Jump to content

DHAHAN PRIZE ANNOUNCES 2021 Short List FOR BEST PUNJABI FICTION


Recommended Posts

DHAHAN PRIZE ANNOUNCES 2021 Short List FOR BEST PUNJABI FICTION
The Dhahan Prize founder Barj (Barjinder) S. Dhahan and Dr. Sadhu Binning, Chair of the Advisory Committee, are pleased to announce the 2021 Short List. Following this announcement one book and its author will be highlighted daily on the Dhahan Prize Facebook. On October 14,2021 the Dhahan Prize will announce the 2021 winning book along with two finalists, one in each of the two Punjabi scripts. Mr. Dhahan and Dr. Binning are grateful to the jury panel for their dedication, integrity, and professionalism in collaboratively selecting the short list and the three winning books from outstanding books of fiction submitted this year. 
Apne Apne Marseia (Short Stories), Sarghi, Chetna Parkashan, Punjabi Bhawan, Ludhiana
Ik Totta Janam Bhoomi (Novel), Harjit Kaur Virk, Sangam Publications, Samana, Patiala
Jogi, Sap, Trah (Short Stories), Nain Sukh, Kitab Trinjan, Lahore, Pakistan
Mil Gya Nickels (Short Stories), Kuljit Maan, Chetna Parkashan, Punjabi Bhawan, Ludhiana
Mitti Bol Peye (Novel), Balbir Madhopuri, Navyug Publishers, New Delhi
Siyasat Khed Siyasat (Short Stories), Jinder, Sangam Publications, Samana, Patiala
Swaha (Novel), Gursewak Singh Preet, Chetna Parkashan, Punjabi Bhawan, Ludhiana
Urf Roshi Jallad (Short Stories), Jasvir Singh Rana, Autumn Art (India), Patiala
ਢਾਹਾਂ ਇਨਾਮ 2021 – ਛੋਟੀ ਸੂਚੀ ਦਾ ਐਲਾਨ 
ਢਾਹਾਂ ਇਨਾਮ ਦੇ ਬਾਨੀ ਬਾਰਜ (ਬਰਜਿੰਦਰ ਸਿੰਘ) ਢਾਹਾਂ ਅਤੇ ਇਨਾਮ ਦੀ ਸਲਾਹਕਾਰ ਕਮੇਟੀ ਦੇ ਮੁਖੀ ਡਾ. ਸਾਧੂ ਬਿਨਿੰਗ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਢਾਹਾਂ ਇਨਾਮ 2021 ਦੀ ਛੋਟੀ ਸੂਚੀ ਦਾ ਐਲਾਨ ਕਰਦੇ ਹਨ। ਐਲਾਨ ਤੋਂ ਛੇਤੀ ਹੀ ਬਾਅਦ, ਹਰ ਰੋਜ਼ ਛੋਟੀ ਸੂਚੀ ਮੁਤਾਬਿਕ ਇਕ ਕਿਤਾਬ ਦਾ ਸੰਖੇਪ ਹਵਾਲਾ, ਫੋਟੋ ਅਤੇ ਲੇਖਕ ਦੀ ਫੋਟੋ ਪੋਸਟ ਕੀਤੇ ਜਾਣਗੇ। ਅਕਤੂਬਰ 14, 2021 ਨੂੰ ਇਸੇ ਸੂਚੀ ਵਿੱਚੋਂ ਇਕ ਜੇਤੂ ਅਤੇ 2 ਫਾਇਨਲਿਸਟ ਕਿਤਾਬਾਂ ਅਤੇ ਲੇਖਕਾਂ ਦਾ ਐਲਾਨ ਵੀ ਕਰਨਗੇ। ਇਹ ਜਿਊਰੀ ਸਮੂਹਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਬੇਹੱਦ  ਮਿਹਨਤ, ਇਮਾਨਦਾਰੀ, ਨਿਰਪੱਖਤਾ, ਲਗਨ ਅਤੇ ਆਪਣਾ ਕੀਮਤੀ ਸਮਾਂ ਲਾ ਕੇ ਵਿਸ਼ਾਲ ਵਿਸ਼ਿਆਂ, ਗਲਪ ਦੀ ਡੂੰਘਾਈ ਅਤੇ ਕਥਾ ਪਰਸੰਗ ’ਤੇ  ਵਿਚਾਰ-ਵਟਾਂਦਰਾ ਅਤੇ ਮੁਲਾਂਕਣ ਕੀਤਾ ਹੈ। 
ਆਪਣੇ ਆਪਣੇ ਮਰਸੀਏ (ਕਹਾਣੀ ਸੰਗ੍ਰਹਿ), ਸਰਘੀ, ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਇੱਕ ਟੋਟਾ ਜਨਮ ਭੂਮੀ (ਨਾਵਲ), ਹਰਜੀਤ ਕੌਰ ਵਿਰਕ, ਸੰਗਮ ਪਬਲੀਕੇਸ਼ਨਜ਼, ਸਮਾਣਾ, ਪਟਿਆਲਾ
ਜੋਗੀ, ਸੱਪ, ਤਰਾਹ (ਕਹਾਣੀ ਸੰਗ੍ਰਹਿ), ਨੈਨ ਸੁੱਖ, ਕਿਤਾਬ ਤ੍ਰਿੰਞਣ, ਲਾਹੌਰ, ਪਾਕਿਸਤਾਨ
ਮਿਲ ਗਿਆ ਨੈੱਕਲੈਸ (ਕਹਾਣੀ ਸੰਗ੍ਰਹਿ), ਕੁਲਜੀਤ ਮਾਨ, ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਮਿੱਟੀ ਬੋਲ ਪਈ (ਨਾਵਲ), ਬਲਵੀਰ ਮਾਧੋਪੁਰੀ, ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ
ਸਿਆਸਤ ਖੇਡ ਸਿਆਸਤ (ਕਹਾਣੀ ਸੰਗ੍ਰਹਿ), ਜਿੰਦਰ, ਸੰਗਮ ਪਬਲੀਕੇਸ਼ਨਜ਼, ਸਮਾਣਾ, ਪਟਿਆਲਾ
ਸਵਾਹਾ (ਨਾਵਲ), ਗੁਰਸੇਵਕ ਸਿੰਘ ਪ੍ਰੀਤ, ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਉਰਫ ਰੋਸ਼ੀ ਜੱਲਾਦ (ਕਹਾਣੀ ਸੰਗ੍ਰਹਿ),  ਜਸਬੀਰ ਸਿੰਘ ਰਾਣਾ, ਔਟਮ ਆਰਟ (ਇੰਡੀਆ), ਪਟਿਆਲਾ

Link to comment
Share on other sites

Join the conversation

You can post now and register later. If you have an account, sign in now to post with your account.
Note: Your post will require moderator approval before it will be visible.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
×
×
  • Create New...