Jump to content

Sahaskriti Salok


Recommended Posts

43 minutes ago, paapiman said:

ਸਹਸਕ੍ਰਿਤੀਸਹਸ + ਕ੍ਰਿਤੀ

ਸਹਸ - means 1000 -

ਕ੍ਰਿਤੀ - work

ਸਹਸ may also mean the thousand lotus petal which is the Sahasra Chakra which may symbolize that by reading this Bani or all of Gurbani you receive the highest seat .ie. the thousand lotus petal.

Also there is a legend or myth  that Sanskrit was first spoken or brought by Sheshnaga.

Link to comment
Share on other sites

According to Amir Bhandar Teeka ( Part 10, page 19), Sahaskrit has been present since ਅਨਾਦੀ. Sanskrit is the daughter language of Sahaskirt. Also, the one which has both poetic and music composition is called Sahaskrit. This bani was first recited by Guru Nanak Dev Ji in Kashi as updesh to a pandit named Gopal Datt.

 

Link to comment
Share on other sites

7 minutes ago, Rock said:

According to Amir Bhandar Teeka ( Part 10, page 19), Sahaskrit has been present since ਅਨਾਦੀ. Sanskrit is the daughter language of Sahaskirt. Also, the one which has both poetic and music composition is called Sahaskrit. This bani was first recited by Guru Nanak Dev Ji in Kashi as updesh to a pandit named Gopal Datt.

 

Bro, you can listen to the entire katha of this Gurbani by Gyani Ram Singh jee DDT wale. There are 12 parts to it.

 

 

 

Bhul chuk maaf

Link to comment
Share on other sites

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਸਲੋਕ ਸਹਸਕ੍ਰਿਤੀ ਮਹਲਾ ੧ ॥

ਪੜ੍ਹ੍ਹਿ ਪੁਸ੍ਤਕ ਸੰਧਿਆ ਬਾਦੰ ॥

ਸਿਲ ਪੂਜਸਿ ਬਗੁਲ ਸਮਾਧੰ ॥

ਮੁਖਿ ਝੂਠੁ ਬਿਭੂਖਨ ਸਾਰੰ ॥

ਤ੍ਰੈਪਾਲ ਤਿਹਾਲ ਬਿਚਾਰੰ ॥

ਗਲਿ ਮਾਲਾ ਤਿਲਕ ਲਿਲਾਟੰ ॥

ਦੁਇ ਧੋਤੀ ਬਸਤ੍ਰ ਕਪਾਟੰ ॥

ਜੋ ਜਾਨਸਿ ਬ੍ਰਹਮੰ ਕਰਮੰ ॥

ਸਭ ਫੋਕਟ ਨਿਸਚੈ ਕਰਮੰ ॥

ਕਹੁ ਨਾਨਕ ਨਿਸਚੌ ‍ਧ੍ਯ੍ਯਾਵੈ ॥

ਬਿਨੁ ਸਤਿਗੁਰ ਬਾਟ ਨ ਪਾਵੈ ॥੧॥

Link to comment
Share on other sites

ਹੇ ਪੰਡਤ ਜਨੋਂ! ਪੁਸਤਕ ਕੋ ਪੜ ਕਰ (ਬਾਦੰ) ਝਗੜੇ ਕਰਨੇ ਔਰ ਤ੍ਰਿਕਾਲ ਸੰਧਿਆ ਆਦੀ ਪਾਖੰਡ ਕਰਮ ਜੋ ਹੈਂ, ਸੋ (ਬਾਦੰ) ਵਿਅਰਥ ਹੈਂ॥

ਸਿਲਾ ਰੂਪ ਸਾਲਗਰਾਮ ਆਦੀ ਪੂਜਨੇ ਅਰ ਬਗਲੇ ਵਤ ਸਮਾਧੀ ਕਾ ਲਗਾਵਣਾ॥

ਮੁਖ ਤੇ ਜੋ ਝੂਠ ਬੋਲਤੇ ਹੈਂ, ਸੋ ਵਿਸ਼ੇਸ਼ ਕਰ ਕੇ (ਸਾਰੰ) ਸ੍ਰੇਸ਼ਟ ਗਹਣੇ ਵਤ ਕਰ ਕੇ ਦਿਖਾਵਤੇ ਹੋ, ਭਾਵ ਇਹ ਝੂਠ ਕੋ ਸਚ ਰੂਪ ਕਰ ਦੇਤੇ ਹੋ॥

(ਤ੍ਰੈਪਾਲ) ਤ੍ਰਿਪਦੀ ਜੋ ਗਾਇਤ੍ਰੀ ਹੈ ਤਿਸ ਕੋ (ਤਿਹਾਲ) ਤੀਨੋਂ ਸਮੇਂ ਮੇਂ ਵੀਚਾਰਤੇ ਹੋ ਅਰਥਾਤ ਤ੍ਰਿਕਾਲ ਸੰਧਿਆ ਮੇਂ ਗਾਇਤ੍ਰੀ ਪੜਤੇ ਹੋ; ਵਾ ਤ੍ਰਿਲੋਕੀ ਕੀ ਪਾਲਨਾ ਕਰਨੇਹਾਰਾ ਤੁਮਾਰੇ ਹਾਲ ਕੋ ਵੀਚਾਰ ਰਹਾ ਹੈ॥

ਮਾਲਾ ਗਲ ਮੇਂ ਪਹਰ ਕਰ (ਲਿਲਾਟੰ) ਮਸਤਕ ਪਰ ਤਿਲਕ ਲਗਾਵਤੇ ਹੋ॥

ਪਵਿਤ੍ਰਤਾ ਹੇਤ ਦੋ ਧੋਤੀਆਂ ਰਾਖ ਕਰ ਪੂਜਾ ਸਮੇਂ ਮੇਂ (ਕਪਾਟੰ) ਮਸਤਕ, ਭਾਵ ਤਾਲੂ ਪਰ ਚਾਰ ਤਹ ਕਰ ਪਰਨਾ ਗਿੱਲਾ ਕਰ ਕੇ ਰਾਖਤੇ ਹੋ; ਵਾ (ਪਾਟੰ) ਰੇਸ਼ਮ ਕੇ ਬਸਤ੍ਰੋਂ ਕਾ ਪਹਰਨਾ ਕਰਤੇ ਹੋ॥

ਜੋ ਬ੍ਰਹਮ ਕੀ ਪ੍ਰਾਪਤੀ ਕੇ ਕਰਮੋਂ ਕੋ ਨਹੀਂ ਜਾਨਤਾ ਹੈ, ਭਾਵ ਸੇ ਸਾਧਨੋਂ ਤੇ ਹੀਨ ਹੈ; ਵਾ ਜੋ ਬ੍ਰਹਮ ਕੀ ਪ੍ਰਾਪਤੀ ਕੇ ਕਰਮ ਸਾਧਨ ਜਾਨਤਾ ਹੈ॥

ਤਿਸ ਕੇ ਨਿਸਚੇ ਮੇਂ ਪੂਰਬੋਕਤ ਕਰਮ (ਫੋਕਟ) ਆਸਾਰ ਅਰਥਾਤ ਨਿਸਫਲ ਹੈਂ॥

ਸ੍ਰੀ ਗੁਰੂ ਜੀ ਕਹਿਤੇ ਹੈਂ: ਤਾਂ ਤੇ ਹੇ ਭਾਈ! ਨਿਸਚਾ ਕਰ ਕੇ ਵਾਹਿਗੁਰੂ ਕੇ ਨਾਮ ਕੋ ਹੀ ਧਿਆਵੈ॥

ਪਰੰਤੂ ਇਹ ਜੀਵ ਸਤਿਗੁਰੋਂ ਤੇ ਬਿਨਾਂ ਧਿਆਨ ਕਾ (ਬਾਟ) ਮਾਰਗ ਨਹੀਂ ਪਾਵਤਾ ਹੈ॥੧॥

Link to comment
Share on other sites

My takeaway from first salok for myself

  1. Do not engage in debates, arguments or discussions which are meant to increase your ego or ahankara.
  2. Do not lie. This is also a tricky one.
  3. Do Dhyana of Waheguru Naam.  This is a higher stage.  So I will keep paying attention which will lead to concentration & hopefully to Dhyana one day.
  4. And Dhyana also happens with the grace of Guru Only.

Bottomline: Do Japa & submit to instructions of Guru.

Link to comment
Share on other sites

ਨਿਹਫਲੰ , ਤਸ੍ਯ੍ਯ ਜਨਮਸ੍ਯ੍ਯ ; ਜਾਵਦ , ਬ੍ਰਹਮ ਨ ਬਿੰਦਤੇ ॥

ਸਾਗਰੰ ਸੰਸਾਰਸ੍ਯ੍ਯ ; ਗੁਰ ਪਰਸਾਦੀ , ਤਰਹਿ ਕੇ ॥

ਕਰਣ ਕਾਰਣ ਸਮਰਥੁ ਹੈ ; ਕਹੁ ਨਾਨਕ , ਬੀਚਾਰਿ ॥

ਕਾਰਣੁ ਕਰਤੇ ਵਸਿ ਹੈ ; ਜਿਨਿ ਕਲ ਰਖੀ ਧਾਰਿ ॥੨॥

Link to comment
Share on other sites

(ਜਾਵਦ) ਜਬ ਤਕ ਇਹੁ ਜੀਵ ਬ੍ਰਹਮ ਸਰੂਪ ਕੋ ਨਹੀਂ (ਬਿੰਦਤੇ) ਜਾਣਤਾ ਤਬ ਤਕ ਸੰਸਾਰ ਮੇਂ ਤਿਸ ਕੇ ਜਨਮ ਕਾ ਹੋਣਾ ਹੀ ਨਿਸਫਲ ਹੈ॥

ਇਸ ਸੰਸਾਰ ਰੂਪੀ ਸਮੁੰਦਰ ਕੋ ਗੁਰੋਂ ਕੀ ਕਿਰਪਾ ਸੇ ਕੋਈ ਵਿਰਲੇ ਹੀ ਤਰਤੇ ਹੈਂ॥

ਸ੍ਰੀ ਗੁਰੂ ਜੀ ਕਹਿਤੇ ਹੈਂ: ਤਾਂ ਤੇ ਹੇ ਭਾਈ! ਜੋ ਵਾਹਿਗੁਰੂ ਮਹਤਤ ਆਦੀ ਕਾਰਣੋਂ ਕੇ ਕਰਨੇ ਕੋ ਸਮਰਥ ਹੈ, ਤਿਸੀ ਕਾ ਵੀਚਾਰ ਕਰੋ॥

ਤਾਂ ਤੇ ਕਾਰਣ ਔ ਕਾਰਜ ਰੂਪ ਪ੍ਰਪੰਚ ਤਿਸ ਕਰਤੇ ਵਾਹਿਗੁਰੂ ਕੇ ਵਸ ਹੈ, ਜਿਸ ਨੇ ਸਰਬ ਮੇਂ ਅਪਨੀ (ਕਲ) ਸ਼ਕਤੀ ਧਾਰ ਰਖੀ ਹੈ॥੨॥

Link to comment
Share on other sites

(ਜਾਵਦ) ਜਬ ਤਕ ਇਹੁ ਜੀਵ ਬ੍ਰਹਮ ਸਰੂਪ ਕੋ ਨਹੀਂ (ਬਿੰਦਤੇ) ਜਾਣਤਾ ਤਬ ਤਕ ਸੰਸਾਰ ਮੇਂ ਤਿਸ ਕੇ ਜਨਮ ਕਾ ਹੋਣਾ ਹੀ ਨਿਸਫਲ ਹੈ॥

Hmm...

Link to comment
Share on other sites

8 minutes ago, Rock said:

(ਜਾਵਦ) ਜਬ ਤਕ ਇਹੁ ਜੀਵ ਬ੍ਰਹਮ ਸਰੂਪ ਕੋ ਨਹੀਂ (ਬਿੰਦਤੇ) ਜਾਣਤਾ ਤਬ ਤਕ ਸੰਸਾਰ ਮੇਂ ਤਿਸ ਕੇ ਜਨਮ ਕਾ ਹੋਣਾ ਹੀ ਨਿਸਫਲ ਹੈ॥

Hmm...

Bro, is the above from Faridkot Teeka?

 

Bhul chuk maaf

Link to comment
Share on other sites

ਜੋਗ ਸਬਦੰ , ਗਿਆਨ ਸਬਦੰ ; ਬੇਦ ਸਬਦੰ , ਤ ਬ੍ਰਾਹਮਣਹ ॥

ਖ੍ਯ੍ਯਤ੍ਰੀ ਸਬਦੰ , ਸੂਰ ਸਬਦੰ ; ਸੂਦ੍ਰ ਸਬਦੰ , ਪਰਾ ਕ੍ਰਿਤਹ ॥

ਸਰਬ ਸਬਦੰ , ਤ ਏਕ ਸਬਦੰ ; ਜੇ ਕੋ ਜਾਨਸਿ ਭੇਉ ॥

ਨਾਨਕ , ਤਾ ਕੋ ਦਾਸੁ ਹੈ ; ਸੋਈ ਨਿਰੰਜਨ ਦੇਉ ॥੩॥

 

Link to comment
Share on other sites

3 hours ago, Rock said:

My takeaway from first salok for myself

  1. Do not engage in debates, arguments or discussions which are meant to increase your ego or ahankara.
  2. Do not lie. This is also a tricky one.
  3. Do Dhyana of Waheguru Naam.  This is a higher stage.  So I will keep paying attention which will lead to concentration & hopefully to Dhyana one day.
  4. And Dhyana also happens with the grace of Guru Only.

Bottomline: Do Japa & submit to instructions of Guru.

Another takeaway - Don't mess (in anyway) with a Brahamgyani or a Spiritual person.

Gopal Datt's father or grandfather (who was a Pandit) became a dog, as he was annoying a Saint, who then called him a Dog.  

 

Bhul chuk maaf

Link to comment
Share on other sites

ਏਕ ਕ੍ਰਿਸ੍ਨੰ , ਤ ਸਰਬ ਦੇਵਾ ; ਦੇਵ ਦੇਵਾ , ਤ ਆਤਮਹ ॥

ਆਤਮੰ ਸ੍ਰੀ ਬਾਸ੍ਵਦੇਵਸ੍ਯ੍ਯ ; ਜੇ ਕੋਈ ਜਾਨਸਿ ਭੇਵ ॥

ਨਾਨਕ , ਤਾ ਕੋ ਦਾਸੁ ਹੈ ; ਸੋਈ ਨਿਰੰਜਨ ਦੇਵ ॥੪॥

ਸਰਬ ਦੇਵੋਂ ਕਾ (ਦੇਵ) ਪ੍ਰਕਾਸ਼ਕ ਜੋ ਏਕ ਕ੍ਰਿਸ਼ਨ ਦੇਵ ਹੈ, ਸੋਈ ਤੌ (ਆਤਮਹ) ਜੀਵ ਰੂਪ ਹੈ॥

ਜੋ (ਆਤਮਾ) ਜੀਵ ਹੈ, ਸੋਈ (ਸ੍ਰੀ) ਸੋਭਾਇਵਾਨ ਵਾਸਦੇਵ ਕਾ ਸਰੂਪ ਹੈ। ਜੋ ਕੋਈ ਇਸ ਜੀਵ ਈਸਰ ਕੀ ਅਭੇਦਤਾ ਕੇ ਭੇਵ ਕੋ ਜਾਨਤਾ ਹੈ॥

ਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਤਿਸ ਕਾ ਦਾਸ ਹੂੰ, ਸੋਈ ਨਿਰੰਜਨ ਦੇਵ ਪ੍ਰਕਾਸ ਰੂਪ ਹੈ॥੪॥☬ਇਸ ਉਪਦੇਸ ਕੋ ਪਾਇਕਰ ਬ੍ਰਹਮਣ ਕ੍ਰਿਤਾਰਥ ਹੂਆ ਔਰ ਇਹੁ ਸਲੋਕ ਗੋਪਾਲ ਪੰਡਤ ਲਿਖ ਕਰ ਸਰਧਾ ਸੰਯੁਗਤਿ ਅਪਨੇ ਪਾਸ ਰਖਤਾ ਭਯਾ।

 

Link to comment
Share on other sites

This is the uthanaka for next Salokas by Guru Arjan Dev Ji Maharaj:

ਇਸ ਉਪਦੇਸ ਕੋ ਪਾਇਕਰ ਬ੍ਰਹਮਣ ਕ੍ਰਿਤਾਰਥ ਹੂਆ ਔਰ ਇਹੁ ਸਲੋਕ ਗੋਪਾਲ ਪੰਡਤ ਲਿਖ ਕਰ ਸਰਧਾ ਸੰਯੁਗਤਿ ਅਪਨੇ ਪਾਸ ਰਖਤਾ ਭਯਾ।☬ਗੋਪਾਲ ਨਾਮਾ ਪੰਡਤ ਜੋ ਕਾਂਸੀ ਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਕਾ ਸਿਖ ਹੂਆ ਥਾ ਤਿਸ ਕੇ ਦੋ ਪੋਤ੍ਰੇ ਹਰਿ ਕ੍ਰਿਸ਼ਨ ਔ ਹਰਿ ਲਾਲ ਸੋ ਦੋਨੋ ਬਡੇ ਸਾਸਤ੍ਰਗ੍ਯ ਹੂਏ। ਪਰੰਤੂ ਚਿਤ ਕਾ ਸੰਸਾ ਅਰੁ ਮੋਹਿ ਤਿਨੋਂ ਕਾ ਨਵਿਰਤ ਨਹੀਂ ਭਯਾ ਥਾ। ਜਬ ਤਿਨ ਕਾ ਪਿਤਾ ਮਿਰਤੂ ਹੂਆ, ਤਬ ਮੋਹ ਕਰ ਬਿਆਕਲੁ ਹੂਏ ਔਰੁ ਅਨੇਕ ਸ਼ਾਸਤ੍ਰੋਂ ਕੇ ਪੜਨੇ ਤੇ ਚਿਤ ਮੇਂ ਧੀਰਜੁ ਨ ਹੂਆ। ਵਹੁ ਮਾਤਾ ਪਿਤਾ ਕੇ ਰਖੇ ਹੂਏ ਸਤਿਗੁਰੋਂ ਕੇ ਸਲੋਕੋਂ ਕੋ ਪੜੈ ਤਬ ਤਿਨੋਂ ਕੇ ਚਿਤ ਮੇਂ ਕੁਛ ਧੀਰਜ ਆਵੈ। ਤਬ ਬ੍ਰਿਧੋਂ ਤੇ ਪੂਛ ਕਰ ਸ੍ਰੀ ਅੰਮ੍ਰਤਸਰ ਜੀ ਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਕੀ ਗਾਦੀ ਪਰ ਸ੍ਰੀ ਗੁਰੂ ਅਰਜਨ ਸਾਹਿਬ ਜੀ ਕੋ ਇਸਥਿਤ ਹੂਏ। ਤਿਨੋ ਕਾ ਹੀ ਸਰੂਪ ਜਾਂਨ ਕਰ ਆਏ, ਦਰਸਨ ਕੀਆ। ਤਿਸ ਸਮੇਂ ਸ੍ਰੀ ਗੁਰੂ ਅਰਜਨ ਦੇਵ ਜੀ ਰਾਮ ਸਰ ਤੀਰਥ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਬੀੜ ਤਿਆਰ ਕਰਵਾ ਰਹੇ ਥੇ। ਤਬ ਤਿਨ ਪੰਡਤੋਂ ਨੇ ਵਹੁ ਚਾਰ ਸਲੋਕ ਪੁਨਾ ਔਰ ਭੇਟਾ ਸ੍ਰੀ ਸਤਿਗੁਰੋਂ ਆਗੇ ਰਖ ਕਰ ਨਮਸਕਾਰ ਕਰੀ ਔ ਮੋਹਿ ਕੀ ਨਿਵਰਤੀ ਹੇਤ ਬੇਨਤੀ ਕਰੀ। ਤਬ ਸ੍ਰੀ ਗੁਰ ਪੰਚਮ ਪਾਤਿਸਾਹਿ ਤਿਨ ਪੰਡਤੋਂ ਕੇ ਪਰਥਾਇ ਕਰ ਤਿਨ ਪੂਰਬੋਕਤ ਸਲੋਕੋਂ ਕੇ ਅਨੁਸਾਰ ਹੀ ਉਪਦੇਸੁ ਕਰਤੇ ਭਏ:

Link to comment
Share on other sites

ਸਲੋਕ ਸਹਸਕ੍ਰਿਤੀ ਮਹਲਾ ੫

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਕਤੰਚ ਮਾਤਾ ? ਕਤੰਚ ਪਿਤਾ ; ਕਤੰਚ , ਬਨਿਤਾ ਬਿਨੋਦ ਸੁਤਹ ? ॥

ਕਤੰਚ , ਭ੍ਰਾਤ ਮੀਤ ਹਿਤ ਬੰਧਵ ; ਕਤੰਚ , ਮੋਹ ਕੁਟੰਬ੍ਯ੍ਯਤੇ ? ॥

ਕਤੰਚ , ਚਪਲ ਮੋਹਨੀ ਰੂਪੰ ; ਪੇਖੰਤੇ , ਤਿਆਗੰ ਕਰੋਤਿ ॥

ਰਹੰਤ ਸੰਗ , ਭਗਵਾਨ ਸਿਮਰਣ ; ਨਾਨਕ , ਲਬਧ੍ਯ੍ਯੰ ਅਚੁਤ ਤਨਹ ॥੧॥

 

Salok sėhaskariṯī mėhlā 5

Ik▫oaʼnkār saṯ nām karṯā purakẖ nirbẖa▫o nirvair akāl mūraṯ ajūnī saibẖaʼn gur parsāḏ.

Kaṯancẖ māṯā kaṯancẖ piṯā kaṯancẖ baniṯā binoḏ suṯah.

Kaṯancẖ bẖarāṯ mīṯ hiṯ banḏẖav kaṯancẖ moh kutamb▫yaṯe.

Kaṯancẖ cẖapal mohnī rūpaʼn pekẖanṯe ṯi▫āgaʼn karoṯ.

Rahanṯ sang bẖagvān simraṇ Nānak labḏẖa▫yaʼn acẖuṯ ṯanah. ||1||

Slok Sehaskriti. 5th Guru. There is but one God. True is His Name, Creative His personality and Immortal His form. He is without fear, sans enmity, beyond birth and self-illumined. By the Guru's grace He is obtained.Who is the mother, who is one's father and son and what is the pleasure of dailying with one's wife.who is one's brother friend, well wisher and relation and of what avail is the love of the family.Who is wealth, the embodiment of restlessness, which leaves man, before his very eyes.The meditation of the Illustrious Lord alone remains with man, with which he is blessed through the saints, the sons of the Imperishable God, O Nanak.

 

Link to comment
Share on other sites

ਭਾਵ ਅਨੇਕ ਜਨਮੋਂ ਮੇਂ ਜੀਵੋਂ ਕੇ ਸੰਬੰਧੀ ਹੋਤੇ ਹੀ ਆਏ ਹੈਂ। ਐਸੇ ਹੀ (ਚ) ਪੁਨਾ ਪਿਤਾ ਭੀ (ਕਤੰ) ਕਿਆ ਹੈ ਔ (ਬਨਿਤਾ) ਇਸਤ੍ਰੀ, (ਸੁਤਹ) ਪੁਤ੍ਰ ਆਦਿਕੋਂ ਕੇ (ਬਿਨੋਦ) ਬਿਲਾਸ ਵਾ ਅਨੰਦ (ਕਤੰਚ) ਪੁਨਾ ਕਿਆ ਹੈ, ਭਾਵ ਯੇਹਿ ਸਰਬਨਾਸ ਰੂਪ ਹੈਂ॥

ਪੁਨਾ ਭ੍ਰਾਤਾ ਕਿਆ ਹੈ? ਔ ਮਿਤ੍ਰ ਹਿਤੂ ਆਦੀ (ਬੰਧਵ) ਸਨਬੰਧੀਓਂ ਕਾ ਪੁਨਾ ਹਿਤ ਕਿਆ ਹੈ ਅਰਥਾਤ ਕਛੁ ਨਹੀਂ ਹੈ। ਔਰ ਪੂਰਬੋਕਤ ਕੁਟੰਬ ਕੇ ਸਾਥ ਮੋਹਿ ਕਰਨੇ ਤੇ ਪੁਨਾ ਕਿਆ ਹੈ ਅਰਥਾਤ ਨਿਸਫਲ ਹੈ॥

ਪੁਨਾ ਇਹ ਮਾਯਾ ਜੋ ਮੋਹਨੀ ਰੂਪ ਹੈ, ਸੋ ਅਤੀ ਚੰਚਲ ਅਪਨੇ ਦੇਖਤਿਆਂ ਹੀ ਜੀਵੋਂ ਕੋ ਤਿਆਗ ਕਰ ਚਲੀ ਜਾਤੀ ਹੈ। ਸੋ ਕਿਆ ਹੈ ਅਰਥਾਤ ਤੁਛ ਰੂਪ ਹੈ॥☬ਪ੍ਰਸ਼ਨ: ਕੁਛ ਸਾਥ ਭੀ ਰਹਿਤਾ ਹੈ?☬ਉਤ੍ਰ:

ਸ੍ਰੀ ਗੁਰੂ ਜੀ ਕਹਿਤੇ ਹੈਂ: ਏਕ ਭਗਵੰਤ ਕਾ ਸਿਮਰਨ ਹੀ ਸਾਥ ਰਹਿਤਾ ਹੈ, ਪਰੰਤੂ ਵਹੁ ਹਰੀ ਕਾ ਸਿਮਰਨ (ਅਚੁਤ) ਅਗਿੜ ਵਾਹਿਗੁਰੂ ਕੇ (ਤਨਹ) ਸਰੂਪ ਵਾ ਪੁਤ੍ਰ ਜੋ ਸੰਤ ਹੈਂ ਤਿਨੋਂ ਸੇ ਹੀ (ਲਬਧੰ੍ਹ) ਪ੍ਰਾਪਤਿ ਹੋਤਾ ਹੈ॥੧॥

Link to comment
Share on other sites

ਧ੍ਰਿਗੰਤ ਮਾਤ ਪਿਤਾ ਸਨੇਹੰ ਧ੍ਰਿਗ ਸਨੇਹੰ ਭ੍ਰਾਤ ਬਾਂਧਵਹ ॥

Ḏẖariganṯ māṯ piṯā sanehaʼn ḏẖarig sanehaʼn bẖarāṯ bāʼnḏẖvah.

ਧ੍ਰਿਗੰਤ ਮਾਤ ਪਿਤਾ ਸਨੇਹੰ ; ਧ੍ਰਿਗ ਸਨੇਹੰ ਭ੍ਰਾਤ ਬਾਂਧਵਹ ॥

Worthless is the love of the mother and father and worthless is the love of the brothers and kinsmen.

ਤਾਂ ਤੇ ਤਿਸ ਤੁਛ ਮਾਤਾ ਔ ਪਿਤਾ ਕੇ ਸਨੇਹ ਕੋ ਭੀ ਧ੍ਰਿਕਾਰ ਹੈ, ਪੁਨਾ ਭ੍ਰਾਤਾ ਆਦੀ ਸਨਬੰਧੀਓਂ ਕਾ ਸਨੇਹ ਭੀ ਧ੍ਰਿਕਾਰ ਰੂਪ ਹੈ॥

 

ਧ੍ਰਿਗ ਸ੍ਨੇਹੰ ਬਨਿਤਾ ਬਿਲਾਸ ਸੁਤਹ ॥

Ḏẖarig snėh▫aʼn baniṯā bilās suṯah.

ਧ੍ਰਿਗ ਸ੍ਨੇਹੰ , ਬਨਿਤਾ ਬਿਲਾਸ ਸੁਤਹ ॥

worthless is also the love of making merry with one's wife and sons.

ਇਸਤ੍ਰੀ ਪੁਤ੍ਰਾਦਿਕੋਂ ਕੇ ਬਿਲਾਸੋਂ ਮੇਂ ਸਨੇਹ ਕਰਨੇ ਕੋ ਭੀ ਧ੍ਰਿਕਾਰ ਹੈ॥

 

ਧ੍ਰਿਗ ਸ੍ਨੇਹੰ ਗ੍ਰਿਹਾਰਥ ਕਹ ॥

Ḏẖarig snėh▫aʼn garihārath kah.

ਧ੍ਰਿਗ ਸ੍ਨੇਹੰ , ਗ੍ਰਿਹਾਰਥ ਕਹ ॥

Curse is unto the household affairs.

ਗ੍ਰਿਹ ਘਰ ਔ ਘਰ ਕੇ ਅਰਥੋਂ ਮੇਂ ਜੋ ਸਨੇਹ ਹੈ ਤਿਸ ਕੋ ਭੀ ਧ੍ਰਿਕਾਰ ਹੈ॥

 

ਸਾਧਸੰਗ ਸ੍ਨੇਹ ਸਤ੍ਯ੍ਯਿੰ ਸੁਖਯੰ ਬਸੰਤਿ ਨਾਨਕਹ ॥੨॥

Sāḏẖsang snėh saṯi▫yaʼn sukẖ▫yaʼn basanṯ nānkah. ||2||

ਸਾਧਸੰਗ ਸ੍ਨੇਹ ਸਤ੍ਯ੍ਯਿੰ ; ਸੁਖਯੰ ਬਸੰਤਿ , ਨਾਨਕਹ ॥੨॥

True is the love of the congregation of saints, through which Nanak abides in peace.

ਤਾਂ ਤੇ ਹੇ ਭਾਈ! ਸੰਤੋਂ ਕੀ ਸੰਗਤ ਮੇਂ ਜੋ (ਸ੍ਨੇਹ) ਪ੍ਰੇਮ ਹੈ, ਸੋਈ ਸਤ੍ਯ ਰੂਪ ਹੈ, ਭਾਵ ਇਹ ਸਤ ਪਦ ਕੀ ਪ੍ਰਾਪਤੀ ਕਾ ਦ੍ਵਾਰਾ ਹੈ। ਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਸਤਿਸੰਗ ਸੇ ਇਹੁ ਜੀਵ ਸੁਖੀ ਹੂਆ ਨਿਵਾਸ ਕਰਤਾ ਹੈ, ਭਾਵ ਜਨਮ ਮਰਨ ਸੇ ਰਹਿਤ ਹੋ ਜਾਤਾ ਹੈ॥੨॥

* ਭਾਵ: ਜਿਹੜੇ ਮਨੁੱਖ ਸਾਧ ਸੰਗਤਿ ਵਿਚ ਪਿਆਰ ਬਣਾਂਦੇ ਹਨ, ਉਹਨਾਂ ਦੀ ਜ਼ਿੰਦਗੀ ਆਤਮਕ ਆਨੰਦ ਵਿਚ ਬੀਤਦੀ ਹੈ।

 

57860 ਸਲੋਕ ਸਹਸਕ੍ਰਿਤੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੧੩੫੪ ਪੰ. ੨
 

Link to comment
Share on other sites

Join the conversation

You can post now and register later. If you have an account, sign in now to post with your account.
Note: Your post will require moderator approval before it will be visible.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
×
×
  • Create New...