Jump to content

Panjabi (0.5%, 291,000

Recommended Posts

he most common main languages, other than English (English or Welsh in Wales), were: Polish (1.1%, 612,000), Romanian (0.8%, 472,000), Panjabi (0.5%, 291,000), and Urdu (0.5%, 270,000).
ਕਾਸ਼! ਸਾਡੇ ਲੋਕਾਂ ਨੇ ਫੇਰ ਉਰਦੂ ਲਿੱਖ ਕੇ ਕੰਮ ਖਰਾਬ ਕਰ ਦਿੱਤਾ! ਨਾਲੇ ਕੌੜਾ ਸੇਚ ਹੈ ਸਾਡੇ ਬੱਚ ਹੁਣ ਆਪਸ ਚ ਅੰਗਰੇਜ਼ੀ ਹੀ ਬੋਲਦੇ ਨੇ
ਦੂਜੇ ਪਾਸੇ ਇਹ ਵੀ ਗੱਲ ਹੈ। ਅੱਜ 29 ਨਵੰਬਰ 2022 ਨੂੰ www.ons.gov.uk ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਯੂਕੇ ਵਿੱਚ ਪਹਿਲੇ ਨੰਬਰ ਤੇ ਬੋਲੀ ਜਾਣ ਵਾਲੀ ਬੋਲੀ ਇੰਗਲਿਸ਼, ਦੂਸਰੇ ਨੰਬਰ ਤੇ ਪੋਲਿਸ਼ , ਤੀਸਰੇ ਨੰਬਰ ਤੇ ਰੋਮੀਨੀਅਨ ਤੇ ਚੌਥੇ ਨੰਬਰ ਤੇ ਪੰਜਾਬੀ ।। ਜਦੋਂ ਕਿ 2011 ਵਿੱਚ ਹੋਈ ਮਰਦਮਸ਼ੁਮਾਰੀ ਵੇਲੇ ਪੰਜਾਬੀ ਤੀਸਰੇ ਸਥਾਨ ਤੇ ਸੀ ।। 2011 ਮਰਦਮਸ਼ੁਮਾਰੀ ਮੌਕੇ 273231 ਲੋਕਾਂ ਵੱਲੋਂ ਆਪਣੀ ਬੋਲੀ ਪੰਜਾਬੀ ਲਿਖਵਾਈ ਗਈ ਸੀ ਤੇ ਹੁਣ 21 ਮਾਰਚ 2021 ਨੂੰ ਹੋਈ ਮਰਦਮਸ਼ੁਮਾਰੀ ਮੌਕੇ 290645 ਲੋਕਾਂ ਵੱਲੋਂ ਆਪਣੀ ਬੋਲੀ ਪੰਜਾਬੀ ਲਿਖਵਾਈ ਗਈ ਹੈ । ਹੁਣ 17514 ਵੱਧ ਲੋਕਾਂ ਨੇ ਲਿੱਖਵਾਇਆ ਹੈ ਕਿ ਉਂਨਾਂ ਦੇ ਘਰਾਂ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਪੰਜਾਬੀ ਹੈ ।
 
Another View
 
ਇੰਗਲੈਂਡ ਤੇ ਵੇਲ਼ਜ ਦੀ ਇਸ ਮਰਦਮਸ਼ੁਮਾਰੀ ਦੇ ਭਾਸ਼ਾ ਤੇ ਧਰਮ ਸੰਬੰਧੀ ਜਨ ਅੰਕੜੇ ਵਾਕਿਆ ਹੀ ਬੜੇ ਅਚੰਭੇ ਵਾਲੇ ਨੇ। ਵਿਅਕਤੀਗਤ ਤਰਜੀਹਾਂ ਦੇ ਨਾਲ ਨਾਲ ਸਰਕਾਰਾਂ ਦੀਆਂ ਨੀਤੀਆਂ ਤੇ ਤਕਨੀਕੀ ਵਿਕਾਸ ਦਾ ਅਸਰ ਜ਼ਿਆਦਾ ਦੇਖਣ ਨੂੰ ਮਿਲਦਾ। ਭੂਗੋਲ ਦਾ ਵਿਦਿਆਰਥੀ ਹੋਣ ਕਰਕੇ ਅੰਕੜਿਆਂ ਦਾ ਹੋਰ ਅਧਿਐਨ ਨੂੰ ਦਿਲ ਕਰਦਾ ਪਰ ਕੰਮ ਤੇ ਜਾਣ ਦਾ ਸਮਾਂ ਹੋ ਗਿਆ 😊 ਦੋ ਤਰੀਕੇ ਨੇ ਪੰਜਾਬੀ ਭਾਸ਼ਾ ਬਾਰੇ ਅੰਕੜਿਆਂ ਨੂੰ ਦੇਖਣ ਦੇ - ਢਹਿੰਦੀ ਤੇ ਚੜ੍ਹਦੀ ਕਲਾ ਵਾਲੇ। ਪਹਿਲਾ: ਬੱਸ ਤਿੰਨ ਲੱਖ ਲੋਕ ਹੀ ਪੰਜਾਬੀ ਬੋਲਦੇ ਨੇ, ਫਿੱਟੇ ਮੂੰਹ ਪੰਜਾਬੀਆਂ ਦੇ। ਇਸ ਖ਼ਿੱਤੇ ਵਿੱਚ ਇੱਕਲੇ ਸਿੱਖਾਂ ਦੀ ਗਿਣਤੀ ਹੀ 524 ਹਜ਼ਾਰ ਹੈ ਤੇ ਪੰਜਾਬੀ ਬੋਲਣ ਵਾਲੇ ਸਿਰਫ 290 ਹਜ਼ਾਰ। ਕੀ ਆਪਣੇ ਗੁਰੂ ਦੀ ਗੁਰਮੁਖੀ ਵਿਸਾਰ ਕੇ ਵੀ ਸਿੱਖ ਕਹਾਇਆ ਜਾ ਸਕਦਾ? ਬੈਠ ਕੇ ਸੋਚੀਏ। ਦੂਜਾ: ਯਾਰ ਤਿੰਨ ਲੱਖ ਲੋਕ ਅਜੇ ਵੀ ਪੰਜਾਬੀ ਬੋਲਦੇ ਆ, ਕਮਾਲ ਆ। ਐਨੇ ਲੋਕ ਅਜੇ ਵੀ ਪੰਜਾਬੀ ਨਾਲ ਜੁੜੇ ਹੋਏ ਹਨ ਬਾਵਜੂਦ ਇਸਦੇ ਕੇ ਪੰਜਾਬੀ ਭਾਸ਼ਾ ਦਾ ਬਹੁਤਾ ਤਕਨੀਕੀ ਵਿਕਾਸ ਨਹੀਂ ਹੋਇਆ। ਇੱਥੇ ਸਕੂਲਾਂ ਕਾਲਜਾਂ ਵਿੱਚ ਪੰਜਾਬੀ ਦੀ ਪੜ੍ਹਾਈ ਦੇ ਕੋਈ ਪ੍ਰਬੰਧ ਨਾ ਹੋਣ ਦੇ ਬਾਵਜੂਦ ਵੀ ਪੰਜਾਬੀ ਕਾਇਮ ਹੈ ਤੇ ਪਿਛਲੇ ਦਸ ਸਾਲਾਂ ਵਿੱਚ ੨੦ ਹਜ਼ਾਰ ਪੰਜਾਬੀ ਬੋਲਣ ਵਾਲਿਆਂ ਦਾ ਵਾਧਾ ਹੋਇਆ। ਹਰੇਕ ਆਪੋ ਆਪਣੇ ਤਜਰਬਿਆਂ ਤੇ ਰਾਇ ਮੁਤਾਬਕ ਇਸ ਨੰਬਰ ੧ ਜਾਂ ੨ ਵਾਲੇ ਢਾਂਚੇ ਵਿੱਚ ਫਿੱਟ ਹੋ ਜਾਵੇਗਾ, ਆਉਣ ਵਾਲੇ ਦਿਨਾਂ ਵਿੱਚ ਫੇਸਬੁਕ ਤੇ ਵੱਡੀਆਂ ਵੱਡੀਆਂ ਤਕਰੀਰਾਂ ਹੋਣਗੀਆਂ ਤੇ ਫਿਰ ਬੱਸ ਚੁੱਪ….. ਅਸਲ ਲੋੜ ਹੈ ਕਿ #ਮਿਸ਼ਨ_ਪੰਜਾਬੀ_੨੦੩੧ ਹੁਣ ਤੋਂ ਸ਼ੁਰੂ ਹੋਵੇ ਤੇ ਅੱਠ ਸਾਲ ਲਈ ਨੀਤੀ ਬਣਾ ਕਿ ਪੰਜਾਬੀ ਨੂੰ ਬਣਦਾ ਸਥਾਨ ਦਿਵਾਉਣ ਲਈ ਉਪਰਾਲੇ ਹੋਣ। ਵੈਸੇ ਪੰਜਾਬੀ ਦਾ ਗੜ੍ਹ ਹੁਣ ਵੁਲਵਰਹੈਂਪਟਨ ਹੈ। ਵਧਾਈਆਂ ਉਥੋਂ ਦੇ ਵਸਨੀਕਾਂ ਨੂੰ। ਧੰਨਵਾਦ ਕੰਵਰ
 
Looking at the languages chart two things could be said 1) We can't do anything about immigration patterns and this century it is all Eastern European 2) We can if we are Pakistani Panjabi stop writing Urdu ( Ironically an imported Indian language) as our language and at least keep Panjabi at 3

languagesJPG.JPG

Link to comment
Share on other sites

2 hours ago, ਰੂਪ ਢਿੱਲੋਂ said:
he most common main languages, other than English (English or Welsh in Wales), were: Polish (1.1%, 612,000), Romanian (0.8%, 472,000), Panjabi (0.5%, 291,000), and Urdu (0.5%, 270,000).
ਕਾਸ਼! ਸਾਡੇ ਲੋਕਾਂ ਨੇ ਫੇਰ ਉਰਦੂ ਲਿੱਖ ਕੇ ਕੰਮ ਖਰਾਬ ਕਰ ਦਿੱਤਾ! ਨਾਲੇ ਕੌੜਾ ਸੇਚ ਹੈ ਸਾਡੇ ਬੱਚ ਹੁਣ ਆਪਸ ਚ ਅੰਗਰੇਜ਼ੀ ਹੀ ਬੋਲਦੇ ਨੇ
ਦੂਜੇ ਪਾਸੇ ਇਹ ਵੀ ਗੱਲ ਹੈ। ਅੱਜ 29 ਨਵੰਬਰ 2022 ਨੂੰ www.ons.gov.uk ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਯੂਕੇ ਵਿੱਚ ਪਹਿਲੇ ਨੰਬਰ ਤੇ ਬੋਲੀ ਜਾਣ ਵਾਲੀ ਬੋਲੀ ਇੰਗਲਿਸ਼, ਦੂਸਰੇ ਨੰਬਰ ਤੇ ਪੋਲਿਸ਼ , ਤੀਸਰੇ ਨੰਬਰ ਤੇ ਰੋਮੀਨੀਅਨ ਤੇ ਚੌਥੇ ਨੰਬਰ ਤੇ ਪੰਜਾਬੀ ।। ਜਦੋਂ ਕਿ 2011 ਵਿੱਚ ਹੋਈ ਮਰਦਮਸ਼ੁਮਾਰੀ ਵੇਲੇ ਪੰਜਾਬੀ ਤੀਸਰੇ ਸਥਾਨ ਤੇ ਸੀ ।। 2011 ਮਰਦਮਸ਼ੁਮਾਰੀ ਮੌਕੇ 273231 ਲੋਕਾਂ ਵੱਲੋਂ ਆਪਣੀ ਬੋਲੀ ਪੰਜਾਬੀ ਲਿਖਵਾਈ ਗਈ ਸੀ ਤੇ ਹੁਣ 21 ਮਾਰਚ 2021 ਨੂੰ ਹੋਈ ਮਰਦਮਸ਼ੁਮਾਰੀ ਮੌਕੇ 290645 ਲੋਕਾਂ ਵੱਲੋਂ ਆਪਣੀ ਬੋਲੀ ਪੰਜਾਬੀ ਲਿਖਵਾਈ ਗਈ ਹੈ । ਹੁਣ 17514 ਵੱਧ ਲੋਕਾਂ ਨੇ ਲਿੱਖਵਾਇਆ ਹੈ ਕਿ ਉਂਨਾਂ ਦੇ ਘਰਾਂ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਪੰਜਾਬੀ ਹੈ ।
 
Another View
 
ਇੰਗਲੈਂਡ ਤੇ ਵੇਲ਼ਜ ਦੀ ਇਸ ਮਰਦਮਸ਼ੁਮਾਰੀ ਦੇ ਭਾਸ਼ਾ ਤੇ ਧਰਮ ਸੰਬੰਧੀ ਜਨ ਅੰਕੜੇ ਵਾਕਿਆ ਹੀ ਬੜੇ ਅਚੰਭੇ ਵਾਲੇ ਨੇ। ਵਿਅਕਤੀਗਤ ਤਰਜੀਹਾਂ ਦੇ ਨਾਲ ਨਾਲ ਸਰਕਾਰਾਂ ਦੀਆਂ ਨੀਤੀਆਂ ਤੇ ਤਕਨੀਕੀ ਵਿਕਾਸ ਦਾ ਅਸਰ ਜ਼ਿਆਦਾ ਦੇਖਣ ਨੂੰ ਮਿਲਦਾ। ਭੂਗੋਲ ਦਾ ਵਿਦਿਆਰਥੀ ਹੋਣ ਕਰਕੇ ਅੰਕੜਿਆਂ ਦਾ ਹੋਰ ਅਧਿਐਨ ਨੂੰ ਦਿਲ ਕਰਦਾ ਪਰ ਕੰਮ ਤੇ ਜਾਣ ਦਾ ਸਮਾਂ ਹੋ ਗਿਆ " data-ratio="100.00" height="16" style="border:0px;" width="16" src="https://static.xx.fbcdn.net/images/emoji.php/v9/t7f/1/16/1f60a.png"> ਦੋ ਤਰੀਕੇ ਨੇ ਪੰਜਾਬੀ ਭਾਸ਼ਾ ਬਾਰੇ ਅੰਕੜਿਆਂ ਨੂੰ ਦੇਖਣ ਦੇ - ਢਹਿੰਦੀ ਤੇ ਚੜ੍ਹਦੀ ਕਲਾ ਵਾਲੇ। ਪਹਿਲਾ: ਬੱਸ ਤਿੰਨ ਲੱਖ ਲੋਕ ਹੀ ਪੰਜਾਬੀ ਬੋਲਦੇ ਨੇ, ਫਿੱਟੇ ਮੂੰਹ ਪੰਜਾਬੀਆਂ ਦੇ। ਇਸ ਖ਼ਿੱਤੇ ਵਿੱਚ ਇੱਕਲੇ ਸਿੱਖਾਂ ਦੀ ਗਿਣਤੀ ਹੀ 524 ਹਜ਼ਾਰ ਹੈ ਤੇ ਪੰਜਾਬੀ ਬੋਲਣ ਵਾਲੇ ਸਿਰਫ 290 ਹਜ਼ਾਰ। ਕੀ ਆਪਣੇ ਗੁਰੂ ਦੀ ਗੁਰਮੁਖੀ ਵਿਸਾਰ ਕੇ ਵੀ ਸਿੱਖ ਕਹਾਇਆ ਜਾ ਸਕਦਾ? ਬੈਠ ਕੇ ਸੋਚੀਏ। ਦੂਜਾ: ਯਾਰ ਤਿੰਨ ਲੱਖ ਲੋਕ ਅਜੇ ਵੀ ਪੰਜਾਬੀ ਬੋਲਦੇ ਆ, ਕਮਾਲ ਆ। ਐਨੇ ਲੋਕ ਅਜੇ ਵੀ ਪੰਜਾਬੀ ਨਾਲ ਜੁੜੇ ਹੋਏ ਹਨ ਬਾਵਜੂਦ ਇਸਦੇ ਕੇ ਪੰਜਾਬੀ ਭਾਸ਼ਾ ਦਾ ਬਹੁਤਾ ਤਕਨੀਕੀ ਵਿਕਾਸ ਨਹੀਂ ਹੋਇਆ। ਇੱਥੇ ਸਕੂਲਾਂ ਕਾਲਜਾਂ ਵਿੱਚ ਪੰਜਾਬੀ ਦੀ ਪੜ੍ਹਾਈ ਦੇ ਕੋਈ ਪ੍ਰਬੰਧ ਨਾ ਹੋਣ ਦੇ ਬਾਵਜੂਦ ਵੀ ਪੰਜਾਬੀ ਕਾਇਮ ਹੈ ਤੇ ਪਿਛਲੇ ਦਸ ਸਾਲਾਂ ਵਿੱਚ ੨੦ ਹਜ਼ਾਰ ਪੰਜਾਬੀ ਬੋਲਣ ਵਾਲਿਆਂ ਦਾ ਵਾਧਾ ਹੋਇਆ। ਹਰੇਕ ਆਪੋ ਆਪਣੇ ਤਜਰਬਿਆਂ ਤੇ ਰਾਇ ਮੁਤਾਬਕ ਇਸ ਨੰਬਰ ੧ ਜਾਂ ੨ ਵਾਲੇ ਢਾਂਚੇ ਵਿੱਚ ਫਿੱਟ ਹੋ ਜਾਵੇਗਾ, ਆਉਣ ਵਾਲੇ ਦਿਨਾਂ ਵਿੱਚ ਫੇਸਬੁਕ ਤੇ ਵੱਡੀਆਂ ਵੱਡੀਆਂ ਤਕਰੀਰਾਂ ਹੋਣਗੀਆਂ ਤੇ ਫਿਰ ਬੱਸ ਚੁੱਪ….. ਅਸਲ ਲੋੜ ਹੈ ਕਿ #ਮਿਸ਼ਨ_ਪੰਜਾਬੀ_੨੦੩੧ ਹੁਣ ਤੋਂ ਸ਼ੁਰੂ ਹੋਵੇ ਤੇ ਅੱਠ ਸਾਲ ਲਈ ਨੀਤੀ ਬਣਾ ਕਿ ਪੰਜਾਬੀ ਨੂੰ ਬਣਦਾ ਸਥਾਨ ਦਿਵਾਉਣ ਲਈ ਉਪਰਾਲੇ ਹੋਣ। ਵੈਸੇ ਪੰਜਾਬੀ ਦਾ ਗੜ੍ਹ ਹੁਣ ਵੁਲਵਰਹੈਂਪਟਨ ਹੈ। ਵਧਾਈਆਂ ਉਥੋਂ ਦੇ ਵਸਨੀਕਾਂ ਨੂੰ। ਧੰਨਵਾਦ ਕੰਵਰ
 
Wow. Interesting. Not the numbers I expected. 

Link to comment
Share on other sites

On 11/30/2022 at 10:33 AM, ਰੂਪ ਢਿੱਲੋਂ said:

How come Romanian rose so much in the past 10 years or so? A lot of Romanians are immigrating to UK?

Bhul chuk maaf

Link to comment
Share on other sites

Join the conversation

You can post now and register later. If you have an account, sign in now to post with your account.
Note: Your post will require moderator approval before it will be visible.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
×
×
  • Create New...