Jump to content

Dayalkaur

Members
  • Posts

    40
  • Joined

  • Last visited

  • Days Won

    1

Dayalkaur last won the day on October 23 2021

Dayalkaur had the most liked content!

Recent Profile Visitors

The recent visitors block is disabled and is not being shown to other users.

Dayalkaur's Achievements

  1. ਸਾਨੂੰ ਆਪਣੇ ਗੁਰੂ ਦੇ ਗੁਣ ਗ੍ਰਹਿਣ ਕਰਨੇ ਚਾਹੀਦੇ ਨੇ VID-20230510-WA0014.mp4
  2. VID-20230114-WA0016.mp4 Amritsar city should be given the status of a holy place
  3. ਗੁਰਦੁਆਰਿਆਂ ਵਿੱਚ ਭੇਟਾ ਕੀਤੀ ਗਈ ਮਾਇਆ ਦੀ ਦੁਰਵਰਤੋਂ ਤਾਂ ਨਹੀਂ ਹੋ ਰਹੀ? 312237968_800104471195489_8268046516900959080_n.mp4 ਅਮ੍ਰਿਤਧਾਰੀ ਖਾਲਸਾ ਪੰਥ ਬੜ੍ਹੇ ਹੀ ਮਾਣ ਨਾਲ ਇਹ ਕਹਿੰਦਾ ਹੈ ਕਿ ਅਸੀਂ ਮਹੰਤਾਂ ਤੋਂ ਗੁਰਦੁਆਰਿਆਂ ਦੇ ਕਬਜ਼ੇ ਛੁਡਵਾਏ, ਕਿਓਂਕਿ ਮਹੰਤ ਗੁਰਦੁਆਰਿਆਂ ਦੀ ਮਾਇਆ ਦੀ ਦੁਰਵਰਤੋਂ ਕਰਦੇ ਸਨ ਅਤੇ ਗੁਰਦੁਆਰਿਆਂ ਵਿੱਚ ਗੁਰਮਤਿ ਤੇ ਉਲਟ ਕੰਮ ਹੁੰਦੇ ਸਨ। ਸੰਭਵ ਹੈ ਇੰਝ ਹੁੰਦਾ ਹੋਵੇਗਾ। ਲੇਕਿਨ ਸਾਰੇ ਮਹੰਤ ਮਾੜ੍ਹੇ ਨਹੀਂ ਸਨ। ਕੇਵਲ ਕੁਛ ਮਹੰਤ ਹੀ ਗ਼ਲਤ ਸਨ ਬਾਕੀ ਦਿਆਂ ਨੇ ਤਾਂ ਬੜੇ ਸੁਚੱਜੇ ਢੰਗ ਨਾਲ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਿਆ ਅਤੇ ਸਿੱਖੀ ਦਾ ਪ੍ਰਚਾਰ ਕੀਤਾ। ਠਾਕੁਰ ਦਲੀਪ ਸਿੰਘ ਜੀ ਨੇ ਖਾਲਸਾ ਪੰਥ ਨੂੰ ਸਵਾਲ ਕੀਤਾ ਹੈ ਕਿ ਮਹੰਤਾਂ ਤੋਂ ਗੁਰਦੁਆਰਿਆਂ ਦੇ ਕਬਜੇ ਛੁਡਾਕੇ ਜਿੰਨ੍ਹਾਂ ਨੂੰ ਅੱਜ ਅਸੀਂ ਗੁਰਦੁਆਰਿਆਂ ਦੇ ਕਬਜ਼ੇ ਦੇ ਦਿੱਤੇ ਹਨ ਕਿ ਉਹ ਸੰਗਤ ਦੁਆਰਾ ਭੇਟਾ ਕੀਤੀ ਮਾਇਆ ਦੀ ਦੁਰਵਰਤੋਂ ਤਾਂ ਨਹੀਂ ਕਰਦੇ? ਕੀ ਗੁਰਦੁਆਰਿਆਂ ਵਿੱਚ ਗੁਰਮਤਿ ਵਿਰੁੱਧ ਕੰਮ ਤਾਂ ਨਹੀਂ ਹੋ ਰਹੇ। Amritdhari Khalsa Panth proudly states that we liberated the Gurdwaras from the Mahants because the Mahants used to abuse the Gurdwaras' money and the Gurdwaras were doing things against the Gurumat. It is possible. But not all sages were bad. Only a few mahants were incorrect; the rest effectively managed the gurdwaras and spread Sikhism. Thakur Dalip Singh ji has questioned the Khalsa Panth on whether the Mahants, to whom we have given possession of the Gurdwaras today, do not misuse the Maya money offered by the Sangat. Aren't there anti-Gurdwara activities happening?
  4. ਸਰਬੱਤ ਦਾ ਭਲਾ ਜਾਂ ਕਾਣੀ ਵੰਡ? | ਠਾਕੁਰ ਦਲੀਪ ਸਿੰਘ सरबत का भला या भेद-भाव (काणी वंड)? | ठाकुर दलीप सिंघ ‘ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ' ਇਸ ਵੀਡੀਓ ਵਿੱਚ ਠਾਕੁਰ ਦਲੀਪ ਸਿੰਘ ਜੀ ਨੇ ਸਿੱਖ ਵੀਰਾਂ ਨੂੰ ਪੁੱਛਿਆ ਹੈ ਕਿ ਸਰਬੱਤ ਦਾ ਭਲਾ’ ਕਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੋਇਆ ਹੈ? ਕਦੀ ਸੋਚਿਆ ਹੈ ਆਪ ਜੀ ਨੇ? ਨਹੀਂ ਸੋਚਿਆ! ਪਤਾ ਹੀ ਨਹੀਂ। ਕਿਹੜੇ ਸਤਿਗੁਰੂ ਜੀ ਨੇ ਉਚਾਰਿਆ ਹੈ? ਇਸਦਾ ਅਰਥ ਕੀ ਹੈ? ਅਤੇ ਦੱਸਿਆ ਕਿ ‘ਸਰਬੱਤ ਦਾ ਭਲਾ’ ਕਹਿ ਕੇ, ਜੋ ਸਿੱਖ, ਆਪਣੇ ਸਿੱਖ ਵੀਰਾਂ ਨੂੰ ਛੱਡ ਕੇ, ਗੈਰ-ਸਿੱਖਾਂ ਨੂੰ ਦਾਨ ਕਰਦੇ ਹਨ; ਉਹ ਸਰਬੱਤ ਦਾ ਭਲਾ ਨਹੀਂ ਕਰਦੇ, ਉਹ ਕਾਣੀ ਵੰਡ ਕਰਦੇ ਹਨ। ਫਿਰ ਸਪਸ਼ਟ ਕਰਾ, ਜੋ ਸਿੱਖ; ਆਪਣੇ ਸਿੱਖ ਵੀਰਾਂ ਨੂੰ ਛੱਡ ਕੇ, ਪਹਿਲ ਦੂਸਰਿਆਂ ਨੂੰ ਗੈਰ-ਸਿੱਖਾਂ ਨੂੰ ਦੇ ਕੇ, ਸਰਬੱਤ ਦਾ ਭਲਾ ਕਹਿ ਕੇ; ਉਹਨਾਂ ਨੂੰ ਦਾਨ ਕਰਦੇ ਹਨ। ਉਹ ‘ਸਰਬੱਤ ਦਾ ਭਲਾ’ ਵਾਲਾ ਬਚਨ ਗੁਰੂ ਜੀ ਕਾ ਨਹੀਂ ਮੰਨਦੇ, ਉਹ ਕਾਣੀ ਵੰਡ ਕਰਦੇ ਹਨ। ਕੀ ‘ਸਰਬੱਤ ਦੇ ਭਲੇ’ ਦਾ ਅਰਥ ਇਹ ਹੈ: ਕਿ ਸਿੱਖਾਂ ਨੂੰ ਛੱਡ ਕੇ ਬਾਕੀ ‘ਸਰਬੱਤ ਹਨ? ਕੀ ਸਿੱਖ ਵੀਰ ‘ਸਰਬੱਤ’ ਵਿੱਚ ਨਹੀਂ ਆਉਂਦੇ? ਕੀ ਗਰੀਬ ਕਰੋੜਾਂ ਸਿੱਖ, ਜਿਹੜੇ ਪਰਸ਼ਾਦੇ ਤੋਂ ਵੀ ਤੰਗ ਹਨ, ਜਿੰਨਾਂ ਦੇ ਸਿਰ ਉੱਤੇ ਛੱਤ ਨਹੀਂ ਹੈਗੀ; ਕੀ ਉਹ ‘ਸਰਬੱਤ’ ਵਿੱਚ ਨਹੀਂ ਆਉਂਦੇ? ਕੀ ਗੈਰ-ਸਿੱਖ ਬਹੁਤੇ ‘ਸਰਬੱਤ’ ਵਿੱਚ ਆਉਂਦੇ ਹਨ? ਇਹ ਕਾਣੀ ਵੰਡ ਹੈ ਅਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਵਿਰੁੱਧ ਹੈ। 'गुरु नानक नाम चड़दी कला तेरे भाणे सरबत का भला' इस वीडियो में ठाकुर दलीप सिंघ जी ने सिख भाइयों को पूछा है कि ‘सरबत का भला किस श्री गुरु ग्रंथ साहिब जी में लिखा हुआ है? कभी सोचा है आप जो ने? नहीं सोचा! पता ही नहीं। कौन से सतिगुरु जी ने उचारण किया है? इसका अर्थ क्या है? और यह बताया है कि 'सरबत का भला' कह कर, जो सिख, अपने सिख भाइयों को छोड़कर, गैर-सिखों को दान करते हैं; वह सरबत का भला नहीं करते, वह भेद-भाव करते है। फिर स्पष्ट कर दूँ, जो सिख, अपने सिख भाइयों को छोड़कर, पहल दूसरों को गैर-सिखों को देकर, 'सरबत का भला' कह कर उन्हें दान करते हैं। वह 'सरबत का भला' वाला वचन गुरु जी का बिल्कुल नहीं मानते, वह भेद-भाव करते हैं। क्या 'सरबत के भले' का अर्थ यह है कि सिखों को छोड़कर बाकी 'सरबत' है? क्या सिख भाई 'सरबत' में नहीं आते? क्या गरीब करोड़ों सिख, जो रोटी से भी तंग है, जिनके सिर पर छत नहीं है, क्या वह 'सरबत' में नहीं आते? क्या गैर-सिख बहुत ज्यादा 'सरबत' में आते हैं? यह भेद-भाव करना है और सतिगुरु गोबिन्द सिंह सच्चे पातशाह जी के हुक्म के विरुद्ध है। Like, comment and share this video.
  5. ਗੁਰਬਾਣੀ ਮੁਤਾਬਿਕ: ਸਿੱਖ ਪੰਥ ਦੀ ਵਿਆਖਿਆ | ਠਾਕੁਰ ਦਲੀਪ ਸਿੰਘ ਜੀ गुरबानी के अनुसार: सिख पंथ की व्याख्या | ठाकुर दलीप सिंघ जी ਇਸ ਵੀਡੀਓ ਵਿੱਚ ਠਾਕੁਰ ਦਲੀਪ ਸਿੰਘ ਜੀ ਨੇ ਦੱਸਿਆ ਹੈ ਕਿ ਗੁਰਬਾਣੀ ਮੁਤਾਬਿਕ ਸਿੱਖ ਪੰਥ ਇੱਕ ਭਗਤੀ ਮਾਰਗ ਅਤੇ ਸੰਤ ਮੱਤ ਹੈ। ਸਿੱਖ ਪੰਥ ਵਿੱਚ ਪ੍ਰਭੂ ਭਗਤੀ, ਨਾਮ ਜਪਣਾ ਅਤੇ ਕੀਰਤਨ ਕਰਨ ਨੂੰ ਸਰਵੋਤਮ ਮੰਨਿਆ ਗਿਆ ਹੈ। ਅਸਾਡੇ ਸਤਿਗੁਰੂ ਸਾਹਿਬਾਨਾਂ ਨੇ ਅਸਾਨੂੰ ਭਗਤ ਬਣਨ ਦਾ ਉਪਦੇਸ਼ ਦਿੱਤਾ ਹੈ ਅਤੇ ਭਗਤ ਹੀ ਬਣਾਇਆ ਹੈ। ਗੁਰਬਾਣੀ ਵਿੱਚ ਬਹੁਤ ਥਾਂਵਾ 'ਤੇ ਸਤਿਗੁਰੂ ਜੀ ਇਹ ਵੀ ਹੁਕਮ ਕਰਦੇ ਹਨ ਕਿ ਨਾਮ ਜਪਣ ਅਤੇ ਜਪਾਉਣ ਵਾਲਿਆਂ ਦੀ, ਕੀਰਤਨ ਕਰਨ ਵਾਲਿਆਂ ਦੀ, ਕਥਾਵਾਚਕਾਂ ਦੀ, ਚੰਗੇ ਕਰਮ ਕਰਨ ਅਤੇ ਕਰਵਾਉਣ ਵਾਲੇ ਸੰਤਾਂ ਸਾਧਾਂ ਦੀ ਪੂਜਾ ਕਰੋ। इस वीडियो में ठाकुर दलीप सिंघ जी ने बताया है कि गुरुवाणी अनुसार सिख पंथ एक भक्ति मार्ग और संत मत है। सिख पंथ में प्रभु भगती, नाम जपने वाले और कीर्तन करने वाले को सर्वश्रेष्ठ माना गया है। हमारे सतगुरु साहिबानों ने हमें भगत बनने का ही उपदेश दिया और हमें भगत ही बनाया है। गुरुवाणी में अनेक स्थानों पर सतगुरु जी हमें यह भी हुक्म करते हैं कि हमें नाम जपने व जपवाने वालों, कीर्तन करने वालों, कथावाचकों, अच्छे कर्म करने व करवाने वाले साधु संतों की पूजा करें। Thakur Dalip Singh Ji explains in this video why Sikh Panth is a path of devotion and Sant Mat according to Gurbani. Prabhu Bhagti, Naam Japna, and Kirtan are regarded as the best by the Sikh Panth. Our Satguru Sahibs have both taught and created us to be Bhagats. Satguru Ji also commands us to worship those who chant and recite Naam, those who perform kirtan, narrators, saints, and saints who do good deeds and get things done in numerous places throughout Gurbani
  6. Premi ji visit my account I am active member with 30 posts I know your are kind of badal Dalia
  7. Dalip Singh stated in this video that Sikh Brothers! When we think about it, it's clear that "Sikh Panth is a devotional path." Only devotion to the Lord is considered supreme in the Sikh Panth. In many places in Holy Gurbani, Guru Sahibs have also inspired Sikhs to become Bhagats (Followers). As a result, Sikhs should worship the Lord in accordance with their Guru's Hukam.
  8. Beware of Muslims ! Sikh brothers awake and be very cautious. The Muslims to whom you say our brothers and u say they are very close to us . You say they are better than Hindus ; you must watch this video .from this you can understand what is a Muslim thought psychology . Must see this video where Muslims say they will not take even food langar from Gurdwara because it it is HARAAM. They will not allow any Gurbani Kirtan in their masjid mosque. Video:- https://fb.watch/9NOB2YKe_3/ You must acknowledge this bitterroot that Muslims do not bow to our Siri guru Granth sahib ji even if they come to our Gurdwara. Most of them consider us as Kafir. They are from a totally different civilization which can not match anywhere, anytime with the Sikh thoughts.
×
×
  • Create New...