Jump to content

Listening to Gurbani


Recommended Posts

ਨਾਮ ਤੇ ਗੁਰਬਾਣੀ ਸੁਨਣ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਹੈ । ਸੁਨਣ ਦੀ ਵਿਧੀ ਕੀ ਹੈ ? ਕੰਨਾਂ ਤੇ ਮਨ ਰਾਂਹੀ ਸੁਨਣਾ ਹੈ । ਆਮ ਸੁਨਣ ਤੇ ਵਿਧੀ ਅਨੁਸਾਰ ਸੁਨਣ ਵਿੱਚ ਅੰਤਰ ਹੈ । ਆਮ ਸੁਨਣ ਵਿੱਚ ਕੰਨਾਂ ਦਾ ਧਿਆਨ ਬਾਹਰਮੁਖੀ ਹੁੰਦਾ ਹੈ । ਵਿਧੀ ਅਨੁਸਾਰ ਸੁਨਣ ਵੇਲੇ ਦੋਹਾਂ ਕੰਨਾਂ ਦਾ ਧਿਆਨ  ਅੰਤਰਮੁਖੀ ਸਿਰ ਵਿਚਨੂੰ ਰੱਖੀ ਰੱਖਣਾ ਹੁੰਦਾ ਹੈ । ਹਿਰਦੇ ਵਿੱਚ ਪੰਚ ਸ਼ਬਦ ਵੱਜਦੇ ਹਨ ਜ਼ਿਹਨਾਂ ਨੂੰ ਕੰਨਾਂ ਤੇ ਮਨ ਰਾਹੀਂ ਸਿਰ ਵਿੱਚ ਸੁਨਿਆ ਜਾਂਦਾ ਹੈ । ਇਹ ਸਾਡਾ ਨਿਸ਼ਾਨਾ ਹੈ । ਕੰਨਾਂ ਦਾ ਧਿਆਨ ਲਗਾਤਾਰਤਾ ਨਾਲ ਅੰਤਰਮੁਖੀ ਕੇਂਦਰਿਤ ਕਰੀ ਰੱਖਣ ਵਾਸਤੇ ਬਹੁਤ ਬਹੁਤ ਅਭਿਆਸ ਕਰਨਾ ਪਵੇਗਾ । ਇਸ ਢੰਗ ਨਾਲ ਅਨਹਦ ਜਾਂ ਨਾਮ ਰੱਤੇ ਬਣਿਆ ਜਾ ਸਕਦਾ ਹੈ । - By S. Hardial Singh Ji - Retd. IAS Officer

Link to comment
Share on other sites

Join the conversation

You are posting as a guest. If you have an account, sign in now to post with your account.
Note: Your post will require moderator approval before it will be visible.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
×
×
  • Create New...