Jump to content

Anwar Masood - Lassi And Cha


dalsingh101

Recommended Posts

I find the idea that Mai Bhago is used in a symbolic way as a testy and harsh women by Muslim sources quite fascinating!

Link to comment
Share on other sites

  • 3 weeks later...

What happened Chatanga? Had enough all ready?

hehehehehe, no bro, just got a little busy trying to get some things done for gurdwara, should have done them ages ago, but never got round to it.

i will have a look at doing some more on tuesday. note i havent said which tuesday.

Link to comment
Share on other sites

here goes, heres upto 2:57 minutes :

A~gy l~sI kihMdI AwpxI zwq kuiV~qn hovy qy imSrI nwl l~lVIey

nI kl mUXy, kOVIey, q~qIey, BYVIey, nKry, sVIey

nw koeI sIrq, nw koeI sUrq, mUMh nw koeI m~Qw,

qUM qw ieMj jw ByjI ijaU ijn phwVo l~Qw

qw mYNnU puC hkIkq ApnI bxI iPrdI qMU rwxI

SUM SUM krdw, hOauky Brdw kOVw q~qw pwxI

Link to comment
Share on other sites

ਅੱਗੇ ਲੱਸੀ ਕਹਿੰਦੀ ਆਪਣੀ ਜ਼ਾਤ ਕੁੜਿੱਤਨ ਹੋਵੇ ਤੇ ਮਿਸ਼ਰੀ ਨਾਲ ਲੱਲੜੀਏ
ਨੀ ਕਲ ਮੂਯੇ, ਕੌੜੀਏ, ਤੱਤੀਏ, ਭੈੜੀਏ, ਨਖਰੇ ਸੜੀਏ
ਨਾ ਕੋਈ ਸੀਰਤ, ਨਾ ਕੋਈ ਸੂਰਤ, ਮੂੰਹ ਨਾ ਕੋਈ ਮੱਥਾ,
ਤੂੰ ਤਾ ਇੰਜ ਜਾ ਭੇਜੀ ਜਿਊ ਜਿਨ ਪਹਾੜੋ ਲੱਥਾ



Nice one! Will work on it at home!





BTW: Any idea what ਤਗਾਣੇ means (from the last verse)?

Edited by dalsingh101
Link to comment
Share on other sites

  • 3 weeks later...

A few words of the last line have me baffled. Plus my headphones broke and I can't hear the audio properly anymore..... :(

ਅੱਗੇ ਲੱਸੀ ਕਹਿੰਦੀ:

ਆਪਣੀ ਜ਼ਾਤ ਕੁੜਿੱਤਨ ਹੋਵੇ ਤੇ ਮਿਸ਼ਰੀ ਨਾਲ ਲੱਲੜੀਏ

ਨੀ ਕਲਮੂਹੀਏ ਕੌੜੀਏ, ਤੱਤੀਏ, ਭੈੜੀਏ, ਨਖਰੇ, ਸੜੀਏ

ਨਾ ਕੋਈ ਸੀਰਤ, ਨਾ ਕੋਈ ਸੂਰਤ, ਮੂੰਹ ਨਾ ਕੋਈ ਮੱਥਾ,

ਤੂੰ ਤਾ ਇੰਜ ਜਾ ਭੇਜੀ ਜਿਊ ਜਿਨ ਪਹਾੜੋ ਲੱਥਾ

ਤੇ ਮੈਨੂੰ ਪੁੱਛ ਹਕੀਕਤ ਆਪਣੀ, ਬਣ੍ਹੀ ਫਿਰੇ ਤੂੰ ਰਾਣੀ

ਸ਼ੂਂ ਸ਼ੂਂ ਕਰਦਾ, ਔਖੇ ਭਰਦਾ, ਕੌੜਾ, ਤੱਤਾ ਪਾਣੀ

ਤੇ ਭੁੱਖ ਤਰੇ ਦੀ ਦੁਸ਼ਮਨ ਵੈਰਨ, ਕੀ ਤੇਰੀ ਭਲਾਈ

ਉਹ ਬੰਦੇਆਂ ਦੀ ਤੂੰ ਚਰਬੀ ਖੋਰੇਂ ਨਾਲ ਕਰੇਂ ਵਡਾਈ

ਤੇਰਾ ਚੋਆ ਟੇਕੇ ਜਿਹੜਾ ਕਪੜੇ ਨੂੰ ਤਰਕਾਵੇ

ਸਾਲਮ ????? ਸਾਬਣ ????? ਦਾਗ ਨਾ ਉਸ ਦਾ ਜਾਵੇ

Link to comment
Share on other sites

  • 1 month later...

Okay Chatanga - we're back in effect!!!

Think the last line we discussed may be: ਸਾਲਮ ਦਾ ਜੀ ਸਾਬਣ ਖੁਰਜਾਇ ਦਾਗ ਨਾ ਉਸ ਦਾ ਜਾਵੇ

ਸਾਲਮ means complete, whole, full.

Possible trans: "You can scrub with all the soap and the stain will not be removed."

ਓਹ ਕਹਿੰਦੀ (ਚਾਹ):

ਮੇਰੇ ਸਿਰ ਤੂੰ ਭਾਂਡੇ ਭੰਨੇ, ਲੈ ਹੁਨ ਮੇਰੀ ਵਾਰੀ

ਤੇ ਤੇਰੀਆਂ ਵੀ ਕਰਤੂਤਾਂ ਜਾਣੇ ਵਸਦੀ ਦੁਨੀਆ ਸਾਰੀ

ਤੇ ਤੈਨੂੰ ਪੀਣੇ ਲਏ ਜੇ ਕੋਈ ਭਾਂਡੇ ਦੇ ਵਿਚ ਪਾਵੇ

ਥਿੰਧਾ ਹੋਜਾਇ ਭਾਂਡਾ ਨਾਲੇ ਮੁਸਕ ਨਾ ਉਸ ਦੀ ਜਾਵੇ

ਤੈਨੂੰ ਮੁਢ ਕਦੀਮ ਤੋਂ ਵਗੀਆਂ ਰੱਬ ਦੀਆਂ ਇਮਾਰਾਂ

ਤੇਰੇ ਕੋਲੋਂ ਖੱਟੀਆਂ ਲੋਕਾਂ, ਖੱਟੀਆਂ ਜ੍ਹੀਆਂ ਡਕਾਰਾਂ!

ਤੇ ਮੇਰਾ ਘੁਟ ਭਰੇ ਤੇ ‘ਇਨੱਸਪੀਰੇਸ਼ਨ’ ਵੇਖੋ

ਮੇਰਾ ਘੁਟ ਭਰੇ ਤੇ ਅੜੀਏ ਜੇ ਉਡਾਰੀ ਮਾਰੇ

ਅੱਗੇ ਲੰਘ ਜਾਇ ਸੋਚ ਦਾ ਪੰਛੀ, ਪਿਛੇ ਰੈਜਣ ਤਾਰੇ

ਮੈਨੂੰ ਪੀ ਕੇ ਸ਼ਾਇਰ ਕਰਦੇ ਗਲਾਂ ਸੁੱਚੀਆਂ, ਖਰੀਆਂ

ਮੈ ਤਾਂ ਖਿਆਲ ਦੇ ਡੋਰੀ ਉਤੇ ਨੇਤਨ ਜਾਵਾਂ ਪਰੀਆਂ

ਮੈਂ ਕੀ ਜਾਨਾਂ ਤੇਰੀਆਂ ਬਰਕਾਂ, ਮੈਂ ਕੀ ਸਮਝਾਂ ਤੈਨੂੰ?

ਦੁੱਧ ਕਰੇ ਇਨਸਾਫ ਤੇ ਮਨਜ਼ੂਰ ਏ ਬੀਬੀ ਮੈਨੂੰ

Your turn now!

Edited by dalsingh101
Link to comment
Share on other sites

  • 1 month later...

ieQy du~D vI kihMdw mY kI bolW ku~VIaN

m~slw fwFHw AaKw qw guMJk ijhVw pwieAw

ijh n~hI Ku~lxw iehdw sOKw

qy Gr dy jIey hux qy cwh vI

ieh vI cMgI l~gy

qy l~sI myrI jMmI jweI puqrW nwloN A~gy

dovy myrI pq qy iez~t krWvy miKMJ lKyrw

qw sihn ilAw jy ju~go v~Krw

ieh kI qusW vKyrW

ikhnMU A’j isAwxI AwKW ikhnMU AwKW J~lI

Edited by chatanga1
Link to comment
Share on other sites

  • 2 weeks later...

Will look at the text you posted soon and do the remaining 2 minutes. Then we'll give the whole thing another once over (in Panjabi), incase we missed anything, or made a mistake.

To be honest, I'm in two minds about an English translation simply due to the way the piece is ignorantly embedded with multiple instances of negative terminology for the 'dark skinned'.

Our people already have enough of a propensity to sniggering, sneering nastiness. I don't want to feed into that. If we do translate it, I wouldn't want to publicise it at the very least. What do you think?

Link to comment
Share on other sites

We'll do an English one after we straighten out the Panjabi one then.

Link to comment
Share on other sites

Okay, I made some changes to your version and completed this verse. Check it for mistakes whilst I type out the last verse.

ਦੁੱਧ ਕਹਿੰਦਾ:

ਇੱਥੇ ਮੈਂ ਕੀ ਬੋਲਾਂ ਕੁੱੜੀਓ ਮੱਸਲਾ ਡਾਢ੍ਹਾ, ਔਖਾ

ਤੇ ਗੁੰਝਲ ਜਿਹੜਾ ਪਾਇਆ ਜਿਹ, ਨੱਹੀ ਖੁੱਲਣਾ ਇਹਦਾ ਸੌਖਾ

ਤੇ ਕਰ ਦਾ ਜੀ ਏ, ਹੁਣ ਤੇ ਚਾਹ ਵੀ - ਇਹ ਵੀ ਚੰਗੀ ਲੱਗੇ

ਤੇ ਲੱਸੀ ਮੇਰੀ ਜੰਮੀ ਜਾਈ ਪੁਤਰਾਂ ਨਾਲੋਂ ਅੱਗੇ

ਦੋਵੇ ਮੇਰੀ ਪਤ, ਇਜ਼ੱਟ ਕਰਾਂ ਮਖਿੰਝ ਲਖੇਰਾ

ਤੇ ਸਹਿੜ ਲਿਆ ਜੇ ਜੁੱਗੋ ਵੱਖਰਾ, ਇਹ ਕੀ ਤੁਸਾਂ ਵਖੇਰਾਂ

ਕਿਹਨੂੰ ਅਜ ਸਿਆਣੀ ਆਖਾਂ, ਕਿਹਨੂੰ ਆਖਾਂ ਝੱਲੀ?

ਦੋਵਾਂ ਪਾਸੇ ਰਿਸ਼ਤਾ ਮੇਰਾ, ਓਹ ਮੈਨੂੰ ਕਿਚ ਦੱਵਲੀ

ਸਕੀ ਜੇਈ ਮਤਰਈ ਹੁੰਦੀ, ਚੰਗੇ ਹੋਣ ਜੇ ਮਾ ਪੇ

ਮੇਰਾ ਵੋਟ ਹੈ ਦੋਵਾਂ ਵਲੇ - ਨਬੱੜ ਲੋ ਤੁਸੀਂ ਆਪੇ

Link to comment
Share on other sites

Chatanga bro!!!! We started it in February and have finally got to the end more than 5 months later. lol (end of the first draft anyway!)

Please scrutinise the text below for errors. There was one word I couldn't make out whatsoever at the end (the one after 'desh parie ranee') and I'm not too sure if the 'muntha' is correct either (in the 6th line UP from the bottom) because I couldn't find it in my dictionary??

I'm going to give this project a short break for a while (a few weeks at least) whilst I concentrate on another translation I want to do. Make any improvements you can in the meanwhile. Maybe pull all the verses together in one post if you can/want?

I think we need to give ourselves a little pat on the back - not bad going for a pair of 'vlaathees' if you ask me! lol

ਚਾਹ ਕਹਿੰਦੀ:

ਮੈਂ ਤਾਂ ਨਬੱੜਲਾਂ ਗੀ ਇਹ ਨੂੰ : ਚਾਚਾ ਕੱਲਮ ਕੱਲੀ

ਤੇ ਸ਼ੁਕਰ ਖੁਦਾ ਦਾ ਮੈਂ ਨਾ ਹੋਈ ਇਹ ਦੇ ਵਰਗੀ ਝੱਲੀ

ਸ਼ਹਿਰਾਂ ਵਿਚ ਨਹੀ ਇਹ ਨੂੰ ਕੋਈ ਕਿਧਰੇ ਵੀ ਮੂੰਹ ਲਾਂਦਾ

ਹਰ ਕੋਈ ਮੇਰੀਆਂ ਸਫਤਾਂ ਕਰਦਾ, ਸਦਕੇ ਓਹ ਜਨਦਾ

ਲੱਸੀ:

ਸਾਂਬੀਂ ਰੋ ਨੀ ਚੈਣਕ ਬੇਗਮ ਤੇ ਠਬੀ ਰੱਖ ਵਡੀਆਈਆਂ

ਮੈਂ ਕੀ ਦੱਸਾਂ ਘਰ ਘਰ ਜ੍ਹਿੜੀਆਂ ਤੁਧ ਜਵਾਤੀਆਂ ਲਈਆਂ

ਗੱਲਾਂ ਕਰਦੀ ਥਕ ਦੀ ਨਹੀ, ਤੂੰ ਜੀਬ ਨੂੰ ਲਾ ਨੀ ਤਾਲਾ

ਖੰਡ ਵੀ ਕੌੜੀ ਕੀਤੀ ਆ ਤੇ ਦੁੱਧ ਵੀ ਕੀਤਾ ਕਾਲਾ

ਬਹੁਤੀ ਬੁੜ ਬੁੜ ਨਾ ਕਰ ਬੀਬੀ ਨਾ ਕਰ ਏਡਾ ਧੱਕਾ

ਓਹ ਤੇਰੀ ਜਹੀ ਕੁਚੱਜੀ ਕੋਝੀ ਮੇਰੇ ਨਾਲ ਕੋਈ ਧੱਕਾ!

ਮੇਰੀ ਚੌਦਰ ਚਾਰ ਚਫ਼ੇਰੇ ਤੇਰੀ ਮਨਤਾ ਥੋੜੀ

ਮੈਂ ਦੇਸ਼ਾਂ ਦੀ ਸੂਬੇਰਾਣੀ ਤੂੰ ਪਰਦੇਸ਼ਣ ਛੋਹਰੀ

ਦੇਸ਼ ਪਰਾਈ ਰਾਣੀ ???? ਤੂੰ ਸਾਲੀ ਬਣ ਬੈਠੀ

ਮੰਗਣ ਆਈ ਅੱਗ ਤੇ ਆਪੁਂ ਘਰ ਵਾਲੀ ਬਨ ਬੈਠੀ

ਰੱਬ ਕਰੇ ਨੀ ਇੱਕੋ ਵਾਰੀ ਕੁਠ ਪਰੇ ਕੋਈ ਤੇਰਾ

ਤੇਰਾ ਵੀ ਅੰਗਰੇਜ਼ਾਂ ਵੰਗੂ ਪਟੇਆ ਜਾਇ ਡੇਰਾ

Link to comment
Share on other sites

  • 2 years later...
  • 1 year later...
  • 7 years later...

Join the conversation

You can post now and register later. If you have an account, sign in now to post with your account.
Note: Your post will require moderator approval before it will be visible.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
×
×
  • Create New...