Jump to content

mahanpaapi

Members
  • Posts

    616
  • Joined

  • Last visited

  • Days Won

    109

Everything posted by mahanpaapi

  1. Dhan Dhan Dhan Satguru Sache Patshah Sri Guru Hargobind Sahib Ji Maharaaj, June 29.

  2. Dhan Guru Nanak Tuhi Nirankaar & Sri Bhagat Kabir Ji Maharaj, June 28.

  3. Dhan Dhan Dhan Sri Guru Arjan Dev Ji Maharaj Satguru Sache Patshah Ji, June 17.

    image.thumb.png.24fcd711994ad0e42ba776022ed6981c.png

    image.png

  4. Dhan Guru Nanak Tuhi Nirankaar, May 29.

  5. Dhan Dhan Dhan Sant Teja Singh Mastuana & Baru Sahib, May 14,

    image.thumb.png.85270a521cfde9aa98fc96aa6e6a962d.png

    image.png

    1. Soulfinder

      Soulfinder

      Waheguru Dhan Mahapursh

  6. Dhan Dhan Dhan Sri Guru Hargobind Sahib Ji Maharaj Satguru Sache Patshah, May8.

    image.thumb.png.b3785fb72ac20fba459039c5773f1991.png

    1. Soulfinder
    2. paapiman

      paapiman

      Dhan Dhan Dhan Satguru Sri Guru Hargobind Saab jee Maharaaj

  7. Sorry for the delayed response. The concerned website with all the volumes is dead. In the meantime, you may want to read Vol 2. I will try to find other volumes. Best,
  8. Dhan Guru Nanak Tuhi Nirankaar & Dhan Dhan Dhan Lord Gautam Buadh Ji, April 30.

  9. Dhan Dhan Dhan Sri Guru Amar Dass Ji Maharaj Satguru Sache Patshah, April 29.     

    image.png.168b7364c147a3af26628de10b532c5f.png

    1. paapiman

      paapiman

      Dhan Dhan Dhan Satguru Sri Guru Amardas jee Maharaaj

    2. mahanpaapi
  10.  

    image.png.f56ac6d9bb5fc447add47e7a7e69b151.png Dhan Dhan Dhan Sri Narsingh Avataar Ji,                                            Sri Dasam Granth Sahib
    --------------------------------------------------
    Keeno Narsingh dusht sanghar
    Narsingh killed the evil (King Harnakash)
    Dhario su Bishen saptamavtar.
    He(Narsingh) was the seventh incarnation of Vishnu (the earlier ones were: Macch (a giant fish), Kachh (a turtle), Nar
    (a man favorable to demons), Narayan (a man favouring gods), Mohini (an enchanting woman), and Varah (a wild
    pig)
    Lino su bhagat apno Chhinai
    He (Narsingh) got his Bhagat released.
    Sab sist dharam karaman chalai
    (So that) the entire world again got engaged in dharam and karam (righteous actions)
    Prahilad krio nirp chhatar pher
    Then Prahilad was made the king with the royal canopy on his head.
    Deeno sanghar sabh im andher
    Thus He got entire darkness eliminated.
    Sab dusht arisht deeney khapai
    He got all the evil and obstructionist persons eliminated.
    Pun laee joti jotaih milai
    Then (God, Waheguru) got the Light (of Narsingh) merged back into Himself.
    Sab dusht mar keeney abhekh
    All the evil persons were killed (made bodyless)
    Pun milio jaey bheetar alekh.
    Then he (Narsingh) merged back into (God, Waheguru)
    Kabi jatha mat kathio bichar
    The poet (Guru Gobind Singh ji) has narrated the story as per his understanding.
    In dhario Bishen saptamavtar.
    This was how Vishnu had appeared as the seventh incarnation of Vishnu.
    -----------00000----------
    [Chaubis Avtar, section: stanzas 40-42)]

     
     
     

                           

  11. Dhan Dhan Dhan Sri Bhagat Dhanna Ji Maharaj, April 21.

    image.png.c761ca2730b39a8ae5e7bc0316dc3094.png

  12. Dhan Dhan Dhan Sat Guru Sri Guru Angad Dev Ji Maharaj, April 16,

    Image may contain: text

    image.png

  13. "Beloved Baba Attar Singh Gursagar Mastuana, during his physical lifespan, through 5 Pyaras got more than 1.5 million people baptized as Khalsa as per Sri Guru Gobind Singh Sahib Ji Maharaj’s blessed Amrit of Khanda-Bata." " Remembering Beloved Baba Isher Singh Ji Maharaj on Baisakhi. Baba Isher Singh Ji placed a giant emphasis on the need to become Amritdhari. He would visit countless villages and cities throughout India to advance Amrit Parchar, and the scenes witnessed at these locations were truly staggering as entire villages would come to a halt, and all persons (young or old) would flock to his diwans in the masses to take the holy nectar from the Panj Pyare. Upon completion of the diwans, Baba Ji would ask the entire congregation to recite the principle truth of his discourse – “Khande Da Amrit Pee Lai, Je Milna Kalgian Wale Nu” (take this holy Amrit, if you want to meet Kalgidhar Patshah, the 10th God.) Thousands upon thousands would come together to change their lives forever, and in 13 short years, Baba Ji administered Amrit to over 750,000 Sikhs." "Beloved Sant Ishar Singh Ji Karamsar Rara Sahib brought more than 7,000 individuals into Khalsa fold." ਸਰਦਾਰਾਂ ਤੋਂ ਨਚਾਰਾਂ ਤੱਕ ਦਾ ਸਫ਼ਰ ਜਦੋਂ ਉਸ ਬਜ਼ੁਰਗ ਦੀਆਂ ਅੱਖਾਂ ਚ' ਹੰਝੂ ਆ ਗਏ .... ਇਹਨਾਂ ਦਿਨਾਂ ਦੀ ਹੀ ਤਿੰਨ ਕੁ ਸਾਲ ਪੁਰਾਣੀ ਗੱਲ ਏ ਕਿ ਕਿਸੇ ਸੱਜਣ ਦੇ ਘਰੇ ਬੈਠਿਆਂ ਵਿਸਾਖੀ ਦੇ ਨਾਮ ਤੇ ਲੱਗ ਰਹੇ ਅਸੱਭਿਆਚਾਰਕ ਮੇਲਿਆਂ ਦੀ ਗੱਲ ਚੱਲ ਪਈ | ਉਹਨਾਂ ਨੇ ਬੜੇ ਕਮਾਲ ਦੀ ਇੱਕ ਸੱਚੀ ਗੱਲ ਸੁਣਾਈ ਜਿਸ ਨੂੰ ਸੁਣਕੇ ਜ਼ਮੀਰ ਝੰਜੋੜੀ ਗਈ ਅਤੇ ਇਤਿਹਾਸ ਦੇ ਵਰਕੇ ਫਰੋਲਣ ਲਈ ਮਜ਼ਬੂਰ ਹੋ ਗਿਆ | ਇੰਝ ਮਹਿਸੂਸ ਹੁੰਦਾ ਏ ਕਿ ਜਿਵੇਂ ਸਾਡੀ ਮਾਨਸਿਕਤਾ ਅੰਬਰਾਂ ਦੀਆਂ ਉੱਚਾਈਆਂ ਤੋਂ ਖੱਡਿਆਂ ਚ' ਆ ਡਿੱਗੀ ਹੋਵੇ | ਉਸ ਸੱਜਣ ਨੇ ਗੱਲ ਇਸ ਤਰਾਂ ਸੁਣਾਈ ਕਿ ਉਹ ਦਿੱਲੀ ਰਹਿੰਦੇ ਸਨ | ਉਹਨਾਂ ਦੇ ਕਿਸੇ ਨਜ਼ਦੀਕੀ ਸਬੰਧੀ ਦੀ ਬੇਟੀ ਦਾ ਵਿਆਹ ਸੀ | ਉਹ ਲੜਕੀ ਵਾਲਿਆਂ ਨਾਲ਼ ਗੁਰਦੁਆਰਾ ਸਾਹਿਬ ਦੇ ਦਰਵਾਜੇ ਅੱਗੇ ਬਰਾਤ ਦੀ ਉੱਡੀਕ ਕਰ ਰਹੇ ਸਨ | ਗੁਰਦੁਆਰਾ ਸਾਹਿਬ ਦੇ ਭਾਈ ਸਾਹਿਬ, ਜਿਹਨਾਂ ਨੇ ਅਰਦਾਸ ਕਰਨੀ ਸੀ ਬੜੀ ਚੜ੍ਹਦੀ ਕਲਾ ਵਾਲ਼ੇ, ਬਜ਼ੁਰਗੀ ਉੱਮਰ ਦੇ ਸਨ | ਉਹ ਵੀ ਉਹਨਾਂ ਦੇ ਨਾਲ ਹੀ ਖੜ੍ਹੇ ਸਨ ਅਤੇ ਖੁਸ਼ੀ ਦੇ ਮਹੌਲ ਮੁਤਾਬਿਕ ਸਾਰੇ ਗੱਲਾਂ ਬਾਤਾਂ ਕਰ ਰਹੇ ਸਨ | ਬਰਾਤ ਕੁੱਝ ਕੁ ਦੂਰੀ ਤੇ ਉੱਤਰ ਗਈ ਅਤੇ ਉਹਨਾਂ ਤੇ ਬੈਂਡ ਵਾਜਿਆ ਨਾਲ਼ ਤੁਰ ਕੇ ਗੁਰਦੁਆਰਾ ਸਾਹਿਬ ਵੱਲ ਵੱਧਣਾ ਸ਼ੁਰੂ ਕੀਤਾ | ਬਰਾਤੀ ਬੈਂਡ ਬਾਜਿਆਂ ਦੀਆਂ ਸੁਰਾਂ ਤੇ ਨੱਚ ਰਹੇ ਸਨ | ਉਸ ਸੜਕ ਤੇ ਭੀੜ ਵੀ ਕਾਫ਼ੀ ਸੀ ਪਰ ਬਰਾਤ ਨੇ ਸਿਰਫ਼ ਅੱਧਾ ਕੁ ਹਿੱਸਾ ਮੱਲਿਆ ਹੋਇਆ ਸੀ ਅਤੇ ਬਾਕੀ ਆਵਾਜ਼ਾਈ ਅੱਧੇ ਹਿੱਸੇ ਵਿੱਚ ਦੀ ਗੁਜ਼ਰ ਰਹੀ ਸੀ | ਅਰਦਾਸ ਕਰਨ ਵਾਲ਼ੇ ਬਜ਼ੁਰਗ ਭਾਈ ਸਾਹਿਬ ਕਦੇ ਆ ਰਹੀ ਬਰਾਤ ਵੱਲ ਤੇ ਕਦੇ ਬਰਾਤੀਆਂ ਵੱਲ ਤੱਕ ਕੇ ਗੁਜ਼ਰ ਰਹੀ ਆਵਾਜ਼ਾਈ ਵੱਲ ਗੌਹ ਨਾਲ਼ ਤੱਕ ਰਹੇ ਸੀ | ਜਿਓਂ-ਜਿਓਂ ਬਰਾਤ ਉਹਨਾਂ ਦੇ ਨੇੜੇ ਆਉਂਦੀ ਗਈ ਭਾਈ ਸਾਹਿਬ ਦੇ ਚਿਹਰੇ ਦੀ ਖੁਸ਼ੀ ਗੰਭੀਰਤਾ ਅਤੇ ਚਿੰਤਾ ਵਿੱਚ ਬਦਲ ਗਈ | ਕਿਓਂਕਿ ਭਾਈ ਸਾਹਿਬ ਸੰਗਤ ਵਿੱਚ ਬੜੀ ਸਤਿਕਾਰਤ ਅਤੇ ਪਿਆਰ ਵਾਲ਼ੀ ਹਸਤੀ ਸਨ ਇਸ ਕਰਕੇ ਉਹਨਾਂ ਦੇ ਚਿਹਰੇ ਤੇ ਬਦਲਦੇ ਹਾਵ-ਭਾਵ ਆਲੇ-ਦੁਆਲੇ ਖੜੀ ਸੰਗਤ ਨੇ ਵੀ ਮਹਿਸੂਸ ਕਰ ਲਏ | ਕੁੱਝ ਕੁ ਸੱਜਣਾ ਨੇ ਭਾਈ ਸਾਹਿਬ ਤੋਂ ਇਸ ਦਾ ਕਾਰਨ ਪੁੱਛਿਆ, ਸ਼ੁਰੂ ਵਿਚ ਤਾਂ ਉਹਨਾਂ ਨੇ ਟਾਲਣ ਦੀ ਕੋਸ਼ਿਸ ਕੀਤੀ ਪਰ ਉਹਨਾਂ ਦੇ ਬੋਲਾਂ ਦੀ ਗੰਭੀਰਤਾ ਸੱਚ ਨਾ ਛੁੱਪਾ ਸਕੀ ਤੇ ਉਹਨਾਂ ਨੂੰ ਆਖ਼ਿਰ ਦੱਸਣਾ ਪਿਆ | ਉਹ ਕਹਿਣ ਲੱਗੇ ਕਿ ਜਦੋਂ ਮੁਗਲ ਹਿੰਦੋਸਤਾਨ ਦੀਆਂ ਬਹੂ-ਬੇਟੀਆਂ ਨੂੰ ਚੁੱਕ ਕੇ ਲੈ ਜਾਂਦੇ ਸਨ ਤਾਂ ਉਹਨਾਂ ਨੂੰ ਗਜ਼ਨੀ ਦੀਆਂ ਮੰਡੀਆਂ ਵਿੱਚ ਵੇਚਿਆ ਜਾਂਦਾ ਸੀ | ਖਰੀਦਣ ਵਾਲ਼ੇ ਲੋਕ ਉਹਨਾਂ ਨੂੰ ਆਪਣੇ ਸ਼ੁਗਲ ਲਈ ਨਚਾਉਂਦੇ ਸਨ ਅਤੇ ਹਾਰ-ਸ਼ਿੰਗਾਰ ਕਰਕੇ ਨੁਮਾਇਸ਼ ਵਾਲੀਆਂ ਵਸਤੂਆਂ ਦੀ ਤਰਾਂ ਵਰਤਦੇ ਸਨ | ਜਦੋਂ ਇਸ ਗੱਲ ਦੀ ਭਿਣਕ ਖ਼ਾਲਸੇ ਨੂੰ ਪਈ ਤਾਂ ਉਹ ਹਿੰਦੋਸਤਾਨ ਦੀ ਇੱਜਤ ਨੂੰ ਬਚਾਉਣ ਲਈ, ਲੁੱਟ ਕੇ ਲਿਜਾ ਰਹੇ ਕਾਫ਼ਲੇ ਤੇ ਰਾਤ ਨੂੰ ਹਮਲਾ ਕਰਕੇ ਬੀਬੀਆਂ ਨੂੰ ਛੁੱਡਾ ਲੈਂਦੇ ਸਨ | ਸਿਰਫ਼ ਏਨਾ ਹੀ ਨਹੀਂ ਸਗੋਂ ਉਹ ਬੀਬੀਆਂ ਨੂੰ ਬਾ-ਇੱਜਤ ਉਹਨਾਂ ਦੇ ਘਰਾਂ ਤੱਕ ਵਾਪਿਸ ਪਹੁੰਚਾਉਂਦੇ ਸਨ | ਸਾਡਾ ਕਿਰਦਾਰ ਇੰਨਾ ਉੱਚਾ ਸੀ ਕਿ ਅਸੀਂ ਤਾਂ ਬਿਗਾਨੇ ਧਰਮ ਅਤੇ ਬਿਗਾਨੇ ਇਲਾਕੇ ਦੀਆਂ ਬੀਬੀਆਂ ਨੂੰ ਵੀ ਕਿਸੇ ਅੱਗੇ ਨੱਚਣ ਤੋਂ ਬਚਾ ਲੈਂਦੇ ਸੀ | ਬਜ਼ੁਰਗ ਅੱਖਾਂ ਵਿੱਚ ਹੰਝੂ ਭਰਕੇ ਕਹਿਣ ਲੱਗੇ ਅੱਜ ਮੈਂ ਖ਼ੁਦ ਨੂੰ ਬਹੁਤ ਬੇਵੱਸ ਅਤੇ ਲਾਚਾਰ ਜਿਹਾ ਸਮਝਦਾ ਹਾਂ | ਮੇਰੇ ਸਾਹਮਣੇ ਸਰਦਾਰਾਂ ਦੀਆਂ ਧੀਆਂ ਹਾਰ ਸ਼ਿੰਗਾਰ ਕਰਕੇ, ਵਾਲ਼ ਖਿਲਾਰ ਕੇ ਭੜਕੀਲੇ ਕੱਪੜੇ ਪਾ ਕੇ ਸੜਕ ਤੇ ਨੱਚਦੀਆਂ ਆ ਰਹੀਆਂ ਹਨ | ਉਹਨਾਂ ਵੱਲ ਕੋਲੋਂ ਦੀ ਲੰਘਣ ਵਾਲ਼ੇ ਬੱਸਾਂ, ਕਾਰਾ, ਰਿਕਸ਼ਿਆਂ, ਸਾਈਕਲਾਂ ਅਤੇ ਸਕੂਟਰਾਂ ਵਾਲ਼ੇ ਲੋਕ ਉਹਨਾਂ ਦਾ ਨਾਚ ਦੇਖ ਰਹੇ ਹਨ | ਸੜਕ ਤੇ ਖੜੇ ਲੋਕ ਬੀੜੀਆਂ ਦਾ ਧੂੰਆਂ ਛੱਡਦੇ ਹੋਏ ਉਹਨਾਂ ਦੇ ਨਾਚ ਨੂੰ ਨਿਹਾਰ ਰਹੇ ਨੇ | ਜਿਹੜੀ ਕੌਮ ਦੇ ਮਰਦ ਬਿਗਾਨੀਆਂ ਇੱਜਤਾਂ ਨੂੰ ਵੀ ਬਜ਼ਾਰਾਂ ਵਿੱਚ ਵਿੱਕਣ ਅਤੇ ਨੱਚਣ ਤੋਂ ਰੋਕ ਲੈਂਦੇ ਸਨ ਅੱਜ ਖੁਦ ਲੋਕਾਂ ਨੂੰ ਨੱਚ ਕੇ ਦਿੱਖਾ ਰਹੇ ਹਨ | ਐਯਾਸ਼ ਲੋਕ ਤਾਂ ਬਿਗਾਨਿਆਂ ਇਸਤਰੀਆਂ ਨੂੰ ਨਚਾ ਕੇ ਉਹਨਾਂ ਤੋਂ ਪੈਸੇ ਵਾਰ ਕੇ ਸੁੱਟਦੇ ਸਨ ਪਰ ਹੁਣ ਸਾਡੇ ਮੂਰਖ਼ ਆਪਣੀਆਂ ਬੱਚੀਆਂ ਤੋਂ ਹੀ ਪੈਸੇ ਵਾਰ ਕੇ ਸੁੱਟ ਰਹੇ ਨੇ | ਇਹ ਕਹਿੰਦਿਆਂ ਉਹਨਾਂ ਦਾ ਗਲਾ ਭਰ ਗਿਆ ਅਤੇ ਅੱਖਾਂ ਚੋਂ' ਬੇਵਸੀ ਦੇ ਹੰਝੂ ਛਲਕ ਪਏ | ਗੱਲ ਦੱਸਣ ਵਾਲ਼ੇ ਸੱਜਣ ਕਹਿਣ ਲੱਗੇ ਕਿ ਉਹਨਾਂ ਦੀ ਇਹ ਗੱਲ ਸੁਣ ਕੇ ਅਸੀਂ ਵੀ ਸੁੰਨ ਜਿਹੇ ਹੋ ਗਏ | ਅਸੀਂ ਵੀ ਖੁਦ ਨੂੰ ਸ਼ਰਮਸ਼ਾਰ ਅਤੇ ਬੇਵੱਸ ਜਿਹਾ ਮਹਿਸੂਸ ਕੀਤਾ | ਉਹਨਾਂ ਦੇ ਦੱਸਣ ਮੁਤਾਬਿਕ ਇਹ ਕੋਈ 25 ਕੁ ਸਾਲ ਪੁਰਾਣੀ ਗੱਲ ਏ | ਹੁਣ ਤਾਂ 25 ਸਾਲਾਂ ਵਿੱਚ ਅਸੀਂ ਹੋਰ ਵੀ ਬਹੁਤ "ਤਰੱਕੀ" ਕਰ ਲਈ ਏ | 1699 ਈ: ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵਿਸਾਖ਼ੀ ਵਾਲ਼ੇ ਦਿਨ ਆਮ ਦੱਬੇ-ਕੁੱਚਲੇ ਲੋਕਾਂ ਨੂੰ ਸਰਦਾਰੀਆਂ ਬਖਸ਼ ਕੇ ਸਰਦਾਰ ਬਣਾ ਦਿੱਤਾ | ਉਹਨਾਂ ਸਰਦਾਰਾਂ ਨੇ ਵੱਡੀਆਂ ਮੱਲਾਂ ਮਾਰੀਆਂ | ਹਿੰਦੋਸਤਾਨੀਆਂ ਨੂੰ ਭੇਡਾਂ, ਬੱਕਰੀਆਂ ਵਾਂਗ ਕੁੱਟਣ ਵਾਲੇ ਮੁਗਲਾਂ ਨਾਲ਼ ਐਸਾ ਲੋਹਾ ਖੜਕਾਇਆ ਕਿ ਉਹਨਾਂ ਦਾ ਹਮਲ਼ੇ ਕਰਨ ਵਾਲ਼ਾ ਰਾਹ ਬੰਦ ਕਰ ਦਿੱਤਾ | ਐਸਾ ਖਾਲਸਾ ਰਾਜ ਕਾਇਮ ਕੀਤਾ ਜਿਸ ਦੀ ਮਿਸਾਲ ਅੱਜ ਤੱਕ ਨਹੀਂ ਲੱਭਦੀ | ਨਿੱਡਰ ਕੌਮ ਅਫ਼ਗਾਨੀਆਂ ਨੂੰ, ਐਸਾ ਡਰਾਇਆ ਕਿ ਉਹ ਨਲੂਏ ਦੇ ਨਾਮ ਤੋਂ ਕੰਬਣ ਲੱਗ ਪਏ | ਉਹਨਾਂ ਸਰਦਾਰਾਂ ਨੇ ਸਿਰ ਤਾਂ ਦਿੱਤੇ ਪਰ ਕਦੇ ਸਿਰੜ ਨਹੀਂ ਹਾਰਿਆ | ਉਹਨਾਂ ਗੁਰੂ ਦੀ ਬਖਸ਼ੀ ਸਰਦਾਰੀ ਨੂੰ ਬਾਦਸ਼ਾਹੀਆਂ ਤੋਂ ਵੀ ਉੱਪਰ ਸਮਝਿਆ ਅਤੇ ਵੱਡੇ ਤੋਂ ਵੱਡੇ ਰਾਜਿਆਂ ਅੱਗੇ ਵੀ ਸੀਨਾ ਤਾਣ ਕੇ ਅੱਖਾਂ ਵਿੱਚ ਅੱਖਾਂ ਪਾਕੇ ਗੱਲ ਕੀਤੀ | ਪਰ ਅੱਜ ਸਾਡੀ ਮਨੋਦਸ਼ਾ ਕੀ ਹੈ ? ਅੱਜ ਸਰਦਾਰਾਂ ਦੇ ਕਾਕੇ ਅਤੇ ਧੀਆਂ ਵੀ ਨਚਾਰਾਂ ਵਾਂਗ ਸਟੇਜਾਂ ਦਾ ਸ਼ਿੰਗਾਰ ਬਣ ਰਹੇ ਹਨ | ਅਸੀਂ ਖੁਦ ਆਪਣੀਆਂ ਧੀਆਂ ਭੈਣਾਂ ਨੂੰ ਸਟੇਜਾਂ ਤੇ ਨੱਚਾ ਰਹੇ ਹਾਂ ਅਤੇ ਖੁਦ ਉਹਨਾਂ ਦੀਆਂ ਵੀਡੀਓ ਬਣਾ ਕੇ ਸੋਸ਼ਲ ਮੀਡੀਏ ਤੇ ਪਾ ਰਹੇ ਹਾਂ ਤਾਂ ਕਿ ਲੋਕ ਵੀ ਸਾਡੀਆਂ ਧੀਆਂ-ਭੈਣਾਂ ਨੂੰ ਨੱਚਦੀਆਂ ਵੇਖ ਸਕਣ | ਵਿਦਵਾਨਾਂ ਮੁਤਾਬਿਕ ਵੀਹਵੀਂ ਸਦੀ ਦੇ ਅਖ਼ੀਰਲੇ ਦਹਾਕੇ ਵਿੱਚ ਇੱਕ ਗਿਣੀ-ਮਿੱਥੀ ਸਰਕਾਰੀ ਸਾਜਿਸ ਤਹਿਤ, ਖਾੜਕੂ ਲਹਿਰ ਦੇ ਦਬਣ ਤੋਂ ਤੁਰੰਤ ਉਪਰੰਤ ਪੰਜਾਬ ਵਿੱਚ ਸੱਭਿਆਚਾਰਕ ਮੇਲਿਆਂ ਨੂੰ ਲਹਿਰ ਦੇ ਰੂਪ ਵਿੱਚ ਪ੍ਰਚਾਰਿਆ ਗਿਆ | ਮੇਰੀ ਕੌਮ ਦਿਓ ਵਾਰਸੋ ! ਆਪਣਾ ਅਸਲਾ ਪਛਾਣੋ | ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਬਿਗੜਿਆ। ਜੇਕਰ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਉਸ ਨੂੰ ਭੁੱਲਿਆ ਨਹੀਂ ਕਹਿੰਦੇ।ਜਿਹਨਾਂ ਸਰਦਾਰਾਂ ਦੇ ਕਿਰਦਾਰ ਦੀ ਗੱਲ ਕਰਦਿਆਂ ਦੁਸ਼ਮਣ ਵੀ ਵਾਹ! ਵਾਹ! ਕਰ ਉੱਠਦਾ ਸੀ ਉਸ ਸਰਦਾਰ ਨੂੰ ਸਟੇਜਾਂ ਦਾ ਨਚਾਰ ਨਾ ਬਣਾਓ | ਗੁਰੂ ਸਾਹਿਬ ਨੇ ਜਿਹਨਾਂ ਨੂੰ "ਕੌਰ" ਨਾਮ ਦੇਕੇ ਸ਼ਹਿਜ਼ਾਦੀਆਂ ਬਣਾਇਆ ਸੀ ਉਹਨਾਂ ਨੂੰ ਨੱਚਣ ਨਾ ਲਾਓ |
  14. Peo Pahul Khande Dhaar Hoye Janam Suhela, April 14.

  15.  

    ਜੰਮਿਆ ਪੂਤੁ ਭਗਤੁ ਗੋਵਿੰਦ ਕਾ

    Dhan Sahibzada Sri Jujhar Singh Ji, April 9.

  16. Dhan Dhan Dhan Sri Guru Arjun Dev Ji Maharaj Sache Patshah, April 6.                                                    No automatic alt text available. 

    image.png

  17. Dhan Dhan Dhan Sri Guru Tegh Bahadur Ji Maharaj Sache Patshah, April 5.                                 image.png.f948c6b0da62bf277c3f1643e72e654b.png

    1. paapiman

      paapiman

      Dhan Dhan Dhan Satguru Sri Guru Tegh Bahadar Saab jee Maharaaj

  18. Dhan Dhan Dhan Sheikh Fareed Ji Ganje-Shakar, 

    https://youtu.be/yvFfK-ch364

  19. Dhan Dhan Dhan Sri Maata Bebe Nanaki Ji, April 2.                                 https://youtu.be/z7wjhNmkT6I

  20. Dhan Guru Nanak Tuhi Nirankaar & Dhan Sri Hanumaan Bhagat Ji, March 31.

  21. Lord Yeshua Masih, Good Friday, March 30, 

    SAKHI : JADO BABA NAND SINGH JI NE JESUS CHRIST DE ROOP VICH IK CHRISTAN LADY NU ITLAY VICH DARSHAN DEKE NIVAJEYA .

    (SAHIB MERA EKO HAI )

    Eh gal 1944 di hai ,ik sikh sardar balwant singh ji nanaksar thath de bahar zaro zaar ro reha c aur mere murshad baba narinder singh ji ne usnu ron da kaara pucheya tan usne keha ki indian army da fauji han te apni fauj nal italy second world war vich geya hoya c aur mere nal de sathi sab marr chuke c te asin ik pahaar vich jaake chupp gaye aur lagge apni jaan da fikar karan. balwant singh ji ne usi time mahan baba nand singh ji agge roke ardas kiti ki hey sache paatshah sannu maut de muh chon bachawo ....

    Duje passe ik lady aurat jo ki kaafi der ton lord christ de darshan di peyasi c usnu usde ghar vich hi ik dum baba nand singh ji ne darshan ditte aur babaji hazrat jesus de roop vich badal gye aur kehan lagge ki sadde sikh is waqat tere kol hi ik jagah ch luke hoye han aur bhukhe pyase han ohna d madadd karo aur ohna nu ohna d army paltan vich shadd-ke awo.....

    Balwant singh kehan lagga ki main haje ardas krke hi hateya c ki ik dumm ik lady aayi aur usne mere naam laike keha ki mainu tuhade baba nand singh ji ne tuhade layi bhejya hai..us lady ne bare hi pyar nal sannu bhojan chakaya aur sab gal darshan wali dassi ki tuhade malik aur mere hazrat jesus ik hi han aur mainu darshan deke tuhadi madadd karan layi ithe bhejya hai .uston baad oh lady ohna nu ohna d army paltan vich shadd gyi.....

    Eh gal fir sare army headquarter vich puj gyi aur special letter vich eh gal likhi gyi c kis taran baba nand singh ji ne apne sewakan d laaj rakhi aur sadde murshad brig .partap singh ji de pita ji us waqat nanaksar balwant singh kol hi eh gal sunn rahe c .....

    Dhan han baba nand singh ji maharaaj jehre ardas karan ton pehlan hi bohar jande han .kyunki maa-baap wang je kise ne pyar kita hai apne sewakan nu tan baba nand singh ji ne kita....

    SAHIB MERA EKO HAI : sab ik hi han aur jinna te us khuda parwardigaar da fazal hunda hai usnu apne roopan baare oh sab kuch das dinda hai aur fer pata lagda hai ki sach de sab avtaar ik hi han ..

    DHAN GURU NANAK TUHI NIRANKAAR
    DHAN BABA NAND SINGH JI MAHARAAJ

×
×
  • Create New...