Jump to content

Panjabi Vocabulary Builder Thread


dalsingh101

Recommended Posts

  • 2 weeks later...
  • 1 month later...
  • 3 weeks later...
  • 10 months later...

ਪਰਨਾਲੀ or ਪ੍ਰਨਾਲ਼ੀ - system, dispensation; method, manner technique

Link to comment
Share on other sites

  • 3 weeks later...
On 3/3/2023 at 10:26 AM, Sajjan_Thug said:

Any definitions for these words?

Kintu 

prantoo

ਸੁਕਿ੍ਤ

ਦੁਕਿ੍ਤ

 

ਸੁਕ੍ਰਿਤ

SGGS Gurmukhi/Hindi to Punjabi-English/Hindi Dictionary
Sukriṯ. 1. ਭਲਾ ਕੰਮ, ਚੰਗੇ ਕੰਮ, ਸ਼ੁਭ ਕੰਮ। 2. ਭਲੀ/ਨੇਕੀ ਵਾਲੀ। 1. virtuous/good deed. 2. good, noble. 1. ਉਦਾਹਰਨ: ਦੁਕਿਤ ਸੁਕ੍ਰਿਤ ਮੰਧੇ ਸੰਸਾਰੁ ਸਗਲਾਣਾ ॥ Raga Sireeraag 5, 96, 1:1 (P: 51). 2. ਉਦਾਹਰਨ: ਊਚ ਨੀਚ ਬਿਕਾਰ ਸੁਕ੍ਰਿਤ ਸੰਲਗਨ ਸਭ ਸੁਖ ਛਤ੍ਰ ॥ Raga Maaroo 5, Asatpadee 3, 4:1 (P: 1018).

SGGS Gurmukhi-English Dictionary
[P. n.] Good action, right conduct

English Translation
n.f., n.m. good action, deed.

Mahan Kosh Encyclopedia
ਸੰ. सुकृत. ਨਾਮ/n. ਪੁੰਨਕਰਮ. “ਦੁਕ੍ਰਿਤ ਸੁਕ੍ਰਿਤ ਮਧੇ ਸੰਸਾਰ ਸਗਲਾਣਾ.” (ਸ੍ਰੀ ਮਃ ੫) 2. ਸ਼ੁਕ੍ਰਵਾਰ ਦੀ ਥਾਂ ਭੀ ਇਹ ਸ਼ਬਦ ਆਇਆ ਹੈ. “ਸੁਕ੍ਰਿਤ ਸਹਾਰੈ ਸੁ ਇਹ ਬ੍ਰਤ ਚੜ੍ਹੈ.” (ਗਉ ਕਬੀਰ ਵਾਰ ੭) ਸੁਕ੍ਰਿਤ ਸ਼ਬਦ ਵਿੱਚ ਸ਼ੁਲੇਸ਼ ਹੈ। 3. ਵਿ. ਚੰਗਾ ਕੀਤਾ ਹੋਇਆ ਕੰਮ.


 

 

ਦੁਕ੍ਰਿਤ

SGGS Gurmukhi/Hindi to Punjabi-English/Hindi Dictionary
Ḏukariṯ. ਮਾੜੇ ਕਰਮ। evil deeds. ਉਦਾਹਰਨ: ਦੁਕ੍ਰਿਤ ਸੁਕ੍ਰਿਤ ਮੰਧੇ ਸੰਸਾਰੁ ਸਗਲਾਣਾ ॥ Raga Sireeraag 5, 96, 1:1 (P: 51).

SGGS Gurmukhi-English Dictionary
[H. n.] Bad deed, evil action
SGGS Gurmukhi-English 

Mahan Kosh Encyclopedia
ਦੇਖੋ- ਦੁਹਕ੍ਰਿਤ. “ਦੁਕ੍ਰਿਤ ਸੁਕ੍ਰਿਤ ਮੰਧੇ ਸੰਸਾਰ ਸਗਲਾਣਾ.” (ਸ੍ਰੀ ਮਃ ੫).
 

Link to comment
Share on other sites

  • 1 month later...

Waheguru Ji

ਕਲੇਸ is used in Sukhman Sahib

 

ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ 
Meditate, meditate, meditate in remembrance of Him, and find peace.
 

ਕਲਿ ਕਲੇਸ ਤਨ ਮਾਹਿ ਮਿਟਾਵਉ 
Worry and anguish shall be dispelled from your body.

 

Mahan Kosh Encyclopedia
ਸੰ. ਕ੍‌ਲੇਸ਼. ਨਾਮ/n. ਦੁੱਖ। 2. ਝਗੜਾ। 3. ਫ਼ਿਕਰ. ਚਿੰਤਾ। 4. ਕ੍ਰੋਧ। 5. ਵਿਦ੍ਵਾਨਾਂ ਨੇ ਪੰਜ ਕ੍‌ਲੇਸ਼ ਸੰਸਕ੍ਰਿਤਗ੍ਰੰਥਾਂ ਵਿੱਚ ਲਿਖੇ ਹਨ.{578}
ੳ- ਅਵਿਦ੍ਯਾ, ਅਸਲੀਯਤ ਨਾ ਸਮਝਣੀ. ਉਲਟੀ ਸਮਝ.
ਅ- ਅਸਿ੍ਮਿਤਾ, ਦੇਹ ਧਨ ਸੰਬੰਧੀ ਆਦਿਕਾਂ ਵਿੱਚ ਅਹੰਤਾ (ਮਮਤ੍ਵ).
ੲ- ਰਾਗ, ਪਦਾਰਥਾਂ ਵਿੱਚ ਪ੍ਰੇਮ.
ਸ- ਦ੍ਵੇਸ਼, ਵੈਰ ਵਿਰੋਧ.
ਹ- ਅਭਿਨਿਵੇਸ਼, ਨਾ ਕਰਨ ਯੋਗ੍ਯ ਕਰਮਾਂ ਨੂੰ ਜਾਣਕੇ ਭੀ ਹਠ ਨਾਲ ਉਨ੍ਹਾਂ ਵਿੱਚ ਮਨ ਲਾਉਣਾ ਅਤੇ ਮੌਤ (ਮਰਣ) ਤੋਂ ਡਰਨਾ.

Link to comment
Share on other sites

Join the conversation

You can post now and register later. If you have an account, sign in now to post with your account.
Note: Your post will require moderator approval before it will be visible.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
×
×
  • Create New...