Jump to content

Yaadveer Singh

Members
  • Posts

    1
  • Joined

  • Last visited

Posts posted by Yaadveer Singh

  1. On 1/28/2019 at 8:09 AM, Nalwa said:

    I am trying to do sava lakh paath of thir ghar baiso har jan pyare shabad. I can do abhiyas of the shabad out loud, quietly like a whisper, and with just moving my lips and tongue and no noise coming out from my mouth. Which is the best way to sidh the shabad? 

    I asked from Guru Nanak and he personally answered me if you want to Sidh the Shabad

     

    He told these conditions

    ਇੰਨਾ ਸ਼ਰਤਾਂ ਨੂੰ ਜਾਪ ਕਰਨ ਵੇਲੇ ਯਾਦ ਕਰਨਾ ਹੈ

    1. ਤੂੰ ਭਾਵੇਂ ਚੰਗਾ ਹੈ ਜਾਂ ਮਾੜਾ ......ਤੂੰ ਮੇਰਾ ਸਿੱਖ ਹੈ। ਆ ਯਾਦ ਰੱਖਕੇ ਜਾਪ ਸਿਮਰਨ ਕਰੀ।

    2. ਮੈਨੂੰ ਹਮੇਸ਼ਾ ਤੇਰੇ ਨੇੜੇ ਸਮਝੀ।ਤੇਰੇ ਸਾਮ੍ਹਣੇ ਚੌਂਕੜੀ ਮਾਰ ਕੇ ਬੈਠਾ ਹੈਂ ਮੈ। 

    3. ਤੂੰ ਕਰਤਾਰ ਦੇ ਦਰ ਦਾ ਮੰਗਤਾ ਹੈ ....... ਦਰ ਨਹੀ ਛੱਡਣਾ। ਓ ਦਾਤ ਜਰੂਰ ਦੇਊਗਾ।

    4. ਤੇਰੀ ਮੱਤ ਬੁੱਧੀ ਬਹੁਤ ਥੋੜੀ ਹੈ। ਤੇਰੇ ਮਨ ਚ ਵਿਚਾਰ ਆਉਣਗੇ ਸ਼ਬਦ ਜਾਪ ਨਾਲ ਕਿ ਹੋਜੂ   ਪਰ ਜਾਪ ਕਰਦੇ ਰਹਿਣਾ ਹੈ।

    5. 100% ਵਿਸ਼ਵਾਸ ਭਰੋਸਾ ਰੱਖੋ ਕਿ ਸ਼ਬਦ ਸਿੱਧ ਹੋਜੂ ਤੇ ਕਰਾਮਾਤ ਪਰਗਟ ਹੋਜੂ। ਚਿੰਤਾ ਨਹੀ ਕਰਨੀ ਜਿਮੇ ਜੇ ਨਾ ਸਿੱਧ ਹੋਇਆ ਤਾਂ ਜਾਂ ਹੋਰ ਮਨ ਦੇ negative ਵਿਚਾਰ ਦੂਰ ਰਖਣੇ ਹੈ।

    ਅਰਦਾਸ ਰੋਜ ਕਰੋ।

    ਤੇ extra knowledge ਜਦੋਂ ਪਾਠ ਸੁਰਤੀ ਨਾਲ ਹੁੰਦਾ ਹੈ ਨਾ ਜੀਭ ਨਾ ਬੁੱਲ ਹਿੱਲੇ 

    ਬੱਸ ਮਨ ਅੰਦਰ ਸ਼ਬਦ ਚਲਦਾ ਰਹੇ ਓਦਾ ਫਲ ਹਜ਼ਾਰਾਂ ਗੁਣਾ ਹੁੰਦਾ ਹੈ।

    10-15 minut ਉੱਚੀ ਉੱਚੀ ਬੋਲਕੇ ਕਰੋ then ਬੁੱਲ ਨਾਲ ਹੋਲੀ ਹੋਲੀ ਓਸ ਤੋਂ ਬਾਦ ਮਨ ਦੇ ਅੰਦਰ ਚੱਲਣ ਦਿਓ। ਬੱਸ ਇਕ ਮਨ ਇਕ ਚਿੱਤ ਹੋਕੇ ਕਰਯੋ ਆ ਬਹੁਤ ਜ਼ਰੂਰੀ ਹੈ।

    ਸ਼ੁਰੂਆਤ ਵਿਚ 5 ਮੂਲ ਮੰਤ੍ਰ ਹੋਸੀ ਭੀ ਸੱਚ ਤਕ।

    ਪਾਣੀ ਕੋਲ ਰੱਖਿਓ

    ਰਾਤ 2 ਤੋਂ 4 ਦਾ ਸਮਾਂ ਸਭ ਤੋਂ ਜ਼ਿਆਦਾ ਫਲ ਦਿੰਦਾ ਹੈ ।

    ਜੇਕਰ ਤੁਸੀਂ ਅਭਿਆਸ ਕਿੱਤਾ ਤੇ ਸ਼ਬਦ ਸਿੱਧ ਨਹੀ ਹੋਇਆ ਤਾਂ ਹੁਣ ਕੰਮੀਆਂ ਦੂਰ ਕਰਲੋ।

     

     

     

×
×
  • Create New...