Jump to content

A good reminder...


Recommended Posts

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
 
ਰਾਗੁ ਜੈਜਾਵੰਤੀ ਮਹਲਾ ੯ ॥
 

 

 

Ik▫oaʼnkār saṯ nām karṯā purakẖ nirbẖa▫o nirvair akāl mūraṯ ajūnī saibẖaʼn gur parsāḏ.  
 
Rāg jaijāvanṯī mėhlā 9.  
 

 

 

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਪਦੇਸ਼ ਕਰਤੇ ਹੈਂ॥
 

 

 

 

 

ਰਾਮੁ ਸਿਮਰਿ ਰਾਮੁ ਸਿਮਰਿ ਇਹੈ ਤੇਰੈ ਕਾਜਿ ਹੈ ॥
 

 

 

Rām simar rām simar ihai ṯerai kāj hai.  
 

 

 

ਹੇ ਭਾਈ ਮਨ ਬਾਣੀ ਕਰ ਸਦਾ ਰਾਮ ਕੇ ਨਾਮਕਾ ਹੀ ਸਿਮਰਨੁ ਕਰੁ ਇਹੀ ਸਿਮਰਨ ਤੇਰੇ ਕਾਂਮ ਆਵੇਗਾ॥
 

 

 

 

 

ਮਾਇਆ ਕੋ ਸੰਗੁ ਤਿਆਗੁ ਪ੍ਰਭ ਜੂ ਕੀ ਸਰਨਿ ਲਾਗੁ ॥
 
ਜਗਤ ਸੁਖ ਮਾਨੁ ਮਿਥਿਆ ਝੂਠੋ ਸਭ ਸਾਜੁ ਹੈ ॥੧॥ ਰਹਾਉ ॥
 

 

 

Mā▫i▫ā ko sang ṯi▫āg parabẖ jū kī saran lāg.  
 
Jagaṯ sukẖ mān mithi▫ā jẖūṯẖo sabẖ sāj hai. ||1|| rahā▫o.  
 

 

 

ਤਾਂਤੇ ਮਾਯਾ ਕੇ ਸੰਗ ਕੌ ਤਿਆਗ ਕਰਕੇ ਪ੍ਰਭੂ ਜੀ ਕੀ ਸਰਨ ਮੈਂ ਲਾਗੁ ਔਰ ਜਗਤ ਕੇ ਸੰਪੂਰਨ ਸੁਖੋਂ ਕੋ (ਮਿਥਿਆ) ਝੂਠੇ ਕਰਕੇ ਮਾਨ ਕਿਉਂਕਿ ਇਹੁ ਜਿਤਨਾ ਸਾਜੁ ਦ੍ਰਿਸਟ ਆਵਤਾ ਹੈ ਸੋ ਸਭ ਝੂਠਾ ਹੀ ਹੈ॥
 

 

 

 

 

ਸੁਪਨੇ ਜਿਉ ਧਨੁ ਪਛਾਨੁ ਕਾਹੇ ਪਰਿ ਕਰਤ ਮਾਨੁ ॥
 
ਬਾਰੂ ਕੀ ਭੀਤਿ ਜੈਸੇ ਬਸੁਧਾ ਕੋ ਰਾਜੁ ਹੈ ॥੧॥
 

 

 

Supne ji▫o ḏẖan pacẖẖān kāhe par karaṯ mān.  
 
Bārū kī bẖīṯ jaise basuḏẖā ko rāj hai. ||1||  
 

 

 

ਹੇ ਭਾਈ ਇਸ ਧਨ ਕੋ ਸ੍ਵਪਨਵਤ ਝੂਠਾ ਹੀ ਪਛਾਨ ਕਿਸ ਬਾਤ ਪਰ ਤੂੰ (ਮਾਨੁ) ਹੰਕਾਰ ਕਰਤਾ ਹੈਂ (ਬਾਰੂ) ਮੋਟੇ ਰੇਤੇ ਕੀ ਦੀਵਾਰ ਜੈਸੇ ਇਸਥਿਤ ਨਹੀਂ ਰਹਿਤੀ ਤੈਸੇ ਹੀ ਇਹੁ (ਬਸੁਧਾ) ਪ੍ਰਿਥਵੀ ਕਾ ਰਾਜੁ ਹੈ ਭਾਵ ਏਹ ਖਿ੍ਯਨ ਭੰਗਰ ਹੈ॥੧॥
 

 

 

 

 

ਨਾਨਕੁ ਜਨੁ ਕਹਤੁ ਬਾਤ ਬਿਨਸਿ ਜੈਹੈ ਤੇਰੋ ਗਾਤੁ ॥
 
ਛਿਨੁ ਛਿਨੁ ਕਰਿ ਗਇਓ ਕਾਲੁ ਤੈਸੇ ਜਾਤੁ ਆਜੁ ਹੈ ॥੨॥੧॥
 

 

 

Nānak jan kahaṯ bāṯ binas jaihai ṯero gāṯ.  
 
Cẖẖin cẖẖin kar ga▫i▫o kāl ṯaise jāṯ āj hai. ||2||1||  
 

 

 

ਸ੍ਰੀ ਗੁਰੂ ਜੀ ਕਹਿਤੇ ਹੈਂ ਹੇ ਭਾਈ ਤੁਝਕੋ ਹਮ ਉਪਦੇਸ ਕੀ ਬਾਤ ਕਹਤੇ ਹੈਂ ਇਹ (ਗਾਤੁ) ਸਰੀਰੁ ਤੇਰਾ (ਬਿਨਸਿ) ਨਾਸ ਹੋ ਜਾਵੇਗਾ ਜੈਸੇ ਛਿਨ ਛਿਨ ਕਰ ਕਲ ਕਾ ਦਿਨ ਗਿਆ ਹੈ ਤੈਸੇ ਆਜ ਭੀ ਚਲਾ ਜਾਤਾ ਹੈ॥੨॥੧॥
 

 

 

 

 

ਜੈਜਾਵੰਤੀ ਮਹਲਾ ੯ ॥
 
ਰਾਮੁ ਭਜੁ ਰਾਮੁ ਭਜੁ ਜਨਮੁ ਸਿਰਾਤੁ ਹੈ ॥
 

 

 

Jaijāvanṯī mėhlā 9.  
 
Rām bẖaj rām bẖaj janam sirāṯ hai.  
 

 

 

ਹੇ ਭਾਈ ਸਰਬ ਸਮੇਂ ਮੈਂ ਵਾਰੰਵਾਰ ਰਾਮ ਨਾਮ ਕਾ ਸਿਮਰਨ ਕਰ ਕਿਉਂਕਿ ਇਹ ਮਾਨੁਸ ਜਨਮ (ਸਿਰਾਤੁ) ਬੀਤਤਾ ਜਾਤਾ ਹੈ॥
 

 

 

 

 

ਕਹਉ ਕਹਾ ਬਾਰ ਬਾਰ ਸਮਝਤ ਨਹ ਕਿਉ ਗਵਾਰ ॥
 
ਬਿਨਸਤ ਨਹ ਲਗੈ ਬਾਰ ਓਰੇ ਸਮ ਗਾਤੁ ਹੈ ॥੧॥ ਰਹਾਉ ॥
 

 

 

Kaha▫o kahā bār bār samjẖaṯ nah ki▫o gavār.  
 
Binsaṯ nah lagai bār ore sam gāṯ hai. ||1|| rahā▫o.  
 

 

 

ਤਾਂਤੇ ਮੈਂ ਤੁਝਕੋ ਵਾਰੰਵਾਰ ਕਿਆ ਕਹੂੰ ਹੇ ਗਵਾਰ ਤੂੰ ਕਿਉਂ ਨਹੀਂ ਸਮਝਤਾ ਹੈਂ ਇਸ ਕੋ ਬਿਨਸਤਿਆਂ ਹੋਇਆਂ (ਬਾਰ) ਦੇਰੀ ਨਹੀਂ ਲਗੇਗੀ ਕਿਉਂਕਿ ਇਹੁ (ਗਾਤ) ਸਰੀਰ (ਓਰੇ) ਗੜੇਵਤ ਖਰ ਜਾਨੇ ਹਾਰਾ ਹੈ ਭਾਵ ਸੇ ਪ੍ਰਣਾਮੀ ਹੈ॥
 

 

 

 

 

ਸਗਲ ਭਰਮ ਡਾਰਿ ਦੇਹਿ ਗੋਬਿੰਦ ਕੋ ਨਾਮੁ ਲੇਹਿ ॥
 
ਅੰਤਿ ਬਾਰ ਸੰਗਿ ਤੇਰੈ ਇਹੈ ਏਕੁ ਜਾਤੁ ਹੈ ॥੧॥
 

 

 

Sagal bẖaram dār ḏėh gobinḏ ko nām lehi.  
 
Anṯ bār sang ṯerai ihai ek jāṯ hai. ||1||  
 

 

 

ਤਾਂਤੇ ਹੇ ਭਾਈ ਸੰਪੂਰਨ ਭ੍ਰਮੋਂ ਕੋ ਮਨ ਤੇ ਦੂਰ ਕਰ ਦੇਹਿ ਗੋਬਿੰਦ ਕਾ ਨਾਮ ਉਚਾਰਨ ਕਰ ਲੇਹ ਕਿਉਂਕਿ ਅੰਤ ਕੇ ਸਮੇਂ ਮੈਂ ਤੇਰੇ ਸਾਥ ਏਕ ਇਹੀ ਜਾਤਾ ਦਿਖਾਈ ਦੇਤਾ ਹੈ ਅਰਥਾਤ ਔਰ ਕਛੁ ਨਹੀਂ ਜਾਤਾ ਹੈ॥੧॥
 

 

 

 

 

ਬਿਖਿਆ ਬਿਖੁ ਜਿਉ ਬਿਸਾਰਿ ਪ੍ਰਭ ਕੌ ਜਸੁ ਹੀਏ ਧਾਰਿ ॥
 
ਨਾਨਕ ਜਨ ਕਹਿ ਪੁਕਾਰਿ ਅਉਸਰੁ ਬਿਹਾਤੁ ਹੈ ॥੨॥੨॥
 

 

 

Bikẖi▫ā bikẖ ji▫o bisār parabẖ kou jas hī▫e ḏẖār.  
 
Nānak jan kahi pukār a▫osar bihāṯ hai. ||2||2||  
 

 

 

ਵਿਸਿਓਂ ਕੋ ਵਿਖ ਰੂਪ ਜਾਨ ਕਰ ਵਿਸਾਰਨਾ ਕਰਕੈ ਪ੍ਰਭੂ ਕੇ ਜਸ ਕੋ ਰਿਦੇ ਮੈਂ ਧਾਰਨਾ ਕਰੁ ਸ੍ਰੀ ਗੁਰੂ ਜੀ ਤੁਝ ਕੋ ਪੁਕਾਰ ਕਰ ਅਰਥਾਤ ਦੁਹਾਈ ਦੇਕਰ ਕਹਿਤੇ ਹੈਂ ਹੇ ਭਾਈ ਨਾਮ ਕੇ ਸਿਮਰਨ ਕਰਨੇ ਕਾ ਸਮਾਂ (ਬਿਹਾਤੁ) ਬੀਤਤਾ ਜਾਤਾ ਹੈ॥੨॥੨॥ ❀ਮਨ ਕੇ ਪਰਥਾਇ ਕਰ ਜੀਵੋਂ ਕੋ ਉਪਦੇਸ਼ ਦੇਤੇ ਹੈਂ॥

 

Link to comment
Share on other sites

Join the conversation

You can post now and register later. If you have an account, sign in now to post with your account.
Note: Your post will require moderator approval before it will be visible.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
×
×
  • Create New...