Jump to content

ਰੂਪ ਢਿੱਲੋਂ

Members
  • Posts

    214
  • Joined

  • Last visited

  • Days Won

    9

ਰੂਪ ਢਿੱਲੋਂ last won the day on November 19 2022

ਰੂਪ ਢਿੱਲੋਂ had the most liked content!

Recent Profile Visitors

The recent visitors block is disabled and is not being shown to other users.

ਰੂਪ ਢਿੱਲੋਂ's Achievements

  1. This project is part of Punjab Bhawan - Canada (https://www.punjabbhawan.ca/) initiatives. Encouraging young Punjabi poets to write and get their work published. Sign-up if you wish to write for us and get your child involved in our project. For any queries contact punjabbhawanuk@gmail.com By filling this form you are registering your interest, our team will send more information with all registered participants. https://docs.google.com/forms/d/e/1FAIpQLSdQbbxH1NVbxKFDZvFGMGlT3GBeeTey5BigeV6JwOXwlAFCkA/viewform?fbclid=IwAR2CNTxTUqxWtp2HjS7UZgM-44LqiVsSrn21YoEZvXutcnfqKYnWEKoxNVA
  2. ਅੰਮ੍ਰਿਤਸਰ ਪੁਸਤਕ ਮੇਲਾ ਪਹਿਲਾ ਦਿਨ ਕੈਲੀਬਰ ਪਬਲੀਕੇਸ਼ਨ ਪਟਿਆਲਾ ਸਟਾਲ ਨੰਬਰ 80 ਕੈਲੀਬਰ ਪਬਲੀਕੇਸ਼ਨ ਪਟਿਆਲਾ 9815448958 ਅੰਮ੍ਰਿਤਸਰ ਪੁਸਤਕ ਮੇਲਾ 21 ਤੋਂ 25 ਫ਼ਰਵਰੀ
  3. https://www.blurb.fr/b/6321327-samurai https://www.punjabi-kavita.com/punjabikahani/PK-Roop-Dhillon.php https://pa.wikipedia.org/wiki/ਰੁਪਿੰਦਰਪਾਲ_ਸਿੰਘ_ਢਿੱਲੋਂ https://likhari.net/roop-dhillon-de-novel-chitta-te-kala-kulwant-dhillon/ https://punjabilibrary.com/product/ਸਿੰਧਬਾਦ-sindhbad/
  4. Theoretically yes. As Guru Nanak had two sons, there may also be cousins etc of the Sodis and Bedis.. I know a few years ago I cam across an image of an old person who was apparently a descendant of Guru Nanak ( Maybe pre partiotin era) ,,,not sure
  5. https://www.facebook.com/groups/1621495901442085/permalink/3533960653528924/?mibextid=uJjRxr
  6. https://www.facebook.com/groups/1621495901442085/permalink/3533960653528924/?mibextid=uJjRxr
  7. An Ode to Guru Nanak ( there is a video but alas won’t let me upload )
  8. https://likhari.net/panjabi-language-and-script-for-the-coming-panjabi-generations-on-the-international-stage-mangat-rai-bhardwaj-dr/
  9. ਕੁਝ ਟਿਪਣੀਆਂ ਮਨ ‘ਚ ਉਪਜਦੀਆਂ ਖੌਫ਼ਨਾਕ ਤਰੰਗਾਂ ਦਾ ਯਥਾਰਥ ਨਾਲ ਰਾਬਤਾ ਕਰਵਾਉਂਣ ਦਾ ਬਿਰਤਾਂਤ – ‘ਹੌਲ’ — ਅਮਨਪ੍ਰੀਤ ਸਿੰਘ ਮਾਨ ਮਨ ‘ਚ ਉਪਜਦੀਆਂ ਖੌਫ਼ਨਾਕ ਤਰੰਗਾਂ ਦਾ ਯਥਾਰਥ ਨਾਲ ਰਾਬਤਾ ਕਰਵਾਉਂਣ ਦਾ ਬਿਰਤਾਂਤ – ਹੌਲ ਸੁਪਨੇ ਹਰ ਵਾਰ ਕੋਈ ਭਰਮ ਨੀ ਹੁੰਦੇ, ਕਈ ਵਾਰ ਇਹ ਸੱਚ ਵੀ ਹੁੰਦੇ ਨੇ। ਵਾਰ ਵਾਰ ਆਉਣ ਵਾਲਾ ਸੁਪਨਾ ਮਨ ਦੀ ਆਵਾਜ਼ ਹੁੰਦਾ ਹੈ ਤੇ ਭਵਿੱਖ ਵਿੱਚ ਹੋਣ ਵਾਲੀ ਕਿਸੇ ਅਣਹੋਣੀ ਘਟਨਾ ਲਈ ਆਗਾਹ ਵੀ ਕਰਦਾ ਹੈ। ਇੰਗਲੈਂਡ ਦਾ ਪਰਿਵਾਰ (ਪਤੀ ਪਤਨੀ ਆਪਣੇ ਪੰਜ ਬੱਚਿਆਂ ਸਮੇਤ) ਈਸਟਰ ਅਤੇ ਵਿਸਾਖੀ ਦੀਆਂ ਛੁੱਟੀਆਂ ਮਨਾਉਣ ਲਈ ਜਾਂਦਾ ਹੈ। ਉਹ ਇਕ ਕਾਟੇਜ ਜਿਸਦਾ ਨਾਂ ਇਸ਼ਕ ਪੇਚਾ ਬਾਗ਼ (ਆਈਵੀ ਓਰਚਡ) ਹੈ, ਕਿਰਾਏ ਤੇ ਲੈਂਦੇ ਹਨ। ਉਸ ਤੋਂ ਬਾਅਦ ਉਹਨਾਂ ਨਾਲ ਉਸ ਘਰ ਵਿੱਚ ਕੀ ਕੀ ਬੀਤਦਾ ਹੈ? ਤੇ ਇਹ ਕਿਉਂ ਵਾਪਰਦਾ ਹੈ? ਇਸਦੇ ਪਿੱਛੇ ਦੀ ਅਸਲ ਕਹਾਣੀ ਕੀ ਹੈ? ਇਹ ਸਭ ਪੂਰਾ ਨਾਵਲ ਪੜ੍ਹਨ ਉਪਰੰਤ ਹੀ ਪਤਾ ਲੱਗਦਾ ਹੈ। ਹੁਣ ਗੱਲ ਜੇਕਰ ‘ਰੂਪ ਢਿੱਲੋਂ’ ਦੀ ਕੀਤੀ ਜਾਵੇ ਤਾਂ ਇਸ ਨਾਵਲ ‘ਹੌਲ’ ਤੋਂ ਪਹਿਲਾਂ ਉਹ ਸੱਤ ਨਾਵਲ ‘ਨੀਲਾ ਨੂਰ’, ‘ਬਾਥੇਲੋਨਾ: ਘਰ ਵਾਪਸੀ’, ‘ਓ’, ‘ਗੁੰਡਾ’, ‘ਸਮੁਰਾਈ’, ‘ਸਿੰਧਬਾਦ’ ਅਤੇ ‘ਚਿੱਟਾ ਤੇ ਕਾਲ਼ਾ’ ਅਤੇ ਇੱਕ ਕਹਾਣੀ ਸੰਗ੍ਰਹਿ (ਕਵਿਤਾ ਸਮੇਤ) ‘ਭਰਿੰਡ’ ਪੰਜਾਬੀ ਸਹਿਤ ਦੀ ਝੋਲੀ ਪਾ ਚੁੱਕਿਆ ਹੈ। ਉਹ ਅਕਸਰ ਕਹਿੰਦਾ ਹੈ ਕਿ ਮੇਰੇ ਨਾਵਲ ਆਮ ਪਾਠਕਾਂ ਲਈ ਨਹੀਂ ਪਰ ਮੈਂ ਉਸਦੀ ਇਸ ਦਲੀਲ ਨਾਲ ਸਹਿਮਤ ਨਹੀਂ ਕਿਉਂਕਿ ਰੂਪ ਢਿੱਲੋਂ ਨੂੰ ਪੜ੍ਹਦਿਆਂ ਮੇਰਾ ਕਦੇ ਵੀ ਮਨ ਨੀ ਭਰਦਾ, ਸਗੋਂ ਉਸਨੂੰ ਹੋਰ ਵੀ ਜਿਆਦਾ ਪੜ੍ਹਨ ਦੀ ਉਤਸੁਕਤਾ ਜਾਗ ਪੈਂਦੀ ਹੈ। ਉਹਨਾਂ ਦੀ ਲਿਖਣ ਦੀ ਸ਼ੈਲੀ, ਬੋਲੀ ਦਾ ਲਹਿਜ਼ਾ ਬੇਸ਼ੱਕ ਆਮ ਨਾਲੋਂ ਬਿਲਕੁੱਲ ਹੀ ਵੱਖਰਾ ਹੈ ਪਰ ਕੁਝ ਨਵਾਂ ਪੜ੍ਹਨ ਦੇ ਸ਼ੌਕੀਨਾਂ ਲਈ ਇਹ ਵੱਖਰਾ ਹੀ ਸਵਾਦ ਦਿੰਦਾ ਹੈ ਤੇ ਆਪਣਾ ਪ੍ਰਭਾਵ ਪਾਠਕ ਦੇ ਮਨ ਉੱਪਰ ਪੂਰੀ ਤਰ੍ਹਾਂ ਛੱਡਦਾ ਹੈ। ਰੂਪ ਆਪਣੇ ਨਾਵਲਾਂ ਵਿੱਚ ਨਵੇਂ ਨਵੇਂ ਤਰਜ਼ਬੇ ਕਰਦਾ ਹੈ। ਇਹ ਨਾਵਲ ਵੀ ਉਸਦਾ ਇੱਕ ਵੱਖਰਾ ਤਜ਼ਰਬਾ ਹੈ। ਆਪਣੇ ਪਹਿਲੇ ਨਾਵਲਾਂ ਵਿੱਚ ਜਿੱਥੇ ਉਹ ਪਾਠਕਾਂ ਨੂੰ ਪੁਲਾੜ ਦੀ ਸੈਰ ਤੇ ਲੈ ਜਾਂਦਾ ਹੈ, ਦੁਨੀਆਂ ਦੀਆਂ ਵੱਖ ਵੱਖ ਸੱਭਿਅਤਾਵਾਂ ਨਾਲ ਰੂਬਰੂ ਕਰਵਾਉਂਦਾ ਹੈ ਅਤੇ ਖਣਿਜ ਦੀ ਖ਼ੋਜ ਲਈ ਧਰਤੀ ਦਾ ਸੀਨਾ ਚੀਰਕੇ ਪਾਤਾਲ ਵਿੱਚ ਇੱਕ ਮਰਡਰ ਮਿਸਟਰੀ ਲਿਖਦਾ ਹੈ ਤਾਂ ਇਸ ਨਾਵਲ ਵਿੱਚ ਉਹ ਮਨੁੱਖ ਦੇ ਸੁਪਨਿਆਂ ਅੰਦਰ ਝਾਤੀ ਮਾਰਦਾ ਹੈ। ਕੋਈ ਵੀ ਸੀਮਾ ਉਸਨੂੰ ਰੋਕ ਨੀ ਸਕਦੀ। ਉਹ ਕਿਸੇ ਵੀ ਸੀਮਾ ਦੇ ਬਾਹਰ ਜਾਕੇ ਲਿਖਣ ਦਾ ਹੌਸਲਾ ਰੱਖਦਾ ਹੈ। ਹਾਂ ਉਸਨੂੰ ਸਮਝਣ ਲਈ ਪਾਠਕ ਨੂੰ ਉਸਦੇ ਨਾਲ਼ ਤੁਰਨਾ ਪਵੇਗਾ। ਇਸ ਨਾਵਲ ਵਿੱਚ ਵੀ ਜਦੋਂ ਉਹ ਇਸ਼ਕ ਪੇਚਾ ਬਾਗ਼ ਦੀਆਂ ਤਸਵੀਰਾਂ, ਪੇਂਟਿੰਗਾਂ ਤੇ ਚਿੱਤਰਾਂ ਨੂੰ ਆਪਣੇ ਸ਼ਬਦਾਂ ਦੀ ਬਿਆਨਗੀ ਰਾਹੀਂ ਕਾਗ਼ਜ਼ ਤੇ ਉਤਰਦਾ ਹੈ ਤਾਂ ਪੜ੍ਹਣ ਵੇਲੇ ਪਾਠਕ ਨੂੰ ਵੀ ਉਹਨਾਂ ਤਸਵੀਰਾਂ ਤੇ ਚਿੱਤਰਾਂ ਨੂੰ ਆਪਣੇ ਜਿਹਨ ਵਿੱਚ ਪੂਰੀ ਤਰ੍ਹਾਂ ਉਤਾਰਨਾ ਪਵੇਗਾ, ਤਾਂਹੀ ਪਾਠਕ ਦੇ ਮਨ ਵਿੱਚ ਉਹ ਹੌਲ਼ ਉਪਜੇਗਾ, ਜਿਸਨੂੰ ਰੂਪ ਪੈਦਾ ਕਰਦਾ ਹੈ। 181ਤਾਹੀਂ ਇਸ ਨਾਵਲ ਨੂੰ ਪੜ੍ਹਨ ਦਾ ਪੂਰਾ ਸਵਾਦ ਆਵੇਗਾ। ਮਨ ਅੰਦਰਲਾ ਡਰ ਹੀ ਇਸ ਨਾਵਲ ਦਾ ਅਸਲ ਆਨੰਦ ਹੈ। ਬਾਕੀ ਆਪਣੇ ਸੁਪਨਿਆ ਤੋਂ ਸਾਵਧਾਨ ਰਹੋ, ਨਹੀਂ ਤਾਂ ਰਾਤ ਨੂੰ ਕਦੇ ਵੀ ਤੁਹਾਡੇ ਫ਼ੋਨ ਦੀ ਘੰਟੀ ਖੜਕ ਸਕਦੀ ਹੈ ਤੇ ਉਹ ਅਵਾਜ਼ ਤੁਹਾਨੂੰ ਇਕੋ ਗੱਲ ਕਹੇਗੀ – ਮੈਂ ਤੁਹਾਡੇ ਨਾਲ਼ ਰੱਬ ਬਾਰੇ ਗੱਲ ਕਰਨਾ ਚਾਹੁੰਦਾ ਹਾਂ। ਭੁੱਲਕੇ ਵੀ ਉਹਨੂੰ ਇਹ ਜਵਾਬ ਨਾ ਦੇਣਾ – ਇਹ ਕੀ ਪਾਗ਼ਲਪਣ ਹੈ? ਨਹੀਂ ਤਾਂ ਅੱਗੋਂ ਆਵਾਜ਼ ਆਵੇਗੀ – ਪਾਗ਼ਲਪਣ ਨਹੀਂ ਹੈ। ਪਾਪੀ ਸਾਰੇ ਨਰਕ ਜਾਂਦੇ..- *** ਅਮਨਪ੍ਰੀਤ ਸਿੰਘ ਮਾਨ +91 9915263614 ਰੂਪ ਢਿੱਲੋਂ ਦਰਅਸਲ ਪੰਜਾਬੀ ਲੇਖਕ ਨਹੀਂ ਹੈ ਪਰ ਬਰਤਾਨਵੀ ਲੇਖਕ ਹੈ। ਉਸ ਦਾ ਜਨਮ, ਉਸ ਦਾ ਪਾਲ਼ਣਾ ਅਤੇ ਉਸ ਦੀ ਪੜ੍ਹਾਈ ਸਭ ਇੰਗਲੈਂਡ ਸਨ। ਪਰ ਘਰ ਆ ਕੇ ਮਾਂ-ਪਿਓ ਨਾਲ਼ ਆਪਣੀ ਸਾਰੀ ਪੀੜ੍ਹੀ ਵਾਂਗਰ ਪੰਜਾਬੀ ਬੌਲਦਾ ਸੀ। ਪਰ ਇਹ ਠੇਠ ਪੰਜਾਬੀ ਨਹੀਂ ਸੀ ਪਰ ਪਰਵਾਸੀਆਂ ਦੀ ਉਪਬੋਲੀ ਜਿਸ ਉੱਤੇ ਆਲ਼ੇ ਦੁਆਲ਼ੇ ਦੀ ਅੰਗ੍ਰੇਜ਼ੀ ਦਾ ਖ਼ਾਸ ਅਸਰ ਪਿਆ ਹੈ। ਹੋਰ ਸਾਰੇ ਰੂਪ ਵਰਗੇ ਵਧ ਤੋਂ ਵਧ ਪੰਜਾਬੀ ਬੋਲ਼ ਲੈਂਦੇ ਨੇ। ਕੁਝ ਪੰਜਾਬ ਹਰੇਕ ਸਾਲ਼ ਗੇੜਾ ਵੀ ਮਾਰਦੇ ਕਰਕੇ ਚੰਗੀ ਪੰਜਾਬੀ ਜਾਣਦੇ ਹਨ, ਕੁਝ ਪੰਜਾਬੀ ਸਕੂਲਾਂ ਵਿੱਚ ਪੈਂਤੀ ਵੀ ਸਿਖ ਗਏ। ਰੂਪ ਇਨ੍ਹਾਂ ਵਿੱਚੋਂ ਨਹੀਂ ਹੈ। ਉਸ ਨੇ ਆਪ ਨੂੰ ਪੰਜਾਬੀ ਪੜ੍ਹਣੀ ਲਿਖਣੀ ਸਿਖਾਈ ਹੈ ਅਤੇ ਸਿਰਫ਼ ਚਾਰ ਗੇੜੇ ਪੰਜਾਬ ਵੱਲ ਅੱਜ ਤੱਕ ਮਾਰੇ ਹਨ। ਫੇਰ ਵੀ ਉਸ ਨੇ ਪੰਜਾਬੀ ਵਿੱਚ ਲਿਖਣਾ ਚੁਣਿਆ ਹੈ। ਰੂਪ ਨੇ ਵੀ ਸਾਡੇ ਵਾਂਗਰ ਅਮਰੀਤਾ ਪ੍ਰੀਤਮ ਪੜ੍ਹੀ ਹੈ ਅਤੇ ਜਸਵੰਤ ਕੰਵਲ ਵਰਗੇ ਲਿਖਾਰੀਆਂ ਨੂੰ ਵੀ। ਪਰ ਸੱਚ ਹੈ ਉਸ ਨੇ ਜ਼ਿਆਦਾ ਤਾਂ ਪੱਛਮ ਦੇ ਅੰਗ੍ਰੇਜ਼ੀ ਲੇਖਕ ਅਤੇ ਹੋਰ ਬਾਹਰਲੇ ਦੇਸਾਂ ਦੇ ਉਲਥੇ ਲਿਖਾਰੀ ਪੜ੍ਹੇ ਹਨ। ਇਨ੍ਹਾਂ ਦੀ ਸ਼ੈਲੀ ਦਾ ਅਸਰ ਉਸ ਦੇ ਵਾਕ ਬਣਤਰ ਤੇ ਸਾਫ਼ ਨਜ਼ਰ ਆਉਂਦਾ ਜਿਸ ਕਰਕੇ ਕਿਸੇ ਕਿਸੇ ਨੂੰ ਉਸ ਦੇ ਵਾਕ ਅੜਕਾ ਲਗਣੇ ਅਤੇ ਕਿਸੇ ਕਿਸੇ ਨੂੰ ਦਿਲ ਪਜ਼ੀਰ। ਇਹ ਹੀ ਉਸ ਦੀ ਖ਼ਾਸੀਅਤ ਹੈ ਅਤੇ ਤਾਂ ਹੀ ਉਸ ਨੇ ਪੰਜਾਬੀ ਵਿੱਚ ਨਵੇਂ ਰੰਗ ਲਿਆਂਦੇ ਹਨ ਜਿਸ ਨਾਲ਼ ਪੰਜਾਬੀ ਦਾ ਖ਼ਜ਼ਾਨਾ ਹੋਰ ਅਮੀਰ ਹੋ ਚੁੱਕਿਆ ਹੈ। ਸ਼ਾਇਦ ਇਸ ਸਦੀ ਦਾ ਪਹਿਲਾਂ ਮਹਾ-ਪੰਜਾਬੀ ਉਸ ਨੇ ਲਿਖਿਆ ਹੈ, ਚਿੱਟਾ ਤੇ ਕਾਲ਼ਾ। ਉਸ ਦੇ ਦੋ ਆਉਣ ਵਾਲ਼ੇ ਨਾਵਲ ਹਨ, ਨਾਗਾਂ ਦੀ ਖੇਡ ਅਤੇ ਰਾਂਝਾ। ਉਸ ਦਾ ਨਾਵਲ ਸਿੰਧਬਾਦ ਬਾਹਰਲੇ ਮੁਲਕਾਂ ਵਿੱਚ ਪ੍ਰਾਸ਼ਿਤ ਹੋ ਚੁੱਕਾ ਅਤੇ ਪਹਿਲੀ ਵਾਰ ਪੰਜਾਬ ਵਿੱਚ ਏਸ ਸਾਲ ਦੇ ਅੰਤ ਵਿੱਚ ਛਾਪੇਗਾ। ਇਨ੍ਹਾਂ ਤੋਂ ਇਲਾਵਾਂ ਹੁਣ ਤੱਕ ਪੰਜਾਬ ਵਿੱਚ, ਭਰਿੰਡ ( ਕਹਾਣੀਆਂ), ਓ ( ਨਾਵਲ), ਗੁੰਡਾ, ਸਮੁਰਾਈ ਅਤੇ ਹੌਲ ਆ ਚੁੱਕੇ ਹਨ। ਬਰਤਾਨੀਆ ’ਚ ਉਸ ਦਾ ਪਹਿਲਾਂ ਨਾਵਲ ਨੀਲਾ ਨੂਰ ਵੀ ਛਾਪ ਚੁੱਕਾ। ਕੁਝ ਰਸਾਲਿਆਂ ਅਤੇ ਅਖਬਾਰਾਂ ਵਿੱਚ ਉਸ ਦੀਆਂ ਲਿਖਤਾਂ ਉੱਤੇ ਰੀਵਿਊ ਵੀ ਆ ਹੱਟੇ ਹਨ, ਪਰ ਜ਼ਿਆਦਾ ਵਾਰੀ ਇੰਟਰਨੈੱਟ ਉੱਤੇ ਹੁੰਦੇ ਨੇ। ਅਕਸਰ ਹੁਣ ਤਾਂ ਕੰਪਿਊਟਰ ਯੋਗ ਹੈ। ਅਤੇ ਏਸ ਯੋਗ ਦਾ ਅਸਰ ਰੂਪ ਦੀਆਂ ਲਿਖਤਾਂ ਉੱਤੇ ਸਾਫ਼ ਦਿੱਸਦਾ ਹੈ। ਅੱਜ ਕੱਲ੍ਹ ਛਾਪੀਆਂ ਹੋਈਆਂ ਕਿਤਾਬਾਂ ਦਾ ਸਮੁੰਦਰ ਹੈ ਅਤੇ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਕਿਹੜੀ ਕਿਤਾਬ ਚੰਗੀ ਹੈ ਅਤੇ ਕਿਹੜੀ ਮਾੜੀ। ਹੋ ਸਕਦਾ ਯੁਵਾ ਪੀੜ੍ਹੀ ਵਾਸਤੇ ਰੂਪ ਵਰਗੇ ਲੇਖਕ ਹੀ ਏਸ ਸਮੁੰਦਰੋਂ ਵਿੱਚੋਂ ਕੁਝ ਨਵਾਂ ਦੇ ਸਕਦੇ ਹਨ। ਸਮੁਰਾਈ ਨਾਵਲ ----ਗ੍ਰੇਸ਼ੀਅਸ ਬੁੱਕਜ਼ ----91 98156 16558 ਓ ----ਲੋਕਗੀਤ ----91 98150 00873 ਗੁੰਡਾ ----ਲੋਕਗੀਤ ----91 98150 00873 ਭਰਿੰਡ ---- ਲਾਹੋਰ ਬੁੱਕਸ਼ਾਪ ----91 98147 32198 ਚਿੱਟਾ ਤੇ ਕਾਲ਼ਾ ----ਐਵਿਸ----91 98732 37223 ਸਿੰਧਬਾਦ ----ਚੇਤਨਾ----91 98152 98459 ਹੌਲ਼ ----ਕੈਲੀਬਰ----91 98154 48958
  10. No I have a very very different interpretation of the Mool Mantara compared to people who literally believe God was a man in the Abrahamic and Hindu sense. to Me God is how we describe the power that brought existence into being and thus the gender less Truth that is described in the Mool Mantar which makes "God" unquestionable by Science as it actually confirms the Sikh God. Sort of like the Force. I just don't believe in blind faith that's all. When I received my award at the Sikh Education Council there was a woman from Pakistan who specialised in the Jap Ji Sahib and man she proved the way I have always seen it by stating clearly that what the actuals Gurus preached fitted in with the progressive side on the 15th to 17th century..moreover she verified my way of looking at the Sikhi God..not sure if there is a clip of her brief summary on the Jap Ji..but if there is it might be somewhere in this link... https://www.facebook.com/balwindersingh.chahal/videos/797940328484417
  11. Also dont know how else to contact you as Can't message you in this webpage...separate subject but I think you may enjoy reading my last output..see link below.. https://likhari.net/kahani-taar-roop-dhilon/
  12. I get that. Then that is how it should be worded. That said that woukd disqualify 95% of punjabi people born as Sikhs who in my experience are not actually Sikhs in teh religious sense, and I do suspect that may be the case for Muslims, Christians and actually most humans. Most people are neither Atheist or deeply religious. Just afraid to die which is why they follow any philosophy that gives them an afterlife
  13. So when they say they are for Sikhs only...is the definition Racist ( I mean it means Punjabis?) or is it inclusive like the religion is supposed to be of all mankind, white, black, brown, this caste, that caste, as long as they are willing to embrace Sikhi ( Sikhsm)? And if the latter reason is given what about the 70% Punjabi Sikhs who take these vows but are either actually atheist, agnostic or fake Sikhs? To me sometimes the guys that run things back in Punjab aren't the most educated even within their own religion? SO clarity is needed it? To me it just appears to smell like the Gurus said one thing, but the Indian - Punjabi Caste / Race prejudice is dominating and being conflated with the Sikhi priniciples? Surely in the long term such as policy could lead to an axe cutting our own Sikh foot off, decreasing the world's Sikh population who will then just assimilate into other cultures / other cultures won't adapt Sikhi, whilst Hindu faith, Budhist faith and other carry on expanding??? Just a thought???
×
×
  • Create New...