Jump to content

What Is Future Of Sikh Community ?


SikhUnity

Recommended Posts

In regards to idol worship, Devi-Devtas, Avtars, Karam Khand, etc.

this is what Gurbani has to say:

ਦੇਵੀ-ਦੇਵਤੇ, ਕਰਮ ਕਾਂਡ, ਹਿੰਦੂ ਮਤਿ, ਬ੍ਰਾਹਮਣਵਾਦ-ਗੁਰਮਤਿ ਤੇ ਗੁਰਬਾਣੀ ਅਨੁਸਾਰ:

ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ ॥

ਤਿਨ ਭੀ ਅੰਤੁ ਨ ਪਾਇਆ ਤਾ ਕਾ ਕਿਆ ਕਰਿ ਆਖਿ ਵੀਚਾਰੀ ॥੭॥ -ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਬੇਦ ਪੁਰਾਨ ਕਤੇਬ ਕੁਰਾਨ ਬਹੁ ਭਾਲ ਥਕੇ ਕਿਛੁ ਹਾਥ ਨ ਆਇਉ॥-ਸ੍ਰੀ ਗੁਰੂ ਕਥਾ, ਹਾਜ਼ੂਰੀ ਭਾਈ ਜੀਵਨ (ਭਾਈ ਜੈਯਤਾ) ਸਿੰਘ ਜੀ

ਅਨਕ ਬ੍ਰਾਹਮਾ ਬਿਸ਼ਨ ਮਹੇਸ਼ਨੰ

ਅਨਕ ਦੇਵੀ ਦੁਰਗਾ ਵੈਸ਼ਨੰ॥

ਅਨਕ ਰਾਮ ਕਿਸ਼ਨ ਅਵਤਾਰਨੰ

ਅਨਕ ਨਰਸਿੰਘ ਹਰਨਾਕਸ਼ ਮਾਰਨੰ॥-ਜੋਤਿ ਬਿਗਾਸ (ਮੂਲ ਪੰਜਾਬੀ) ਭਈ ਨੰਦ ਲਾਲ ਸਿੰਘ ਜੀ

ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥੩॥

ਜਨਮਿ ਨ ਮਰੈ ਨ ਆਵੈ ਨ ਜਾਇ ॥

ਨਾਨਕ ਕਾ ਪ੍ਰਭੁ ਰਹਿਓ ਸਮਾਇ ॥੪॥੧॥ -ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਨਾਨਕ ਨਿਰਭਉ ਨਿਰੰਕਾਰੁ ਹੋਰਿ ਕੇਤੇ ਰਾਮ ਰਵਾਲ ॥

ਕੇਤੀਆ ਕਨ੍ਹਹ ਕਹਾਣੀਆ ਕੇਤੇ ਬੇਦ ਬੀਚਾਰ ॥ -ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਨਿਰੰਕਾਰੁ ਪ੍ਰਭੁ ਸਦਾ ਸਲਾਮਤਿ ਕਹਿ ਨ ਸਕੈ ਕੋਊ ਤੂ ਕਦ ਕਾ ॥

ਬ੍ਰਹਮਾ ਬਿਸਨੁ ਸਿਰੇ ਤੈ ਅਗਨਤ ਤਿਨ ਕਉ ਮੋਹੁ ਭਯਾ ਮਨ ਮਦ ਕਾ ॥-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥

ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥

ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ॥-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਜਿਸੁ ਨਾਮੈ ਕਉ ਤਰਸਹਿ ਬਹੁ ਦੇਵਾ ॥

ਸਗਲ ਭਗਤ ਜਾ ਕੀ ਕਰਦੇ ਸੇਵਾ ॥

ਅਨਾਥਾ ਨਾਥੁ ਦੀਨ ਦੁਖ ਭੰਜਨੁ ਸੋ ਗੁਰ ਪੂਰੇ ਤੇ ਪਾਇਣਾ ॥੩॥-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਭਗਤਿ ਦਾਨੁ ਜਸੁ ਮੰਗੀ ॥੧॥-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਆਖਹਿ ਵੇਦ ਪਾਠ ਪੁਰਾਣ ॥

ਆਖਹਿ ਪੜੇ ਕਰਹਿ ਵਖਿਆਣ ॥

ਆਖਹਿ ਬਰਮੇ ਆਖਹਿ ਇੰਦ ॥

ਆਖਹਿ ਗੋਪੀ ਤੈ ਗੋਵਿੰਦ ॥-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਬ੍ਰਹਮਾ ਿਬਸਨੁ ਮਹਾਦੇੳੁ ਤ੍ਰੈ ਗੁਣ ਭੁਲੇ ਹੳੁਮੈ ਮੋਹੁ ਵਧਾਿੲਅਾ ॥-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਬ੍ਰਹਮਾ ਿਬਸਨੁ ਮਹੇਸੁ ਤ੍ਰੈ ਮੂਰਿਤ ਿਤ੍ਰਗੁਿਣ ਭਰਿਮ ਭੁਲਾੲੀ ॥੧੬॥ -ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਬ੍ਰਹਮਾ ਿਬਸਨੁ ਮਹਾਦੇੳੁ ਤ੍ਰੈਗੁਣ ਰੋਗੀ ਵਿਚ ਹੳੁਮੈ ਕਾਰ ਕਮਾੲੀ॥

ਜਿਨ ਕੀੲੇ ਿਤਸਿਹ ਨ ਚੇਤਿਹ ਬਪੁੜੇ ਹਰਿ ਗੁਰਮੁਿਖ ਸੋਝੀ ਪਾੲੀ ॥੨॥ -ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਬ੍ਹਮਾ ਿਬਸਨੁ ਮਹੇਸੁ ਤ੍ਰਰੈ ਲੋਕ ਵੇਦ ਗੁਣ ਿਗਅਾਨ ਲੰਘਾੲੇ-ਵਾਰਾਂ ਭਾਈ ਗੁਰਦਾਸ ਜੀ

ਬ੍ਰਹਮੈ ਗਰਬੁ ਕੀਅਾ ਨਹੀ ਜਾਿਨਅਾ ॥

ਬੇਦ ਕੀ ਿਬਪਿਤ ਪੜੀ ਪਛੁਤਾਿਨਅਾ ॥ -ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਰੋਗੀ ਬ੍ਰਹਮਾ ਿਬਸਨੁ ਸਰੁਦ੍ਰਾ ਰੋਗੀ ਸਗਲ ਸੰਸਾਰਾ ॥

ਹਰਿ ਪਦੁ ਚੀਿਨ ਭੲੇ ਸੇ ਮੁਕਤੇ ਗੁਰ ਕਾ ਸਬਦੁ ਵੀਚਾਰਾ ॥੪॥-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਹਮ ਮਹੇਸਰ ਿਬਸਨ ਸਚੀਪਿਤ ਅੰਤ ਫਸੇ ਜਮ ਫਾਸ ਪਰੈਂਂਗੇ ॥ -ਅਕਾਲ ਉਸਤਤਿ, ਸ੍ੀ ਦਸਮ ਗ੍ਰੰਥ ਸਹਿਬ ਜੀ

ਕੋਿਟ ਿਬਸਨ ਕੀਨੇ ਅਵਤਾਰ ॥

ਕੋਿਟ ਬ੍ਰਹਮੰਡ ਜਾ ਕੇ ਧ੍ਰਮਸਾਲ ॥

ਕੋਿਟ ਮਹੇਸ ੳੁਪਾਿੲ ਸਮਾੲੇ ॥

ਕੋਿਟ ਬ੍ਰਹਮੇ ਜਗੁ ਸਾਜਣ ਲਾੲੇ ॥੧॥-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਦੋਹਰਾ॥

ਅਕਾਲ ਪੁਰਖ ਕਉ ਛਾਡ ਕਰਿ ਭਜੈ ਦੇਵ ਕੋਈ ਅਉਰ

ਜਨਮ ਜਨਮ ਭ੍ਰਮਤਾ ਫਿਰਹਿ ਲਹਹਿ ਨ ਸੁਖ ਕੀ ਠਉਰ ॥੧੬॥

ਪਾਹਨ ਕੀ ਪੂਜਾ ਕਰੈ ਸਿਖ ਨ ਨਿਵਾਵਹਿ ਸੀਸ ਸੋ ਸਾਕਤ ਨਿਗੁਰਾ ਸਦਾ ਮਾਰਿਆ ਸ੍ਰੀ ਜਗਦੀਸ॥੧੭॥ -ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ ਜੀ

ਚੌਪਈ॥

ਛੇ ਦਰਸਨ ਕੀ ਜੋ ਮਤ ਧਾਰੈ॥ ਕੁਲ ਸੰਬੂਹ ਲੈ ਨਰਕ ਸਿਧਾਰੈ ਬਾਝਹੁ ਗੁਰ ਸਿਖਨ ਕਰੇ ਸੇਵਾ॥ ਮਿਥਿਆ ਮਾਨੋ ਸੁਰ ਨਰ ਦੇਵਾ॥੨੭॥ -ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ ਜੀ

ਲੈਣਾ ਦੇਣਾ ਖਾਲਸੇ ਆਨ ਦੇਵ ਸਭ ਝੂਠ ਅਉਰ ਦੇਵ ਇਵ ਮਾਨੀਏ ਜਿਉਂ ਬਾਰੂ ਕੀ ਮੂਠ॥੨੯॥-ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ ਜੀ

ਮੜ੍ਹੀ ਦੇਵ ਗੋਰਲ ਤਜੈ ਔਰ ਨ ਪੰਥ ਪੁਜਵਾਇ॥-ਰਹਿਤਨਾਮਾ ਭਾਈ ਦਾਯਾ ਸਿੰਘ ਜੀ

ਸਵੈਯਾ॥ ਪਾਿੲ ਗਹੇ ਜਬ ਤੇ ਤੁਮਰੇ ਤਬ ਤੇ ਕੋੳੂ ਅਾਂਖ ਤਰੇ ਨਹੀ ਅਾਨਯੋ ॥ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈਂਂ ਮਤ ੲੇਕ ਨ ਮਾਨਯੋ॥ ਸਿਮ੍ਰਿਤ ਸਾਸਤ੍ਰ ਬੇਦ ਸਬੈ ਬਹੁ ਭੇਦ ਕਹੈ ਹਮ ੲੇਕ ਨ ਜਾਨਯੋ ॥ ਸ੍ਰੀ ਅਸਪਾਨ ਿਕ੍ਰਪਾ ਤੁਮਰੀ ਕਰਿ ਮੈ ਨ ਕਹਯੋ ਸਭ ਤੋਿਹ ਬਖਾਨਯੋ ॥

-ਚਉਬੀਸ ਅਵਤਾਰ, ਸ੍ੀ ਦਸਮ ਗ੍ਰੰਥ ਸਹਿਬ ਜੀ

ਚੌਪੲੀ ॥ ਮੈ ਨ ਗਨੇਸਿਹ ਿਪ੍ਰਥਮ ਮਨਾੳੂਂਂ ॥ ਿਕਸਨ ਿਬਸਨ ਕਬਹੂੰ ਨਿਹ ਿਧਅਾੳੂਂਂ ॥ ਕਾਨ ਸੁਨੇ ਪਹਿਚਾਨ ਨ ਿਤਨ ਸੋ ॥ ਿਲਵ ਲਾਗੀ ਮੋਰੀ ਪਗ ਿੲਨ ਸੋ ॥੨॥ ਮਹਾ ਕਾਲ ਰਖਵਾਰ ਹਮਾਰੋ ॥ ਮਹਾਂ ਲੋਹ ਮੈ ਿਕੰਕਰ ਥਾਰੋ ॥ ਅਪਨਾ ਜਾਨ ਕਰੋ ਰਖਵਾਰ ॥ ਬਾਂਿਹ ਗਹੇ ਕੀ ਲਾਜ ਿਬਚਾਰ ॥੩॥ ਅਪਨਾ ਜਾਨ, ਮੁਝੈ ਪ੍ਰਿਤਪਰੀਅੈ ॥ ਚੁਨ ਚੁਨ ਸਤ੍ ਹਮਾਰੇ ਮਰੀਅੈ ॥ ਦੇਗ ਤੇਗ ਜਗ ਮੈ ਦੋੳੂ ਚਲੈ ॥ ਰਾਖ ਅਾਪ ਮੁਿਹ ਅੳੁਰ ਨ ਦਲੈ ॥੪॥

ਤੁਮ ਮਮ ਕਰਹੁ ਸਦਾ ਪ੍ਰਿਤਪਾਰਾ ॥ ਤੁਮ ਸਾਿਹਬ ਮੈ ਦਾਸ ਿਤਹਾਰਾ ॥ ਜਾਨ ਅਾਪਨਾ ਮੁਝੈ ਿਨਵਾਜ ॥ ਅਾਪ ਕਰੋ ਹਮਰੇ ਸਭ ਕਾਜ ॥੫॥

ਤੁਮ ਹੋ, ਸਭ ਰਾਜਨ ਕੇ ਰਾਜਾ ॥ ਅਾਪੇ ਅਾਪੁ ਗਰੀਬ ਿਨਵਾਜਾ ॥ ਦਾਸ ਜਾਨ ਕਰ ਕ੍ਰਿਪਾ ਕਰਹੁ ਮੁਿਹ ॥ ਹਾਰ ਪਰਾ ਮੈ ਅਾਿਨ ਦੁਅਾਰ ਤੁਿਹ ॥੬॥

ਅਪਨਾ ਜਾਨ, ਕਰੋ ਪ੍ਰਿਤਪਾਰਾ ॥ ਤੁਮ ਸਾਿਹਬੁ ਮੈਂਂ ਿਕੰਕਰੁ ਥਾਰਾ ॥ ਦਾਸ ਜਾਨ ਦੈ ਹਾਥ ੳੁਬਾਰੋ ॥ ਹਮਰੇ ਸਭ ਬੈਰੀਅਨ ਸੰਘਾਰੋ ॥੭॥

ਿਪ੍ਰਥਮ ਧਰੋਂਂ ਭਗਵਤ ਕੋ ਧਾਨਾ ॥ ਬਹੁਰ ਕਰੋਂਂ ਕਬਿਤਾ ਿਬਧ ਨਾਨਾ ॥ ਕ੍ਰਿਸ਼ਨ ਜਥਾ ਮਤਿ ਚਰਿਤ੍ਰ ੳੁਚਾਰੋ ॥ ਚੂਕ ਹੋਿੲ ਕਬਿ ਲੇਹੁ ਸੁਧਾਰੋ ॥੮॥

ਿੲਿਤ ਸ੍ਰੀ ਦੇਵੀ ੳੁਸਤਤਿ ਸਮਾਪਤਮ ॥ - ਕ੍ਰਿਸ਼ਨ ਅਵਤਾਰ, ਸ੍ੀ ਦਸਮ ਗ੍ਰੰਥ ਸਹਿਬ ਜੀ

ਪ੍ਰਜਾ ਸਕਲ ਚਹੁਂ ਬਰਨਨਿ ਸਹਿਤ॥ ਇਨ ਤੇ ਰਾਖੈ ਨਯਾਰੀ ਰਹਿਤ॥ -ਮੁਕਤਿਨਾਮਾ ਪਾਤਸ਼ਾਹੀ ੧੦

ਦੋਹਰਾ ॥

ਆਸਾ ਨਾ ਕਰ ਬ੍ਰਹਮਨਾ ਨਾ ਪਰਸੇ ਪਗ ਜਾਇ ॥ ਆਪ ਤ੍ਯਾਗਿ ਦੂਜੈ ਲਗੇ ਕੂੰਭਿ ਨਰਕ ਮਹਿ ਪਾਇ ॥੧॥ -ਵਾਰ ਸ੍ਰੀ ਭਗਤ ਭਗਉਤੀ ਪਾਤਸ਼ਾਹੀ ੧੦

ਜਬ ਲਗ ਖ਼ਾਲਸਾ ਰਹੇ ਨਿਆਰਾ॥ ਤਬ ਲਗ ਤੇਜ ਕੀਉ ਮੈਂ ਸਾਰਾ॥ ਜਬ ਇਹ ਗਹੈ ਬਿਪਰਨ ਕੀ ਰੀਤ॥ ਮੈਂ ਨ ਕਰੋਂ ਇਨ ਕੀ ਪਰਤੀਤ॥ - ਸ੍ਰੀ ਸਰਬਲੋਹ ਗ੍ਰੰਥ ਪਾਤਸ਼ਾਹੀ ੧੦

ਰੀਤਿ ਬੇਦ ਕੀ ਤਯਾਗੈ ਨਾਂਹੀ॥ ਕ੍ਰਿਆ ਸਮੇਤ ਸਿੱਖ ਕੋ ਸਾਰੈ॥ -ਮੁਕਤਿਨਾਮਾ ਪਾਤਸ਼ਾਹੀ ੧੦

ਬਰਨਾਸ਼੍ਰਮ ਕੀ ਰੀਤਿ ਬਿਰੋਧੀ॥ ਮਮ ਸਿਖ ਕਰਹਿ ਨ ਰਾਖਹਿ ਸੋਧੀ॥ -ਮੁਕਤਿਨਾਮਾ ਪਾਤਸ਼ਾਹੀ ੧੦

ਬਹੁਤ ਕਰਮ ਸੰਸਾਰ ਕੋ ਪਿਤਾ ਪਿਤਾਮਾਂ ਦੇਵ॥ ਨਹਿਂ ਮਾਨਹਿਂ ਸਿੱਖ ਸੀਖ ਲੇ ਰਖਿ ਭਰੋਸ ਗੁਰਦੇਵ॥੪੨॥ -ਮੁਕਤਿਨਾਮਾ ਪਾਤਸ਼ਾਹੀ ੧੦

ਰਾਗੁ ਗੋਂਂਡ ਬਾਣੀ ਨਾਮਦੇੳੁ ਜੀ ਕੀ ਘਰੁ ੧

ੴ ਸਿਤਗੁਰ ਪ੍ਰਸਾਿਦ ॥

ਅਸੁਮੇਧ ਜਗਨੇ॥

ਤੁਲਾ ਪੁਰਖ ਦਾਨੇ॥

ਪ੍ਰਾਗ ਿੲਸਨਾਨੇ॥੧॥

ਤੳੁ ਨ ਪੁਜਿਹ ਹਰਿ ਕੀਰਿਤ ਨਾਮਾ॥

ਅਪੁਨੇ ਰਾਮਿਹ ਭਜੁ ਰੇ ਮਨ ਅਾਲਸੀਅਾ॥੧॥ ਰਹਾੳੁ ॥

ਗਿੲਅਾ ਿਪੰਡੁ ਭਰਤਾ॥

ਬਨਾਰਿਸ ਅਿਸ ਬਸਤਾ॥

ਮੁਿਖ ਬੇਦ ਚਤੁਰ ਪੜਤਾ॥੨॥

ਸਗਲ ਧਰਮ ਅਿਛਤਾ॥

ਗੁਰ ਿਗਅਾਨ ਿੲੰਦ੍ਰੀ ਿਦ੍ਰੜਤਾ॥

ਖਟੁ ਕਰਮ ਸਿਹਤ ਰਹਤਾ॥੩॥

ਿਸਵਾ ਸਕਿਤ ਸੰਬਾਦੰ॥

ਮਨ ਛੋਿਡ ਛੋਿਡ ਸਗਲ ਭੇਦੰ॥

ਿਸਮਰਿ ਿਸਮਰਿ ਗੋਿਬੰਦੰ॥

ਭਜੁ ਨਾਮਾ ਤਰਿਸ ਭਵ ਿਸੰਧੰ॥੪॥੧॥

ਗੋਂਂਡ॥

ਭੈਰੳੁ ਭੂਤ ਸੀਤਲਾ ਧਾਵੈ॥

ਖਰ ਬਾਹਨੁ ੳੁਹੁ ਛਾਰੁ ੳੁਡਾਵੈ॥੧॥

ਹੳੁ ਤੳੁ ੲੇਕੁ ਰਮੲੀਅਾ ਲੈਹੳੁ॥

ਅਾਨ ਦੇਵ ਬਦਲਾਵ ਿਨ ਦੈਹੳੁ॥੧॥ਰਹਾੳੁ॥

ਿਸਵ ਿਸਵ ਕਰਤੇ ਜੋ ਨਰੁ ਿਧਅਾਵੈ॥

ਬਰਦ ਚਢੇ ਡੳੁਰੂ ਢਮਕਾਵੈ॥੨॥

ਮਹਾ ਮਾੲੀ ਕੀ ਪੂਜਾ ਕਰੈ॥

ਨਰ ਸੈ ਨਾਰਿ ਹੋਿੲ ਅੳੁਤਰੈ॥੩॥

ਤੂ ਕਹੀਅਤ ਹੀ ਅਾਿਦ ਭਵਾਨੀ॥

ਮੁਕਿਤ ਕੀ ਬਰੀਅਾ ਕਹਾ ਛਪਾਨੀ॥੪॥

ਗੁਰਮਿਤ ਰਾਮ ਨਾਮ ਗਹੁ ਮੀਤਾ॥

ਪ੍ਰਣਵੈ ਨਾਮਾ ਿੲੳੁ ਕਹੈ ਗੀਤਾ॥੫॥੨॥੬॥

Link to comment
Share on other sites

Join the conversation

You can post now and register later. If you have an account, sign in now to post with your account.
Note: Your post will require moderator approval before it will be visible.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
×
×
  • Create New...