Jump to content

Ragmaala

Members
  • Posts

    2,298
  • Joined

  • Last visited

  • Days Won

    110

Reputation Activity

  1. Thanks
    Ragmaala got a reaction from paapiman in Who is the head of Nanaksar?   
    I will try to post the sakhis when I come across them. Its better if you interpret them yourself. 
    Apparently, the blood stained clothes of Baba ji are still kept in a gurdwara. I will try to find that source.
  2. Thanks
    Ragmaala got a reaction from paapiman in Why Sikh 17 regiment was also known as Nanaksar regiment ?   
    🔺🔺🔺🔺🔺🔺🔺🔺🔺🔺🔺🔺🔺🔺
              ਵਾਹਿਗੁਰੂ ਜੀ ਕਾ ਖਾਲਸਾ
              ਵਾਹਿਗੁਰੂ ਜੀ ਕੀ ਫਤਹਿ॥
    🔺🔺🔺🔺🔺🔺🔺🔺🔺🔺🔺🔺🔺🔺🔺
    ਭਾਰਤ ਦੀ 17 ਸਿੱਖ ਰੈਜਮਿੰਟ ਕਾਗਜ਼ਾਂ ਵਿੱਚ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲਿਆਂ ਦੇ ਨਾਮ ਉੱਪਰ ਰਜਿਸਟਰ ਹੈ ਤੇ ਇਸ ਨੂੰ ਨਾਨਕਸਰ ਦੀ ਰੈਜਮਿੰਟ ਨਾਲ ਵੀ ਪੁਕਾਰਿਆ ਜਾਂਦਾ ਹੈ….ਹੇਠਾਂ ਸਬੂਤ ਤੇ ਟੈਲੀਫ਼ੋਨ ਨੰਬਰ ਵੀ ਦਿੱਤੇ ਜਾ ਰਹੇ ਹਨ। 
    🔺🔺🔺🔺🔺🔺🔺🔺🔺🔺🔺🔺🔺🔺🔺
    ਭੂਮਿਕਾ….ਸੰਗਤਾਂ ਦੀ ਵੱਡੀ ਪੱਧਰ ਦੀ ਮੰਗ ਉੱਪਰ ਸਾਰੀਆਂ ਹੱਡਬੀਤੀਆਂ ਤੇ ਸਾਖੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ….ਵਗੈਰ ਸਬੂਤਾਂ ਤੋ ਸਾਖੀਆਂ ਲਿਖਣੀਆਂ ਤੇ ਸੁਨਣੀਆਂ ਸ਼ਰਧਾਵਾਨ ਸੰਗਤਾਂ ਲਈ ਤਾਂ ਜੀਵਨ ਵਿੱਚ ਇਕ ਪਲਟੇ ਦਾ ਕੰਮ ਕਰਦੀਆਂ ਹਨ ਪਰ ਸ਼ਰਧਾ ਤੋ ਸੱਖਣੇ ਮਨੁੱਖਾਂ ਲਈ ਵੀ ਇਕ ਸ਼ਰਧਾ ਦਾ ਮੀਲ ਪੱਥਰ ਗੱਡਣ ਦਾ ਕੰਮ ਕਰਨਾ ਹੈ। 
    ਅਜ ਦਾਸ ਭਾਰਤ ਦੀ ਫੌਜ ਵਿੱਚ ਵਿਚਰ ਰਹੀ 17 ਸਿੱਖ ਰੈਜਮਿੰਟ ਦਾ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਹਾਂ…..ਦਾਸ ਨੇ ਇਹ ਸਾਖੀ ਪਿਛਲੇ ਸਾਲ ਨਾਨਕਸਰ ਪੂਰਨਮਾਸ਼ੀ ਉੱਪਰ ਵੀ ਸੁਣਾਈ ਸੀ ….ਇਹ ਸਾਖੀ ਹੀ ਨਹੀਂ ਇਹ ਦਾਸ ਦੇ ਅੱਖੀਂ ਡਿਠੇ ਨਜ਼ਾਰੇ ਵਜੋ ਵੀ ਹੈ। 
    🔺🔺🔺🔺🔺🔺🔺🔺🔺🔺🔺🔺🔺🔺🔺
    ਸੰਨ 1962 ਵਿੱਚ ਚੀਨ ਤੇ ਭਾਰਤ ਤੇ ਹਮਲਾ ਕਰ ਦਿੱਤਾ ਸੀ ਤੇ ਜਿੱਥੇ ਸਿੱਖ ਲੈਫ਼ਟੀਨੈਂਟ ਜਰਨੈਲਾਂ ਬਿਕਰਮ ਸਿੰਘ, ਦੌਲਤ ਸਿੰਘ ਤੇ ਆਤਮਾ ਸਿੰਘ ਨੇ ਬਹੁਤ ਬਹਾਦਰੀ ਦਿਖਾ ਰਹੇ ਸਨ ਉੱਥੇ ਫ਼ੌਜਾਂ ਦਾ ਕਮਾਂਡਰ ਇੰਨ ਚੀਫ ਜਨਰਲ ਕੌਲ  ਜਾਣੇ ਜਾਂ ਅਣਜਾਣੇ ਦਸਤ ਲੱਗਣ ਕਾਰਨ ਹਸਪਤਾਲ ਵਿੱਚ ਜੇਰੇ ਇਲਾਜ ਚਲਾ ਗਿਆ ਸੀ, ਚੀਨ ਬਹੁਤ ਤੇਜ਼ੀ ਨਾਲ ਅਗਾਂਹ ਵੱਧ ਰਿਹਾ ਸੀ ਤੇ ਸਿਪਾਹੀ ਕੇਵਲ ਸਿੰਘ ਤੇ ਸੂਬੇਦਾਰ ਜੁਗਿੰਦਰ ਸਿੰਘ ਨੇ ਬਹਾਦਰੀ ਦਾ ਇਤਿਹਾਸ ਸਿਰਜ ਦਿੱਤਾ ਸੀ….ਉੱਥੇ ਹੀ ਚਸ਼ੂਲ ਦਾ ਹੈਲੀਕਾਪਟਰ ਦਾ ਅੱਡਾ ਸੀ, ਜਿਸ ਦੀ ਕਮਾਂਡ ਲੈਫ਼ਟੀਨੈਂਟ ਜਨਰਲ ਬਿਕਰਮ ਸਿੰਘ ਹੋਰੀ ਕਰ ਰਹੇ ਸਨ…ਚੀਨੀ ਸੈਨਿਕਾਂ ਨੇ ਰੇਡੀਓ ਉੱਪਰ ਦੁਭਾਸ਼ੀਆ ਰਾਹੀ ਬਿਕਰਮ ਸਿੰਘ ਨੂੰ ਸੁਨੇਹਾ ਦਿੱਤਾ ਕਿ ਬਿਕਰਮ ਸਿੰਘ ਤੁਸੀ ਆਪਣੀ ਸਿੱਖ ਫੌਜ ਨੂੰ ਪਿਛਾਂਹ ਲੈ ਜਾਵੋ ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਹੋ ਜਾਵੋ ਤਾਂ ਬਿਕਰਮ ਸਿੰਘ ਨੇ ਜਵਾਬ ਦਿੱਤਾ ਕਿ ਜਦੋਂ ਤੱਕ ਬਿਕਰਮ ਸਿੰਘ ਜਿਉਂਦਾ ਹੈ ਮੈ ਪਿੱਛੇ ਨਹੀਂ ਹਟਾਂਗਾ ਯਾਦ ਰਹੇ ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਬਿਕਰਮ ਸਿੰਘ ਆਪ ਰੀਘ ਰੀਘ ਕੇ ਇਕ ਮੋਰਚੇ ਤੋ ਦੂਜੇ ਮੋਰਚੇ ਤੱਕ ਜਾਂਦਾ ਸੀ ਤੇ ਸਿੱਖ ਜਵਾਨਾਂ ਨੂੰ ਹੌਸਲਾ ਦਿੰਦਾ ਸੀ ਜੋ ਕਿ ਵਾਕਿਆ ਹੀ ਸਿੱਖ ਜਵਾਨਾਂ ਲਈ ਕੁਰਬਾਨੀ ਕਰਨ ਦਾ ਇਕ ਜਜ਼ਬਾ ਸੀ। ਚੀਨ ਦੇ ਲਗਾਤਾਰ ਵਧਣ ਕਰਕੇ ਤੀਜੀ ਸੰਸਾਰ ਯੁੱਧ ਦੇ ਭਿਆਨਕ ਬਦਲ ਮੰਡਲਾ ਰਹੇ ਸਨ ( ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਚੀਨ ਨੇ ਅਜੇ ਤੱਕ ਭਾਰਤ ਦੇ ਖੇਤਰ ਦਾ 220 ਮੀਲ ਦਾ ਇਲਾਕਾ ਅਜੇ ਵੀ ਦੱਬਿਆ ਹੋਇਆ ਹੈ। ਹੁਣ ਆਈਏ 17 ਸਿੱਖ ਰੈਜਮਿੰਟ ਵੱਲ। 
    🔺🔺🔺🔺🔺🔺🔺🔺🔺🔺🔺🔺🔺🔺🔺
    ਇਹਨਾਂ ਦਿਨਾਂ ਵਿੱਚ 17 ਸਿੱਖ ਰੈਜਮਿੰਟ ਜਿਸ ਵਿੱਚ ਤੋਪਖ਼ਾਨਾ ਵੀ ਸ਼ਾਮਲ ਸੀ ਜਿਸ ਰੈਜਮਿੰਟ ਨੂੰ ਭਾਰਤ ਵਿੱਚ ਟਾਈਗਰ ਬਟਾਲੀਅਨ ਦੇ ਤੌਰ ਤੇ ਜਾਣਿਆ ਜਾਂਦਾ ਹੈ…..ਜਿਸ ਵਿੱਚ ਦਰਸ਼ਨੀ ਜਵਾਨ ਭਰਤੀ ਹੁੰਦੇ ਹਨ। ਸੰਨ 1962 ਵਿੱਚ ਜਦੋਂ ਚੀਨੀ ਫ਼ੌਜਾਂ ਲਗਾਤਾਰ ਵੱਧ ਰਹੀਆਂ ਸਨ ਮੂਹਰੇ ਲੈਫ਼ਟੀਨੈਂਟ ਜਨਰਲ ਬਿਕਰਮ ਸਿੰਘ ਹੋਰੀ ਰੋਕ ਰਹੇ ਸਨ  ਤਾਂ ਉਸ ਵਕਤ 17 ਸਿੱਖ ਰੈਜਮਿੰਟ ਜੋ ਹੁਸੈਨੀਵਾਲਾ ਵਿਖੇ ਤਾਇਨਾਤ ਸੀ ਨੂੰ ਹੁਕਮ ਹੋਇਆ ਕਿ 36 ਘੰਟੇ ਵਿੱਚ ਚੀਨ ਦੇ ਬਾਰਡਰ ਤੇ ਨੇਫ਼ਾ ਲਦਾਖ ਪਹੁੰਚ ਕੇ ਰਿਪੋਰਟ ਦੇਵੋ ਤਾਂ 17 ਸਿੱਖ ਨੇ ਅਰਦਾਸਾ ਸੋਧ ਕੇ ਨੇਫ਼ਾ ਲਦਾਖ ਵੱਲ ਚਾਲੇ ਪਾਉਣੇ ਸ਼ੁਰੂ ਕਰ ਦਿੱਤੇ …….ਹੁਣ ਸੁਣੋ ਜੋ ਦਾਸ ਨੇ ਤੇ ਦਾਸ ਦੇ ਪਿਤਾ ਜੀ ਨੇ ਆਪ ਸਾਰਾ ਕੁਝ ਦੇਖਿਆ ਸੀ…..17 ਸਿੱਖ ਦੀ ਅਗਵਾਈ ਕਰਨਲ ਸਰਬੰਗ ਸਿੰਘ ਜੀ ਪਿੰਡ ਨਥੋਵਾਲ ਨੇੜੇ ਰਾਇਕੋਟ ਕਰ ਰਹੇ ਸਨ….ਜਦੋਂ ਸਿੱਖ ਰੈਜਮਿੰਟ ਤੇ ਟਾਈਗਰ ਬ੍ਰਿਗੇਡ ਨਾਨਕਸਰ ਕੋਲੋ ਦੀ ਲੰਘਣ ਲੱਗੇ ਤਾਂ ਕਰਨਲ ਸਰਬੰਗ ਸਿੰਘ ਜੀ ਨੇ ਤੇਜ਼ੀ ਨਾਲ ਮਿਲਟਰੀ ਜੀਪ ਭਜਾ ਕੇ ਧੰਨ ਬਾਬਾ ਈਸ਼ਰ ਸਿੰਘ ਜੀ ਪਾਸੋਂ ਸਿੱਖ ਫੌਜੀਆਂ ਲਈ ਬੇਨਤੀ ਕੀਤੀ ਕਿ ਬਾਬਾ ਜੀ ਸਾਡੇ ਪਾਸ ਸਮਾਂ ਬਹੁਤ ਸੀਮਤ ਹੈ ਪਰ ਸਿੱਖ ਫ਼ੌਜੀ ਤੁਹਾਡੇ ਦਰਸ਼ਨਾਂ ਲਈ ਲੋਚਦੇ ਹਨ ਪਰ ਸਮੇ ਦੀ ਘਾਟ ਕਰਕੇ ਉਹਨਾਂ ਪਾਸੋਂ ਬੂਟ ਉਤਾਰਨ ਤੇ ਪਹਿਨਣ ਤੇ ਸਮਾਂ ਲੱਗੇਗਾ, ਅਗਰ ਆਪ ਆਗਿਆ ਦੇ ਦੇਵੋ ਤਾਂ ਸਿੱਖ ਸਿਪਾਹੀ ਬੂਟਾਂ ਸਣੇ ਤੁਹਾਡੇ ਪਾਸੋਂ ਅਸ਼ੀਰਵਾਦ ਲੈ ਲੈਣਗੇ… ਕਰਨਲ ਸਰਬੰਗ ਸਿੰਘ ਦੀ ਬੇਨਤੀ ਬਾਬਾ ਜੀ ਨੇ ਪ੍ਰਵਾਨ ਕਰ ਲਈ ਤੇ ਬਾਬਾ ਈਸ਼ਰ ਸਿੰਘ ਜੀ ਆਪ ਆਪਣੇ ਆਸਨ ਤੋ ਬਾਹਰ ਆ ਗਏ ਉਪਰੰਤ ਫੌਜ ਦੀਆਂ ਗੱਡੀਆਂ ਵੀ ਆਉਣ ਲੱਗ ਪਈਆਂ….ਦਾਸ ਦੇ ਪਿਤਾ ਜੀ ਤੇ ਭਾਈ ਰਤਨ ਸਿੰਘ ਕਲੇਰਾਂ ਵਾਲੇ ਫ਼ੌਜੀਆਂ ਨੂੰ ਪ੍ਰਸ਼ਾਦ ਵਰਤਾ ਰਹੇ ਸਨ ਨਾਲ ਹੀ ਬਾਬਾ ਜੀ ਫ਼ੌਜੀਆਂ ਨੂੰ ਬਚਨ ਕਰ ਰਹੇ ਸਨ ਕਿ ਤੁਸੀ ਵੀ ਫ਼ੌਜੀ ਹੋ ਤੇ ਮੇਰੇ ਪਿਤਾ ਜੀ ਵੱਲ ਇਸ਼ਾਰਾ ਕਰਕੇ ਬਾਬਾ ਜੀ ਬਚਨ ਕਰ ਰਹੇ ਸਨ ਕਿ ਅਸੀਂ ਵੀ ਇਹ ਨਵਾਂ ਭਰਤੀ ਕੀਤਾ ਹੈ….ਬਾਬਾ ਜੀ ਨੇ ਫ਼ੌਜੀਆਂ ਨੂੰ ਬਚਨ ਕੀਤੇ ਕਿ ਤੁਸੀ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ ਹੋ ਤੇ ਚੀਨੀ ਫ਼ੌਜਾਂ ਤੁਹਾਡੇ ਸਾਹਮਣੇ ਕੀ ਹਨ ਆਦਿ ਆਦਿ….ਫ਼ੌਜੀਆਂ ਦੀ ਗਿਣਤੀ 800 ਜਵਾਨਾਂ ਦੀ ਸੀ। ਅਖੀਰ ਵਿੱਚ ਫ਼ੌਜੀਆਂ ਨੇ ਹੱਸਦੇ ਹੱਸਦੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਤੁਸੀ ਸਾਡੀ ਅਰਦਾਸ ਗੁਰੂ ਗ੍ਰੰਥ ਸਾਹਿਬ ਅੱਗੇ ਕਰ ਦੇਣੀ ਜੀ ਤੇ ਤੁਸੀ ਆਪ ਅਗਰ ਆ ਜਾਵੋ ਤਾਂ ਫਿਰ ਤਾਂ ਫ਼ੌਜਾਂ ਦੇ ਹੌਸਲਿਆਂ ਵਿੱਚ ਵਾਧਾ ਹੋ ਜਾਵੇਗਾ। ਉਹਨਾਂ ਦੀ ਬੇਨਤੀ ਸੁਣ ਕੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਬਚਨ ਕੀਤੇ ਕਿ ਅਗਰ ਤੁਸੀ ਸਾਡੀ ਲੋੜ ਸਮਝੀ ਤਾਂ ਪੰਜ ਗੁਰਸਿੱਖ ਫ਼ੌਜੀਆਂ ਨੇ ਗੁਰੂ ਗ੍ਰੰਥ ਸਾਹਿਬ ਅੱਗੇ ਖੜ ਕੇ ਸੱਚੇ ਦਿਲੋਂ ਅਰਦਾਸ ਕਰਨੀ ਜੋ ਸਾਨੂੰ ਆਪੇ ਪਹੁੰਚ ਜਾਵੇਗੀ….17 ਸਿੱਖ ਰੈਜਮਿੰਟ ਨੇ ਜਾ ਕੇ ਆਪਣੇ ਮੋਰਚੇ ਸੰਭਾਲ ਲਏ ਤੇ ਲੜਾਈ ਅੱਗੇ ਹੀ ਚਲ ਰਹੀ ਸੀ ਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਗੂੰਜ ਰਹੇ ਸਨ…ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਧੰਨ ਬਾਬਾ ਈਸ਼ਰ ਸਿੰਘ ਜੀ ਉਸ ਵਕਤ ਸੀਹੜੇ ਠਾਠ ਵਿੱਚ ਸਨ….ਉਸੇ ਤਰਾਂ ਹੀ ਹੋਇਆ ਕਿ ਪੰਜ ਸਿੰਘਾਂ ਨੇ ਅਰਦਾਸ ਕਰ ਦਿੱਤੀ ਤੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦਾ ਪਹੁੰਚਣਾ ਗੁਰੂ ਗ੍ਰੰਥ ਸਾਹਿਬ ਵੱਲੋਂ ਇਕ ਹੁਕਮ ਸੀ….ਇੱਧਰ ਬਾਬਾ ਜੀ ਨਾਨਕਸਰ ਸੀਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰ ਰਹੇ ਸਨ ਤੇ ਉਧਰ ਫੌਜੀਆਂ ਨੇ ਅਰਦਾਸ ਕਰ ਦਿੱਤੀ ਤੇ  ਬਾਬਾ ਜੀ ਦਾ ਗੁਪਤ ਰੂਪ ਵਿੱਚ ਜੰਗ ਵਿੱਚ ਜਾਣਾ ਸੁਭਾਵਿਕ ਸੀ….ਜਦੋਂ ਬਾਬਾ ਜੀ ਨਿਤਨੇਮ ਕਰਕੇ ਸੀਹੜੇ ਸੱਚਖੰਡ ਵਿੱਚੋਂ 10.30 ਸਵੇਰੇ ਬਾਹਰ ਨਿਕਲੇ ਤਾਂ ਬਾਬਾ ਜੀ ਦਾ ਚੋਲਾ ਸਾਹਿਬ, ਦਸਤਾਰ ਤੇ ਹਜੂਰੀਏ ਉੱਪਰ ਲਹੂ ਦੇ ਨਿਸ਼ਾਨ ਸਨ ਤੇ ਪਹਿਰੇਦਾਰ ਤੇ ਹੋਰ ਸੇਵਾਦਾਰ ਫਿਕਰ ਕਰਨ ਲੱਗੇ ਕਿ ਰਾਤ ਕੋਈ ਸੱਚਖੰਡ ਵਿੱਚ ਨਾ ਵੜ ਗਿਆ ਹੋਵੇ ਕਿਉਂਕਿ ਬਾਬਾ ਜੀ ਦੇ ਬਸਤਰ ਲਹੂ ਨਾਲ ਲਿੱਬੜੇ ਸਨ ਤੇ ਪੁੱਛਣ ਤੇ ਬਾਬਾ ਜੀ ਨੇ ਦੱਸਿਆ ਕਿ ਫ਼ੌਜੀਆਂ ਦੀ ਅਰਦਾਸ ਉੱਪਰ ਸਾਨੂੰ ਜੰਗ ਵਿੱਚ ਜਾਣਾ ਪਿਆ ਸੀ ਕਿਉਂਕਿ ਨਹੀਂ ਤਾਂ ਅਰਦਾਸ ਝੂਠੀ ਹੋ ਜਾਵੇਗੀ ਕਹਿਣ ਦਾ ਮਤਲਬ ਕਿ ਧੰਨ ਬਾਬਾ ਈਸ਼ਰ ਸਿੰਘ ਜੀ ਨੇ ਸੰਗਤਾਂ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਤੱਖ ਪ੍ਰਗਟ ਗੁਰਾਂ ਕੀ ਦੇਹਿ ਜਾਣ ਕੇ ਆਪ ਵੀ ਪੂਜਾ ਕੀਤੀ ਤੇ ਸੰਗਤਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੋੜਿਆ ਸੀ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਅਮਰੀਕਾ ਨੇ ਭਾਰਤ ਦੇ ਹੱਕ ਲਈ ਆਪਣਾ ਜੰਗੀ ਬੇੜਾ 7th FLEET ਭੇਜ ਦਿੱਤਾ ਸੀ ਜਿਸ ਤੋ ਡਰ ਕੇ ਚੀਨ ਨੇ CEASEFIRE ਦਾ ਐਲਾਨ ਕਰ ਦਿੱਤਾ ਸੀ। ਯਾਦ ਰਹੇ ਲੜਾਈ ਦੌਰਾਨ ਫ਼ੌਜੀਆਂ ਨੂੰ ਬਾਬਾ ਜੀ ਦੇ ਦਰਸ਼ਨ ਵੀ ਹੋਏ ਸਨ ਜੋ ਉਹਨਾਂ ਲੜਾਈ ਖਤਮ ਹੋਣ ਤੇ ਨਾਨਕਸਰ ਆ ਕੇ ਦੱਸੇ ਸਨ। 
    🔺🔺🔺🔺🔺🔺🔺🔺🔺🔺🔺🔺🔺🔺🔺
    ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਲਹੂ ਨਾਲ ਲਿੱਬੜੇ ਬਸਤਰ ਅੱਜ ਵੀ ਬਾਬਾ ਗੁਰਦੇਵ ਸਿੰਘ ਜੀ ਸਮਾਧ ਵਾਲਿਆਂ ਨੇ ਸੀਹੜੇ ਠਾਠ ਵਿੱਚ ਰੱਖੇ ਹੋਏ ਹਨ ਤਾਂ ਕਿ ਸੰਗਤਾਂ  ਦਰਸ਼ਨ ਕਰਕੇ ਨਿਹਾਲ ਹੋ ਸਕਣ।  
    🔺🔺🔺🔺🔺🔺🔺🔺🔺🔺🔺🔺🔺🔺🔺
    1962 ਤੋ ਬਾਦ 17 ਸਿੱਖ ਰੈਜਮਿੰਟ ਕਿਤੇ ਵੀ ਹੋਵੇ ਉਹ ਰੈਜਮਿੰਟ ਵਿੱਚ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨਾਨਕਸਰ ਵਾਲਿਆਂ ਦੀ ਬਰਸੀ ( 6 ਜਾਂ 7 ਅਕਤੂਬਰ ) ਮਨਾਉਂਦੇ ਹਨ ਤੇ 1962 ਤੋ ਹੀ 17 ਸਿੱਖ ਫੌਜ ਦੇ ਜਵਾਨ ਬਾਬਾ ਈਸ਼ਰ ਸਿੰਘ ਜੀ ਦੀ ਬਰਸੀ ਤੇ ਆਪ ਵੀ ਫੌਜ ਦੇ 10 ਜਵਾਨ ਆ ਕੇ 21 ਅੱਸੂ ਨੂੰ ਰੈਜਮਿੰਟ ਵਲੋ ਹਾਜ਼ਰੀ ਭਰਦੇ ਹਨ। 
    ਸਭ ਤੋ ਹੈਰਾਨੀ ਵਾਲੀ ਗੱਲ ਇਹ ਹੈ ਕਿ 17 ਸਿੱਖ ਰੈਜਮਿੰਟ ਬਾਬਾ ਜੀ ਦੇ ਨਾਮ ਉੱਪਰ ਚਲਦੀ ਹੈ। 
    🔺🔺🔺🔺🔺🔺🔺🔺🔺🔺🔺🔺🔺🔺🔺
    ਇਕ ਵਾਰੀ 17 ਸਿੱਖ ਰੈਜਮਿੰਟ ਵੱਲੋਂ ਬਾਬਾ ਈਸ਼ਰ ਸਿੰਘ ਜੀ ਦੀ ਬਰਸੀ ਮਨਾਉਣੀ ਭੁੱਲ ਗਏ ਤੇ 17 ਸਿੱਖ ਰੈਜਮਿੰਟ ਤੇ ਟਾਈਗਰ ਬ੍ਰਿਗੇਡ ਸ੍ਰੀ ਲੰਕਾ ਵਿਖੇ ਦੋ ਦਿਨ ਤਾਮਿਲ ਗੁਰੀਲਿਆਂ ਵੱਲੋਂ ਚਾਰੇ ਪਾਸਿਆਂ ਤੋ ਘਿਰ ਗਈ ਤਾਂ ਸਾਰੇ ਜਵਾਨ ਕਹਿੰਦੇ ਕਿ ਇਸ ਵਾਰ ਪਹਿਲੀ ਵਾਰ ਬਾਬਾ ਈਸ਼ਰ ਸਿੰਘ ਜੀ ਦੀ ਬਰਸੀ ਮਨਾਉਣੀ ਭੁੱਲ ਗਏ ਹਾਂ ਇਸੇ ਕਰਕੇ ਘਿਰ ਗਏ ਹਾਂ ਉਪਰੰਤ ਰੈਜਮਿੰਟ ਨੇ ਬਾਬਾ ਜੀ ਦੀ ਦੱਸੀ ਵਿਧੀ ਅਨੁਸਾਰ ਜਦੋਂ ਅਰਦਾਸ ਕੀਤੀ ਤੇ ਆਪਣੇ ਆਪ ਹੀ 17 ਸਿੱਖ ਨੂੰ ਬਾਹਰ ਨਿਕਲਣ ਦਾ ਇਕ ਰਸਤਾ ਮਿਲ ਗਿਆ ਤੇ ਸਾਰੀ ਰੈਜਮਿੰਟ ਸਹੀ ਸਲਾਮਤ ਬਾਹਰ ਨਿਕਲ ਗਈ। ਜਦੋਂ 17 ਸਿੱਖ ਵਾਲੇ ਰੈਜਮਿੰਟ ਵਿੱਚ ਬਾਬਾ ਜੀ ਦੀ ਬਰਸੀ ਮਨਾਉਂਦੇ ਹਨ ਤਾਂ ਨਾਨਕਸਰ ਵੱਲੋਂ ਬਾਬਾ ਈਸ਼ਰ ਸਿੰਘ ਜੀ ਦੇ ਪ੍ਰਮੁਖ ਹਜੂਰੀਏ ਬਾਬਾ ਸਾਧੂ ਸਿੰਘ ਜੀ ਰੈਜਮਿੰਟ ਵਿੱਚ ਜਾਂਦੇ ਸਨ ਤੇ ਅੱਜ ਕਲ ਬਾਬਾ ਲੱਖਾ ਸਿੰਘ ਜੀ ਜਾ ਕੇ ਹਾਜ਼ਰੀ ਭਰਦੇ ਹਨ। 
    ਪੁੱਛ-ਗਿੱਛ ਲਈ ਰਿਟਾਇਰ ਸੂਬੇਦਾਰ ਜਸਵੀਰ ਸਿੰਘ ਤਰਨਤਾਰਨ ਪੱਟੀ 98772-60743
           ਤੇ 
    ਰਿਟਾਇਰ ਸੂਬੇਦਾਰ ਪਿ੍ਰਥੀ ਸਿੰਘ
    82830-28900
    ਤੇ ਗੱਲ ਕਰ ਸਕਦੇ ਹੋ। 
    ਹੇਠਾਂ ਲਹੂ ਨਾਲ ਲਿੱਬੜੇ ਬਸਤਰਾਂ ਦੇ ਦਰਸ਼ਨ ਕਰ ਸਕਦੇ ਹੋ। 
    ਹੋਰ ਜਾਨਕਾਰੀ ਲੈਣ ਲਈ ਦਾਸ ਨਾਲ ਸੰਪਰਕ ਕਰ ਸਕਦੇ ਹੋ। 
    ਦਾਸਨ ਦਾਸ….ਗੁਰਪਾਲ ਸਿੰਘ ਹੰਸਰਾ ਕੈਲੀਫੋਰਨੀਆ ( ਅਮਰੀਕਾ )
    gurpalhansra@yahoo.com 
                     ਵਾਹਿਗੁਰੂ ਜੀ ਕਾ ਖਾਲਸਾ
                      ਵਾਹਿਗੁਰੂ ਜੀ ਕਹਿ ਫਤਹਿ॥
    🔺🔺🔺🔺🔺🔺🔺🔺🔺🔺🔺🔺🔺🔺

  3. Thanks

    https://m.facebook.com/story.php?story_fbid=pfbid02puEiTSs5orbpbPpDHjJ3rA6GSSHrvSN1M9JEmkhthGYwK6VxYZLVoHYzyuZXNHbvl&id=100005538889104
     
    @paapiman you can checkout this fb page for more details
  4. Like
    Ragmaala got a reaction from GurjantGnostic in Who is the head of Nanaksar?   
    I will try to post the sakhis when I come across them. Its better if you interpret them yourself. 
    Apparently, the blood stained clothes of Baba ji are still kept in a gurdwara. I will try to find that source.
  5. Thanks
    Ragmaala got a reaction from paapiman in Who is the head of Nanaksar?   
    Hanji, in reality not while sleeping, I know of three people who personally told me this. Two of them were my mom’s masad and masi ji. Masi ji couldn’t handle the partap and fell on ground unconscious.
    Baba Bhajan Singh ji Patiala came to visit us in Canada, and he also told his experience personally  about Darshan.
    Principal Balbir Singh Hansra had darshan. You can speak to his son Gurpal Singh Hansra if you need more information. I can provide that number. 
     
    Famous swami Ganesdatt ji, and Birla Seth had darshan of Sri Krishan Ji.
    One time , a sikh had darshan of Baba Deep Singh Ji from Baba Mitt Singh Ji Nihang Samparda. Baba Mitt Singh Ji gave indication to that sikh about the dagger stabbing nishan, and check it out when Baba Isher Singh Ji is doing ishnan, which indeed proved to be true.
    These are just examples off the top of my head. But there are like 10 other occasions I have come across while reading the biographies by Baba Geja Singh ji.
    10 jaame pargat roop, 74 jaame in form of Sants. 
    Khalsa mera roop hai khaas.
    My mind cannot comprehend the workings of Guru.
  6. Like
    Ragmaala got a reaction from GurjantGnostic in Why Sikh 17 regiment was also known as Nanaksar regiment ?   
    https://m.facebook.com/story.php?story_fbid=pfbid02puEiTSs5orbpbPpDHjJ3rA6GSSHrvSN1M9JEmkhthGYwK6VxYZLVoHYzyuZXNHbvl&id=100005538889104
     
    @paapiman you can checkout this fb page for more details
  7. Like

  8. Like
    Ragmaala got a reaction from Inderpal1994 in Sri Durga Kavach (Sri Sarabloh Granth Sahib jee)   
    Baba Nand Singh Ji mentioned that one of his previous births was that of Shri Bharth Ji, and his murshad was Baba Mahaharnam Singh Ji in the form of Sri Ram Ji. This is mentioned in the biographies. 
     
    Another previous janam of Baba Nand Singh ji was of Shekh Brahm Ji from lineage of Baba Farid ji, whose bani is in Sri Guru Granth Sahib, and who also flew a wall in hurry to meet Guru Nanak Sahib ji. 
  9. Like

    Background of Baba Mahaharnam Singh Ji Bhucho Bhagti : Baba ji were Dargahi Mahapurush, obviously being mere humans we cannot say anything regarding their avastha or bhagti but still to get an idea, we can write few words for Sifat Salah. Baba Maharnam Singh Ji were Avtar of Sri Ram Chandar Jee in Treta Yug. Since birth they were always in Samadhi, rarely spoke with anyone except their own Mauj. People called them Mastana. 
    Baba Ji came in contact with Sant Sewa Singh  & Sant Mall Singh ji who traced their lineage back to Sri Guru Gobind SIngh Ji Maharaj. Baba Ji were asked to do simran of moolmantar and Japji Sahib.  Baba ji expressed his desire to have darshan of Narsingh after having read Bhagat Bani. Sant Mall SIngh ji gave him Narsingh Kavach  to read only 5 times, after which Baba Ji himself became roop of Narsingh Avatar. Time passed, and Baba Ji completed 7.5 lakh repetition of Japji Sahib in Amritsar Darbar Sahib. He had furna of Nasingh Avtar Darshana. Baba Ji was asked to consume poison/Sankhiya maybe Arsenic ? as a diet of Narsingh Avtar.  Baba Ji had darshan. 3 times it was said Kalyug Praman Nanak Guru ,  meaning the Avtar of Kalyug is Guru Nanak Sahib now, and no one else. 
    I have just tried to provide a summary, the details are below. 
    Morale: We should just focus on Guru Nanak Sahib, and we neither have capacity or bhagti to recite Narsingh Kavach, and nor the capability to digest Sankhiya/ Arsenic in order to have darshan of Narsingh Avtar. 
    But we do remember Narsingh ji every evening during sunset, when we recite HAR JUG JUG BHAGAT UPAYA..HARNAKASH DUSHAT HAR MARYA PREHLAD TRAYA 
     
    WAHEGURU !
     
  10. Like
  11. Like
    Ragmaala got a reaction from GurjantGnostic in Sri Durga Kavach (Sri Sarabloh Granth Sahib jee)   

  12. Like
    Ragmaala got a reaction from mahanpaapi in Why Sikh 17 regiment was also known as Nanaksar regiment ?   

  13. Like
    Ragmaala got a reaction from GurjantGnostic in Who is the head of Nanaksar?   
    Hanji, in reality not while sleeping, I know of three people who personally told me this. Two of them were my mom’s masad and masi ji. Masi ji couldn’t handle the partap and fell on ground unconscious.
    Baba Bhajan Singh ji Patiala came to visit us in Canada, and he also told his experience personally  about Darshan.
    Principal Balbir Singh Hansra had darshan. You can speak to his son Gurpal Singh Hansra if you need more information. I can provide that number. 
     
    Famous swami Ganesdatt ji, and Birla Seth had darshan of Sri Krishan Ji.
    One time , a sikh had darshan of Baba Deep Singh Ji from Baba Mitt Singh Ji Nihang Samparda. Baba Mitt Singh Ji gave indication to that sikh about the dagger stabbing nishan, and check it out when Baba Isher Singh Ji is doing ishnan, which indeed proved to be true.
    These are just examples off the top of my head. But there are like 10 other occasions I have come across while reading the biographies by Baba Geja Singh ji.
    10 jaame pargat roop, 74 jaame in form of Sants. 
    Khalsa mera roop hai khaas.
    My mind cannot comprehend the workings of Guru.
  14. Like
    Ragmaala got a reaction from Soulfinder in Who is the head of Nanaksar?   
    I will try to post the sakhis when I come across them. Its better if you interpret them yourself. 
    Apparently, the blood stained clothes of Baba ji are still kept in a gurdwara. I will try to find that source.
  15. Like
    Ragmaala got a reaction from Arsh1469 in Sri Durga Kavach (Sri Sarabloh Granth Sahib jee)   
    Baba Nand Singh Ji mentioned that one of his previous births was that of Shri Bharth Ji, and his murshad was Baba Mahaharnam Singh Ji in the form of Sri Ram Ji. This is mentioned in the biographies. 
     
    Another previous janam of Baba Nand Singh ji was of Shekh Brahm Ji from lineage of Baba Farid ji, whose bani is in Sri Guru Granth Sahib, and who also flew a wall in hurry to meet Guru Nanak Sahib ji. 
  16. Thanks
    Ragmaala got a reaction from Soulfinder in Why Sikh 17 regiment was also known as Nanaksar regiment ?   
    🔺🔺🔺🔺🔺🔺🔺🔺🔺🔺🔺🔺🔺🔺
              ਵਾਹਿਗੁਰੂ ਜੀ ਕਾ ਖਾਲਸਾ
              ਵਾਹਿਗੁਰੂ ਜੀ ਕੀ ਫਤਹਿ॥
    🔺🔺🔺🔺🔺🔺🔺🔺🔺🔺🔺🔺🔺🔺🔺
    ਭਾਰਤ ਦੀ 17 ਸਿੱਖ ਰੈਜਮਿੰਟ ਕਾਗਜ਼ਾਂ ਵਿੱਚ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲਿਆਂ ਦੇ ਨਾਮ ਉੱਪਰ ਰਜਿਸਟਰ ਹੈ ਤੇ ਇਸ ਨੂੰ ਨਾਨਕਸਰ ਦੀ ਰੈਜਮਿੰਟ ਨਾਲ ਵੀ ਪੁਕਾਰਿਆ ਜਾਂਦਾ ਹੈ….ਹੇਠਾਂ ਸਬੂਤ ਤੇ ਟੈਲੀਫ਼ੋਨ ਨੰਬਰ ਵੀ ਦਿੱਤੇ ਜਾ ਰਹੇ ਹਨ। 
    🔺🔺🔺🔺🔺🔺🔺🔺🔺🔺🔺🔺🔺🔺🔺
    ਭੂਮਿਕਾ….ਸੰਗਤਾਂ ਦੀ ਵੱਡੀ ਪੱਧਰ ਦੀ ਮੰਗ ਉੱਪਰ ਸਾਰੀਆਂ ਹੱਡਬੀਤੀਆਂ ਤੇ ਸਾਖੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ….ਵਗੈਰ ਸਬੂਤਾਂ ਤੋ ਸਾਖੀਆਂ ਲਿਖਣੀਆਂ ਤੇ ਸੁਨਣੀਆਂ ਸ਼ਰਧਾਵਾਨ ਸੰਗਤਾਂ ਲਈ ਤਾਂ ਜੀਵਨ ਵਿੱਚ ਇਕ ਪਲਟੇ ਦਾ ਕੰਮ ਕਰਦੀਆਂ ਹਨ ਪਰ ਸ਼ਰਧਾ ਤੋ ਸੱਖਣੇ ਮਨੁੱਖਾਂ ਲਈ ਵੀ ਇਕ ਸ਼ਰਧਾ ਦਾ ਮੀਲ ਪੱਥਰ ਗੱਡਣ ਦਾ ਕੰਮ ਕਰਨਾ ਹੈ। 
    ਅਜ ਦਾਸ ਭਾਰਤ ਦੀ ਫੌਜ ਵਿੱਚ ਵਿਚਰ ਰਹੀ 17 ਸਿੱਖ ਰੈਜਮਿੰਟ ਦਾ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਹਾਂ…..ਦਾਸ ਨੇ ਇਹ ਸਾਖੀ ਪਿਛਲੇ ਸਾਲ ਨਾਨਕਸਰ ਪੂਰਨਮਾਸ਼ੀ ਉੱਪਰ ਵੀ ਸੁਣਾਈ ਸੀ ….ਇਹ ਸਾਖੀ ਹੀ ਨਹੀਂ ਇਹ ਦਾਸ ਦੇ ਅੱਖੀਂ ਡਿਠੇ ਨਜ਼ਾਰੇ ਵਜੋ ਵੀ ਹੈ। 
    🔺🔺🔺🔺🔺🔺🔺🔺🔺🔺🔺🔺🔺🔺🔺
    ਸੰਨ 1962 ਵਿੱਚ ਚੀਨ ਤੇ ਭਾਰਤ ਤੇ ਹਮਲਾ ਕਰ ਦਿੱਤਾ ਸੀ ਤੇ ਜਿੱਥੇ ਸਿੱਖ ਲੈਫ਼ਟੀਨੈਂਟ ਜਰਨੈਲਾਂ ਬਿਕਰਮ ਸਿੰਘ, ਦੌਲਤ ਸਿੰਘ ਤੇ ਆਤਮਾ ਸਿੰਘ ਨੇ ਬਹੁਤ ਬਹਾਦਰੀ ਦਿਖਾ ਰਹੇ ਸਨ ਉੱਥੇ ਫ਼ੌਜਾਂ ਦਾ ਕਮਾਂਡਰ ਇੰਨ ਚੀਫ ਜਨਰਲ ਕੌਲ  ਜਾਣੇ ਜਾਂ ਅਣਜਾਣੇ ਦਸਤ ਲੱਗਣ ਕਾਰਨ ਹਸਪਤਾਲ ਵਿੱਚ ਜੇਰੇ ਇਲਾਜ ਚਲਾ ਗਿਆ ਸੀ, ਚੀਨ ਬਹੁਤ ਤੇਜ਼ੀ ਨਾਲ ਅਗਾਂਹ ਵੱਧ ਰਿਹਾ ਸੀ ਤੇ ਸਿਪਾਹੀ ਕੇਵਲ ਸਿੰਘ ਤੇ ਸੂਬੇਦਾਰ ਜੁਗਿੰਦਰ ਸਿੰਘ ਨੇ ਬਹਾਦਰੀ ਦਾ ਇਤਿਹਾਸ ਸਿਰਜ ਦਿੱਤਾ ਸੀ….ਉੱਥੇ ਹੀ ਚਸ਼ੂਲ ਦਾ ਹੈਲੀਕਾਪਟਰ ਦਾ ਅੱਡਾ ਸੀ, ਜਿਸ ਦੀ ਕਮਾਂਡ ਲੈਫ਼ਟੀਨੈਂਟ ਜਨਰਲ ਬਿਕਰਮ ਸਿੰਘ ਹੋਰੀ ਕਰ ਰਹੇ ਸਨ…ਚੀਨੀ ਸੈਨਿਕਾਂ ਨੇ ਰੇਡੀਓ ਉੱਪਰ ਦੁਭਾਸ਼ੀਆ ਰਾਹੀ ਬਿਕਰਮ ਸਿੰਘ ਨੂੰ ਸੁਨੇਹਾ ਦਿੱਤਾ ਕਿ ਬਿਕਰਮ ਸਿੰਘ ਤੁਸੀ ਆਪਣੀ ਸਿੱਖ ਫੌਜ ਨੂੰ ਪਿਛਾਂਹ ਲੈ ਜਾਵੋ ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਹੋ ਜਾਵੋ ਤਾਂ ਬਿਕਰਮ ਸਿੰਘ ਨੇ ਜਵਾਬ ਦਿੱਤਾ ਕਿ ਜਦੋਂ ਤੱਕ ਬਿਕਰਮ ਸਿੰਘ ਜਿਉਂਦਾ ਹੈ ਮੈ ਪਿੱਛੇ ਨਹੀਂ ਹਟਾਂਗਾ ਯਾਦ ਰਹੇ ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਬਿਕਰਮ ਸਿੰਘ ਆਪ ਰੀਘ ਰੀਘ ਕੇ ਇਕ ਮੋਰਚੇ ਤੋ ਦੂਜੇ ਮੋਰਚੇ ਤੱਕ ਜਾਂਦਾ ਸੀ ਤੇ ਸਿੱਖ ਜਵਾਨਾਂ ਨੂੰ ਹੌਸਲਾ ਦਿੰਦਾ ਸੀ ਜੋ ਕਿ ਵਾਕਿਆ ਹੀ ਸਿੱਖ ਜਵਾਨਾਂ ਲਈ ਕੁਰਬਾਨੀ ਕਰਨ ਦਾ ਇਕ ਜਜ਼ਬਾ ਸੀ। ਚੀਨ ਦੇ ਲਗਾਤਾਰ ਵਧਣ ਕਰਕੇ ਤੀਜੀ ਸੰਸਾਰ ਯੁੱਧ ਦੇ ਭਿਆਨਕ ਬਦਲ ਮੰਡਲਾ ਰਹੇ ਸਨ ( ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਚੀਨ ਨੇ ਅਜੇ ਤੱਕ ਭਾਰਤ ਦੇ ਖੇਤਰ ਦਾ 220 ਮੀਲ ਦਾ ਇਲਾਕਾ ਅਜੇ ਵੀ ਦੱਬਿਆ ਹੋਇਆ ਹੈ। ਹੁਣ ਆਈਏ 17 ਸਿੱਖ ਰੈਜਮਿੰਟ ਵੱਲ। 
    🔺🔺🔺🔺🔺🔺🔺🔺🔺🔺🔺🔺🔺🔺🔺
    ਇਹਨਾਂ ਦਿਨਾਂ ਵਿੱਚ 17 ਸਿੱਖ ਰੈਜਮਿੰਟ ਜਿਸ ਵਿੱਚ ਤੋਪਖ਼ਾਨਾ ਵੀ ਸ਼ਾਮਲ ਸੀ ਜਿਸ ਰੈਜਮਿੰਟ ਨੂੰ ਭਾਰਤ ਵਿੱਚ ਟਾਈਗਰ ਬਟਾਲੀਅਨ ਦੇ ਤੌਰ ਤੇ ਜਾਣਿਆ ਜਾਂਦਾ ਹੈ…..ਜਿਸ ਵਿੱਚ ਦਰਸ਼ਨੀ ਜਵਾਨ ਭਰਤੀ ਹੁੰਦੇ ਹਨ। ਸੰਨ 1962 ਵਿੱਚ ਜਦੋਂ ਚੀਨੀ ਫ਼ੌਜਾਂ ਲਗਾਤਾਰ ਵੱਧ ਰਹੀਆਂ ਸਨ ਮੂਹਰੇ ਲੈਫ਼ਟੀਨੈਂਟ ਜਨਰਲ ਬਿਕਰਮ ਸਿੰਘ ਹੋਰੀ ਰੋਕ ਰਹੇ ਸਨ  ਤਾਂ ਉਸ ਵਕਤ 17 ਸਿੱਖ ਰੈਜਮਿੰਟ ਜੋ ਹੁਸੈਨੀਵਾਲਾ ਵਿਖੇ ਤਾਇਨਾਤ ਸੀ ਨੂੰ ਹੁਕਮ ਹੋਇਆ ਕਿ 36 ਘੰਟੇ ਵਿੱਚ ਚੀਨ ਦੇ ਬਾਰਡਰ ਤੇ ਨੇਫ਼ਾ ਲਦਾਖ ਪਹੁੰਚ ਕੇ ਰਿਪੋਰਟ ਦੇਵੋ ਤਾਂ 17 ਸਿੱਖ ਨੇ ਅਰਦਾਸਾ ਸੋਧ ਕੇ ਨੇਫ਼ਾ ਲਦਾਖ ਵੱਲ ਚਾਲੇ ਪਾਉਣੇ ਸ਼ੁਰੂ ਕਰ ਦਿੱਤੇ …….ਹੁਣ ਸੁਣੋ ਜੋ ਦਾਸ ਨੇ ਤੇ ਦਾਸ ਦੇ ਪਿਤਾ ਜੀ ਨੇ ਆਪ ਸਾਰਾ ਕੁਝ ਦੇਖਿਆ ਸੀ…..17 ਸਿੱਖ ਦੀ ਅਗਵਾਈ ਕਰਨਲ ਸਰਬੰਗ ਸਿੰਘ ਜੀ ਪਿੰਡ ਨਥੋਵਾਲ ਨੇੜੇ ਰਾਇਕੋਟ ਕਰ ਰਹੇ ਸਨ….ਜਦੋਂ ਸਿੱਖ ਰੈਜਮਿੰਟ ਤੇ ਟਾਈਗਰ ਬ੍ਰਿਗੇਡ ਨਾਨਕਸਰ ਕੋਲੋ ਦੀ ਲੰਘਣ ਲੱਗੇ ਤਾਂ ਕਰਨਲ ਸਰਬੰਗ ਸਿੰਘ ਜੀ ਨੇ ਤੇਜ਼ੀ ਨਾਲ ਮਿਲਟਰੀ ਜੀਪ ਭਜਾ ਕੇ ਧੰਨ ਬਾਬਾ ਈਸ਼ਰ ਸਿੰਘ ਜੀ ਪਾਸੋਂ ਸਿੱਖ ਫੌਜੀਆਂ ਲਈ ਬੇਨਤੀ ਕੀਤੀ ਕਿ ਬਾਬਾ ਜੀ ਸਾਡੇ ਪਾਸ ਸਮਾਂ ਬਹੁਤ ਸੀਮਤ ਹੈ ਪਰ ਸਿੱਖ ਫ਼ੌਜੀ ਤੁਹਾਡੇ ਦਰਸ਼ਨਾਂ ਲਈ ਲੋਚਦੇ ਹਨ ਪਰ ਸਮੇ ਦੀ ਘਾਟ ਕਰਕੇ ਉਹਨਾਂ ਪਾਸੋਂ ਬੂਟ ਉਤਾਰਨ ਤੇ ਪਹਿਨਣ ਤੇ ਸਮਾਂ ਲੱਗੇਗਾ, ਅਗਰ ਆਪ ਆਗਿਆ ਦੇ ਦੇਵੋ ਤਾਂ ਸਿੱਖ ਸਿਪਾਹੀ ਬੂਟਾਂ ਸਣੇ ਤੁਹਾਡੇ ਪਾਸੋਂ ਅਸ਼ੀਰਵਾਦ ਲੈ ਲੈਣਗੇ… ਕਰਨਲ ਸਰਬੰਗ ਸਿੰਘ ਦੀ ਬੇਨਤੀ ਬਾਬਾ ਜੀ ਨੇ ਪ੍ਰਵਾਨ ਕਰ ਲਈ ਤੇ ਬਾਬਾ ਈਸ਼ਰ ਸਿੰਘ ਜੀ ਆਪ ਆਪਣੇ ਆਸਨ ਤੋ ਬਾਹਰ ਆ ਗਏ ਉਪਰੰਤ ਫੌਜ ਦੀਆਂ ਗੱਡੀਆਂ ਵੀ ਆਉਣ ਲੱਗ ਪਈਆਂ….ਦਾਸ ਦੇ ਪਿਤਾ ਜੀ ਤੇ ਭਾਈ ਰਤਨ ਸਿੰਘ ਕਲੇਰਾਂ ਵਾਲੇ ਫ਼ੌਜੀਆਂ ਨੂੰ ਪ੍ਰਸ਼ਾਦ ਵਰਤਾ ਰਹੇ ਸਨ ਨਾਲ ਹੀ ਬਾਬਾ ਜੀ ਫ਼ੌਜੀਆਂ ਨੂੰ ਬਚਨ ਕਰ ਰਹੇ ਸਨ ਕਿ ਤੁਸੀ ਵੀ ਫ਼ੌਜੀ ਹੋ ਤੇ ਮੇਰੇ ਪਿਤਾ ਜੀ ਵੱਲ ਇਸ਼ਾਰਾ ਕਰਕੇ ਬਾਬਾ ਜੀ ਬਚਨ ਕਰ ਰਹੇ ਸਨ ਕਿ ਅਸੀਂ ਵੀ ਇਹ ਨਵਾਂ ਭਰਤੀ ਕੀਤਾ ਹੈ….ਬਾਬਾ ਜੀ ਨੇ ਫ਼ੌਜੀਆਂ ਨੂੰ ਬਚਨ ਕੀਤੇ ਕਿ ਤੁਸੀ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ ਹੋ ਤੇ ਚੀਨੀ ਫ਼ੌਜਾਂ ਤੁਹਾਡੇ ਸਾਹਮਣੇ ਕੀ ਹਨ ਆਦਿ ਆਦਿ….ਫ਼ੌਜੀਆਂ ਦੀ ਗਿਣਤੀ 800 ਜਵਾਨਾਂ ਦੀ ਸੀ। ਅਖੀਰ ਵਿੱਚ ਫ਼ੌਜੀਆਂ ਨੇ ਹੱਸਦੇ ਹੱਸਦੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਤੁਸੀ ਸਾਡੀ ਅਰਦਾਸ ਗੁਰੂ ਗ੍ਰੰਥ ਸਾਹਿਬ ਅੱਗੇ ਕਰ ਦੇਣੀ ਜੀ ਤੇ ਤੁਸੀ ਆਪ ਅਗਰ ਆ ਜਾਵੋ ਤਾਂ ਫਿਰ ਤਾਂ ਫ਼ੌਜਾਂ ਦੇ ਹੌਸਲਿਆਂ ਵਿੱਚ ਵਾਧਾ ਹੋ ਜਾਵੇਗਾ। ਉਹਨਾਂ ਦੀ ਬੇਨਤੀ ਸੁਣ ਕੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਬਚਨ ਕੀਤੇ ਕਿ ਅਗਰ ਤੁਸੀ ਸਾਡੀ ਲੋੜ ਸਮਝੀ ਤਾਂ ਪੰਜ ਗੁਰਸਿੱਖ ਫ਼ੌਜੀਆਂ ਨੇ ਗੁਰੂ ਗ੍ਰੰਥ ਸਾਹਿਬ ਅੱਗੇ ਖੜ ਕੇ ਸੱਚੇ ਦਿਲੋਂ ਅਰਦਾਸ ਕਰਨੀ ਜੋ ਸਾਨੂੰ ਆਪੇ ਪਹੁੰਚ ਜਾਵੇਗੀ….17 ਸਿੱਖ ਰੈਜਮਿੰਟ ਨੇ ਜਾ ਕੇ ਆਪਣੇ ਮੋਰਚੇ ਸੰਭਾਲ ਲਏ ਤੇ ਲੜਾਈ ਅੱਗੇ ਹੀ ਚਲ ਰਹੀ ਸੀ ਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਗੂੰਜ ਰਹੇ ਸਨ…ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਧੰਨ ਬਾਬਾ ਈਸ਼ਰ ਸਿੰਘ ਜੀ ਉਸ ਵਕਤ ਸੀਹੜੇ ਠਾਠ ਵਿੱਚ ਸਨ….ਉਸੇ ਤਰਾਂ ਹੀ ਹੋਇਆ ਕਿ ਪੰਜ ਸਿੰਘਾਂ ਨੇ ਅਰਦਾਸ ਕਰ ਦਿੱਤੀ ਤੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦਾ ਪਹੁੰਚਣਾ ਗੁਰੂ ਗ੍ਰੰਥ ਸਾਹਿਬ ਵੱਲੋਂ ਇਕ ਹੁਕਮ ਸੀ….ਇੱਧਰ ਬਾਬਾ ਜੀ ਨਾਨਕਸਰ ਸੀਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰ ਰਹੇ ਸਨ ਤੇ ਉਧਰ ਫੌਜੀਆਂ ਨੇ ਅਰਦਾਸ ਕਰ ਦਿੱਤੀ ਤੇ  ਬਾਬਾ ਜੀ ਦਾ ਗੁਪਤ ਰੂਪ ਵਿੱਚ ਜੰਗ ਵਿੱਚ ਜਾਣਾ ਸੁਭਾਵਿਕ ਸੀ….ਜਦੋਂ ਬਾਬਾ ਜੀ ਨਿਤਨੇਮ ਕਰਕੇ ਸੀਹੜੇ ਸੱਚਖੰਡ ਵਿੱਚੋਂ 10.30 ਸਵੇਰੇ ਬਾਹਰ ਨਿਕਲੇ ਤਾਂ ਬਾਬਾ ਜੀ ਦਾ ਚੋਲਾ ਸਾਹਿਬ, ਦਸਤਾਰ ਤੇ ਹਜੂਰੀਏ ਉੱਪਰ ਲਹੂ ਦੇ ਨਿਸ਼ਾਨ ਸਨ ਤੇ ਪਹਿਰੇਦਾਰ ਤੇ ਹੋਰ ਸੇਵਾਦਾਰ ਫਿਕਰ ਕਰਨ ਲੱਗੇ ਕਿ ਰਾਤ ਕੋਈ ਸੱਚਖੰਡ ਵਿੱਚ ਨਾ ਵੜ ਗਿਆ ਹੋਵੇ ਕਿਉਂਕਿ ਬਾਬਾ ਜੀ ਦੇ ਬਸਤਰ ਲਹੂ ਨਾਲ ਲਿੱਬੜੇ ਸਨ ਤੇ ਪੁੱਛਣ ਤੇ ਬਾਬਾ ਜੀ ਨੇ ਦੱਸਿਆ ਕਿ ਫ਼ੌਜੀਆਂ ਦੀ ਅਰਦਾਸ ਉੱਪਰ ਸਾਨੂੰ ਜੰਗ ਵਿੱਚ ਜਾਣਾ ਪਿਆ ਸੀ ਕਿਉਂਕਿ ਨਹੀਂ ਤਾਂ ਅਰਦਾਸ ਝੂਠੀ ਹੋ ਜਾਵੇਗੀ ਕਹਿਣ ਦਾ ਮਤਲਬ ਕਿ ਧੰਨ ਬਾਬਾ ਈਸ਼ਰ ਸਿੰਘ ਜੀ ਨੇ ਸੰਗਤਾਂ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਤੱਖ ਪ੍ਰਗਟ ਗੁਰਾਂ ਕੀ ਦੇਹਿ ਜਾਣ ਕੇ ਆਪ ਵੀ ਪੂਜਾ ਕੀਤੀ ਤੇ ਸੰਗਤਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੋੜਿਆ ਸੀ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਅਮਰੀਕਾ ਨੇ ਭਾਰਤ ਦੇ ਹੱਕ ਲਈ ਆਪਣਾ ਜੰਗੀ ਬੇੜਾ 7th FLEET ਭੇਜ ਦਿੱਤਾ ਸੀ ਜਿਸ ਤੋ ਡਰ ਕੇ ਚੀਨ ਨੇ CEASEFIRE ਦਾ ਐਲਾਨ ਕਰ ਦਿੱਤਾ ਸੀ। ਯਾਦ ਰਹੇ ਲੜਾਈ ਦੌਰਾਨ ਫ਼ੌਜੀਆਂ ਨੂੰ ਬਾਬਾ ਜੀ ਦੇ ਦਰਸ਼ਨ ਵੀ ਹੋਏ ਸਨ ਜੋ ਉਹਨਾਂ ਲੜਾਈ ਖਤਮ ਹੋਣ ਤੇ ਨਾਨਕਸਰ ਆ ਕੇ ਦੱਸੇ ਸਨ। 
    🔺🔺🔺🔺🔺🔺🔺🔺🔺🔺🔺🔺🔺🔺🔺
    ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਲਹੂ ਨਾਲ ਲਿੱਬੜੇ ਬਸਤਰ ਅੱਜ ਵੀ ਬਾਬਾ ਗੁਰਦੇਵ ਸਿੰਘ ਜੀ ਸਮਾਧ ਵਾਲਿਆਂ ਨੇ ਸੀਹੜੇ ਠਾਠ ਵਿੱਚ ਰੱਖੇ ਹੋਏ ਹਨ ਤਾਂ ਕਿ ਸੰਗਤਾਂ  ਦਰਸ਼ਨ ਕਰਕੇ ਨਿਹਾਲ ਹੋ ਸਕਣ।  
    🔺🔺🔺🔺🔺🔺🔺🔺🔺🔺🔺🔺🔺🔺🔺
    1962 ਤੋ ਬਾਦ 17 ਸਿੱਖ ਰੈਜਮਿੰਟ ਕਿਤੇ ਵੀ ਹੋਵੇ ਉਹ ਰੈਜਮਿੰਟ ਵਿੱਚ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨਾਨਕਸਰ ਵਾਲਿਆਂ ਦੀ ਬਰਸੀ ( 6 ਜਾਂ 7 ਅਕਤੂਬਰ ) ਮਨਾਉਂਦੇ ਹਨ ਤੇ 1962 ਤੋ ਹੀ 17 ਸਿੱਖ ਫੌਜ ਦੇ ਜਵਾਨ ਬਾਬਾ ਈਸ਼ਰ ਸਿੰਘ ਜੀ ਦੀ ਬਰਸੀ ਤੇ ਆਪ ਵੀ ਫੌਜ ਦੇ 10 ਜਵਾਨ ਆ ਕੇ 21 ਅੱਸੂ ਨੂੰ ਰੈਜਮਿੰਟ ਵਲੋ ਹਾਜ਼ਰੀ ਭਰਦੇ ਹਨ। 
    ਸਭ ਤੋ ਹੈਰਾਨੀ ਵਾਲੀ ਗੱਲ ਇਹ ਹੈ ਕਿ 17 ਸਿੱਖ ਰੈਜਮਿੰਟ ਬਾਬਾ ਜੀ ਦੇ ਨਾਮ ਉੱਪਰ ਚਲਦੀ ਹੈ। 
    🔺🔺🔺🔺🔺🔺🔺🔺🔺🔺🔺🔺🔺🔺🔺
    ਇਕ ਵਾਰੀ 17 ਸਿੱਖ ਰੈਜਮਿੰਟ ਵੱਲੋਂ ਬਾਬਾ ਈਸ਼ਰ ਸਿੰਘ ਜੀ ਦੀ ਬਰਸੀ ਮਨਾਉਣੀ ਭੁੱਲ ਗਏ ਤੇ 17 ਸਿੱਖ ਰੈਜਮਿੰਟ ਤੇ ਟਾਈਗਰ ਬ੍ਰਿਗੇਡ ਸ੍ਰੀ ਲੰਕਾ ਵਿਖੇ ਦੋ ਦਿਨ ਤਾਮਿਲ ਗੁਰੀਲਿਆਂ ਵੱਲੋਂ ਚਾਰੇ ਪਾਸਿਆਂ ਤੋ ਘਿਰ ਗਈ ਤਾਂ ਸਾਰੇ ਜਵਾਨ ਕਹਿੰਦੇ ਕਿ ਇਸ ਵਾਰ ਪਹਿਲੀ ਵਾਰ ਬਾਬਾ ਈਸ਼ਰ ਸਿੰਘ ਜੀ ਦੀ ਬਰਸੀ ਮਨਾਉਣੀ ਭੁੱਲ ਗਏ ਹਾਂ ਇਸੇ ਕਰਕੇ ਘਿਰ ਗਏ ਹਾਂ ਉਪਰੰਤ ਰੈਜਮਿੰਟ ਨੇ ਬਾਬਾ ਜੀ ਦੀ ਦੱਸੀ ਵਿਧੀ ਅਨੁਸਾਰ ਜਦੋਂ ਅਰਦਾਸ ਕੀਤੀ ਤੇ ਆਪਣੇ ਆਪ ਹੀ 17 ਸਿੱਖ ਨੂੰ ਬਾਹਰ ਨਿਕਲਣ ਦਾ ਇਕ ਰਸਤਾ ਮਿਲ ਗਿਆ ਤੇ ਸਾਰੀ ਰੈਜਮਿੰਟ ਸਹੀ ਸਲਾਮਤ ਬਾਹਰ ਨਿਕਲ ਗਈ। ਜਦੋਂ 17 ਸਿੱਖ ਵਾਲੇ ਰੈਜਮਿੰਟ ਵਿੱਚ ਬਾਬਾ ਜੀ ਦੀ ਬਰਸੀ ਮਨਾਉਂਦੇ ਹਨ ਤਾਂ ਨਾਨਕਸਰ ਵੱਲੋਂ ਬਾਬਾ ਈਸ਼ਰ ਸਿੰਘ ਜੀ ਦੇ ਪ੍ਰਮੁਖ ਹਜੂਰੀਏ ਬਾਬਾ ਸਾਧੂ ਸਿੰਘ ਜੀ ਰੈਜਮਿੰਟ ਵਿੱਚ ਜਾਂਦੇ ਸਨ ਤੇ ਅੱਜ ਕਲ ਬਾਬਾ ਲੱਖਾ ਸਿੰਘ ਜੀ ਜਾ ਕੇ ਹਾਜ਼ਰੀ ਭਰਦੇ ਹਨ। 
    ਪੁੱਛ-ਗਿੱਛ ਲਈ ਰਿਟਾਇਰ ਸੂਬੇਦਾਰ ਜਸਵੀਰ ਸਿੰਘ ਤਰਨਤਾਰਨ ਪੱਟੀ 98772-60743
           ਤੇ 
    ਰਿਟਾਇਰ ਸੂਬੇਦਾਰ ਪਿ੍ਰਥੀ ਸਿੰਘ
    82830-28900
    ਤੇ ਗੱਲ ਕਰ ਸਕਦੇ ਹੋ। 
    ਹੇਠਾਂ ਲਹੂ ਨਾਲ ਲਿੱਬੜੇ ਬਸਤਰਾਂ ਦੇ ਦਰਸ਼ਨ ਕਰ ਸਕਦੇ ਹੋ। 
    ਹੋਰ ਜਾਨਕਾਰੀ ਲੈਣ ਲਈ ਦਾਸ ਨਾਲ ਸੰਪਰਕ ਕਰ ਸਕਦੇ ਹੋ। 
    ਦਾਸਨ ਦਾਸ….ਗੁਰਪਾਲ ਸਿੰਘ ਹੰਸਰਾ ਕੈਲੀਫੋਰਨੀਆ ( ਅਮਰੀਕਾ )
    gurpalhansra@yahoo.com 
                     ਵਾਹਿਗੁਰੂ ਜੀ ਕਾ ਖਾਲਸਾ
                      ਵਾਹਿਗੁਰੂ ਜੀ ਕਹਿ ਫਤਹਿ॥
    🔺🔺🔺🔺🔺🔺🔺🔺🔺🔺🔺🔺🔺🔺

  17. Like
    Ragmaala got a reaction from Soulfinder in Why Sikh 17 regiment was also known as Nanaksar regiment ?   
    https://m.facebook.com/story.php?story_fbid=pfbid02puEiTSs5orbpbPpDHjJ3rA6GSSHrvSN1M9JEmkhthGYwK6VxYZLVoHYzyuZXNHbvl&id=100005538889104
     
    @paapiman you can checkout this fb page for more details
  18. Like
    Ragmaala got a reaction from GurjantGnostic in Sri Durga Kavach (Sri Sarabloh Granth Sahib jee)   
    Background of Baba Mahaharnam Singh Ji Bhucho Bhagti : Baba ji were Dargahi Mahapurush, obviously being mere humans we cannot say anything regarding their avastha or bhagti but still to get an idea, we can write few words for Sifat Salah. Baba Maharnam Singh Ji were Avtar of Sri Ram Chandar Jee in Treta Yug. Since birth they were always in Samadhi, rarely spoke with anyone except their own Mauj. People called them Mastana. 
    Baba Ji came in contact with Sant Sewa Singh  & Sant Mall Singh ji who traced their lineage back to Sri Guru Gobind SIngh Ji Maharaj. Baba Ji were asked to do simran of moolmantar and Japji Sahib.  Baba ji expressed his desire to have darshan of Narsingh after having read Bhagat Bani. Sant Mall SIngh ji gave him Narsingh Kavach  to read only 5 times, after which Baba Ji himself became roop of Narsingh Avatar. Time passed, and Baba Ji completed 7.5 lakh repetition of Japji Sahib in Amritsar Darbar Sahib. He had furna of Nasingh Avtar Darshana. Baba Ji was asked to consume poison/Sankhiya maybe Arsenic ? as a diet of Narsingh Avtar.  Baba Ji had darshan. 3 times it was said Kalyug Praman Nanak Guru ,  meaning the Avtar of Kalyug is Guru Nanak Sahib now, and no one else. 
    I have just tried to provide a summary, the details are below. 
    Morale: We should just focus on Guru Nanak Sahib, and we neither have capacity or bhagti to recite Narsingh Kavach, and nor the capability to digest Sankhiya/ Arsenic in order to have darshan of Narsingh Avtar. 
    But we do remember Narsingh ji every evening during sunset, when we recite HAR JUG JUG BHAGAT UPAYA..HARNAKASH DUSHAT HAR MARYA PREHLAD TRAYA 
     
    WAHEGURU !
     
  19. Like
    Ragmaala got a reaction from GurjantGnostic in The Ringing Sound (Anhad Shabad; Sound Current)   
    LIsten from 29:50 
     
    Anand hi Anand !
     
    Dhan Dhan Baba Nand Singh Ji Maharaj Jee Aaya Nu 🙏
  20. Thanks
    Ragmaala got a reaction from paapiman in The Ringing Sound (Anhad Shabad; Sound Current)   
    LIsten from 29:50 
     
    Anand hi Anand !
     
    Dhan Dhan Baba Nand Singh Ji Maharaj Jee Aaya Nu 🙏
  21. Thanks
    Ragmaala got a reaction from paapiman in Sri Durga Kavach (Sri Sarabloh Granth Sahib jee)   
    Background of Baba Mahaharnam Singh Ji Bhucho Bhagti : Baba ji were Dargahi Mahapurush, obviously being mere humans we cannot say anything regarding their avastha or bhagti but still to get an idea, we can write few words for Sifat Salah. Baba Maharnam Singh Ji were Avtar of Sri Ram Chandar Jee in Treta Yug. Since birth they were always in Samadhi, rarely spoke with anyone except their own Mauj. People called them Mastana. 
    Baba Ji came in contact with Sant Sewa Singh  & Sant Mall Singh ji who traced their lineage back to Sri Guru Gobind SIngh Ji Maharaj. Baba Ji were asked to do simran of moolmantar and Japji Sahib.  Baba ji expressed his desire to have darshan of Narsingh after having read Bhagat Bani. Sant Mall SIngh ji gave him Narsingh Kavach  to read only 5 times, after which Baba Ji himself became roop of Narsingh Avatar. Time passed, and Baba Ji completed 7.5 lakh repetition of Japji Sahib in Amritsar Darbar Sahib. He had furna of Nasingh Avtar Darshana. Baba Ji was asked to consume poison/Sankhiya maybe Arsenic ? as a diet of Narsingh Avtar.  Baba Ji had darshan. 3 times it was said Kalyug Praman Nanak Guru ,  meaning the Avtar of Kalyug is Guru Nanak Sahib now, and no one else. 
    I have just tried to provide a summary, the details are below. 
    Morale: We should just focus on Guru Nanak Sahib, and we neither have capacity or bhagti to recite Narsingh Kavach, and nor the capability to digest Sankhiya/ Arsenic in order to have darshan of Narsingh Avtar. 
    But we do remember Narsingh ji every evening during sunset, when we recite HAR JUG JUG BHAGAT UPAYA..HARNAKASH DUSHAT HAR MARYA PREHLAD TRAYA 
     
    WAHEGURU !
     
  22. Like
    Ragmaala got a reaction from Soulfinder in Dhan Baba Nand Singh Jee Nanaksar Kaleran.   
    🙏
  23. Like
    Ragmaala got a reaction from mahanpaapi in The Ringing Sound (Anhad Shabad; Sound Current)   
    LIsten from 29:50 
     
    Anand hi Anand !
     
    Dhan Dhan Baba Nand Singh Ji Maharaj Jee Aaya Nu 🙏
  24. Like
    Ragmaala got a reaction from Soulfinder in Sri Durga Kavach (Sri Sarabloh Granth Sahib jee)   
    Background of Baba Mahaharnam Singh Ji Bhucho Bhagti : Baba ji were Dargahi Mahapurush, obviously being mere humans we cannot say anything regarding their avastha or bhagti but still to get an idea, we can write few words for Sifat Salah. Baba Maharnam Singh Ji were Avtar of Sri Ram Chandar Jee in Treta Yug. Since birth they were always in Samadhi, rarely spoke with anyone except their own Mauj. People called them Mastana. 
    Baba Ji came in contact with Sant Sewa Singh  & Sant Mall Singh ji who traced their lineage back to Sri Guru Gobind SIngh Ji Maharaj. Baba Ji were asked to do simran of moolmantar and Japji Sahib.  Baba ji expressed his desire to have darshan of Narsingh after having read Bhagat Bani. Sant Mall SIngh ji gave him Narsingh Kavach  to read only 5 times, after which Baba Ji himself became roop of Narsingh Avatar. Time passed, and Baba Ji completed 7.5 lakh repetition of Japji Sahib in Amritsar Darbar Sahib. He had furna of Nasingh Avtar Darshana. Baba Ji was asked to consume poison/Sankhiya maybe Arsenic ? as a diet of Narsingh Avtar.  Baba Ji had darshan. 3 times it was said Kalyug Praman Nanak Guru ,  meaning the Avtar of Kalyug is Guru Nanak Sahib now, and no one else. 
    I have just tried to provide a summary, the details are below. 
    Morale: We should just focus on Guru Nanak Sahib, and we neither have capacity or bhagti to recite Narsingh Kavach, and nor the capability to digest Sankhiya/ Arsenic in order to have darshan of Narsingh Avtar. 
    But we do remember Narsingh ji every evening during sunset, when we recite HAR JUG JUG BHAGAT UPAYA..HARNAKASH DUSHAT HAR MARYA PREHLAD TRAYA 
     
    WAHEGURU !
     
  25. Like
    Ragmaala reacted to mahanpaapi in Dhan Sri Guru Gobind Singh Jee.   
×
×
  • Create New...