Jump to content

ਮੇਰੀ ਕਲਮ - My Pen


Recommended Posts

Not something you see everyday! A poem by a British raised Sikh:

ਮੇਰੀ ਕਲਮ

ਮੇਰੀ ਕਲਮ ਮੇਰਾ ਹਥਿਆਰ ਹੈ

ਮੇਰੇ ਲਫ਼ਜ਼ ਮੇਰੀ ਤਲਵਾਰ ਹੈ।

ਕਾਗ਼ਜ਼ ਪੱਤਰ ਮੇਰੀ ਅਵਾਜ਼ ਹੈ

‘ਤੇ ਸਾਹਿਤ ਮੇਰਾ ਸਮਾਜ ਹੈ।

ਸੱਚਾ ਜੋਸ਼ ਲਿਖਾਈ’ਚ ਹੈ

ਸੱਚੀ ਹੋਸ਼ ਪੜ੍ਹਾਈ’ਚ ਹੈ॥

ਮੇਰੀ ਕਲਮ ਤੋਂ ਡਰਦੇ ਵਜ਼ੀਰ

ਮੇਰੇ ਸ਼ਬਦ ‘ਤੇ ਜਿਉਂਦੇ ਫ਼ਕੀਰ॥

ਜੋਰ ਤਲਵਾਰ ‘ਚ ਨਹੀਂ ਮੇਰੇ ਮਿੱਤਰ

ਜੋਰ ਕਲਮ ਦਾ ਹੈ ਬੱਚਿਤਰ

By Roop Dhillon

Read more here.

Edited by dalsingh101
Link to comment
Share on other sites

Another one:

ਮੇਰੀ ਮਾਂ ਬੋਲੀ

ਮੇਰੀ ਮਾਂ ਬੋਲੀ ਨੂੰ ਮਾਰ ਰਹੇ ਹਨ

ਮੇਰੀ ਜਿਂਦ ਨੂੰ ਸਾੜ ਰਹੇ ਹਨ॥

ਹੋਰ ਕੋਈ ਕੌਮ ਹੈ ਸਾਡੇ ਵਰਗੀ?

ਜਿਹੜੀ ਅੰਗ੍ਰੇਜ਼ੀ ਤੇ ਹੈ ਮਰਦੀ?

ਪੰਜਾਬੀ ਨੂੰ ਕਾਮਯਾਬੀ ਮਾਰ ਗਈ

ਲਾਲਚ ਨੂੰ ਪਛਾਣ ਹਾਰ ਗਈ

ਬੇਸ਼ਰਮ ਲੋਕ, ਖੁਨ ਪੀਣੇ ਜੋਕ

ਕਿਹੜੇ ਹਿਸਾਬ ਨਾਲ ਹੁਣ ਤੁਸੀਂ ਪੰਜਾਬੀ?

ਥੁਹਾਡੇ ਖਿਆਲ ਨੇ ਬੇਸੁਆਦੀ

Edited by dalsingh101
Link to comment
Share on other sites

Join the conversation

You can post now and register later. If you have an account, sign in now to post with your account.
Note: Your post will require moderator approval before it will be visible.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
×
×
  • Create New...