Jump to content

ਰੂਪ ਢਿੱਲੋਂ

Members
  • Posts

    214
  • Joined

  • Last visited

  • Days Won

    9

Everything posted by ਰੂਪ ਢਿੱਲੋਂ

  1. https://www.facebook.com/profile.php?id=100011401434154 Can be ordered from this page or caliberpublication@gmail.com caliberpublicationcdr20@gmail.com
  2. If only...will require some UK Gurdwara or oragnisation to take that kind of interest
  3. An all day inter-generational event for all the family in the heart of Handsworth, Birmingham . A space to go deep; to learn from each other; to ask questions; to interrogate our assumptions and to connect and collaborate with others who are similarly passionate about Panjabi & Pahari-Pothwari language and literature. This will be a packed day of simultaneous workshops, performances, talks, discussions and conversations taking place in two sites next door to each other on Soho Road. https://www.eventbrite.com/e/jaag-panjabi-pahari-pothwari-language-and-literature-festival-tickets-596169167027
  4. I wish it were that simple I have tried to self publish in the west twice before. It failed Mainly because of:- 1) Although western Punjabis love to listen to Daljit Dosanjh etc songs...they do not make the effort or have an interest in Punjabi language beyond entertainment. No one bothered buying a single book ( some of the folks above 50 years of age bought a handful of copies no more) 2) Linked to above, even those interested in Sikhi can now learn about it via English. look how we are using English on this website. 3) I bought ISBN numbers etc and then had to Pay Amazon etc monthly to put my books up. As no one was buying it was pointless. For example I put Sindbaad on with ISBN and even Waterstones website had to recognise it for that reason. However they and all the rest registered and advertised it as not available which is a lie. When I contacted them they said all books in the west come from recognised suppliers...and there is no one for Punjabi so it is always advertised as out of stock or not available 4) Whether you like or not only suppliers are from Punjab and they CHARGE the author for writing it and the reader for READING it. So its a vanity press self publishing system anyhow. At least in India it gets to the public. By the way Singh Brothers are not the publsihers. It is Caliber and they have never updated their website as in India people do their buying via Whatapp or Facebook. That's why I gave just the name and number of the guy. ਹੋਲ ਨਾਵਲ ਮਦਾਨ ਬੁੱਕ ਸ਼ਾਪ, ਪੰਜਾਬੀ ਯੂਨੀਵਰਸਿਟੀ ਪਟਿਆਲਾ ਗਰੇਸ਼ੀਅਸ ਬੁੱਕ ਸ਼ਾਪ, ਸਾਹਮਣੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਐੱਸ. ਕੇ. ਬੁੱਕ ਸ਼ਾਪ, ਬੱਸ ਸਟੈਂਡ ਪਟਿਆਲਾ ਪੰਜਾਬ ਬੁੱਕ ਸੈਂਟਰ, ਚੰਡੀਗੜ੍ਹ ਸਿੰਘ ਬ੍ਦਰਜ ਬੁੱਕ ਸੈਂਟਰ, ਅੰਮ੍ਰਿਤਸਰ ਨਵਚੇਤਨ ਬੁੱਕ ਸੈਂਟਰ, ਬਰਨਾਲਾ ਸ਼ਹੀਦ ਭਗਤ ਸਿੰਘ ਬੁੱਕ ਸੈਂਟਰ, ਲੁਧਿਆਣਾ ਨਿਊ ਬੁੱਕ ਕੰਪਨੀ, ਜਲੰਧਰ https://www.facebook.com/groups/317149569269871 https://www.facebook.com/profile.php?id=100011401434154
  5. Caliber Publications +91 98154 48958 / caliberpublicationcdr20@gmail.com
  6. https://www.facebook.com/photo/?fbid=5928278303934031&set=a.196645197097399
  7. https://www.facebook.com/panjabivirsachannel/videos/953792689314140 https://fb.watch/iQLPCNHERJ/
  8. ਪਾਕਿਸਤਾਸ ਚ ਪੰਜਾਬੀ ਦੀ Image https://fb.watch/hTOx50hRlY/
  9. https://www.barusahib.org/Assets/Publications/PunjabiPrimer.pdf https://theswissbay.ch/pdf/Books/Linguistics/Mega%20linguistics%20pack/Indo-European/Indo-Aryan/Punjabi%3B%20Teach%20Yourself%20Panjabi%20%28Kalra%2C%20Purewal%20%26%20Tyson-Ward%29.pdf The above are the tools I used to learn Panjabi years ago. The second is the book I bought from WHSMITH below is current version of the book https://www.wob.com/en-gb/books/surjit-singh-kalra/punjabi/9780340870853?gclid=CjwKCAiAkrWdBhBkEiwAZ9cdcHOwbRr3EXfwBySUoKOKATiieD7GgsLUP4yMYcLNsL4Z-cCk3dvGpxoCvrUQAvD_BwE#GOR004674810
  10. my own personal response ਸਭ ਤੋਂ ਪਹਿਲਾਂ ਨੁਕਤਾ ਹੈ ਕਿ ਮੈਂ ਧਿਰ /ਧੀਰ ਸਾਹਬ ਨਾਲ਼ ਸਹਿਮਤ ਹਾਂ ਕਿ ਬਾਹਰਲੀ ਪੰਕਾਬੀ ਪੰਜਾਬ ਤੋਂ ਓਨੀ ਹੀ ਅਲੱਗ ਹੈ ਜਿੰਨੀ ਲਾਤੀਨੀ ਸਪੇਨੀ ਜਾਂ ਕੈਨੈਡੀਅਨ ਫ਼ਰਾਂਸੀਸੀ ਉਨ੍ਹਾਂ ਦੇ ਮਾਂ ਦੇਸਾਂ ਤੋਂ ਦੁਰ ਹਨ। ਕੁਝ ਗੱਲਾਂ ਮੂਲ ਜ਼ੁਬਾਨ ਨਾਲ਼ ਮਿਲਦੀਆਂ ਰਹਿੰਦੀਆਂ ਨੇ, ਕੁਝ ਬਦਲ ਜਾਂਦੀਆਂ ਨੇ, ਖ਼ਾਸ ਕਰ ਸ਼ਬਦ। ਜਿਸ ਨੇ ਮਾਝ vs ਮਾਲਵਾ ਦੇ ਵਿਡੀਓ Sadi Life youtube ਤੇ ਦੇਖੇ ਨੇ ਨੂੰ ਪਤਾ ਦੇਸ਼ ਵਿੱਚ ਹੀ ਪੰਜਾਬੀ ਲਹਿਜੇ ਇੱਕ ਦੂਜੇ ਨਾਲ਼ੋਂ ਬਹੁਤ ਅਲੱਗ ਹਨ। ਕੇਂਦਰੀ ਤੇ ਤਕਸਾਲੀ ਪੰਜਾਬੀ ਤੋਂ ਓਨਾ ਹੀ ਦੂਰ ਨੇ ਜਿੰਨਾ ਨਯੂਕਾਸਲ ਤੇ ਲੰਡਨ ਦੀਆਂ ਅੰਗ੍ਰੇਜ਼ੀ ਬੋਲੀਆਂ ਦੂਰ ਹਨ , ਜਾਂ ਅਮਰੀਕਾ ਅਤੇ ਭਾਰਤ ਦੀਆਂ ਇੰਗਲਿਸ਼ ਦੂਰ ਨੇ। ਸੱਚ ਹੈ ਜੇ ਮੇਰੇ ਵਰਗੇ ਨਹੀਂ ਇਸ ਨਵੇਂ ਲਹਿਜੇ ਚ ਲਿਖਦੇ, ਨਾਲ਼ੇ ਖ਼ੋਜ ਕਰਨ ਵਾਲ਼ਾ ਲਈ ਖ਼ੋਜਮੋਖਾ ਤਸ਼ਖੀਸ ਕਰਨੀ ਦਾ ਗਵਾਚ ਜਾਣਾ ( ਕਿਉਂਕਿ ਸਾਡੀ ਪੀੜ੍ਹੀ ਜ਼ਿਆਦਾ ਬੋਲਦੀ ਹੈ ਨਾ ਕੇ ਲ਼ਿਖਦੀ) ਅਤੇ ਇਸ ਤਰ੍ਹਾਂ ਦੀ ਪੰਜਾਬੀ ਦਾ ਅੰਦਰਾਕ ਮਿਟ ਜਾਣਾ। ਲਿਖ ਦੇ ਹੀ ਇਹ ਨਵਾਂ ਲਹਿਜਾ ਰਹਿ ਸਕਦਾ ਹੈ। ਜੇ ਸਿਰਫ਼ ਬੋਲ਼ਿਆ ਗਿਆ ਫ਼ੇਰ ਸੁਚ ਮੁਚ ਧਿਰ ਸਾਹਬ ਦੇ ਕਹਿਣ ਦੀ ਗੱਲ ਕ੍ਰੀਓਲ ਹੀ ਰਹਿ ਜਾਣਾ। ਜਿੰਨਾ ਚਿਰ ਆਵਾਸੀ ਲੋਕ ਜਿਸ ਦੇਸ਼ਾਂਵਿੱਚ ਆ ਕੇ ਬੈਠੇ ਨੇ ਨੂੰ ਨਹੀਂ ਸਮਝ ਦੇ ਅਤੇ ਆਪਣੀ ਅਤੀਤਾਂ ਭੱਲਦੇ ਨਹੀਂ, ਅਤੇ ਗੁਰਦਵਾਰਿਆਂ ਚੋਂ ਪੰਜਾਬੀ ਨੂੰ ਅਜ਼ਾਦ ਨਹੀਂ ਕਰਦੇ, ਪੰਜਾਬੀ ਨੇ ਪੰਜਾਬ ਤੋਂ ਬਾਹਰ ਜਾ ਕੇ ਸਫਜਣਾ ਨਹੀਂ ਹੈ। ਇੱਥੇ ਤਾਂ ਉਸ ਨੰੂ ਖੁੱਡੇ ਲੱਗ ਜਾਣਾ ਨੇ। ਜਿੰਨਾ ਚਿਰ ਇਸ ਨੂੰ ਗੋਰਿਆਂ ਨੂੰ ਸਿਖਾਉਣ ਜੋਗੀ ਗੈਰ ਮੁਲਕੀ ਜ਼ੁਵਾਨ ਤੌਰ ਤੇ ਨਹੀਂ ਸਿਖਿਆ ਜਾਂਦਾ, ਇਸ ਭਾਸ਼ਾ ਦਾ ਬਾਹਰ ਕੋਈ ਅਗਾਂਹ ਨਹੀਂ ਹੈ ਜਾਂ ਹੋ ਸਕਦਾ। ਜਿੰਨਾ ਚਿਰ ਸਾਡੀ ਜਗ੍ਹਾ ਇੱਥੇ ਦੇ ਬੱਚੇ ਪੰਜਾਬੀ ਨੂੰ ਅਧੀਨ ਨਹੀਂ ਕਰਦੇ ਮੇਰੇ ਲਿਖੇ ਪੜ੍ਹਨ ਵਾਲਾ ਹੋਈ ਨਹੀਂ ਸਦਕਾ ਹੈ। ਸਾਨੂੰ ਕਿਸੇ ਨੂੰ ਗ਼ੇੱਸਾ ਨਹੀਂ ਕਰਨਾ ਚਾਹੀਦਾਪਰ ਅਸੀਂ ਤਾਂ ਜ਼ਰੂਰ ਨਹੀਂ ਹੈ ਇਸ ਮਾਮਲੇ ਵਿੱਚ। ਸਿਰਫ਼ ਇੱਥੇ ਦੇ ਨੌਜਵਾਨ ਜਾਂ ਸਿੱਖਿਆ ਸ਼ਾਸਤਰੀ ਇਹ ਗੱਲ ਕਰ ਸਕਦੇ ਨੇ। Without demand from British or Canadian born Panjabis there is no future for it. ਦੂਜੁ ਗੱਲ ਹੈ ਭਾਰਤ ਦੇ ਪ੍ਰੋਫ਼ੈਸਰ ਜਾਂ "ਡਾ" ਮੇਰੇ ਵਰਗੇ ਬਰਤਾਨਵੀ ਲੋਕਾਂ ਦੇ ਖਿਆਲ ਜਾਂ ਸੋਚਾਂ ਨੂੰ ਸਮਝ ਨਹੀਂ ਪਾ ਸਕਦੇ ਜਾਂ ਪਾਉਣਾ ਚਾਹੁੰਦੇ ਨੇ। ਉਹ ਜ਼ਲਤ ਚਸ਼ਮ ਨਾਲ਼ ਪਰਵਾਸੀ ਪੰਜਾਬੀ ਦੇਖ ਦੇ ਨੇ। ਇਸ ਲਈ ਸਮਝ ਨਹੀਂ ਪਾ ਸਕਦੇ ਬਰਤਾਨਵੀ ਦੇ ਪੈਦਾ ਹੋਏ ਬੱਚਿਆਂ ਨਾਲ਼ ਕਿਵੇਂ communicate ਕਰਨ। ਇਹ ਸਾਡੇ ਵਿੱਚ ਚਾਹ ਚੂ ਪੀ ਕੇ ਗੱਲ ਨਹੀਂ ਬਣ ਨਹੀਂ। ਆਮ ਜਨਤਾ ਦੇ ਸਹਾਰੇ ਬੈਗਰ ਗੱਲ ਕਿੱਤੇ ਨਹੀਂ ਪਹੁੰਚਣੀ। ਕੇਂਂਦਟ ਦੇ ਬੂਹੇ ਉਨ੍ਹਾਂ ਵਾਸਤੇ ਖੋਲ਼੍ਹੋਂ ਨਾ ਕੇ ਆਪਣੇ ਗਰਬ ਲਈ ਕੇਵਲ so called writers ਨੂੰ ਹੀ ਬਾਰ ਬਾਰ ਫ਼ੰਕਸ਼ਨਾਂ ਤੇ ਬੁਲਾਈ ਜਾਵੋ। ਮੋਹਿੰਦਰਪਾਲ ਧਾਲੀਵਲ ਦੀ ਗੱਲ ਵੀ ਸੱਚ ਹੈ। ਤੁਹਾਡੀ ਮਾਂ ਬੋਲ਼ੀ ਭੂਮੀ ਭਾਂਸ਼ਾ ਉਥੇ ਦੀ ਪੰਜਾਬੀ ਹੈ, ਪਰ ਸਾਡੀ ਭੂਮੀ ਭਾਸ਼ਾ ਨਹੀਂ ਹੈ, ਪਰ ਵਿਰਸਾ ਭਾਸ਼ਾ ਹੈ ਜਿਸ ਉੱਤੇ ਅੰਗ੍ਰੇਜ਼ੀ ਦਾ ਬਹੁਤ ਅਸਰ ਹੈ ਤੇ ਹੋਣ ਦੀ ਲੋੜ ਵੀ ਹੈ ਜੇ ਸਾਡੀ ਜ਼ੁਬਾਨ ਬਣਨੀ ਹੈ। ਸਾਡਾ ਲਹਿਜਾ ਅਤੇ ਵਾਕ ਬਣਤਰ ਠੇਠ ਪੰਜਾਬੀ ਦਾ ਕਦੇ ਹੋ ਨਹੀਂ ਸਕਦਾ। ਨਾ ਕੇ ਸਾਡੀ ਸੋਚ ਉਸ ਧਰਤ ਦੇ ਹਿਸਾਬ ਦੀ ਹੋ ਸਕਦੀ ਹੈ। ਕਿਸ ਦੇ ਸ਼ਬਦ ਤਤਸਮ ਹੈ ਤੁਸੀਂ ਆਤਪ ਹੀ ਫ਼ੈਸਲਾ ਕਰ ਲਿਓ
  11. ਦੋਸਤੋ, 1. ਰੂਪ ਢਿਲੋਂ ਦਾ ਨਾਵਲ “ਸਮੁਰਾਈ” ਪੜਨ ਬਾਅਦ ਕੁੱਝ ਵਿਚਾਰ ਸਾਂਝੇ ਕਰ ਰਿਹਾਂ। 2. ਨਾਵਲ ਦੀ ਕਥਾ ਬਹੁਤ ਰੌਚਿਕ ਹੈ। ਜਪਾਨੀ ਲੋਕ ਨਾਇਕ “ਸਮੁਰਾਈ” (ਯੋਧੇ) ਦੇ ਬਿਰਤਾਂਤ ਵਿਚ ਕਥਾ ਰਸ ਪਾਠਕ ਨੂੰ ਵਧੀਆ ਢੰਗ ਨਾਲ ਤੋਰੀ ਰਖਦਾ ਹੈ। ਇਹ ਜਪਾਨ ਦੇ ਸਾਮੰਤਵਾਦੀ ਸਮਿਆਂ ਦੀ ਕਹਾਣੀ ਹੈ ਜਦ ਦੇਸ ਦੇ ਸਮਾਜੀ ਢਾਂਚੇ ਵਿਚ ਸਮੁਰਾਈ ਦਾ ਕੇਂਦਰੀ ਰੋਲ ਹੁੰਦਾ ਸੀ। ਪਿੰਡ ਦਾ ਖਤਰੀ ਜ਼ਿਮੀਦਾਰ ਪਿੰਡ ਦਾ “ਸ਼ਿਨਮਾਨ“( ਸਰਦਾਰ) ਹੁੰਦਾ ਅਤੇ ਹਰ ਸ਼ਿਨਮਾਨ ਦਾ “ਸ਼ੋਗਣ” ( ਗੁਰੂ)। ਸਮੁਰਾਈ, ਸ਼ਿਨਮਾਨ ਦੇ ਯੋਧੇ ਫੌਜੀ ਹੁੰਦੇ। ਸਮੁਰਾਈ ਦਾ ਧਰਮ “ਬੁਸ਼ੀਡੋ” ਨੇਮ ਨਾਲ ਬੱਝਿਆ ਹੁੰਦਾ। ਉਹਦਾ ਧਰਮ ਉਹਦੇ ਪਰਿਵਾਰ, ਸਿਨਮਨ ਅਤੇ ਸ਼ੋਗਣ ਦੀ ਇੱਜ਼ਤ ਨਾਲ ਬੱਝਿਆ ਹੁੰਦਾ ਜੀਹਦੇ ਵਾਸਤੇ ਉਹ ਜਾਨ ਦੇਣ ਕਈ ਹਮੇਸ਼ਾ ਤਿਆਰ ਰਹਿੰਦਾ। ਸਿਨਮਨ/ ਸ਼ੋਗਣ ਬਿਨਾਂ ਸਮੁਰਾਈ ਦੀ ਕੋਈ ਹਸਤੀ/ਜ਼ਿੰਦਗੀ ਨਹੀਂ ਸੀ। 3. ਇਹ ਸਮੁਰਾਈ “ਮੁਸਾਸ਼ੀ” ਦੀ ਕਹਾਣੀ ਹੈ। ਉਹਨੂੰ “ਨਿਆਮੋਤੋ” ( ਉਹਦੇ ਪਿੰਡ ਦਾ ਨਾਂ )ਦਾ ਮੁਸਾਸ਼ੀ ਵੀ ਕਹਿੰਦੇ । ਉਹਨੂੰ “ਬੇਨੋਸੁੱਕੇ” ਅਤੇ “ਤਿਜੋਰੋ” ਵੀ ਕਹਿੰਦੇ। ਮੁਸਾਸ਼ੀ ਜਪਾਨ ਦਾ ਸੱਭ ਤੋਂ ਸ਼ਕਤੀਸ਼ਾਲੀ ਸਮੁਰਾਈ ਬਣਨਾਂ ਚਹੁੰਦੈ। ਤੇਰਾਂ ਸਾਲਾਂ ਦੀ ਉਮਰ ਵਿਚ ਹੀ ਉਹਨੇ ਆਪਣੀ ਮਾਂ ਨੂੰ ਟਿੱਚਰ ਬਦਲੇ ਅਰਾਮੀ ਨਾਂਉ ਦੇ ਬੰਦੇ ਦਾ ਸਿਰ ਵੱਢ ਦਿੱਤਾ ਸੀ। ਸਾਰੀ ਉਮਰ ਉਹ ਜੰਗਾਂ ਲੜਦਾ ਰਿਹਾ। ਲੜਾਈ ਕਰਦਾ ਤੇ ਵਿਰੋਧੀ ਨੂੰ ਮਾਰ ਕੇ ਮਿੰਟਾਂ ਸਕਿੰਟਾਂ ਵਿਚ ਅਲੋਪ ਹੋ ਜਾਂਦਾ। ਲੋਕ ਗਲਾਂ ਹੀ ਕਰਦੇ ਰਹਿ ਜਾਂਦੇ। ਸਾਰੇ ਨਾਵਲ ਵਿਚ ਉਹ ਬਹੁਤ ਘੱਟ ਬੋਲਦਾ, ਉਹਦੀ “ਕਤਾਨਾ” ( ਤਲਵਾਰ) ਬੋਲਦੀ ਹੈ। ਆਪਣੇ ਅਖੀਰਲੇ ਦੁਸ਼ਮਣ “ਸਸਾਕੀ” ਨੂੰ ਮਾਰ ਕੇ ੳਿਹਦਾ ਖੂਨੀ-ਖੂੰਖਾਰੀ ਪਾਤਰ ਲੋਕਾਂ ਦੇ ਮਨਾਂ ਵਿਚ ਅਸ਼ਅਸ਼/ ਦਹਿਸ਼ਤ ਦੀਆਂ ਭਾਵਨਾਂਵਾਂ ਪੈਦਾ ਕਰਦਾ ਹੈ। ਇਸ ਪਾਤਰ ਦੀ ਉਸਾਰੀ ਨਾਵਲ ਦਾ ਵੱਡਾ ਹਾਸਲ ਹੈ। ਨਾਵਲ ਦੀ “ਥੀਮ”, ਪਾਤਰ, ਪਿੰਡਾ- ਥਾਂਵਾਂ ਦੇ ਨਾਂਉ ਉਪਰੇ ਹਨ। ਜੋਰ ਲਾ ਕੇ ਯਾਦ ਰੱਖਣੇ ਪੈਂਦੇ ਹਨ। ਬੋਧੀ ਬਾਬੇ ਦੋਰਨ ਦੇ ਔਰਤਾਂ ਬਾਰੇ ਵਿਚਾਰ “ਦਿਲਚਸਪ”ਹਨ। 4. ਇਹ ਨਾਵਲ ਆਪਣੀ “ਵਖਰੀ” ਪੰਜਾਬੀ ਭਾਸ਼ਾ ਕਰਕੇ ਵੀ ਚਰਚਾ ਵਿਚ ਹੈ। ਸ਼ਬਦ, ਸ਼ਬਦਜੋੜ, ਵਿਆਕਰਣ ਅਤੇ ਵਾਕ ਰਚਨਾਂ ( syntax) ਸਭ ਕੁੱਝ ਉਲਟਾ-ਪੁਲਟਾ ਹੈ। ਅਵਾਸੀਆਂ ਦੀ ਪਹਿਲੀ ਪੀੜੀ ਨੂੰ ਖਾਸ ਕਰਕੇ ਰੜਕਦਾ ਹੈ। ਭਾਰਤ ਤੋਂ ਬਾਹਰ ਪੰਜਾਬੀ ਭਾਸ਼ਾ ਦੀ ਸਥਿਤੀ ਲੰਮੀ ਬਹਿਸ ਦਾ ਵਿਸ਼ਾ ਹੈ ਜਿਹੜਾ ਅਸੀਂ ਅਕਸਰ ਰਿੜਕਦੇ ਰਹਿੰਦੇ ਹਾਂ। ਪਰ ਧਾਰਮਿਕ ਅਤੇ ਸ਼ਰਧਾ ਦੀਆਂਭਾਵਨਾਂਵਾਂ ਤੋਂ ਪਾਸੇ ਹਟ ਕੇ ਵਿਵਹਾਰਿਕ ਪੱਧਰ ਉਤੇ ਵਿਚਾਰ ਕੀਤੀ ਜਾਵੇ ਤਾਂ ਸਪੱਸ਼ਟ ਹੈ ਕਿ “ਡਾਇਸਪੋਰੀ ਪੰਜਾਬੀ” ਵੀ ਉਸੇ ਪੑਕਿਰਿਆ ਵਿਚੋਂ ਲੰਘ ਰਹੀ ਹੈ ਜਿਸ ਵਿਚੋਂ ਅੰਗਰੇਜ਼ੀ, ਫਰਾਂਸੀਸੀ, ਸਪੇਨੀ ਅਤੇ ਪੁਰਤਗਾਲੀ ਭਾਂਸ਼ਾਂਵਾਂ ਆਪਣੇ ਬਸਤੀਵਾਦੀ ਦੌਰ ਵਿਚ ਲੰਘ ਚੁਕੀਆਂ ਹਨ। ਦੂਰ ਦੁਰਾਡੇ ਦੇਸਾਂ ਦੇ ਲੋਕਾਂ, ਉਨਾਂ ਦੀਆਂ ਬੋਲੀਆਂ, ਵਾਕ ਰਚਨਾਂ, ਬੋਲ- ਧੁਨੀਆਂ ( intonation) ਨਾਲ ਸੰਪਰਕਾਂ ਵਿਚੋਂ “Creole English”, “Creole French” ਵੰਨਗੀਆਂ ਪੈਦਾ ਹੋ ਚੁਕੀਆਂ ਹਨ ਅਤੇ ਉਨਾਂ ਵਿਚ ਲਿੱਖੇ ਜਾਂਦੇ ਸਾਹਿਤ ਨੂੰ ਪੂਰੀ ਮਾਨਤਾ ਹੈ। ਬਰਤਾਨਵੀ ਕੈਰੀਬੀਅਨ ਮੂਲ ਦੇ ਲੇਖਕਾਂ - Lynyon Kwasi Johnson ਅਤੇ Benjamin Zaphiniah ਅੰਗਰੇਜ਼ੀ ਕਰੀਉਲ ਦੇ ਅੰਤਰਰਾਸ਼ਟਰੀ ਪਰਸਿੱਧੀ ਦੇ ਲੇਖਕ ਹਨ। ਪਿੱਛੇ ਜਿਹੇ ਮਹਿੰਦਰ ਧਾਲੀਵਾਲ ਨੇ ਇਸ ਪਖੋਂ “ਮਾਤ ਭਾਸ਼ਾ” ਅਤੇ “ਮਾਤ ਭੂਮੀ ਦੀ ਭਾਸ਼ਾ” ਵਿਚਕਾਰ ਵਖਰੇਂਵੇਂ ਦੀ ਦਲੀਲ ਦੇ ਕੇ ਇਸ ਬਹਿਸ ਨੂੰ ਸਾਰਥਿਕ/ਵਿਵਹਾਰਿਕ ਮੋੜ ਦਿੱਤਾ ਹੈ। ਇਸੇ ਕਰਕੇ ਰੂਪ ਢਿਲੋਂ ਪਹਿਲਾ “ਡਾਟਿਸਪੋਰਿਕ” ਪੰਜਾਬੀ ਲੇਖਕ ਹੈ ਜੀਹਨੇ ਆਪਣੇ ਤਜਰਬੇ ਵਿਚੋਂ ਸਿੱਖੀ ਅਤੇ ਪੜੀ ਪੰਜਾਬੀ ਨੂੰ ਆਪਣੀਆਂ ਰਚਨਾਂਵਾਂ ਦਾ ਮਾਧਿਅਮ ਬਣਾਇਆ ਹੈ। ਕੀ ਰੂਪ ਢਿਲੋਂ “ਪੰਜਾਬੀ ਕਰੀਉਲ” ( Punjabi Creole) ਦਾ ਪਹਿਲਾ ਲੇਖਕ ਹੈ? 5. ਬਾਕੀ, ਮੇਰੀ ਸਮਝ ਅਨੁਸਾਰ ਲੇਖਕ ਨੇ ਦੂਜੇ ਹਿੱਸੇ ਵਿਚ ਸਮਕਾਲੀ ਭਾਰਤੀ ਵਿਸ਼ਿਆਂ ਨੂੰ ਛੋਹ ਕੇ ਨਾਵਲ ਦੀ Unity of Theme ਨੂੰ ਖਿਲਾਰ ਕੇ “ਸਮੁਰਾਈ” ਦੀ ਥੀਮ ਨੂੰ ਪੇਤਲਾ ਕਰ ਦਿੱਤਾ ਹੈ। ਇਸੇ ਤਰਾਂ Time Machine ਵਾਲੀ ਜੁਗਤ ਵਰਤ ਕੇ ਕਥਾ ਰਸ ਜਾਂ ਕਿਸੇ ਪਹਿਲੂ ਪੱਖੋਂ ਨਾਵਲ ਦੇ ਪਰਭਾਵ ਬਿਚ ਵਾਧਾ ਨਹੀਂ ਸਗੋਂ ਸਮੁੱਚੇ ਨਾਵਲ ਦਾ ਪਰਭਾਵ ਖਿੱਲਰਦਾ ਹੈ। 6. ਨਵੀਂ ਭਾਸ਼ਾਈ ਪਿਰਤ ਦੇ ਇਸ ਨਾਵਲ ਬਾਰੇ ਹੋਰ ਚਰਚਾ/ ਗੋਸ਼ਟੀ ਹੋਣੀ ਚਾਹੀਦੀ ਹੈ। ਰਣਜੀਤ ਧਿਰ 27 ਦਸੰਬਰ 22 Response ਧੀਰ ਜੀਓ ਉਮੀਦ ਹੈ ਕਿ ਤੁਸੀਂ ਛੁੱਟੀਆਂ ਦਾ ਆਨੰਦ ਮਾਣਿਆ ਹੋਵੇਗਾ। ਮੈਂ ਅਜੇ ਰੂਪ ਢਿਲੋਂ ਦਾ ਸਮੁਰਾਈ ਨਾਵਲ ਨਹੀਂ ਪੜ੍ਹਿਆ ਪਰ ਤੁਹਾਡਾ ਰਿਵਿਓੂ ਪੜ੍ਹ ਕੇ ਜ਼ਰੂਰ ਆਪਣੀਆਂ ਆਉਂਦੇ ਸਮੇਂ ਪੜ੍ਹਨ ਵਾਲੀਆਂ ਕਿਤਾਬਾਂ ਦੀ ਲਿਸਟ ਵਿੱਚ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰਾਂਗਾ। ਬਾਕੀ ਤੁਸੀਂ ਸਵਾਲ ਪੁੱਛਿਆ ਕਿ: ਕੀ ਰੂਪ ਢਿਲੋਂ “ਪੰਜਾਬੀ ਕਰੀਉਲ” ( Punjabi Creole) ਦਾ ਪਹਿਲਾ ਲੇਖਕ ਹੈ? ਮੈਂ ਪਿਛਲੇ ਸਾਲ ਕੁ ਤੋਂ ਇੱਥੋਂ ਦੇ ਜੰਮੇ ਪੰਜਾਬੀ ਨੌਜਵਾਨਾਂ ਨੂੰ ਮਿਲਿਆਂ ( ਸ਼ਿੰਦਰਪਾਲ ਜੀ ਵੀ ਹੁਣ ਉਨ੍ਹਾਂ ਨੂੰ ਜਾਣਦੇ ਹਨ), ਉਹ ਬਹੁਤ ਸੋਹਣੀ ਪੰਜਾਬੀ ਬੋਲਦੇ ਨੇ, ਪੜ੍ਹਦੇ ਦੇ ਤੇ ਦੂਜਿਆਂ ਨੂੰ ਪੜ੍ਹਾ ਰਹੇ ਨੇ ਪਰ ਜਿੱਥੋਂ ਤੱਕ ਲਿਖਣ ਦਾ ਸਵਾਲ ਹੈ ਉਨ੍ਹਾਂ ਦੀਆਂ ਇੱਕਾ ਦੁੱਕਾ ਪੰਜਾਬੀ ਲਿਖਤਾਂ ਨੂੰ ਛੱਡ ਕੇ ਸਭ ਕੁਝ ਅੰਗਰੇਜ਼ੀ ਵਿੱਚ ਛਾਪਿਆ ਹੁੰਦਾ। ਇੱਥੋਂ ਤੱਕ ਕਿ ਇਕ ਲੜਕੀ (ਪਰਮ)ਪੰਜਾਬੀ ਲੋਕ-ਗਾਥਾਵਾਂ ਉੱਪਰ ਬ੍ਰਿਟਿਸ਼ ਲਾਇਬ੍ਰੇਰੀ ਨਾਲ ਮਿਲ ਕਿ ਬਹੁਤ ਸੋਹਣਾ ਕੰਮ ਕਰ ਰਹੀ ਹੈ ਪਰ ਬਹੁਤਾ ਅੰਗਰੇਜ਼ੀ ਵਿੱਚ ਹੀ ਹੈ। ਸੋ ਹੁਣ ਤੱਕ ਦੀ ਜਾਣਕਾਰੀ ਮੁਤਾਬਕ ਤਾਂ ਰੂਪ ਢਿਲੋਂ ਹੀ “ਪੰਜਾਬੀ ਕਰੀਉਲ” ਦਾ ਪਹਿਲਾ ਲੇਖਕ ਹੈ। ਇਹ ਇੱਕ ਵਧੀਆ ਗੱਲ-ਬਾਤ ਦਾ ਵਿਸ਼ਾ ਜਿਸਦੇ ਵਿੱਚ ਇਹ ਵੀ ਵਿਚਾਰਿਆ ਜਾਵੇ ਕੇ ਪੰਜਾਬੀ ਕਰੀਉਲ ਦੇ ਲੇਖਕਾਂ ਦੇ ਪਾਠਕ ਕੌਣ ਹੋਣਗੇ? ਜਿਵੇਂ ਤੁਸੀਂ ਕਿਹਾ ਕਿ ਪਹਿਲੀ ਪੀੜ੍ਹੀ ਦੇ ਆਵਾਸੀ ਇਸ ਤਰ੍ਹਾਂ ਦੀ ਪੰਜਾਬੀ ਪੜ੍ਹ ਕੇ ਰਾਜ਼ੀ ਨਹੀਂ (ਕੀ ਉਹਨਾਂ ਨੂੰ ਸਮਝੌਤਾ ਕਰਨਾ ਪਵੇਗਾ?) ਤੇ ਜਿਹੜੇ ਇਸ ਨੂੰ ਸਮਝਣ ਦੇ ਯੋਗ ਨੇ ਉਨ੍ਹਾਂ ਦਾ ਪੰਜਾਬੀ ਪੜ੍ਹਨ ਵਿੱਚ ਯੱਕਾ ਅੜ੍ਹਦਾ। ਅਸੀਂ ਪਰਵਾਸੀ ਪੰਜਾਬੀ ਸਾਹਿਤ ਪੱਖੋਂ ਬੜੇ ਗੁੰਝਲਦਾਰ ਮੋੜ ਤੇ ਆ ਖੜ੍ਹੇ ਹਾਂ… ਮੈਨੂੰ ਲੱਗਦਾ ਆਪਾਂ ਸਾਰੇ ਗਰੁੱਪ ਵਾਲਿਆਂ ਨੂੰ ਕਿਸੇ ਦਿਨ ਚਾਹ ਦੇ ਕੱਪ ਤੇ ਮਿਲ ਕੇ ਗੱਪ ਸੰਵਾਦ ਸਿਰਜਣ ਦੀ ਲੋੜ ਹੈ। ਜੇ ਕਿਸੇ ਨੂੰ ਚੰਗੀ ਚਾਹ ਵਾਲੀ ਦੁਕਾਨ ਦਾ ਪਤਾ ਹੋਵੇ ਤਾ ਮੈਂ ਅਰੇਂਜ ਕਰਨ ਲਈ ਤਿਆਰ ਹਾਂ। ਕੰਵਰ So what do you think? Those from Panjab find our way of speaking weird and too English, those from here understand it but are full of excuses not to learn to read and write. So who are people like me really writing for? Opinions
  12. https://www.youtube.com/watch?v=W_AxuLhaqdY
  13. I'm not exactly a coder.. not technical at all but will post what I can when I see it
  14. he most common main languages, other than English (English or Welsh in Wales), were: Polish (1.1%, 612,000), Romanian (0.8%, 472,000), Panjabi (0.5%, 291,000), and Urdu (0.5%, 270,000). ਕਾਸ਼! ਸਾਡੇ ਲੋਕਾਂ ਨੇ ਫੇਰ ਉਰਦੂ ਲਿੱਖ ਕੇ ਕੰਮ ਖਰਾਬ ਕਰ ਦਿੱਤਾ! ਨਾਲੇ ਕੌੜਾ ਸੇਚ ਹੈ ਸਾਡੇ ਬੱਚ ਹੁਣ ਆਪਸ ਚ ਅੰਗਰੇਜ਼ੀ ਹੀ ਬੋਲਦੇ ਨੇ ਦੂਜੇ ਪਾਸੇ ਇਹ ਵੀ ਗੱਲ ਹੈ। ਅੱਜ 29 ਨਵੰਬਰ 2022 ਨੂੰ www.ons.gov.uk ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਯੂਕੇ ਵਿੱਚ ਪਹਿਲੇ ਨੰਬਰ ਤੇ ਬੋਲੀ ਜਾਣ ਵਾਲੀ ਬੋਲੀ ਇੰਗਲਿਸ਼, ਦੂਸਰੇ ਨੰਬਰ ਤੇ ਪੋਲਿਸ਼ , ਤੀਸਰੇ ਨੰਬਰ ਤੇ ਰੋਮੀਨੀਅਨ ਤੇ ਚੌਥੇ ਨੰਬਰ ਤੇ ਪੰਜਾਬੀ ।। ਜਦੋਂ ਕਿ 2011 ਵਿੱਚ ਹੋਈ ਮਰਦਮਸ਼ੁਮਾਰੀ ਵੇਲੇ ਪੰਜਾਬੀ ਤੀਸਰੇ ਸਥਾਨ ਤੇ ਸੀ ।। 2011 ਮਰਦਮਸ਼ੁਮਾਰੀ ਮੌਕੇ 273231 ਲੋਕਾਂ ਵੱਲੋਂ ਆਪਣੀ ਬੋਲੀ ਪੰਜਾਬੀ ਲਿਖਵਾਈ ਗਈ ਸੀ ਤੇ ਹੁਣ 21 ਮਾਰਚ 2021 ਨੂੰ ਹੋਈ ਮਰਦਮਸ਼ੁਮਾਰੀ ਮੌਕੇ 290645 ਲੋਕਾਂ ਵੱਲੋਂ ਆਪਣੀ ਬੋਲੀ ਪੰਜਾਬੀ ਲਿਖਵਾਈ ਗਈ ਹੈ । ਹੁਣ 17514 ਵੱਧ ਲੋਕਾਂ ਨੇ ਲਿੱਖਵਾਇਆ ਹੈ ਕਿ ਉਂਨਾਂ ਦੇ ਘਰਾਂ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਪੰਜਾਬੀ ਹੈ । Another View ਇੰਗਲੈਂਡ ਤੇ ਵੇਲ਼ਜ ਦੀ ਇਸ ਮਰਦਮਸ਼ੁਮਾਰੀ ਦੇ ਭਾਸ਼ਾ ਤੇ ਧਰਮ ਸੰਬੰਧੀ ਜਨ ਅੰਕੜੇ ਵਾਕਿਆ ਹੀ ਬੜੇ ਅਚੰਭੇ ਵਾਲੇ ਨੇ। ਵਿਅਕਤੀਗਤ ਤਰਜੀਹਾਂ ਦੇ ਨਾਲ ਨਾਲ ਸਰਕਾਰਾਂ ਦੀਆਂ ਨੀਤੀਆਂ ਤੇ ਤਕਨੀਕੀ ਵਿਕਾਸ ਦਾ ਅਸਰ ਜ਼ਿਆਦਾ ਦੇਖਣ ਨੂੰ ਮਿਲਦਾ। ਭੂਗੋਲ ਦਾ ਵਿਦਿਆਰਥੀ ਹੋਣ ਕਰਕੇ ਅੰਕੜਿਆਂ ਦਾ ਹੋਰ ਅਧਿਐਨ ਨੂੰ ਦਿਲ ਕਰਦਾ ਪਰ ਕੰਮ ਤੇ ਜਾਣ ਦਾ ਸਮਾਂ ਹੋ ਗਿਆ ਦੋ ਤਰੀਕੇ ਨੇ ਪੰਜਾਬੀ ਭਾਸ਼ਾ ਬਾਰੇ ਅੰਕੜਿਆਂ ਨੂੰ ਦੇਖਣ ਦੇ - ਢਹਿੰਦੀ ਤੇ ਚੜ੍ਹਦੀ ਕਲਾ ਵਾਲੇ। ਪਹਿਲਾ: ਬੱਸ ਤਿੰਨ ਲੱਖ ਲੋਕ ਹੀ ਪੰਜਾਬੀ ਬੋਲਦੇ ਨੇ, ਫਿੱਟੇ ਮੂੰਹ ਪੰਜਾਬੀਆਂ ਦੇ। ਇਸ ਖ਼ਿੱਤੇ ਵਿੱਚ ਇੱਕਲੇ ਸਿੱਖਾਂ ਦੀ ਗਿਣਤੀ ਹੀ 524 ਹਜ਼ਾਰ ਹੈ ਤੇ ਪੰਜਾਬੀ ਬੋਲਣ ਵਾਲੇ ਸਿਰਫ 290 ਹਜ਼ਾਰ। ਕੀ ਆਪਣੇ ਗੁਰੂ ਦੀ ਗੁਰਮੁਖੀ ਵਿਸਾਰ ਕੇ ਵੀ ਸਿੱਖ ਕਹਾਇਆ ਜਾ ਸਕਦਾ? ਬੈਠ ਕੇ ਸੋਚੀਏ। ਦੂਜਾ: ਯਾਰ ਤਿੰਨ ਲੱਖ ਲੋਕ ਅਜੇ ਵੀ ਪੰਜਾਬੀ ਬੋਲਦੇ ਆ, ਕਮਾਲ ਆ। ਐਨੇ ਲੋਕ ਅਜੇ ਵੀ ਪੰਜਾਬੀ ਨਾਲ ਜੁੜੇ ਹੋਏ ਹਨ ਬਾਵਜੂਦ ਇਸਦੇ ਕੇ ਪੰਜਾਬੀ ਭਾਸ਼ਾ ਦਾ ਬਹੁਤਾ ਤਕਨੀਕੀ ਵਿਕਾਸ ਨਹੀਂ ਹੋਇਆ। ਇੱਥੇ ਸਕੂਲਾਂ ਕਾਲਜਾਂ ਵਿੱਚ ਪੰਜਾਬੀ ਦੀ ਪੜ੍ਹਾਈ ਦੇ ਕੋਈ ਪ੍ਰਬੰਧ ਨਾ ਹੋਣ ਦੇ ਬਾਵਜੂਦ ਵੀ ਪੰਜਾਬੀ ਕਾਇਮ ਹੈ ਤੇ ਪਿਛਲੇ ਦਸ ਸਾਲਾਂ ਵਿੱਚ ੨੦ ਹਜ਼ਾਰ ਪੰਜਾਬੀ ਬੋਲਣ ਵਾਲਿਆਂ ਦਾ ਵਾਧਾ ਹੋਇਆ। ਹਰੇਕ ਆਪੋ ਆਪਣੇ ਤਜਰਬਿਆਂ ਤੇ ਰਾਇ ਮੁਤਾਬਕ ਇਸ ਨੰਬਰ ੧ ਜਾਂ ੨ ਵਾਲੇ ਢਾਂਚੇ ਵਿੱਚ ਫਿੱਟ ਹੋ ਜਾਵੇਗਾ, ਆਉਣ ਵਾਲੇ ਦਿਨਾਂ ਵਿੱਚ ਫੇਸਬੁਕ ਤੇ ਵੱਡੀਆਂ ਵੱਡੀਆਂ ਤਕਰੀਰਾਂ ਹੋਣਗੀਆਂ ਤੇ ਫਿਰ ਬੱਸ ਚੁੱਪ….. ਅਸਲ ਲੋੜ ਹੈ ਕਿ #ਮਿਸ਼ਨ_ਪੰਜਾਬੀ_੨੦੩੧ ਹੁਣ ਤੋਂ ਸ਼ੁਰੂ ਹੋਵੇ ਤੇ ਅੱਠ ਸਾਲ ਲਈ ਨੀਤੀ ਬਣਾ ਕਿ ਪੰਜਾਬੀ ਨੂੰ ਬਣਦਾ ਸਥਾਨ ਦਿਵਾਉਣ ਲਈ ਉਪਰਾਲੇ ਹੋਣ। ਵੈਸੇ ਪੰਜਾਬੀ ਦਾ ਗੜ੍ਹ ਹੁਣ ਵੁਲਵਰਹੈਂਪਟਨ ਹੈ। ਵਧਾਈਆਂ ਉਥੋਂ ਦੇ ਵਸਨੀਕਾਂ ਨੂੰ। ਧੰਨਵਾਦ ਕੰਵਰ Looking at the languages chart two things could be said 1) We can't do anything about immigration patterns and this century it is all Eastern European 2) We can if we are Pakistani Panjabi stop writing Urdu ( Ironically an imported Indian language) as our language and at least keep Panjabi at 3
  15. https://apnaorg.com/books/gurmukhi/gunda/1.pdf
  16. ਕੀ ਸਾਡੀ ਪਂਜਾਬੀ ਲਈ ਵੀ ਇਹ ਖਤਰਾ ਹੁਣ ਹੈ? https://www.youtube.com/watch?v=t3qbYFvOHwk
  17. i THINK culturally probably could be promoted for Northern Indian languages or adapted in Africa / Native American cultures....but only if they want it..I doubt any European culture may consider it
×
×
  • Create New...