Jump to content

Sri Charitropakhyan Sahib jee Series - Charitar #110


chatanga1

Recommended Posts

Chritar 110: Tale of Raja Roopeshwar

 

ਸਵੈਯਾ ॥

Savaiyya

ਪੂਰਬ ਦੇਸ ਕੋ ਏਸ ਰੂਪੇਸ੍ਵਰ ਰਾਜਤ ਹੈ ਅਲਕੇਸ੍ਵਰ ਜੈਸੋ ॥

Roopeshwar Raja of the west was as good as the Raja of Alkeswar.

ਰੂਪ ਅਪਾਰ ਕਰਿਯੋ ਕਰਤਾਰ ਕਿਧੌ ਅਸੁਰਾਰਿ ਸੁਰੇਸਨ ਤੈਸੋ ॥

He was so much handsome that, even, Indra, the enemy of the devils could not match.

ਭਾਰ ਭਰੇ ਭਟ ਭੂਧਰ ਕੀ ਸਮ ਭੀਰ ਪਰੇ ਰਨ ਏਕਲ ਜੈਸੋ ॥

If a war were inflicted upon him, he would fight like a mountain.

ਜੰਗ ਜਗੇ ਅਰਧੰਗ ਕਰੇ ਅਰਿ ਸੁੰਦਰ ਹੈ ਮਕਰਧ੍ਵਜ ਕੈਸੋ ॥੧॥

If a group of braves came to kill him, he alone would figh t like one hundred soldiers.(1)

ਚੌਪਈ ॥

Chaupaee

ਤਾ ਕੇ ਪੂਤ ਹੋਤ ਗ੍ਰਿਹਿ ਨਾਹੀ ॥

ਚਿੰਤ ਯਹੈ ਪ੍ਰਜਾ ਮਨ ਮਾਹੀ ॥

But his subject was getting worried as he was not blessed with a son.

ਤਬ ਤਿਹ ਮਾਤ ਅਧਿਕ ਅਕੁਲਾਈ ॥

ਏਕ ਤ੍ਰਿਯਾ ਤਿਹ ਨਿਕਟ ਬੁਲਾਈ ॥੨॥

One day, extremely perturbed, his mother called in a lady.(2)

ਕੰਨ੍ਯਾ ਏਕ ਰਾਵ ਕੀ ਲਹੀ ॥

ਸੋ ਨ੍ਰਿਪ ਕੋ ਬਰਬੇ ਕਹ ਕਹੀ ॥

Who selected a girl for the Raja and she requested Raja to marry her.

ਰਾਇ ਪੁਰਾ ਕੇ ਭੀਤਰ ਆਨੀ ॥

ਰੋਪੇਸ੍ਵਰ ਕੇ ਮਨ ਨਹਿ ਮਾਨੀ ॥੩॥

She presented her to the Raja but he did not approve her.(3)

ਜਨ ਕਹਿ ਰਹੇ ਬ੍ਯਾਹ ਨ ਕੀਯੋ ॥

ਤਾਹਿ ਬਿਸਾਰਿ ਚਿਤ ਤੇ ਦੀਯੋ ॥

People pleaded but the Raja did accept her and counted her out of his mind.

ਤਵਨ ਨਾਰਿ ਹਠਨਿ ਹਠਿ ਗਹੀ ॥

ਤਾ ਕੇ ਦ੍ਵਾਰ ਬਰਿਸ ਬਹੁਤ ਰਹੀ ॥੪॥

But, the lady with determination, stayed put out side his door steps.( 4)

ਸਵੈਯਾ ॥

Savaiyya

ਰਾਵ ਰੁਪੇਸ੍ਵਰ ਕੁਅਰਿ ਥੋ ਨ੍ਰਿਪ ਸੋ ਕੁਪਿ ਕੈ ਤਿਹ ਊਪਰ ਆਯੋ ॥

Raja Roopeshwar had an enemy; getting furious, he raided him.

ਭੇਦ ਸੁਨ੍ਯੋ ਇਨ ਹੂੰ ਲਰਬੈ ਕਹ ਸੈਨ ਜਿਤੋ ਜੁ ਹੁਤੇ ਸੁ ਬੁਲਾਯੋ ॥

He came to know as well and whatever small army he had, he collected.

ਦੁੰਦਭਿ ਭੇਰ ਬਜਾਇ ਰਿਸਾਇ ਚੜਿਯੋ ਦਲ ਜੋਰਿ ਤੁਰੰਗ ਨਚਾਯੋ ॥

Beating the drums he commenced his assault and, after assigning his army, he danced his horse.

ਬ੍ਰਹਮ ਕੁਮਾਰ ਕੈ ਧਾਰ ਹਜਾਰ ਮਨੋ ਜਲ ਰਾਸਿ ਕੈ ਭੇਟਨ ਧਾਯੋ ॥੫॥

It looked like the tributaries in thousands running to meet the River Brahamputra.(5)

ਚੌਪਈ ॥

Chaupaee

ਉਮਡੇ ਅਮਿਤ ਸੂਰਮਾ ਦੁਹਿ ਦਿਸਿ ॥

ਛਾਡਤ ਬਾਨ ਤਾਨਿ ਧਨੁ ਕਰਿ ਰਿਸਿ ॥

From both sides braves swarmed and, in fury, shot the arrows.

ਧੁਕਿ ਧੁਕਿ ਪਰੇ ਬੀਰ ਰਨ ਭਾਰੇ ॥

ਕਟਿ ਕਟਿ ਗਏ ਕ੍ਰਿਪਾਨਨ ਮਾਰੇ ॥੬॥

The dauntless ones would get up again but those cut half with swords were dead beat.(6)

ਨਾਚਤ ਭੂਤ ਪ੍ਰੇਤ ਰਨ ਮਾਹੀ ॥

ਜੰਬੁਕ ਗੀਧ ਮਾਸੁ ਲੈ ਜਾਹੀ ॥

ਕਟਿ ਕਟਿ ਮਰੇ ਬਿਕਟ ਭਟ ਲਰਿ ਕੈ ॥

ਸੁਰ ਪੁਰ ਬਸੇ ਬਰੰਗਨਿਨ ਬਰਿ ਕੈ ॥੭॥

ਦੋਹਰਾ ॥

ਬਜ੍ਰ ਬਾਨ ਬਰਛਿਨ ਭਏ ਲਰਤ ਸੂਰ ਸਮੁਹਾਇ ॥

ਝਟਪਟ ਕਟਿ ਛਿਤ ਪਰ ਗਿਰੇ ਬਸੈ ਦੇਵ ਪੁਰ ਜਾਇ ॥੮॥

ਸਵੈਯਾ ॥

ਦਾਰੁਨ ਲੋਹ ਪਰਿਯੋ ਰਨ ਭੀਤਰ ਕੌਨ ਬਿਯੋ ਜੁ ਤਹਾ ਠਹਰਾਵੈ ॥

ਬਾਜੀ ਪਦਾਤ ਰਥੀ ਰਥ ਬਾਰੁਨ ਜੂਝੇ ਅਨੇਕ ਤੇ ਕੌਨ ਗਨਾਵੈ ॥

ਭੀਰ ਕ੍ਰਿਪਾਨਨ ਸੈਥਿਨ ਸੂਲਨ ਚਕ੍ਰਨ ਕੌ ਚਿਤ ਭੀਤਰਿ ਲ੍ਯਾਵੈ ॥

ਕੋਪ ਕਰੇ ਕਟਿ ਖੇਤ ਮਰੇ ਭਟ ਸੋ ਭਵ ਭੀਤਰ ਭੂਲਿ ਨ ਆਵੈ ॥੯॥

ਢਾਲ ਗਦਾ ਪ੍ਰਘ ਪਟਿਸ ਦਾਰੁਣ ਹਾਥ ਤ੍ਰਿਸੂਲਨ ਕੋ ਗਹਿ ਕੈ ॥

ਬਰਛੀ ਜਮਧਾਰ ਛੁਰੀ ਤਰਵਾਰਿ ਨਿਕਾਰਿ ਹਜਾਰ ਚਲੇ ਖਹਿ ਕੈ ॥

ਜਗ ਕੋ ਜਿਯਬੋ ਦਿਨ ਚਾਰਿ ਕੁ ਹੈ ਕਹਿ ਬਾਜੀ ਨਚਾਇ ਪਰੇ ਕਹਿ ਕੈ ॥

ਨ ਟਰੇ ਭਟ ਰੋਸ ਭਰੇ ਮਨ ਮੈ ਤਨ ਮੈ ਬ੍ਰਿਣ ਬੈਰਿਨ ਕੇ ਸਹਿ ਕੈ ॥੧੦॥

ਬੀਰ ਦੁਹੂੰ ਦਿਸ ਕੇ ਕਬਿ ਸ੍ਯਾਮ ਮੁਖ ਊਪਰ ਢਾਲਨ ਕੋ ਧਰਿ ਜੂਟੇ ॥

(The Poet) Siam says, the braves from both sides fought defending themselves with the shields,

ਬਾਨ ਕਮਾਨ ਧਰੇ ਮਠਸਾਨ ਅਪ੍ਰਮਾਨ ਜੁਆਨਨ ਕੇ ਰਨ ਛੂਟੇ ॥

The arrows shot out of bows eliminated many young-men from the fights (they died).

ਰਾਜ ਮਰੇ ਕਹੂੰ ਤਾਜ ਗਿਰੇ ਕਹੂੰ ਜੂਝੇ ਅਨੇਕ ਰਥੀ ਰਥ ਟੂਟੇ ॥

Somewhere, the chiefs were lying (dead), and somewhere the crowns and chariots were scattered.

ਪੌਨ ਸਮਾਨ ਬਹੇ ਬਲਵਾਨ ਸਭੈ ਦਲ ਬਾਦਲ ਸੇ ਚਲਿ ਫੂਟੇ ॥੧੧॥

Like the wind some braves were shaking and they were staggering like the clouds.(11)

ਬਾਧਿ ਕਤਾਰਿਨ ਕੌ ਉਮਡੇ ਭਟ ਚਕ੍ਰਨ ਚੋਟ ਤੁਫੰਗਨ ਕੀ ਸ੍ਯੋਂ ॥

ਤੀਰਨ ਸੌ ਬਰ ਬੀਰਨ ਕੇ ਉਰ ਚੀਰ ਪਟੀਰ ਮਨੋ ਬਰਮਾ ਤ੍ਯੋਂ ॥

With swords in their hands, they came forward like the shots and the spinners.

ਮੂੰਡਨ ਤੇ ਪਗ ਤੇ ਕਟਿ ਤੇ ਕਟਿ ਕੋਟਿ ਗਿਰੇ ਕਰਿ ਸਾਇਲ ਸੇ ਇਯੋਂ ॥

The chests of the intrepid were torn apart like the cutting of wood logs by the saws.

ਜੋਰਿ ਬਡੋ ਦਲੁ ਤੋਰਿ ਮਹਾ ਖਲ ਜੀਤਿ ਲਏ ਅਰਿ ਭੀਤਨ ਕੀ ਜ੍ਯੋਂ ॥੧੨॥

The valiant ones were cut from the heads, feet and waist and they fell like the elephants fall in the sea.(12)

ਚੌਪਈ ॥

Chaupaee

ਐਸੀ ਬਿਧਿ ਜੀਤਤ ਰਨ ਭਯੋ ॥

ਬਹੁਰਿ ਧਾਮ ਕੋ ਮਾਰਗੁ ਲਯੋ ॥

The great soldier, after winning the war, marched to his house.

ਤਉਨੈ ਨਾਰਿ ਭੇਦ ਸੁਨੈ ਪਾਯੋ ॥

ਰਨ ਕੌ ਜੀਤਿ ਰੁਪੇਸ੍ਵਰ ਆਯੋ ॥੧੩॥

Then the news reached the woman that Raja Roopeshwar had won and was coming back.(13)

ਆਛੇ ਅਰੁਨ ਬਸਤ੍ਰ ਤਨ ਧਾਰੇ ॥

ਦੁਹੂੰ ਹਾਥ ਨਰਿਏਰ ਉਛਾਰੇ ॥

On the route, the Raja was to come back, she had erected a death-pyre,

ਹੁਤੋ ਦਰਬ ਸੋ ਸਕਲ ਲੁਟਾਯੋ ॥

ਆਪੁ ਸਤੀ ਕੌ ਭੇਖ ਬਨਾਯੋ ॥੧੪॥

And she had gone there with new red clothes on to become a Sati(14)

ਜਿਹ ਮਾਰਗ ਰਾਜ ਹ੍ਵੈ ਆਯੋ ॥

ਤਹੀ ਆਨਿ ਤ੍ਰਿਯ ਚਿਤਹਿ ਬਨਾਯੋ ॥

(to immolate herself in case Raja was dead).

ਤਬ ਲੌ ਰਾਇ ਆਇ ਹੀ ਗਯੋ ॥

ਹੇਰਤ ਤਵਨ ਸਤੀ ਕੌ ਭਯੋ ॥੧੫॥

When Raja passed that way, he observed the Sati.(15)

ਰਾਇ ਬਿਹਸਿ ਤਿਹ ਓਰ ਨਿਹਾਰਿਯੋ ॥

ਨਿਕਟ ਬੋਲਿ ਭ੍ਰਿਤ ਬਚਨ ਉਚਾਰਿਯੋ ॥

ਜਾ ਕੋ ਸੋਧ ਲੇਹੁ ਤੁਮ ਜਾਈ ॥

ਕੌਨ ਸਤੀ ਹ੍ਵੈਬੈ ਕਹ ਆਈ ॥੧੬॥

ਦੋਹਰਾ ॥

Dohira

ਸੁਨਤ ਰਾਵ ਕੋ ਦੂਤ ਬਚ ਤਹਾ ਪਹੂਚ੍ਯੋ ਜਾਇ ॥

On Raja’s order his emissary approached the place,

ਸਕਲ ਸਤੀ ਕੋ ਭੇਦ ਲੈ ਨ੍ਰਿਪ ਪਤਿ ਕਹਿਯੋ ਸੁਨਾਇ ॥੧੭॥

And brought the news of the secret desire of the Sati.(17)

ਚੌਪਈ ॥

Chaupaee

ਯੌ ਸੁਨ ਬਚਨ ਰੀਝਿ ਨ੍ਰਿਪ ਰਹਿਯੋ ॥

ਧੰਨਿ ਧੰਨਿ ਮੁਖ ਤੇ ਤਿਹ ਕਹਿਯੋ ॥

Hearing this Raja was delighted and praised her vehemently,

ਹਮ ਯਾ ਸੋ ਕਛੁ ਪ੍ਰੀਤਿ ਨ ਜਾਗੀ ॥

ਮੇਰੇ ਹੇਤ ਦੇਨ ਜਿਯ ਲਾਗੀ ॥੧੮॥

‘I did not love her at all but she was going to sacrifice herself for me.(18)

ਧ੍ਰਿਗ ਮੋ ਕੋ ਮੈ ਭੇਦ ਨ ਚੀਨੋ ॥

ਅਬ ਲੌ ਬ੍ਯਾਹ ਨ ਯਾ ਸੋ ਕੀਨੋ ॥

‘I should be ashamed of myselfthat I did not acquiesce the secret.

ਜਿਨ ਨਾਰਿਨ ਸੌ ਪ੍ਰੀਤਿ ਲਗਾਈ ॥

ਸੋ ਇਹ ਸਮੈ ਕਾਮ ਨਹਿ ਆਈ ॥੧੯॥

‘Not even from the women I loved, came to wish me success.(19)

ਤਾ ਤੇ ਮੈ ਇਹ ਅਬੈ ਬਿਯਾਹੂੰ ॥

ਤਨ ਲਗਿ ਯਾ ਸੋ ਨੇਹ ਨਿਬਾਹੂੰ ॥

‘Now, I will marry her immediately and spend whole life wit her.

ਬਰਤਿ ਅਗਨਿ ਤੇ ਤਾਹਿ ਉਬਾਰੋ ॥

ਮੋ ਸੋ ਜਰੀ ਨ ਤਨ ਕੋ ਜਾਰੋ ॥੨੦॥

‘I will save her from immolating in the fire, rather she is already burnt in fire of love for me.’(20)

ਚਿਤਾ ਅਗਨਿ ਜੋ ਸਤੀ ਜਗਾਈ ॥

ਬਿਰਹਾਨਲ ਸੋਈ ਠਹਿਰਾਈ ॥

The pyre the Sati had built, he thought it to be the pyre of separation.

ਤਾ ਕੇ ਤੀਰ ਭਾਵਰੈ ਦੀਨੀ ॥

ਰਾਂਕ ਹੁਤੀ ਰਾਨੀ ਬਿਧਿ ਕੀਨੀ ॥੨੧॥

He circumambulated three times through all the four corners and honoured her as his Rani.(21)

ਏਹੀ ਚਰਿਤ੍ਰ ਨ੍ਰਿਪਤਿ ਕੋ ਪਾਯੋ ॥

ਸਭ ਰਾਨਿਨ ਚਿਤ ਤੇ ਬਿਸਰਾਯੋ ॥

After observing this incident, he relinquished all the other Ranis. And

ਅਪਨੀ ਆਗ੍ਯਾ ਕੇ ਬਸਿ ਕੀਨੋ ॥

ਜਾਨੁਕ ਦਾਸ ਮੋਲ ਕੋ ਲੀਨੋ ॥੨੨॥

new Rani took control over Raja as if she had bought him.(22)

ਦੋਹਰਾ ॥

Dohira

ਤਾ ਦਿਨ ਤੈ ਤਾ ਸੋ ਘਨੀ ਪ੍ਰੀਤਿ ਬਢੀ ਸੁਖ ਪਾਇ ॥

From that day on, Raja’s love was enhanced towards her.

ਸਭ ਰਨਿਯਨ ਕੋ ਰਾਵ ਕੇ ਚਿਤ ਤੇ ਦਿਯੋ ਭੁਲਾਇ ॥੨੩॥

Raja eradicated from his heart the love for all other Ranis.(23)(1)

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਦਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੧੦॥੨੧੦੬॥ਅਫਜੂੰ॥

110th Parable of Auspicious Chritars Conversation of the Raja and the Minister, Completed With Benediction. (110)(2104)

Link to comment
Share on other sites

I notice the use of the word kirpan for sword here:

 

ਧੁਕਿ ਧੁਕਿ ਪਰੇ ਬੀਰ ਰਨ ਭਾਰੇ ॥

ਕਟਿ ਕਟਿ ਗਏ ਕ੍ਰਿਪਾਨਨ ਮਾਰੇ ॥੬॥

The dauntless ones would get up again but those cut half with swords were dead beat.(6)

This one has lots of battle descriptions again. It seems bir raasi?  

Link to comment
Share on other sites

On 3/10/2020 at 9:51 PM, dalsingh101 said:

This one has lots of battle descriptions again. It seems bir raasi? 

It does have a large proportion of the charitar devoted to a yudh.

Reading this charitar 2 themes came to mind. The first is that of sacrifice and the second is that of realisation.

For the first, the woman who is offered to the King as a bride, seeing that the King rejects her, prepares to end her life. But note, she doesn't do it quietly or out of sight. She determines which way the Royal entourage will be travelling and creates a funeral pyre close to that path. The King sees that she is ready to kill herself over her rejection and seeing her devotion to him marries her.

The second part is when the King measures her devotion to him against his existing queens and sees that none amongst them would die of separation from him. This realisation brings him to reconsider his rejection of her, thinking that she possesses an attribute his existing queens don't.

 

A final line that stands out for me is line 21. Bindra hasn't even translated the word " ਰਾਂਕ"   from the line " ਰਾਂਕ ਹੁਤੀ ਰਾਨੀ ਬਿਧਿ ਕੀਨੀ ॥੨੧॥ " meaning that from the "lowest" the woman rose to the highest.

Link to comment
Share on other sites

2 hours ago, chatanga1 said:

For the first, the woman who is offered to the King as a bride, seeing that the King rejects her, prepares to end her life. But note, she doesn't do it quietly or out of sight. She determines which way the Royal entourage will be travelling and creates a funeral pyre close to that path. The King sees that she is ready to kill herself over her rejection and seeing her devotion to him marries her.The second part is when the King measures her devotion to him against his existing queens and sees that none amongst them would die of separation from him. This realisation brings him to reconsider his rejection of her, thinking that she possesses an attribute his existing queens don't.

Loyalty is a key theme here. He subsequently downgrades his other queens and exalts this one for it. It touches on emotions and connections. Although the other ranis were married to him, they seemed to be indifferent to him. 

 

Quote

A final line that stands out for me is line 21. Bindra hasn't even translated the word " ਰਾਂਕ"   from the line " ਰਾਂਕ ਹੁਤੀ ਰਾਨੀ ਬਿਧਿ ਕੀਨੀ ॥੨੧॥ " meaning that from the "lowest" the woman rose to the highest.

Well spotted. 

It seems to mean 'poor' rather than low?

SGGS Gurmukhi-Gurmukhi Dictionary
Raʼnk. 1. ਗਰੀਬ, ਕੰਗਾਲ। 2. ਗਿਆਨਹੀਨ, ਮੂਰਖ, ਗਿਆਨ ਦੇ ਪੱਖ ਤੋਂ ਕੰਗਾਲ। 1. poor person, pauper. 2. devoid of knowledge. 1. ਉਦਾਹਰਨ: ਬਿਆਪਤ ਭੂਮਿ ਰੰਕ ਅਰੁ ਰੰਗਾ ॥ Raga Gaurhee 5, 88, 3:1 (P: 182). 2. ਉਦਾਹਰਨ: ਨਾਨਕ ਕੀ ਬੇਨੰਤੀ ਪ੍ਰਭ ਪਹਿ ਸਾਧਸੰਗਿ ਰੰਕ ਤਾਰਨ ॥ Raga Bilaaval 5, 83, 2:2 (P: 820).

 

SGGS Gurmukhi-English Dictionary
[P. n.] Poor
SGGS Gurmukhi-English Data provided by Harjinder Singh Gill, Santa Monica, CA, USA.

 

English Translation
n.m. poor, penniless, indigent person.

 

Mahan Kosh Encyclopedia

ਸੰ. रङ्क. ਵਿ- ਕ੍ਰਿਪਣ. ਕੰਜੂਸ। (2) ਮੂਰਖ. "ਸਾਧਸੰਗ ਰੰਕ ਤਾਰਨ". (ਬਿਲਾ ਮਃ ੫)। (3) ਕੰਗਾਲ. ਮੰਗਤਾ. "ਰੰਕ ਤੇ ਰਾਉ ਕਰਤ ਖਿਨ ਭੀਤਰਿ. (ਬਿਲਾ ਮਃ ੫).


Mahan Kosh data provided by Bhai Baljinder Singh (RaraSahib Wale); See http://www.ik13.com
Link to comment
Share on other sites

ਰਾਂਕ ਹੁਤੀ ਰਾਨੀ ਬਿਧਿ ਕੀਨੀ - She was poor but established as a queen? 

ਰਾਂਕ ਹੁਤੀ - She was poor

ਰਾਨੀ - queen

ਬਿਧਿ 

 

SGGS Gurmukhi-Gurmukhi Dictionary
Biḏẖ(i). 1. ਢੰਗ, ਤਰੀਕੇ, ਜੁਗਤ, ਤਰਕੀਬ, ਪ੍ਰਕਾਰ, ਵਿੱਧੀ। 2. ਹਾਲਤ। 3. ਪ੍ਰਕਾਰ, ਵੰਨਗੀ ਤਰ੍ਹਾਂ, ਜੁਗਤੀ। 4. ਬਣਤ। 5. ਢੋਹ, ਅਵਸਰ। 6. ਸਿਆਣਪ, ਸੁਚੱਜ। 7. ਤਰ੍ਹਾਂ। 8. ਮੂਲ, ਤਥ। 1. method, way, means, procedure. 2. condition. 3. type. 4. structure. 5. contrivance, set up. 6. skill. 7. so, type. 8. device. 1. ਉਦਾਹਰਨ: ਜਾਇ ਪੁਛਾ ਤਿਨ ਸਜਣਾ ਪ੍ਰਭੁ ਕਿਤੁ ਬਿਧਿ ਮਿਲੈ ਮਿਲਾਇ ॥ Raga Sireeraag 4, 65, 1:3 (P: 39). ਉਦਾਹਰਨ: ਹਉਮੈ ਕਰਮ ਕਿਛੁ ਬਿਧਿ ਨਹੀ ਜਾਣੈ ॥ (ਮਰਯਾਦਾ, ਢੰਗ). Raga Aaasaa 1, 59, 3:1 (P: 367). ਉਦਾਹਰਨ: ਅਪੁਨੀ ਬਿਧਿ ਆਪਿ ਜਨਾਵਹੁ ॥ (ਜੁਗਤੀ). Raga Sorath 5, 31, 1:1 (P: 617). 2. ਉਦਾਹਰਨ: ਤੂੰ ਦਾਨਾ ਠਾਕੁਰੁ ਸਭ ਬਿਧਿ ਜਾਨਹਿ ॥ Raga Maajh 5, 25, 3:1 (P: 101). ਉਦਾਹਰਨ: ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰ ਸਾ ਬਿਧਿ ਤੁਮ ਹਰਿ ਜਾਣਹੁ ਆਪੇ ॥ Raga Gaurhee 4, 49, 4:1 (P: 167). 3. ਉਦਾਹਰਨ: ਰੰਗ ਪਰੰਗ ਉਪਾਰਜਨਾ ਬਹੁ ਬਹੁ ਬਿਧਿ ਭਾਤੀ ॥ Raga Maajh 1, Vaar 1:2 (P: 138). ਉਦਾਹਰਨ: ਨਾਨਕ ਮੁਕਤਿ ਤਾਹਿ ਤੁਮ ਮਾਨਉ ਇਹ ਬਿਧਿ ਕੋ ਜੋ ਪ੍ਰਾਨੀ ॥ Raga Gaurhee 9, 7, 3:2 (P: 220). 4. ਉਦਾਹਰਨ: ਜਿਨਿ ਕਿਛੁ ਕੀਆ ਸੋਈ ਜਾਨੈ ਜਿਨਿ ਇਹ ਸਭ ਬਿਧਿ ਸਾਜੀ ॥ Raga Gaurhee 5, 126, 5:1 (P: 206). 5. ਉਦਾਹਰਨ: ਜਨ ਨਾਨਕ ਹਰਿ ਭਏ ਦਇਆਲਾ ਤਉ ਸਭ ਬਿਧਿ ਬਨਿ ਆਈ ॥ Raga Gaurhee 9, 4, 2:2 (P: 219). 6. ਉਦਾਹਰਨ: ਪੁਤਰੀ ਤੇਰੀ ਬਿਧਿ ਕਰਿ ਥਾਟੀ ॥ Raga Aaasaa 5, 14, 1:1 (P: 374). 7. ਉਦਾਹਰਨ: ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਦਾਗਾ ॥ Raga Aaasaa, Dhanaa, 2, 4:1 (P: 488). ਉਦਾਹਰਨ: ਸਰਬ ਬਿਧਿ ਭ੍ਰਮਤੇ ਪੁਕਾਰਹਿ ਕਤਹਿ ਨਾਹੀ ਛੋਟਿ ॥ Raga Goojree 5, 30, 5:3 (P: 502). 8. ਉਦਾਹਰਨ: ਚਰਨ ਸਰਨ ਨਾਨਕ ਦਾਸ ਹਰਿ ਹਰਿ ਸੰਤੀ ਇਹ ਬਿਧਿ ਜਾਤੀ ॥ Raga Dhanaasaree 4, 25, 2:2 (P: 677).

 

SGGS Gurmukhi-English Dictionary
[Var.] From Bidha
SGGS Gurmukhi-English Data provided by Harjinder Singh Gill, Santa Monica, CA, USA.

 

Mahan Kosh Encyclopedia

ਸੰ. ਵਿਧਿ. {ਸੰਗ੍ਯਾ}. ਜਗਤ ਨੂੰ ਰਚਣ ਵਾਲਾ ਕਰਤਾਰ. ਪਾਰਬ੍ਰਹਮ. "ਬੰਛਤ ਸਿਧਿ ਕੋ ਬਿਧਿ ਮਿਲਾਇਓ". (ਸਵੈਯੇ ਮਃ ੪. ਕੇ) ਦੇਖੋ, ਬੰਛਤ। (2) ਬ੍ਰਹਮਾ। (3) ਭਾਗ੍ਯ. ਕਿਸਮਤ। (4) ਕ੍ਰਮ. ਸਿਲਸਿਲਾ। (5) ਕਰਮ, ਕੰਮ, ਕ੍ਰਿਯਾ, "ਸਾਕਤ ਕੀ ਬਿਧਿ ਨੈਨਹੁ ਡੀਠੀ". (ਰਾਮ ਮਃ ੫)। (6) ਕਾਨੂਨ. ਨਿਯਮ. ਧਾਰਮਿਕ ਨਿਯਮ. "ਗੁਰਪੂਜਾ ਬਿਧਿ ਸਹਿਤ ਕਰੰ". (ਸਵੈਯੇ ਮਃ ੪. ਕੇ) "ਪੜਹਿ ਮਨਮੁਖ, ਪਰ (ਬਿਧਿ ਨਹੀਂ ਜਾਨਾ. (ਮਾਰੂ ਸੋਲਹੇ ਮਃ ੧)। (7) ਹਕੀਮ. ਵੈਦ੍ਯ। (8) ਹਾਲਤ. ਦਸ਼ਾ. "ਘਾਲ ਨ ਭਾਨੈ, ਅੰਤਰ ਬਿਧਿ ਜਾਨੈ". (ਸੋਰ ਮਃ ੫) "ਅੰਤਰ ਕੀ ਬਿਧਿ ਤੁਮ ਹੀ ਜਾਨੀ". (ਗਉ ਮਃ ੫)। (9) ਪ੍ਰਕਾਰ. ਢੰਗ. ਤਰਹਿ. "ਮੈ ਕਿਹ ਬਿਧਿ ਪਾਵਹੁ ਪ੍ਰਾਨਪਤੀ". (ਬਸੰ ਮਃ ੧)। (10) ਧਰਮ ਅਨੁਸਾਰ ਕਰਨ ਯੋਗ੍ਯ ਕਰਮ ਅਤੇ ਉਸ ਵਿੱਚ ਲਾਉਣ ਦੀ ਆਗ੍ਯਾ। (11) ਜੁਗਤ. ਤਰਕੀਬ. "ਇਹ ਬਿਧਿ ਪਾਈ ਮੈ ਸਾਧੂ ਕੰਨਹੁ". (ਟੋਡੀ ਮਃ ੫)। (12) ਇੱਕ ਅਰਥਾਲੰਕਾਰ. ਦੇਖੋ, ਵਿਧਿ ੨.

ਕੀਨੀ

 

 

SGGS Gurmukhi-Gurmukhi Dictionary
Kīnī. 1. ਕੀਤੀ, ਧਾਰੀ। 2. ਬਣਾਈ। 1. performed, placed confidence. 2. drew, made. 1. ਉਦਾਹਰਨ: ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮੁ ਗਵਾਇਆ ॥ Raga Sireeraag 3, 48, 1:2 (P: 32). ਉਦਾਹਰਨ: ਜਿਨਿ ਜਿਨਿ ਕੀਨੀ ਮੇਰੇ ਗੁਰ ਕੀ ਆਸਾ ॥ (ਕੀਤੀ/ਧਾਰੀ). Raga Gaurhee 5, Asatpadee 8, 7:1 (P: 239). 2. ਉਦਾਹਰਨ: ਗਣਿ ਗਣਿ ਜੋਤਕਿ ਕਾਂਡੀ ਕੀਨੀ ॥ (ਪੱਤਰੀ ਬਣਾਈ). Raga Raamkalee 1, Asatpadee 4, 2:1 (P: 904). ਉਦਾਹਰਨ: ਸੰਚਤ ਸੰਚਤ ਥੈਲੀ ਕੀਨੀ ॥ Raga Aaasaa 5, 86, 1:3 (P: 392).

 

Mahan Kosh Encyclopedia

ਕੀਤੀ. ਕਰੀ. "ਹਰਿ ਗਤਿ ਕੀਨੀ". (ਗਉ ਮਃ ੩)। (2) ਦੇਖੋ, ਹਮਕੀਨ.

 

 

 

 

Link to comment
Share on other sites

2 hours ago, chatanga1 said:

Generally it is to do with status. it can be used to describe wealth as well, but in this context it seems to be more with status.

I had a quick scan of the next chariter and we can expand on this point when you post that one. 

Here the context is:

 

ਬਰਤਿ ਅਗਨਿ ਤੇ ਤਾਹਿ ਉਬਾਰੋ ॥

ਮੋ ਸੋ ਨ ਤਨ ਕੋ ਜਾਰੋ ॥੨੦॥

‘I will save her from immolating in the fire, rather she is already burnt in fire of love for me.’(20)

ਚਿਤਾ ਅਗਨਿ ਜੋ ਸਤੀ ਜਗਾਈ ॥

ਬਿਰਹਾਨਲ ਸੋਈ ਠਹਿਰਾਈ ॥

The pyre the Sati had built, he thought it to be the pyre of separation.

ਤਾ ਕੇ ਤੀਰ ਭਾਵਰੈ ਦੀਨੀ ॥

ਰਾਂਕ ਹੁਤੀ ਰਾਨੀ ਬਿਧਿ ਕੀਨੀ ॥੨੧॥

He circumambulated three times through all the four corners and honoured her as his Rani.(21)

ਏਹੀ ਚਰਿਤ੍ਰ ਨ੍ਰਿਪਤਿ ਕੋ ਪਾਯੋ ॥

ਸਭ ਰਾਨਿਨ ਚਿਤ ਤੇ ਬਿਸਰਾਯੋ ॥

After observing this incident, he relinquished all the other Ranis. And

ਅਪਨੀ ਆਗ੍ਯਾ ਕੇ ਬਸਿ ਕੀਨੋ ॥

ਜਾਨੁਕ ਦਾਸ ਮੋਲ ਕੋ ਲੀਨੋ ॥੨੨॥

new Rani took control over Raja as if she had bought him.(22)

ਦੋਹਰਾ ॥

Dohira

ਤਾ ਦਿਨ ਤੈ ਤਾ ਸੋ ਘਨੀ ਪ੍ਰੀਤਿ ਬਢੀ ਸੁਖ ਪਾਇ ॥

From that day on, Raja’s love was enhanced towards her.

ਸਭ ਰਨਿਯਨ ਕੋ ਰਾਵ ਕੇ ਚਿਤ ਤੇ ਦਿਯੋ ਭੁਲਾਇ ॥੨੩॥

Raja eradicated from his heart the love for all other Ranis.(23)(1)

 

I don't how this is translated thus???

ਤਾ ਕੇ ਤੀਰ ਭਾਵਰੈ ਦੀਨੀ ॥

ਰਾਂਕ ਹੁਤੀ ਰਾਨੀ ਬਿਧਿ ਕੀਨੀ ॥੨੧॥

He circumambulated three times through all the four corners (???) and honoured her as his Rani.(21)

ਏਹੀ ਚਰਿਤ੍ਰ ਨ੍ਰਿਪਤਿ ਕੋ ਪਾਯੋ ॥

ਸਭ ਰਾਨਿਨ ਚਿਤ ਤੇ ਬਿਸਰਾਯੋ ॥

 

To me it seems to be: 

ਤਾ ਕੇ ਤੀਰ ਭਾਵਰੈ ਦੀਨੀ ॥

ਰਾਂਕ ਹੁਤੀ ਰਾਨੀ ਬਿਧਿ ਕੀਨੀ

Then he [the king] was given the arrow of love, (i.e. struck by love because of her perceived readiness to sacrifice herself)

She was poor but made a queen [through] this method

 

ਏਹੀ ਚਰਿਤ੍ਰ ਨ੍ਰਿਪਤਿ ਕੋ ਪਾਯੋ ॥

ਸਭ ਰਾਨਿਨ ਚਿਤ ਤੇ ਬਿਸਰਾਯੋ ॥

This chariter was played upon the king

[and he] forgot all the other ranis in his consciousness/mind

 

ਅਪਨੀ ਆਗ੍ਯਾ ਕੇ ਬਸਿ ਕੀਨੋ ॥

ਜਾਨੁਕ ਦਾਸ ਮੋਲ ਕੋ ਲੀਨੋ ॥੨੨॥

[he was made to be] under the control of her command

like a servant that had been purchased

 

ਤਾ ਦਿਨ ਤੈ ਤਾ ਸੋ ਘਨੀ ਪ੍ਰੀਤਿ ਬਢੀ ਸੁਖ ਪਾਇ ॥

From that day on love increased very much and bliss was obtained

ਸਭ ਰਨਿਯਨ ਕੋ ਰਾਵ ਕੇ ਚਿਤ ਤੇ ਦਿਯੋ ਭੁਲਾਇ ॥੨੩॥

[and she] made the raja forget all of his other queens from his mind

 

Surely this seems to allude to becoming the raja's sole focus of affection/attention in the face of competition by other established ranis, through demonstrations of fidelity and caring? 

Although not explicit this chariter doesn't seem to condemn either the poor ranis actions or the rajas. This seems like a fairytale ending for the lovers?  

Link to comment
Share on other sites

4 hours ago, dalsingh101 said:

ਬਰਤਿ ਅਗਨਿ ਤੇ ਤਾਹਿ ਉਬਾਰੋ ॥

ਮੋ ਸੋ ਨ ਤਨ ਕੋ ਜਾਰੋ ॥੨੦॥

‘I will save her from immolating in the fire, rather she is already burnt in fire of love for me.’(20)

ਚਿਤਾ ਅਗਨਿ ਜੋ ਸਤੀ ਜਗਾਈ ॥

ਬਿਰਹਾਨਲ ਸੋਈ ਠਹਿਰਾਈ ॥

The pyre the Sati had built, he thought it to be the pyre of separation.

ਤਾ ਕੇ ਤੀਰ ਭਾਵਰੈ ਦੀਨੀ ॥

ਰਾਂਕ ਹੁਤੀ ਰਾਨੀ ਬਿਧਿ ਕੀਨੀ ॥੨੧॥

He circumambulated three times through all the four corners and honoured her as his Rani.(21)

Yes, I don't understand where the 3 and the 4 numbers come into the translation either.

This is what I understand from the above lines (I have tried to keep it as literal as possible) :

ਬਰਤਿ ਅਗਨਿ ਤੇ ਤਾਹਿ ਉਬਾਰੋ ॥

ਮੋ ਸੋ ਨ ਤਨ ਕੋ ਜਾਰੋ ॥੨੦॥

(I will) save her from the flaming fire

to prevent her being burned for me ||20||

 

ਚਿਤਾ ਅਗਨਿ ਜੋ ਸਤੀ ਜਗਾਈ ॥

ਬਿਰਹਾਨਲ ਸੋਈ ਠਹਿਰਾਈ ॥

The funeral pyre which the sati has lit

from separation was stopped ||21||

 

Now here I have translated "ਠਹਿਰਾਈ " as stopped. By this I mean to say as it apparent from the following lines, the purpose of the fire was changed from funeral (sad occasion) to wedding (happy occasion).

 

ਤਾ ਕੇ ਤੀਰ ਭਾਵਰੈ ਦੀਨੀ ॥

ਰਾਂਕ ਹੁਤੀ ਰਾਨੀ ਬਿਧਿ ਕੀਨੀ ॥੨੧॥

The act of circumulation was then completed (around the fire)

From this method the lowly became elevated/ Or the poor became rich. ||21||

Link to comment
Share on other sites

1 hour ago, chatanga1 said:

Now here I have translated "ਠਹਿਰਾਈ " as stopped. By this I mean to say as it apparent from the following lines, the purpose of the fire was changed from funeral (sad occasion) to wedding (happy occasion).

I might have gone for 'prevented'? 

 

 

Quote

 

ਤਾ ਕੇ ਤੀਰ ਭਾਵਰੈ ਦੀਨੀ ॥

ਰਾਂਕ ਹੁਤੀ ਰਾਨੀ ਬਿਧਿ ਕੀਨੀ ॥੨੧॥

The act of circumulation was then completed (around the fire)

From this method the lowly became elevated/ Or the poor became rich. ||21||

 

I don't know how you got this? Which word means 'circumulation' and which means 'completed'? 

Clearly it says rani i.e. queen.

As for the meaning of ਰਾਂਕ: 

 

We have these as other examples in the next chariter:

ਗਹਿ ਗਹਿ ਤਾ ਸੋ ਗਰੇ ਲਗਾਈ ॥

ਮਾਨਹੁ ਰੰਕ ਨਵੌ ਨਿਧਿ ਪਾਈ ॥੧੪॥

He pulled her towards him like a treasure coming into the hands of a pauper.(14)

 

Also - 

ਜੌ ਤੂ ਕਹੈ ਤ ਤੋ ਕੌ ਬਰਿ ਹੌ ॥

ਰਾਂਕਹੁ ਤੇ ਰਾਨੀ ਤੁਹਿ ਕਰਿ ਹੌ ॥੨੬॥

‘If you desire I will marry you and, from a pauper, I will alleviate [sic. I think that should be elevate?] you to a Rani.’(26)

 

If Guru ji wanted to refer to higher and lower they could have done directly, as in chariter 112:

ਦਿਨ ਭੇ ਚਲੀ ਸਤੀ ਹਠ ਕੈ ਕੈ ॥

ਊਚ ਨੀਚ ਸਭਹਿਨ ਸੰਗ ਲੈ ਕੈ ॥

When the day broke she marched (towards the pyre) and all, the rich and the poor, followed.

 

Link to comment
Share on other sites

ਤਾ ਕੇ = and then

ਤੀਰ =completed

ਭਾਵਰੈ =circumambulate

ਦੀਨੀ ॥ = was done

Usually we think of the word ਤੀਰ meaning arrow but it also means to complete something.

 

20 hours ago, dalsingh101 said:

As for the meaning of ਰਾਂਕ: 

 

We have these as other examples in the next chariter:

ਗਹਿ ਗਹਿ ਤਾ ਸੋ ਗਰੇ ਲਗਾਈ ॥

ਮਾਨਹੁ ਰੰਕ ਨਵੌ ਨਿਧਿ ਪਾਈ ॥੧੪॥

He pulled her towards him like a treasure coming into the hands of a pauper.(14)

Let's go with pauper.

 

20 hours ago, dalsingh101 said:

I might have gone for 'prevented'? 

Yes, I used prevented in the previous sentence. The lines are telling us that the essence/purpose of the fire changed. It was the same fire, but now it was not a funeral pyre but a wedding fire.

 

That's a new one to me. Have never really thought of fire being the same. A little weird actually.

Link to comment
Share on other sites

Quote

 

ਤੀਰ =completed

ਭਾਵਰੈ =circumambulate

 

I see the first as you've suggested in MK. I'd agree with you there.

 

Where did you get the definition of ਭਾਵਰੈ from? I couldn't find it in MK? 

Link to comment
Share on other sites

Look at the array of weaponry referred to in the untranslated part:

 

ਨਾਚਤ ਭੂਤ ਪ੍ਰੇਤ ਰਨ ਮਾਹੀ ॥

ਜੰਬੁਕ ਗੀਧ ਮਾਸੁ ਲੈ ਜਾਹੀ ॥

ਕਟਿ ਕਟਿ ਮਰੇ ਬਿਕਟ ਭਟ ਲਰਿ ਕੈ ॥

ਸੁਰ ਪੁਰ ਬਸੇ ਬਰੰਗਨਿਨ ਬਰਿ ਕੈ ॥੭॥

ਦੋਹਰਾ ॥

ਬਜ੍ਰ ਬਾਨ ਬਰਛਿਨ ਭਏ ਲਰਤ ਸੂਰ ਸਮੁਹਾਇ ॥

ਝਟਪਟ ਕਟਿ ਛਿਤ ਪਰ ਗਿਰੇ ਬਸੈ ਦੇਵ ਪੁਰ ਜਾਇ ॥੮॥

ਸਵੈਯਾ ॥

ਦਾਰੁਨ ਲੋਹ ਪਰਿਯੋ ਰਨ ਭੀਤਰ ਕੌਨ ਬਿਯੋ ਜੁ ਤਹਾ ਠਹਰਾਵੈ ॥

ਬਾਜੀ ਪਦਾਤ ਰਥੀ ਰਥ ਬਾਰੁਨ ਜੂਝੇ ਅਨੇਕ ਤੇ ਕੌਨ ਗਨਾਵੈ ॥

ਭੀਰ ਕ੍ਰਿਪਾਨਨ ਸੈਥਿਨ ਸੂਲਨ ਚਕ੍ਰਨ ਕੌ ਚਿਤ ਭੀਤਰਿ ਲ੍ਯਾਵੈ ॥

ਕੋਪ ਕਰੇ ਕਟਿ ਖੇਤ ਮਰੇ ਭਟ ਸੋ ਭਵ ਭੀਤਰ ਭੂਲਿ ਨ ਆਵੈ ॥੯॥

ਢਾਲ ਗਦਾ ਪ੍ਰਘ ਪਟਿਸ ਦਾਰੁਣ ਹਾਥ ਤ੍ਰਿਸੂਲਨ ਕੋ ਗਹਿ ਕੈ ॥

ਬਰਛੀ ਜਮਧਾਰ ਛੁਰੀ ਤਰਵਾਰਿ ਨਿਕਾਰਿ ਹਜਾਰ ਚਲੇ ਖਹਿ ਕੈ ॥

ਜਗ ਕੋ ਜਿਯਬੋ ਦਿਨ ਚਾਰਿ ਕੁ ਹੈ ਕਹਿ ਬਾਜੀ ਨਚਾਇ ਪਰੇ ਕਹਿ ਕੈ ॥

ਨ ਟਰੇ ਭਟ ਰੋਸ ਭਰੇ ਮਨ ਮੈ ਤਨ ਮੈ ਬ੍ਰਿਣ ਬੈਰਿਨ ਕੇ ਸਹਿ ਕੈ ॥੧੦॥

ਬੀਰ ਦੁਹੂੰ ਦਿਸ ਕੇ ਕਬਿ ਸ੍ਯਾਮ ਮੁਖ ਊਪਰ ਢਾਲਨ ਕੋ ਧਰਿ ਜੂਟੇ ॥

Link to comment
Share on other sites

Join the conversation

You can post now and register later. If you have an account, sign in now to post with your account.
Note: Your post will require moderator approval before it will be visible.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
×
×
  • Create New...