਸਿਧਾਯੋ ॥ ਤਿਸੈ ਡਾਰਿ ਦੀਨੋ ਉਸੇ ਰਾਖਿ ਆਯੋ ॥ (One day) Her brother reached there early in the morning with an unbaked earthen pitcher. ਭਏ ਸੋਹਨੀ ਰੈਨਿ ਜਬ ਹੀ ਸਿਧਾਈ ॥ He broke into pieces the baked one and put the unbaked-one in its place. ਵਹੈ ਮਾਟ ਲੈ ਕੇ ਛਕੀ ਪ੍ਰੇਮ ਆਈ ॥੬॥ The night fell, Sohani came and, taking that pitcher, plunged into water.(6) ਦੋਹਰਾ ॥ Dohira ਅਧਿਕ ਜਬ ਸਰਿਤਾ ਤਰੀ ਮਾਟਿ ਗਯੋ ਤਬ ਫੂਟਿ ॥ When she had swam about half way, the pitcher started to crumble ਡੁਬਕੀ ਲੇਤੇ ਤਨ ਗਯੋ ਪ੍ਰਾਨ ਬਹੁਰਿ ਗੇ ਛੂਟਿ ॥੭॥ And her soul abandoned her body.(7) ਚੌਪਈ ॥ Chaupaee ਮੇਹੀਵਾਲ ਅਧਿਕ ਦੁਖੁ ਧਾਰਿਯੋ ॥ ਕਹਾ ਸੋਹਨੀ ਰਹੀ ਬਿਚਾਰਿਯੋ ॥ Mahinwal was dismayed, ‘Where has Sohani gone?’ ਨਦੀ ਬੀਚ ਖੋਜਤ ਬਹੁ ਭਯੋ ॥ ਆਈ ਲਹਿਰ ਡੂਬਿ ਸੋ ਗਯੋ ॥੮॥ He jumped into the river to search, but in the waves lost himself.(8) ਏਕ ਪੁਰਖ ਯਹ ਚਰਿਤ੍ਰ ਸੁਧਾਰਿਯੋ ॥ ਮੇਹੀਵਾਲ ਸੋਹਨਿਯਹਿ ਮਾਰਿਯੋ ॥ Some said, Mahinwal himself killed Sohani, ਕਾਚੋ ਘਟ ਵਾ ਕੋ ਦੈ ਬੋਰਿਯੋ ॥ ਮੇਹੀਵਾਲ ਹੂੰ ਕੋ ਸਿਰ ਤੋਰਿਯੋ ॥੯॥ But the fact is, with unbaked pitcher she was killea and then he was killed by hitting his head.(9)(1) ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਇਕ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੦੧॥੧੮੬੫॥ਅਫਜੂੰ॥ 101st Parable of Auspicious Chritars Conversation of the Raja and the Minister, Completed with Benediction. (101)(1866)
 12. You are right. gurbani is highly repetitive. Majority of Gurbani is highly repetitive after Mool Mantar. I like to think of Gurbani replicating life. Everyday we repeat the same things, usually in the same order. Gurbani is repetitive like this.
 13. Pause when we 6 months behind schedule? I think we should keep going and and try to draw conclusions as we are going.
 14. Yes, the very famous of Samson and Delilah springs to mind. She did what no other man could do. Yes, that is the title of Indra. It does seem to carry a link to previous charitar. One thing that I find unusual in this also, is the Maulvis. Maulvis/Muslims have been mentioned in preceding charitars as well. I think this charitar seems to show some kind of heirarchy amongst the characters involved. Notice how in the previous charitar, one woman was able to hold her ground againt Maulvis. Then in this charitar, one woman was able to overcome a rakhsas who killed Maulvis with little difficulty. One last thing, in this post, we have now as a team come to charitar 100. Lol, I had hoped to be here at New Year. We are roughly 1/4 of the way through.
 15. I heard their story when I was reading "Ramayana". The forefathers of Shri Ram Chander did an asmedh yug, and the horse was let loose. Lord Indra took the horse and hid it in Kapil Muni's ashram. When the soldiers of the the house of Ikshvasu came to look for it they disrupted Kapil Muni's penance and Kapil Muni at the time with his shakti burnt all the soldiers to death. He knew Indra had hidden the horse in his (Kapil Muni's) ashram but I can't remember what happened further. I will have to look in my copies of Ramayana tomorrow to see if I can find anything.
 16. Good find Dal. i had totally forgotten about the the story of Lord Indra and Kapil Muni. There was a connection between them both, borne out of jealousy on Indra'a part.
×
×
 • Create New...