Jump to content

What Is Guru Trying To Tell Us Here?


chatanga1

Recommended Posts

this is a line from Aad Guru that i saw. im only reading a literal translation of it and didnt understand it.

This Shabad is by Guru Nanak Dev Ji in Salok Vaaraan Thay Vadheek on Pannaa 1410

First Mehla:

O you with swollen breasts, let your consciousness become deep and profound.

O mother-in-law, how can I bow? Because of my stiff nipples, I cannot bow.

O sister, those mansions built as high as mountains

- I have seen them come crumbling down. O bride, do not be so proud of your nipples. ||1||

What is the antreev message here and why does the word nipples be better than any other body part, lets say nose or eyes?

Link to comment
Share on other sites

this is a line from Aad Guru that i saw. im only reading a literal translation of it and didnt understand it.

This Shabad is by Guru Nanak Dev Ji in Salok Vaaraan Thay Vadheek on Pannaa 1410

First Mehla:

O you with swollen breasts, let your consciousness become deep and profound.

O mother-in-law, how can I bow? Because of my stiff nipples, I cannot bow.

O sister, those mansions built as high as mountains

- I have seen them come crumbling down. O bride, do not be so proud of your nipples. ||1||

What is the antreev message here and why does the word nipples be better than any other body part, lets say nose or eyes?

Arth by Prof Sahib Singh are very clear.

Link to comment
Share on other sites

ਉਤੰਗੀ - ਉਤ ਅੰਗੀ meaning taller

ਪੈਓਹਰੀ - Word is from Pyodhar in Hindi which means milk or water. So ਪੈਓਹਰੀ means woman with full breasts or in second context it could be clouds. But here Satguru is talking about young proud woman, so it must be full breasts.

ਗਹਿਰੀ ਗੰਭੀਰੀ - ਗਹਿਰ means deep, ਗੰਭੀਰ means lost in thoughts. Together it means self absorbed.

She is tall, young with full breasts and self absorbed in her pride (of being full figured).

ਸਸੁੜਿ ਸੁਹੀਆ ਕਿਵ ਕਰੀ ਨਿਵਣੁ ਨ ਜਾਇ ਥਣੀ ॥

Now look at excuse.

How can I bow in front of my mother-in-law, my full breasts won't let me?

Next two tuks are the answers.

ਗਚੁ ਜਿ ਲਗਾ ਗਿੜਵੜੀ ਸਖੀਏ ਧਉਲਹਰੀ ॥

ਸੇ ਭੀ ਢਹਦੇ ਡਿਠੁ ਮੈ ਮੁੰਧ ਨ ਗਰਬੁ ਥਣੀ ॥੧॥

Full translation from Prof Sahib Singh is

ਉੱਚੇ ਲੰਮੇ ਕੱਦ ਵਾਲੀ, ਭਰ-ਜੁਆਨੀ ਤੇ ਅੱਪੜੀ ਹੋਈ, ਮਾਣ ਵਿਚ ਮੱਤੀ ਹੋਈ ਮਸਤ ਚਾਲ ਵਾਲੀ (ਆਪਣੀ ਸਹੇਲੀ ਨੂੰ ਆਖਦੀ ਹੈ-ਹੇ ਸਹੇਲੀਏ!) ਭਰਵੀਂ ਛਾਤੀ ਦੇ ਕਾਰਨ ਮੈਥੋਂ ਲਿਫ਼ਿਆ ਨਹੀਂ ਜਾਂਦਾ। (ਦੱਸ,) ਮੈਂ (ਆਪਣੀ) ਸੱਸ ਨੂੰ ਨਮਸਕਾਰ ਕਿਵੇਂ ਕਰਾਂ? (ਮੱਥਾ ਕਿਵੇਂ ਟੇਕਾਂ?)। (ਅਗੋਂ ਸਹੇਲੀ ਉੱਤਰ ਦੇਂਦੀ ਹੈ-) ਹੇ ਸਹੇਲੀਏ! (ਇਸ) ਭਰਵੀਂ ਜੁਆਨੀ ਦੇ ਕਾਰਨ ਅਹੰਕਾਰ ਨਾ ਕਰ (ਇਹ ਜੁਆਨੀ ਜਾਂਦਿਆਂ ਚਿਰ ਨਹੀਂ ਲੱਗਣਾ। ਵੇਖ,) ਜਿਹੜੇ ਪਹਾੜਾਂ ਵਰਗੇ ਪੱਕੇ ਮਹੱਲਾਂ ਨੂੰ ਚੂਨੇ ਦਾ ਪਲਸਤਰ ਲੱਗਾ ਹੁੰਦਾ ਸੀ, ਉਹ (ਪੱਕੇ ਮਹੱਲ) ਭੀ ਡਿਗਦੇ ਮੈਂ ਵੇਖ ਲਏ ਹਨ (ਤੇਰੀ ਜੁਆਨੀ ਦੀ ਤਾਂ ਕੋਈ ਪਾਂਇਆਂ ਹੀ ਨਹੀਂ ਹੈ)।੧।

Link to comment
Share on other sites

Here is what faridkot teeka says:

ਉਤੰਗੀ ਪੈਓਹਰੀ ਗਹਿਰੀ ਗੰਭੀਰੀ ॥

Salok Vaaraan and Vadheek Guru Nanak Dev

ਸਸੁੜਿ ਸੁਹੀਆ ਕਿਵ ਕਰੀ ਨਿਵਣੁ ਨ ਜਾਇ ਥਣੀ ॥

ਹੇ (ਉਤੰਗੀ) ਉਤਮ ਅੰਗੋਂ ਵਾਲੀ ਸਤਿਗੁਰ ਕੇ (ਪੈ) ਚਰਨੋਂ ਪਰ (ਓਹਰੀ) ਓਹੜ ਭਾਵ ਝੁਕ ਕੇ ਨਿਮਸਕਾਰ ਕਰ ਕਿਉਂਕਿ ਸਤਿਗੁਰੋਂ ਕੋ ਮੱਥਾ ਟੇਕਣੇ ਕਰਕੇ ਤੁੂੰ (ਗਹਿਰੀ) ਗੰਭੀਰੀ ਹੋਵੇਂਗੀ ਤਬ ਆਗੇ ਸੇ ਉਹ ਸੁਨੁਖਾ ਕਹਿਤੀ ਹੈ। ਹੇ (ਸਸੁੜਿ) ਸਸੂ ਮੈਂ ਸ੍ਰੀ ਗੁਰੂ ਜੀ ਕੋ (ਸੁਹੀਆ) ਨਿਮਸਕਾਰ ਕਿਸ ਪ੍ਰਕਾਰ ਕਰੋਂ ਕਰੜੇ ਥਣੋਂ ਕੇ ਕਾਰਣ ਸੇ ਨਿੰਵਿਆਂ ਨਹੀਂ ਜਾਤਾ ਹੈ। ਤਬ ਸਾਸ ਕਹਿਤੀ ਹੈ ਰੀ ਸਖੀਏ ਸੁਣ॥

Salok Vaaraan and Vadheek Guru Nanak Dev

ਗਚੁ ਜਿ ਲਗਾ ਗਿੜਵੜੀ ਸਖੀਏ ਧਉਲਹਰੀ ॥

Salok Vaaraan and Vadheek Guru Nanak Dev

ਸੇ ਭੀ ਢਹਦੇ ਡਿਠੁ ਮੈ ਮੁੰਧ ਨ ਗਰਬੁ ਥਣੀ ॥੧॥

ਜਿਨ (ਗਿੜਵੜੀ) ਊਚੇ ਪਰਬਤੋਂ ਸਮ (ਧਉਲਹਰੀ) ਮੰਦਰੋਂ ਕੋ ਜੋ (ਗਚ) ਗਾਚ ਲਗਿਆ ਹੋਇਆ ਭਾਵ ਸੇ ਖਰੇ ਚੂਨੇ ਕਰ ਖਚਤ ਹੂਏ ਹੂਏ ਥੇ ਉਹ ਮੰਦਰ ਭੀ ਮੈਨੇ ਗਿਰਤੇ ਦੇਖੇ ਹੈਂ ਤਾਂ ਤੇ ਹੇ (ਮੁੰਧ) ਇਸਤ੍ਰੀ ਇਨ ਥਣੋਂ ਕਾ (ਗਰਬੁ) ਹੰਕਾਰ ਨਾ ਕਰ। ਅਬ ਦਾਸਟਾਂਤ ਮੈਂ ਦੂਸਰਾ ਅਰਥ ਕਹਤੇ ਹੈਂ:-ਸਤਿਗੁਰੋਂ ਕਾ ਸਿਖ ਪ੍ਰਤੀ ਕਥਨ ਹੈ। ਹੇ ਜਗਾਸੀ ਰੂਪ ਇਸਤ੍ਰੀ ਹਰੀ ਕੇ ਚਰਨੋਂ ਪਰ ਝੁਕ ਕਿਉਂਕਿ ਤਿਸ ਸੇ ਤੇਰੀ ਬੁਧੀ ਗਹਰੀ ਗੰਭੀਰੀ ਹੋਇਗੀ ਜਗਾਸੀ ਕਾ ਕਥਨ ਹੈ ਹੇ ਸਤਿਗੁਰੋ ਮੈਂ ਅਵਿਦਿਆ ਰੂਪ ਸੱਸ ਕੇ ਅਧੀਨ ਹੋ ਰਹਾ ਹੂੰ ਵਾ (ਸਸੜ) ਸੰਸਿਓਂ ਮੈਂ ਪੜ ਰਹਾ ਹੂੰ ਅਰ ਥਣੀ ਭਾਵ ਪਦਾਰਥੋਂ ਕਰਕੇ ਨਿੰਵਿਆਂ ਨਹੀਂ ਜਾਤਾ ਹੈ। ਤਾਂ ਤੇ ਮੈਂ ਕਿਸ ਪ੍ਰਕਾਰ ਨਿਮਸਕਾਰ ਕਰੂੰ॥ਉੱਤਰ: ਜਿਨ ਸਰੀਰ ਰੂਪੀ ਧੌਲਰੋਂ ਕੋ ਵਰੋਂ ਰੂਪੀ ਗਚ ਲਗਾ ਹੂਆ ਥਾ ਔ ਊਚੇ ਪਰਬਤੋਂ ਸਮ ਥੇ ਭਾਵ ਬਡੇ ਹੰਕਾਰੀ ਥੇ ਹਮ ਨੇ ਸੋ ਭੀ ਨਸਟ ਹੋਤੇ ਦੇਖੇ ਹੈਂ ਤਾਂ ਤੇ ਹੇ ਜਗਾਸੀ ਰੂਪ ਇਸਤ੍ਰੀ ਤੂੰ ਪਦਾਰਥ ਰੂਪੀ ਥਣੋਂ ਕਾ ਹੰਕਾਰ ਨਾ ਕਰ॥੧॥

Link to comment
Share on other sites

Join the conversation

You can post now and register later. If you have an account, sign in now to post with your account.
Note: Your post will require moderator approval before it will be visible.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
×
×
  • Create New...