Jump to content

ਬਿਬੇਕਹੀਣ ਪਰਵਚਨਾ ਦੇ ਨਤੀਜੇ

Recommended Posts

ਗੈਰ ਹਿੰਦੂਆਂ ਵੱਲੋਂ ਹਿੰਦੂ ਸ਼ਬਦ ਦੇ ਗਲਤ ਪ੍ਰਯੋਗ ਪਰੰਤੂ ਨੀਤੀਗਤ ਤੌਰ ‘ਤੇ ਜਾਣਬੁੱਝ ਕੇ ਸੁਵਰਣਾਂ ਵੱਲੋਂ ਹਿੰਦੂ ਸ਼ਬਦ ਦਾ ਯੁਕਤੀਪੂਰਣ ਇਸਤੇਮਾਲ ਕਰਣ ਕਰਕੇ ਹੀ ਹਿੰਦੂ ਰਾਸ਼ਟਰ ਯਾਨਿ ਗੈਰ ਮੁਸਲਿਮ ਰਾਸ਼ਟਰ ਬਣਾ ਦਿੱਤਾ ਗਿਆ। ਸਿੱਖ ਬੁਲਾਰੇ ਵੀ ਹਿੰਦੂ ਸ਼ਬਦ ਦਾ ਬਿਬੇਕਹੀਣ ਇਸਤੇਮਾਲ ਕਰਦੇ ਹੋਏ ਹਿੰਦੂ ਰਾਸ਼ਟਰ ਨੂੰ ਪਕਿਆਈ ਦਿੰਦੇ ਆ ਰਹੇ ਹਨ । ਸੁਵਰਣ ਧੁਰੀ ਹੈ ਅਤੇ ਬਾਕੀ ਗਾਲਬਨ ੬੦੦੦ ਆਵਰਣ ਜਾਤਾਂ ਉਹਨਾ ਦੀਆਂ ਕਠਪੁਤਲੀਆਂ ਹਨ, ਜਿਹਨਾ ਨੂੰ ਹਿੰਦੂ ਗਰਦਾਨ ਕੇ, ਏਕਤਾ ਸੂਤਰਬੱਧ ਕਰਕੇ ਹੀ ਰਾਸ਼ਟਰਵਾਦੀ ਬਣਾਇਆ ਜਾ ਰਿਹਾ ਹੈ। ਇਕ ਪਾਸੇ ਸਿੱਖ ਪਰਵਚਨਕਾਰੀ ਉਹਨਾ ਆਵਰਣਾ ਯਾਨਿ ਸ਼ੂਦਰ ਅਤੇ ਅਛੂਤਾਂ ਨੂੰ ਹਿੰਦੂ ਸੰਬੋਧਨ ਕਰਕੇ ਰਾਸ਼ਟਰਵਾਦੀ ਪਛਾਣੁ ਅਤੇ ਨਵ ਜਨਮੇ “ਹਿੰਦੂ ਧਰਮ” ਵਿਚ ਸਭ ਦੀ ਸ਼ਮੂਲੀਅਤ ਨੂੰ ਪੱਕਾ ਕਰਦੀ ਹੈ ਤਾਂ ਦੂਜੇ ਪਾਸੇ ਉਹਨਾ ਜਾਤਾਂ ਵਿਚਲੇ ਸਿੱਖ ਵੀ ਆਪੋ ਆਪਣੇ ਜਾਤੀ ਭਾਈਚਾਰੇ ‘ਚ ਵਾਪਿਸ ਜਾ ਰਹੇ ਹਨ, ਖ਼ਾਸ ਕਰਕੇ ਜੱਟ ਤੇ ਹੋਰ ਕਿਰਸਾਣ ਅਤੇ ਦਸਤਕਾਰ ਜਾਤਾਂ, ਕਿਉਂਕਿ ਜਾਤਾਂ ਹੁਣ ਵੋਟਬੈਂਕ ਸ਼ਕਤੀ ਸੰਬੰਧਾਂ ਦਾ ਪਾਸਕੂ ਬਣ ਗਈਆਂ ਹਨ।
ਜਿਸ ਵੇਲੇ ਸਿੰਘ ਹੋਣਾ ਆਜ਼ਾਦੀ ਅਤੇ ਸਰਦਾਰੀ ਦਾ ਪਾਸਕੂ ਹੁੰਦਾ ਸੀ, ਅਸੀਂ ਅਜੋਕੇ ਨਵ ਸਿੱਖ ਆਪਣੇ ਖਾਤੇ ਵਿੱਚ ਉਹੋ ਪ੍ਰਵਚਨ ਅੱਜ ਪਾਰਲੀਮਾਨੀ ਪਾਰਟੀ ਪ੍ਰਤਿਨਿਧੀ ਪ੍ਰਣਾਲੀ ਦੀ ਵਿਵਸਥਾ ‘ਚ ਵਰਤੀ ਜਾ ਰਹੇ ਹਾਂ। ਪਰੰਤੂ ਹੁਣ ਸੰਵਿਧਾਨਾਂ ਨੇ, ਸਭ ਲੋਕਾਂ ਨੂੰ ਬਿਨਾ ਉਹਨਾ ਦੀ ਕੁਰਬਾਨੀ-ਲਾਗਤ ਤੋਂ ਹੀ ਵੋਟ ਹੱਕ ਦੁਆਰਾ, ਮੁਗ਼ਾਲਤਾ ਆਜ਼ਾਦੀ ਦਾ ਉਹਨਾ ਦੀ ਮਾਨਸਿਕਤਾ ‘ਚ ਪਾ ਦਿੱਤਾ ਹੈ ।
ਸੋ ਹਿੰਦੂ ਸ਼ਬਦ ਬੜਾ ਘਾਤਕ ਦੋ-ਧਾਰਾ ਖੰਡਾ ਹੈ, ਜੇਕਰ ਸੋਚ ਸਮਝ ਕੇ ਨਹੀਂ ਵਰਤਿਆ । ਹਿੰਦੂ ਮਹਾਸਭਾ ਅਤੇ ਰਸਸ ਕਹਿੰਦੀ ਹੈ ਕਿ ਹਿੰਦੂ ਸ਼ਬਦ ਵਰਤੋ ਅਤੇ ਸਿੱਖ ਵਰਤ ਰਹੇ ਹਨ ।
ਲਾਈ ਲੱਗ ਕੌਣ ਹੈ ?
ਇਸੇ ਤਰਾਂ ਮੁਸਲਮਾਨ ਸ਼ਬਦ ਵਰਤ ਕੇ ਅਸੀਂ ਸਾਰੇ ਪੂਰਬਲੇ ਸ਼ੂਦਰਾਂ ਅਤੇ ਅਛੂਤਾਂ ਤੋਂ ਮੁਸਲਮਾਨ ਬਣਿਆਂ ਨੂੰ, ਅਰਬੀ ਇਸਲਾਮ ਨਾਲ ਵਫ਼ਾਦਾਰੀ ਨੂੰ, ਇਸਲਾਮੀ ਲੀਡਰਾਂ ਦੀ ਝੋਲੀ ਪਾ ਦਿੰਦੇ ਹਾਂ। ਸਿੱਖਾਂ ਨੂੰ ਸੁਚੇਤ ਰਹਿਣਾ ਜ਼ਰੂਰੀ ਹੈ ਕਿ ਅਰਬੀ ਵਹਾਬੀ ਤਰਬੀਅਤ ਮੁਸਲਮਾਨ ਲੀਡਰਸ਼ਿਪ ਸਿੱਖਾਂ ਦੇ ਹੱਕ ‘ਚ ਕਦੇ ਵੀ ਨਹੀਂ ਭੁਗਤ ਸਕਦੀ ।
ਇਹਨਾ ਹਿੰਦੂ ਸੁਵਰਣਾਂ ਅਤੇ ਵਹਾਬੀ ਤਰਬੀਅਤ ਮੁਸਲਮਾਨ ਲੀਡਰਾਂ ਨੇ ਹੀ ਤਾਂ ੧੯੪੭ ‘ਚ ਪੰਜਾਬ ਵੱਢਿਆ ਅਤੇ ਜੋ ਵੱਢਿਆ ਗਿਆ ਸੀ, ਉਹ ਵੀ ਤਾਂ ੧੯੬੬ ‘ਚ ਮੁੜ ਵੱਢਿਆ ਗਿਆ। ਇੱਥੇ ਵੀ ਲਾਈਲੱਗ ਸਿੱਖ ਪ੍ਰਵਚਨ, ਆਪਣੇ ਹੀ ਵਿਰੋਧੀ ਨੂੰ ਪੱਕਾ ਕਰ ਰਹੇ ਹਨ ।
ਲੀਡਰਸ਼ਿਪ ਦਾ ਲੋਭ ਸਿੱਖਣ ਨਹੀਂ ਦਿੰਦਾ ਅਤੇ ਅਗਿਆਤ ਢੀਠ ਹੁੰਦਾ ਹੈ।
-ਪ੍ਰੋ ਦੇਵਿੰਦਰ ਸਿੰਘ
Link to comment
Share on other sites

10 hours ago, Laal Singh said:
 
We should use Dharmi aDharmi you think?

Link to comment
Share on other sites

Join the conversation

You can post now and register later. If you have an account, sign in now to post with your account.
Note: Your post will require moderator approval before it will be visible.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
×
×
  • Create New...