Jump to content

According to Gurbani: Interpretation of the Sikh Panth | Thakur Dalip Singh Ji


Recommended Posts

ਗੁਰਬਾਣੀ ਮੁਤਾਬਿਕ: ਸਿੱਖ ਪੰਥ ਦੀ ਵਿਆਖਿਆ | ਠਾਕੁਰ ਦਲੀਪ ਸਿੰਘ ਜੀ
गुरबानी के अनुसार: सिख पंथ की व्याख्या | ठाकुर दलीप सिंघ जी

ਇਸ ਵੀਡੀਓ ਵਿੱਚ ਠਾਕੁਰ ਦਲੀਪ ਸਿੰਘ ਜੀ ਨੇ ਦੱਸਿਆ ਹੈ ਕਿ ਗੁਰਬਾਣੀ ਮੁਤਾਬਿਕ ਸਿੱਖ ਪੰਥ ਇੱਕ ਭਗਤੀ ਮਾਰਗ ਅਤੇ ਸੰਤ ਮੱਤ ਹੈ। ਸਿੱਖ ਪੰਥ ਵਿੱਚ ਪ੍ਰਭੂ ਭਗਤੀ, ਨਾਮ ਜਪਣਾ ਅਤੇ ਕੀਰਤਨ ਕਰਨ ਨੂੰ ਸਰਵੋਤਮ ਮੰਨਿਆ ਗਿਆ ਹੈ। ਅਸਾਡੇ ਸਤਿਗੁਰੂ ਸਾਹਿਬਾਨਾਂ ਨੇ ਅਸਾਨੂੰ ਭਗਤ ਬਣਨ ਦਾ ਉਪਦੇਸ਼ ਦਿੱਤਾ ਹੈ ਅਤੇ ਭਗਤ ਹੀ ਬਣਾਇਆ ਹੈ। ਗੁਰਬਾਣੀ ਵਿੱਚ ਬਹੁਤ  ਥਾਂਵਾ 'ਤੇ ਸਤਿਗੁਰੂ ਜੀ ਇਹ ਵੀ ਹੁਕਮ ਕਰਦੇ ਹਨ ਕਿ ਨਾਮ ਜਪਣ ਅਤੇ ਜਪਾਉਣ ਵਾਲਿਆਂ ਦੀ, ਕੀਰਤਨ ਕਰਨ ਵਾਲਿਆਂ ਦੀ, ਕਥਾਵਾਚਕਾਂ ਦੀ, ਚੰਗੇ ਕਰਮ ਕਰਨ ਅਤੇ ਕਰਵਾਉਣ ਵਾਲੇ ਸੰਤਾਂ ਸਾਧਾਂ ਦੀ ਪੂਜਾ ਕਰੋ।

इस वीडियो में ठाकुर दलीप सिंघ जी ने बताया है कि गुरुवाणी अनुसार सिख पंथ एक भक्ति मार्ग और संत मत है। सिख पंथ में प्रभु भगती, नाम जपने वाले और कीर्तन करने वाले को सर्वश्रेष्ठ माना गया है। हमारे सतगुरु साहिबानों ने हमें भगत बनने का ही उपदेश दिया और हमें भगत ही बनाया है। गुरुवाणी में अनेक स्थानों पर सतगुरु जी हमें यह भी हुक्म करते हैं कि हमें नाम जपने व जपवाने वालों, कीर्तन करने वालों, कथावाचकों, अच्छे कर्म करने व करवाने वाले साधु संतों की पूजा करें।

Thakur Dalip Singh Ji explains in this video why Sikh Panth is a path of devotion and Sant Mat according to Gurbani. Prabhu Bhagti, Naam Japna, and Kirtan are regarded as the best by the Sikh Panth. Our Satguru Sahibs have both taught and created us to be Bhagats. Satguru Ji also commands us to worship those who chant and recite Naam, those who perform kirtan, narrators, saints, and saints who do good deeds and get things done in numerous places throughout Gurbani 

 

 

 

Link to comment
Share on other sites

Join the conversation

You can post now and register later. If you have an account, sign in now to post with your account.
Note: Your post will require moderator approval before it will be visible.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
×
×
  • Create New...