Jump to content

Rock

Members
  • Posts

    207
  • Joined

  • Last visited

  • Days Won

    3

Posts posted by Rock

  1. This question often pops up . Does my husband or wife love me ?

    Guru Ji says this is the only true love :

    ਸਾਧਸੰਗ ਸ੍ਨੇਹ ਸਤ੍ਯ੍ਯਿੰ ਸੁਖਯੰ ਬਸੰਤਿ ਨਾਨਕਹ ॥੨॥

    Sāḏẖsang snėh saṯi▫yaʼn sukẖ▫yaʼn basanṯ nānkah. ||2||

    ਸਾਧਸੰਗ ਸ੍ਨੇਹ ਸਤ੍ਯ੍ਯਿੰ ; ਸੁਖਯੰ ਬਸੰਤਿ , ਨਾਨਕਹ ॥੨॥

    True is the love of the congregation of saints, through which Nanak abides in peace.

    ਤਾਂ ਤੇ ਹੇ ਭਾਈ! ਸੰਤੋਂ ਕੀ ਸੰਗਤ ਮੇਂ ਜੋ (ਸ੍ਨੇਹ) ਪ੍ਰੇਮ ਹੈ, ਸੋਈ ਸਤ੍ਯ ਰੂਪ ਹੈ, ਭਾਵ ਇਹ ਸਤ ਪਦ ਕੀ ਪ੍ਰਾਪਤੀ ਕਾ ਦ੍ਵਾਰਾ ਹੈ। ਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਸਤਿਸੰਗ ਸੇ ਇਹੁ ਜੀਵ ਸੁਖੀ ਹੂਆ ਨਿਵਾਸ ਕਰਤਾ ਹੈ, ਭਾਵ ਜਨਮ ਮਰਨ ਸੇ ਰਹਿਤ ਹੋ ਜਾਤਾ ਹੈ॥੨॥

  2. ਸਾਧਸੰਗ ਸ੍ਨੇਹ ਸਤ੍ਯ੍ਯਿੰ ਸੁਖਯੰ ਬਸੰਤਿ ਨਾਨਕਹ ॥੨॥

    Sāḏẖsang snėh saṯi▫yaʼn sukẖ▫yaʼn basanṯ nānkah. ||2||

    ਸਾਧਸੰਗ ਸ੍ਨੇਹ ਸਤ੍ਯ੍ਯਿੰ ; ਸੁਖਯੰ ਬਸੰਤਿ , ਨਾਨਕਹ ॥੨॥

    True is the love of the congregation of saints, through which Nanak abides in peace.

    ਤਾਂ ਤੇ ਹੇ ਭਾਈ! ਸੰਤੋਂ ਕੀ ਸੰਗਤ ਮੇਂ ਜੋ (ਸ੍ਨੇਹ) ਪ੍ਰੇਮ ਹੈ, ਸੋਈ ਸਤ੍ਯ ਰੂਪ ਹੈ, ਭਾਵ ਇਹ ਸਤ ਪਦ ਕੀ ਪ੍ਰਾਪਤੀ ਕਾ ਦ੍ਵਾਰਾ ਹੈ। ਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਸਤਿਸੰਗ ਸੇ ਇਹੁ ਜੀਵ ਸੁਖੀ ਹੂਆ ਨਿਵਾਸ ਕਰਤਾ ਹੈ, ਭਾਵ ਜਨਮ ਮਰਨ ਸੇ ਰਹਿਤ ਹੋ ਜਾਤਾ ਹੈ॥੨॥

  3. ਧ੍ਰਿਗੰਤ ਮਾਤ ਪਿਤਾ ਸਨੇਹੰ ਧ੍ਰਿਗ ਸਨੇਹੰ ਭ੍ਰਾਤ ਬਾਂਧਵਹ ॥

    Ḏẖariganṯ māṯ piṯā sanehaʼn ḏẖarig sanehaʼn bẖarāṯ bāʼnḏẖvah.

    ਧ੍ਰਿਗੰਤ ਮਾਤ ਪਿਤਾ ਸਨੇਹੰ ; ਧ੍ਰਿਗ ਸਨੇਹੰ ਭ੍ਰਾਤ ਬਾਂਧਵਹ ॥

    Worthless is the love of the mother and father and worthless is the love of the brothers and kinsmen.

    ਤਾਂ ਤੇ ਤਿਸ ਤੁਛ ਮਾਤਾ ਔ ਪਿਤਾ ਕੇ ਸਨੇਹ ਕੋ ਭੀ ਧ੍ਰਿਕਾਰ ਹੈ, ਪੁਨਾ ਭ੍ਰਾਤਾ ਆਦੀ ਸਨਬੰਧੀਓਂ ਕਾ ਸਨੇਹ ਭੀ ਧ੍ਰਿਕਾਰ ਰੂਪ ਹੈ॥

     

    ਧ੍ਰਿਗ ਸ੍ਨੇਹੰ ਬਨਿਤਾ ਬਿਲਾਸ ਸੁਤਹ ॥

    Ḏẖarig snėh▫aʼn baniṯā bilās suṯah.

    ਧ੍ਰਿਗ ਸ੍ਨੇਹੰ , ਬਨਿਤਾ ਬਿਲਾਸ ਸੁਤਹ ॥

    worthless is also the love of making merry with one's wife and sons.

    ਇਸਤ੍ਰੀ ਪੁਤ੍ਰਾਦਿਕੋਂ ਕੇ ਬਿਲਾਸੋਂ ਮੇਂ ਸਨੇਹ ਕਰਨੇ ਕੋ ਭੀ ਧ੍ਰਿਕਾਰ ਹੈ॥

     

    ਧ੍ਰਿਗ ਸ੍ਨੇਹੰ ਗ੍ਰਿਹਾਰਥ ਕਹ ॥

    Ḏẖarig snėh▫aʼn garihārath kah.

    ਧ੍ਰਿਗ ਸ੍ਨੇਹੰ , ਗ੍ਰਿਹਾਰਥ ਕਹ ॥

    Curse is unto the household affairs.

    ਗ੍ਰਿਹ ਘਰ ਔ ਘਰ ਕੇ ਅਰਥੋਂ ਮੇਂ ਜੋ ਸਨੇਹ ਹੈ ਤਿਸ ਕੋ ਭੀ ਧ੍ਰਿਕਾਰ ਹੈ॥

     

    ਸਾਧਸੰਗ ਸ੍ਨੇਹ ਸਤ੍ਯ੍ਯਿੰ ਸੁਖਯੰ ਬਸੰਤਿ ਨਾਨਕਹ ॥੨॥

    Sāḏẖsang snėh saṯi▫yaʼn sukẖ▫yaʼn basanṯ nānkah. ||2||

    ਸਾਧਸੰਗ ਸ੍ਨੇਹ ਸਤ੍ਯ੍ਯਿੰ ; ਸੁਖਯੰ ਬਸੰਤਿ , ਨਾਨਕਹ ॥੨॥

    True is the love of the congregation of saints, through which Nanak abides in peace.

    ਤਾਂ ਤੇ ਹੇ ਭਾਈ! ਸੰਤੋਂ ਕੀ ਸੰਗਤ ਮੇਂ ਜੋ (ਸ੍ਨੇਹ) ਪ੍ਰੇਮ ਹੈ, ਸੋਈ ਸਤ੍ਯ ਰੂਪ ਹੈ, ਭਾਵ ਇਹ ਸਤ ਪਦ ਕੀ ਪ੍ਰਾਪਤੀ ਕਾ ਦ੍ਵਾਰਾ ਹੈ। ਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਸਤਿਸੰਗ ਸੇ ਇਹੁ ਜੀਵ ਸੁਖੀ ਹੂਆ ਨਿਵਾਸ ਕਰਤਾ ਹੈ, ਭਾਵ ਜਨਮ ਮਰਨ ਸੇ ਰਹਿਤ ਹੋ ਜਾਤਾ ਹੈ॥੨॥

    * ਭਾਵ: ਜਿਹੜੇ ਮਨੁੱਖ ਸਾਧ ਸੰਗਤਿ ਵਿਚ ਪਿਆਰ ਬਣਾਂਦੇ ਹਨ, ਉਹਨਾਂ ਦੀ ਜ਼ਿੰਦਗੀ ਆਤਮਕ ਆਨੰਦ ਵਿਚ ਬੀਤਦੀ ਹੈ।

     

    57860 ਸਲੋਕ ਸਹਸਕ੍ਰਿਤੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੧੩੫੪ ਪੰ. ੨
     

  4. Who is the mother, who is one's father and son and what is the pleasure of dailying with one's wife.who is one's brother friend, well wisher and relation and of what avail is the love of the family.Who is wealth, the embodiment of restlessness, which leaves man, before his very eyes.The meditation of the Illustrious Lord alone remains with man, with which he is blessed through the saints, the sons of the Imperishable God, O Nanak.

  5. Who is the mother, who is one's father and son and what is the pleasure of dailying with one's wife.who is one's brother friend, well wisher and relation and of what avail is the love of the family.Who is wealth, the embodiment of restlessness, which leaves man, before his very eyes.The meditation of the Illustrious Lord alone remains with man, with which he is blessed through the saints, the sons of the Imperishable God, O Nanak.

  6. ਰਹੰਤ ਸੰਗ , ਭਗਵਾਨ ਸਿਮਰਣ ; ਨਾਨਕ , ਲਬਧ੍ਯ੍ਯੰ ਅਚੁਤ ਤਨਹ ॥੧॥

    Rahanṯ sang bẖagvān simraṇ Nānak labḏẖa▫yaʼn acẖuṯ ṯanah. ||1||

    The meditation of the Illustrious Lord alone remains with man, with which he is blessed through the saints, the sons of the Imperishable God, O Nanak.

    ਸ੍ਰੀ ਗੁਰੂ ਜੀ ਕਹਿਤੇ ਹੈਂ: ਏਕ ਭਗਵੰਤ ਕਾ ਸਿਮਰਨ ਹੀ ਸਾਥ ਰਹਿਤਾ ਹੈ, ਪਰੰਤੂ ਵਹੁ ਹਰੀ ਕਾ ਸਿਮਰਨ (ਅਚੁਤ) ਅਗਿੜ ਵਾਹਿਗੁਰੂ ਕੇ (ਤਨਹ) ਸਰੂਪ ਵਾ ਪੁਤ੍ਰ ਜੋ ਸੰਤ ਹੈਂ ਤਿਨੋਂ ਸੇ ਹੀ (ਲਬਧੰ੍ਹ) ਪ੍ਰਾਪਤਿ ਹੋਤਾ ਹੈ॥੧॥

    Thus, we can see Saints are Sons of God and important in blessing us with Simran.

  7. Here meditate on the following. It is very clear that the Saints are the sons of God & the blessing of Simran is attained from them .

    ਸ੍ਰੀ ਗੁਰੂ ਜੀ ਕਹਿਤੇ ਹੈਂ: ਏਕ ਭਗਵੰਤ ਕਾ ਸਿਮਰਨ ਹੀ ਸਾਥ ਰਹਿਤਾ ਹੈ, ਪਰੰਤੂ ਵਹੁ ਹਰੀ ਕਾ ਸਿਮਰਨ (ਅਚੁਤ) ਅਗਿੜ ਵਾਹਿਗੁਰੂ ਕੇ (ਤਨਹ) ਸਰੂਪ ਵਾ ਪੁਤ੍ਰ ਜੋ ਸੰਤ ਹੈਂ ਤਿਨੋਂ ਸੇ ਹੀ (ਲਬਧੰ੍ਹ) ਪ੍ਰਾਪਤਿ ਹੋਤਾ ਹੈ॥੧॥

  8. ਭਾਵ ਅਨੇਕ ਜਨਮੋਂ ਮੇਂ ਜੀਵੋਂ ਕੇ ਸੰਬੰਧੀ ਹੋਤੇ ਹੀ ਆਏ ਹੈਂ। ਐਸੇ ਹੀ (ਚ) ਪੁਨਾ ਪਿਤਾ ਭੀ (ਕਤੰ) ਕਿਆ ਹੈ ਔ (ਬਨਿਤਾ) ਇਸਤ੍ਰੀ, (ਸੁਤਹ) ਪੁਤ੍ਰ ਆਦਿਕੋਂ ਕੇ (ਬਿਨੋਦ) ਬਿਲਾਸ ਵਾ ਅਨੰਦ (ਕਤੰਚ) ਪੁਨਾ ਕਿਆ ਹੈ, ਭਾਵ ਯੇਹਿ ਸਰਬਨਾਸ ਰੂਪ ਹੈਂ॥

    ਪੁਨਾ ਭ੍ਰਾਤਾ ਕਿਆ ਹੈ? ਔ ਮਿਤ੍ਰ ਹਿਤੂ ਆਦੀ (ਬੰਧਵ) ਸਨਬੰਧੀਓਂ ਕਾ ਪੁਨਾ ਹਿਤ ਕਿਆ ਹੈ ਅਰਥਾਤ ਕਛੁ ਨਹੀਂ ਹੈ। ਔਰ ਪੂਰਬੋਕਤ ਕੁਟੰਬ ਕੇ ਸਾਥ ਮੋਹਿ ਕਰਨੇ ਤੇ ਪੁਨਾ ਕਿਆ ਹੈ ਅਰਥਾਤ ਨਿਸਫਲ ਹੈ॥

    ਪੁਨਾ ਇਹ ਮਾਯਾ ਜੋ ਮੋਹਨੀ ਰੂਪ ਹੈ, ਸੋ ਅਤੀ ਚੰਚਲ ਅਪਨੇ ਦੇਖਤਿਆਂ ਹੀ ਜੀਵੋਂ ਕੋ ਤਿਆਗ ਕਰ ਚਲੀ ਜਾਤੀ ਹੈ। ਸੋ ਕਿਆ ਹੈ ਅਰਥਾਤ ਤੁਛ ਰੂਪ ਹੈ॥☬ਪ੍ਰਸ਼ਨ: ਕੁਛ ਸਾਥ ਭੀ ਰਹਿਤਾ ਹੈ?☬ਉਤ੍ਰ:

    ਸ੍ਰੀ ਗੁਰੂ ਜੀ ਕਹਿਤੇ ਹੈਂ: ਏਕ ਭਗਵੰਤ ਕਾ ਸਿਮਰਨ ਹੀ ਸਾਥ ਰਹਿਤਾ ਹੈ, ਪਰੰਤੂ ਵਹੁ ਹਰੀ ਕਾ ਸਿਮਰਨ (ਅਚੁਤ) ਅਗਿੜ ਵਾਹਿਗੁਰੂ ਕੇ (ਤਨਹ) ਸਰੂਪ ਵਾ ਪੁਤ੍ਰ ਜੋ ਸੰਤ ਹੈਂ ਤਿਨੋਂ ਸੇ ਹੀ (ਲਬਧੰ੍ਹ) ਪ੍ਰਾਪਤਿ ਹੋਤਾ ਹੈ॥੧॥

  9. ਸਲੋਕ ਸਹਸਕ੍ਰਿਤੀ ਮਹਲਾ ੫

    ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

    ਕਤੰਚ ਮਾਤਾ ? ਕਤੰਚ ਪਿਤਾ ; ਕਤੰਚ , ਬਨਿਤਾ ਬਿਨੋਦ ਸੁਤਹ ? ॥

    ਕਤੰਚ , ਭ੍ਰਾਤ ਮੀਤ ਹਿਤ ਬੰਧਵ ; ਕਤੰਚ , ਮੋਹ ਕੁਟੰਬ੍ਯ੍ਯਤੇ ? ॥

    ਕਤੰਚ , ਚਪਲ ਮੋਹਨੀ ਰੂਪੰ ; ਪੇਖੰਤੇ , ਤਿਆਗੰ ਕਰੋਤਿ ॥

    ਰਹੰਤ ਸੰਗ , ਭਗਵਾਨ ਸਿਮਰਣ ; ਨਾਨਕ , ਲਬਧ੍ਯ੍ਯੰ ਅਚੁਤ ਤਨਹ ॥੧॥

     

    Salok sėhaskariṯī mėhlā 5

    Ik▫oaʼnkār saṯ nām karṯā purakẖ nirbẖa▫o nirvair akāl mūraṯ ajūnī saibẖaʼn gur parsāḏ.

    Kaṯancẖ māṯā kaṯancẖ piṯā kaṯancẖ baniṯā binoḏ suṯah.

    Kaṯancẖ bẖarāṯ mīṯ hiṯ banḏẖav kaṯancẖ moh kutamb▫yaṯe.

    Kaṯancẖ cẖapal mohnī rūpaʼn pekẖanṯe ṯi▫āgaʼn karoṯ.

    Rahanṯ sang bẖagvān simraṇ Nānak labḏẖa▫yaʼn acẖuṯ ṯanah. ||1||

    Slok Sehaskriti. 5th Guru. There is but one God. True is His Name, Creative His personality and Immortal His form. He is without fear, sans enmity, beyond birth and self-illumined. By the Guru's grace He is obtained.Who is the mother, who is one's father and son and what is the pleasure of dailying with one's wife.who is one's brother friend, well wisher and relation and of what avail is the love of the family.Who is wealth, the embodiment of restlessness, which leaves man, before his very eyes.The meditation of the Illustrious Lord alone remains with man, with which he is blessed through the saints, the sons of the Imperishable God, O Nanak.

     

  10. The instructions you mentioned probably specific for one person as the person might have asked a specific question to which he got a specific answer. Someone just happened to spread that saakhi and it got published in the book & someone shared it here later with noble intentions.

    I am at no level to analyze the lives of Gurus & Saints so I cannot answer any of your questions. My advise would be to stop worrying about Qoum & Saints so much instead focus on yourself & family. You will waste your energy unnecessarily.

  11. This is the uthanaka for next Salokas by Guru Arjan Dev Ji Maharaj:

    ਇਸ ਉਪਦੇਸ ਕੋ ਪਾਇਕਰ ਬ੍ਰਹਮਣ ਕ੍ਰਿਤਾਰਥ ਹੂਆ ਔਰ ਇਹੁ ਸਲੋਕ ਗੋਪਾਲ ਪੰਡਤ ਲਿਖ ਕਰ ਸਰਧਾ ਸੰਯੁਗਤਿ ਅਪਨੇ ਪਾਸ ਰਖਤਾ ਭਯਾ।☬ਗੋਪਾਲ ਨਾਮਾ ਪੰਡਤ ਜੋ ਕਾਂਸੀ ਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਕਾ ਸਿਖ ਹੂਆ ਥਾ ਤਿਸ ਕੇ ਦੋ ਪੋਤ੍ਰੇ ਹਰਿ ਕ੍ਰਿਸ਼ਨ ਔ ਹਰਿ ਲਾਲ ਸੋ ਦੋਨੋ ਬਡੇ ਸਾਸਤ੍ਰਗ੍ਯ ਹੂਏ। ਪਰੰਤੂ ਚਿਤ ਕਾ ਸੰਸਾ ਅਰੁ ਮੋਹਿ ਤਿਨੋਂ ਕਾ ਨਵਿਰਤ ਨਹੀਂ ਭਯਾ ਥਾ। ਜਬ ਤਿਨ ਕਾ ਪਿਤਾ ਮਿਰਤੂ ਹੂਆ, ਤਬ ਮੋਹ ਕਰ ਬਿਆਕਲੁ ਹੂਏ ਔਰੁ ਅਨੇਕ ਸ਼ਾਸਤ੍ਰੋਂ ਕੇ ਪੜਨੇ ਤੇ ਚਿਤ ਮੇਂ ਧੀਰਜੁ ਨ ਹੂਆ। ਵਹੁ ਮਾਤਾ ਪਿਤਾ ਕੇ ਰਖੇ ਹੂਏ ਸਤਿਗੁਰੋਂ ਕੇ ਸਲੋਕੋਂ ਕੋ ਪੜੈ ਤਬ ਤਿਨੋਂ ਕੇ ਚਿਤ ਮੇਂ ਕੁਛ ਧੀਰਜ ਆਵੈ। ਤਬ ਬ੍ਰਿਧੋਂ ਤੇ ਪੂਛ ਕਰ ਸ੍ਰੀ ਅੰਮ੍ਰਤਸਰ ਜੀ ਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਕੀ ਗਾਦੀ ਪਰ ਸ੍ਰੀ ਗੁਰੂ ਅਰਜਨ ਸਾਹਿਬ ਜੀ ਕੋ ਇਸਥਿਤ ਹੂਏ। ਤਿਨੋ ਕਾ ਹੀ ਸਰੂਪ ਜਾਂਨ ਕਰ ਆਏ, ਦਰਸਨ ਕੀਆ। ਤਿਸ ਸਮੇਂ ਸ੍ਰੀ ਗੁਰੂ ਅਰਜਨ ਦੇਵ ਜੀ ਰਾਮ ਸਰ ਤੀਰਥ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਬੀੜ ਤਿਆਰ ਕਰਵਾ ਰਹੇ ਥੇ। ਤਬ ਤਿਨ ਪੰਡਤੋਂ ਨੇ ਵਹੁ ਚਾਰ ਸਲੋਕ ਪੁਨਾ ਔਰ ਭੇਟਾ ਸ੍ਰੀ ਸਤਿਗੁਰੋਂ ਆਗੇ ਰਖ ਕਰ ਨਮਸਕਾਰ ਕਰੀ ਔ ਮੋਹਿ ਕੀ ਨਿਵਰਤੀ ਹੇਤ ਬੇਨਤੀ ਕਰੀ। ਤਬ ਸ੍ਰੀ ਗੁਰ ਪੰਚਮ ਪਾਤਿਸਾਹਿ ਤਿਨ ਪੰਡਤੋਂ ਕੇ ਪਰਥਾਇ ਕਰ ਤਿਨ ਪੂਰਬੋਕਤ ਸਲੋਕੋਂ ਕੇ ਅਨੁਸਾਰ ਹੀ ਉਪਦੇਸੁ ਕਰਤੇ ਭਏ:

  12. ਏਕ ਕ੍ਰਿਸ੍ਨੰ , ਤ ਸਰਬ ਦੇਵਾ ; ਦੇਵ ਦੇਵਾ , ਤ ਆਤਮਹ ॥

    ਆਤਮੰ ਸ੍ਰੀ ਬਾਸ੍ਵਦੇਵਸ੍ਯ੍ਯ ; ਜੇ ਕੋਈ ਜਾਨਸਿ ਭੇਵ ॥

    ਨਾਨਕ , ਤਾ ਕੋ ਦਾਸੁ ਹੈ ; ਸੋਈ ਨਿਰੰਜਨ ਦੇਵ ॥੪॥

    ਸਰਬ ਦੇਵੋਂ ਕਾ (ਦੇਵ) ਪ੍ਰਕਾਸ਼ਕ ਜੋ ਏਕ ਕ੍ਰਿਸ਼ਨ ਦੇਵ ਹੈ, ਸੋਈ ਤੌ (ਆਤਮਹ) ਜੀਵ ਰੂਪ ਹੈ॥

    ਜੋ (ਆਤਮਾ) ਜੀਵ ਹੈ, ਸੋਈ (ਸ੍ਰੀ) ਸੋਭਾਇਵਾਨ ਵਾਸਦੇਵ ਕਾ ਸਰੂਪ ਹੈ। ਜੋ ਕੋਈ ਇਸ ਜੀਵ ਈਸਰ ਕੀ ਅਭੇਦਤਾ ਕੇ ਭੇਵ ਕੋ ਜਾਨਤਾ ਹੈ॥

    ਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਤਿਸ ਕਾ ਦਾਸ ਹੂੰ, ਸੋਈ ਨਿਰੰਜਨ ਦੇਵ ਪ੍ਰਕਾਸ ਰੂਪ ਹੈ॥੪॥☬ਇਸ ਉਪਦੇਸ ਕੋ ਪਾਇਕਰ ਬ੍ਰਹਮਣ ਕ੍ਰਿਤਾਰਥ ਹੂਆ ਔਰ ਇਹੁ ਸਲੋਕ ਗੋਪਾਲ ਪੰਡਤ ਲਿਖ ਕਰ ਸਰਧਾ ਸੰਯੁਗਤਿ ਅਪਨੇ ਪਾਸ ਰਖਤਾ ਭਯਾ।

     

  13. 2 minutes ago, BhagatSingh said:

    I actually think my articulation is terrible, not at the level I want, and I see my posts as practicing my articulation.

    It is a lot less tiring nowadays.  Before it used to be extremely tiring for me.

    I started to notice that on some days I posted, it was not tiring. On other days I posted and it was extremely tiring and would leave me exhausted. And I paid attention to that.

    On the days it was tiring, I was fighting people and resisting them. Even on days I was being polite in the forums, I was fighting them in my thoughts. I was giving them my power and I was wasting a lot of energy in the process.

    I noticed that when I was pure in my thought and saw my posts as sharing (as opposed to resisting), a lot of wasted energy was saved.

    Now I try to conserve energy by being like what Kabir ji is describing above. The same principle that he used to absorb the nindak's power is what I use to save my energy.

    I really like this concept and my takeaway is to go to the level of thoughts and try to keep them pure regardless of what anybody says. And I like this idea of absorbing someones power haha.  Its kinda like Cell from DBZ ;)

×
×
  • Create New...