Jump to content

Recommended Posts

Posted

ਸਰਬੱਤ ਦਾ ਭਲਾ ਜਾਂ ਕਾਣੀ ਵੰਡ? | ਠਾਕੁਰ ਦਲੀਪ ਸਿੰਘ 
सरबत का भला या भेद-भाव (काणी वंड)? | ठाकुर दलीप सिंघ 

‘ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ' ਇਸ ਵੀਡੀਓ ਵਿੱਚ ਠਾਕੁਰ ਦਲੀਪ ਸਿੰਘ ਜੀ ਨੇ ਸਿੱਖ ਵੀਰਾਂ ਨੂੰ ਪੁੱਛਿਆ ਹੈ ਕਿ ਸਰਬੱਤ ਦਾ ਭਲਾ’ ਕਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੋਇਆ ਹੈ? ਕਦੀ ਸੋਚਿਆ ਹੈ ਆਪ ਜੀ ਨੇ? ਨਹੀਂ ਸੋਚਿਆ! ਪਤਾ ਹੀ ਨਹੀਂ। ਕਿਹੜੇ ਸਤਿਗੁਰੂ ਜੀ ਨੇ ਉਚਾਰਿਆ ਹੈ? ਇਸਦਾ ਅਰਥ ਕੀ ਹੈ? ਅਤੇ ਦੱਸਿਆ ਕਿ ‘ਸਰਬੱਤ ਦਾ ਭਲਾ’ ਕਹਿ ਕੇ, ਜੋ ਸਿੱਖ, ਆਪਣੇ ਸਿੱਖ ਵੀਰਾਂ ਨੂੰ ਛੱਡ ਕੇ, ਗੈਰ-ਸਿੱਖਾਂ ਨੂੰ ਦਾਨ ਕਰਦੇ ਹਨ; ਉਹ ਸਰਬੱਤ ਦਾ ਭਲਾ ਨਹੀਂ ਕਰਦੇ, ਉਹ ਕਾਣੀ ਵੰਡ ਕਰਦੇ ਹਨ। 

ਫਿਰ ਸਪਸ਼ਟ ਕਰਾ, ਜੋ ਸਿੱਖ; ਆਪਣੇ ਸਿੱਖ ਵੀਰਾਂ ਨੂੰ ਛੱਡ ਕੇ, ਪਹਿਲ ਦੂਸਰਿਆਂ ਨੂੰ ਗੈਰ-ਸਿੱਖਾਂ ਨੂੰ ਦੇ ਕੇ, ਸਰਬੱਤ ਦਾ ਭਲਾ ਕਹਿ ਕੇ; ਉਹਨਾਂ ਨੂੰ ਦਾਨ ਕਰਦੇ ਹਨ। ਉਹ ‘ਸਰਬੱਤ ਦਾ ਭਲਾ’ ਵਾਲਾ ਬਚਨ ਗੁਰੂ ਜੀ ਕਾ ਨਹੀਂ ਮੰਨਦੇ, ਉਹ ਕਾਣੀ ਵੰਡ ਕਰਦੇ ਹਨ। 

ਕੀ ‘ਸਰਬੱਤ ਦੇ ਭਲੇ’ ਦਾ ਅਰਥ ਇਹ ਹੈ: ਕਿ ਸਿੱਖਾਂ ਨੂੰ ਛੱਡ ਕੇ ਬਾਕੀ ‘ਸਰਬੱਤ ਹਨ? ਕੀ ਸਿੱਖ ਵੀਰ ‘ਸਰਬੱਤ’ ਵਿੱਚ ਨਹੀਂ ਆਉਂਦੇ? ਕੀ ਗਰੀਬ ਕਰੋੜਾਂ ਸਿੱਖ, ਜਿਹੜੇ ਪਰਸ਼ਾਦੇ ਤੋਂ ਵੀ ਤੰਗ ਹਨ, ਜਿੰਨਾਂ ਦੇ ਸਿਰ ਉੱਤੇ ਛੱਤ ਨਹੀਂ ਹੈਗੀ; ਕੀ ਉਹ ‘ਸਰਬੱਤ’ ਵਿੱਚ ਨਹੀਂ ਆਉਂਦੇ? ਕੀ ਗੈਰ-ਸਿੱਖ ਬਹੁਤੇ ‘ਸਰਬੱਤ’ ਵਿੱਚ ਆਉਂਦੇ ਹਨ? ਇਹ ਕਾਣੀ ਵੰਡ ਹੈ ਅਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਵਿਰੁੱਧ ਹੈ।

'गुरु नानक नाम चड़दी कला तेरे भाणे सरबत का भला' इस वीडियो में ठाकुर दलीप सिंघ जी ने सिख भाइयों को पूछा है कि ‘सरबत का भला किस श्री गुरु ग्रंथ साहिब जी में लिखा हुआ है? कभी सोचा है आप जो ने? नहीं सोचा! पता ही नहीं। कौन से सतिगुरु जी ने उचारण किया है? इसका अर्थ क्या है? और यह बताया है कि 'सरबत का भला' कह कर, जो सिख, अपने सिख भाइयों को छोड़कर, गैर-सिखों को दान करते हैं; वह सरबत का भला नहीं करते, वह भेद-भाव करते है। 

फिर स्पष्ट कर दूँ, जो सिख, अपने सिख भाइयों को छोड़कर, पहल दूसरों को गैर-सिखों को देकर, 'सरबत का भला' कह कर उन्हें दान करते हैं। वह 'सरबत का भला' वाला वचन गुरु जी का बिल्कुल नहीं मानते, वह भेद-भाव करते हैं।

क्या 'सरबत के भले' का अर्थ यह है कि सिखों को छोड़कर बाकी 'सरबत' है? क्या सिख भाई 'सरबत' में नहीं आते? क्या गरीब करोड़ों सिख, जो रोटी से भी तंग है, जिनके सिर पर छत नहीं है, क्या वह 'सरबत' में नहीं आते? क्या गैर-सिख बहुत ज्यादा 'सरबत' में आते हैं? यह भेद-भाव करना है और सतिगुरु गोबिन्द सिंह सच्चे पातशाह जी के हुक्म के विरुद्ध है।

Like, comment and share this video.

Posted
29 minutes ago, Dayalkaur said:

I totally agree with this naamdhari baba.

I hope naamdharis become proper practicing amritdhari Sikhs.

They read Chandi di vaar.

They believe in Dasam Baani.

They do very nice classical raag kirtan.

Join the conversation

You can post now and register later. If you have an account, sign in now to post with your account.
Note: Your post will require moderator approval before it will be visible.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
×
×
  • Create New...