Jump to content

laalsingh

Members
  • Posts

    545
  • Joined

  • Last visited

Everything posted by laalsingh

  1. Bhagat Kabir on Ang 872 ਗੋਂਡ ॥ ਗ੍ਰਿਹਿ ਸੋਭਾ ਜਾ ਕੈ ਰੇ ਨਾਹਿ ॥ ਆਵਤ ਪਹੀਆ ਖੂਧੇ ਜਾਹਿ ॥ ਵਾ ਕੈ ਅੰਤਰਿ ਨਹੀ ਸੰਤੋਖੁ ॥ ਬਿਨੁ ਸੋਹਾਗਨਿ ਲਾਗੈ ਦੋਖੁ ॥੧॥ ਧਨੁ ਸੋਹਾਗਨਿ ਮਹਾ ਪਵੀਤ ॥ ਤਪੇ ਤਪੀਸਰ ਡੋਲੈ ਚੀਤ ॥੧॥ ਰਹਾਉ ॥ਸੋਹਾਗਨਿ ਕਿਰਪਨ ਕੀ ਪੂਤੀ ॥ ਸੇਵਕ ਤਜਿ ਜਗਤ ਸਿਉ ਸੂਤੀ ॥ ਸਾਧੂ ਕੈ ਠਾਢੀ ਦਰਬਾਰਿ ॥ ਸਰਨਿ ਤੇਰੀ ਮੋ ਕਉ ਨਿਸਤਾਰਿ ॥੨॥ ਸੋਹਾਗਨਿ ਹੈ ਅਤਿ ਸੁੰਦਰੀ ॥ ਪਗ ਨੇਵਰ ਛਨਕ ਛਨਹਰੀ ॥ ਜਉ ਲਗੁ ਪ੍ਰਾਨ ਤਊ ਲਗੁ ਸੰਗੇ ॥ ਨਾਹਿ ਤ ਚਲੀ ਬੇਗਿ ਉਠਿ ਨੰਗੇ ॥੩॥ ਸੋਹਾਗਨਿ ਭਵਨ ਤ੍ਰੈ ਲੀਆ ॥ ਦਸ ਅਠ ਪੁਰਾਣ ਤੀਰਥ ਰਸ ਕੀਆ ॥ ਬ੍ਰਹਮਾ ਬਿਸਨੁ ਮਹੇਸਰ ਬੇਧੇ ॥ ਬਡੇ ਭੂਪਤਿ ਰਾਜੇ ਹੈ ਛੇਧੇ ॥੪॥ Who is this Sohagan, who has even Brahama, Vishnu and Mahesh as chelas? Three gunas are offsprings or qualities of Maya, not chelas.
  2. Bhagat Kabir ji on Ang 480 ਆਸਾ ਇਕਤੁਕੇ ੪ ॥ਸਰਪਨੀ ਤੇ ਊਪਰਿ ਨਹੀ ਬਲੀਆ ॥ਜਿਨਿ ਬ੍ਰਹਮਾ ਬਿਸਨੁ ਮਹਾਦੇਉ ਛਲੀਆ ॥੧॥ਮਾਰੁ ਮਾਰੁ ਸ੍ਰਪਨੀ ਨਿਰਮਲ ਜਲਿ ਪੈਠੀ ॥ਜਿਨਿ ਤ੍ਰਿਭਵਣੁ ਡਸੀਅਲੇ ਗੁਰ ਪ੍ਰਸਾਦਿ ਡੀਠੀ ॥੧॥ ਰਹਾਉ ॥ਸ੍ਰਪਨੀ ਸ੍ਰਪਨੀ ਕਿਆ ਕਹਹੁ ਭਾਈ ॥ਜਿਨਿ ਸਾਚੁ ਪਛਾਨਿਆ ਤਿਨਿ ਸ੍ਰਪਨੀ ਖਾਈ ॥੨॥ਸ੍ਰਪਨੀ ਤੇ ਆਨ ਛੂਛ ਨਹੀ ਅਵਰਾ ॥ਸ੍ਰਪਨੀ ਜੀਤੀ ਕਹਾ ਕਰੈ ਜਮਰਾ ॥੩॥ ਇਹ ਸ੍ਰਪਨੀ ਤਾ ਕੀ ਕੀਤੀ ਹੋਈ ॥ਬਲੁ ਅਬਲੁ ਕਿਆ ਇਸ ਤੇ ਹੋਈ ॥੪॥ਇਹ ਬਸਤੀ ਤਾ ਬਸਤ ਸਰੀਰਾ ॥ਗੁਰ ਪ੍ਰਸਾਦਿ ਸਹਜਿ ਤਰੇ ਕਬੀਰਾ ॥੫॥੬॥੧੯॥ Who is this ਸਰਪਨੀ (in red)? Who are the chelas (not offsprings of Maya but ਛਲੀਏ or ਮੋਹੇ ones)? Who created this ਸਰਪਨੀ (in green)?
  3. ਆਸਾ ਮਹਲਾ ੫ ॥ਮਾਥੈ ਤ੍ਰਿਕੁਟੀ ਦ੍ਰਿਸਟਿ ਕਰੂਰਿ ॥ਬੋਲੈ ਕਉੜਾ ਜਿਹਬਾ ਕੀ ਫੂੜਿ ॥ਸਦਾ ਭੂਖੀ ਪਿਰੁ ਜਾਨੈ ਦੂਰਿ ॥੧॥ਐਸੀ ਇਸਤ੍ਰੀ ਇਕ ਰਾਮਿ ਉਪਾਈ ॥ਉਨਿ ਸਭੁ ਜਗੁ ਖਾਇਆ ਹਮ ਗੁਰਿ ਰਾਖੇ ਮੇਰੇ ਭਾਈ ॥ ਰਹਾਉ ॥ਪਾਇ ਠਗਉਲੀ ਸਭੁ ਜਗੁ ਜੋਹਿਆ ॥ਬ੍ਰਹਮਾ ਬਿਸਨੁ ਮਹਾਦੇਉ ਮੋਹਿਆ ॥ਗੁਰਮੁਖਿ ਨਾਮਿ ਲਗੇ ਸੇ ਸੋਹਿਆ ॥੨॥ਵਰਤ ਨੇਮ ਕਰਿ ਥਾਕੇ ਪੁਨਹਚਰਨਾ ॥ਤਟ ਤੀਰਥ ਭਵੇ ਸਭ ਧਰਨਾ ॥ਸੇ ਉਬਰੇ ਜਿ ਸਤਿਗੁਰ ਕੀ ਸਰਨਾ ॥੩॥ਮਾਇਆ ਮੋਹਿ ਸਭੋ ਜਗੁ ਬਾਧਾ ॥ਹਉਮੈ ਪਚੈ ਮਨਮੁਖ ਮੂਰਾਖਾ ॥ਗੁਰ ਨਾਨਕ ਬਾਹ ਪਕਰਿ ਹਮ ਰਾਖਾ ॥੪॥੨॥੯੬॥ Isn't this woman described in red is Mayee or Maya? So who are these chelas (ਮੋਹਿਆ ones) in blue letters? As Shaheediyan wrote,"KF, its perfectly fine to accept the trinity as the creative, sustaining and destroying 'personalities/aspects/characteristics' of Parmatma, no Sikh is implying that they are multi-faceted, conch blowing, trident waving giants sitting on clouds hovering about Himaaliya somewhere..."
  4. When did I say three gunas are Brahama, Vishnu and Shiva. Tuk I am talking about is ਚਾਰੇ ਬੇਦ ਬ੍ਰਹਮੇ ਨੋ ਫੁਰਮਾਇਆ ॥
  5. Gurbani condemns Shatkas, who worship Shakti (representation of Maya). On same Ang where Shiv Shakti appears, Guru Nanak Saheb condemns practice of worshipping Shakti by Shaktas. ਸਬਦਿ ਨ ਭੀਜੈ ਸਾਕਤਾ ਦੁਰਮਤਿ ਆਵਨੁ ਜਾਨੁ ॥ ਸਾਧੂ ਸਤਗੁਰੁ ਜੇ ਮਿਲੈ ਤਾ ਪਾਈਐ ਗੁਣੀ ਨਿਧਾਨੁ ॥੧॥ Then again on Ang 986 ਨਿਤ ਚਰਨ ਸੇਵਹੁ ਸਾਧ ਕੇ ਤਜਿ ਲੋਭ ਮੋਹ ਬਿਕਾਰ ॥ਸਭ ਤਜਹੁ ਦੂਜੀ ਆਸੜੀ ਰਖੁ ਆਸ ਇਕ ਨਿਰੰਕਾਰ ॥੨॥ਇਕਿ ਭਰਮਿ ਭੂਲੇ ਸਾਕਤਾ ਬਿਨੁ ਗੁਰ ਅੰਧ ਅੰਧਾਰ ॥
  6. Here are more refrences of this union. ਜਹ ਦੇਖਾ ਤਹ ਰਵਿ ਰਹੇ ਸਿਵ ਸਕਤੀ ਕਾ ਮੇਲੁ ॥ Ang 21 by Guru Nanak. ਤਬ ਸਿਵ ਸਕਤਿ ਕਹਹੁ ਕਿਤੁ ਠਾਇ ॥ Ang 291 by Guru Arjun Dev. ਸਿਵ ਸਕਤਿ ਆਪਿ ਉਪਾਇ ਕੈ ਕਰਤਾ ਆਪੇ ਹੁਕਮੁ ਵਰਤਾਏ ॥ Ang 920 by Third Master ਪੰਨਾ 1037, ਸਤਰ 3 ਹੁਕਮੇ ਸਿਵ ਸਕਤੀ ਘਰਿ ਵਾਸਾ ਹੁਕਮੇ ਖੇਲ ਖੇਲਾਇਦਾ ॥੧੧॥ Ang 1037 by Guru Nanak Dev. So is Shakti in this union is same Mayee, which is called Mai Parvati by Saivites, Mai Laxmi by Vaishnavs and simply Mayee or Maya by Gurus and Bhgats? Word 'Mai Laxmi' literally means wealth. And does Siv in this union represent Sargun aspect of Nirankar? Attachment is the picture I saw at one of the Savites home (similar pic came on google search). I am not advocating worshiping these Devis or Devtas or other lesser gods or sargun aspects of Brahamn, but we must know what is background of these words and what really these words represent.
  7. Ang 476 ਆਸਾ ॥ਬਾਪਿ ਦਿਲਾਸਾ ਮੇਰੋ ਕੀਨ੍ਹ੍ਹਾ ॥ਸੇਜ ਸੁਖਾਲੀ ਮੁਖਿ ਅੰਮ੍ਰਿਤੁ ਦੀਨ੍ਹ੍ਹਾ ॥ਤਿਸੁ ਬਾਪ ਕਉ ਕਿਉ ਮਨਹੁ ਵਿਸਾਰੀ ॥ਆਗੈ ਗਇਆ ਨ ਬਾਜੀ ॥੧॥ਮੁਈ ਮੇਰੀ ਮਾਈ ਹਉ ਖਰਾ ਸੁਖਾਲਾ ॥ਪਹਿਰਉ ਨਹੀ ਦਗਲੀ ਲਗੈ ਨ ਪਾਲਾ ॥੧॥ ਰਹਾਉ ॥ਬਲਿ ਤਿਸੁ ਬਾਪੈ ਜਿਨਿ ਹਉ ਜਾਇਆ ॥ਪੰਚਾ ਤੇ ਮੇਰਾ ਸੰਗੁ ਚੁਕਾਇਆ ॥ਪੰਚ ਮਾਰਿ ਪਾਵਾ ਤਲਿ ਦੀਨੇ ॥ਹਰਿ ਸਿਮਰਨਿ ਮੇਰਾ ਮਨੁ ਤਨੁ ਭੀਨੇ ॥੨॥ਪਿਤਾ ਹਮਾਰੋ ਵਡ ਗੋਸਾਈ ॥ਤਿਸੁ ਪਿਤਾ ਪਹਿ ਹਉ ਕਿਉ ਕਰਿ ਜਾਈ ॥ਸਤਿਗੁਰ ਮਿਲੇ ਤ ਮਾਰਗੁ ਦਿਖਾਇਆ ॥ਜਗਤ ਪਿਤਾ ਮੇਰੈ ਮਨਿ ਭਾਇਆ ॥੩॥ਹਉ ਪੂਤੁ ਤੇਰਾ ਤੂੰ ਬਾਪੁ ਮੇਰਾ ॥ਏਕੈ ਠਾਹਰ ਦੁਹਾ ਬਸੇਰਾ ॥ਕਹੁ ਕਬੀਰ ਜਨਿ ਏਕੋ ਬੂਝਿਆ ॥ਗੁਰ ਪ੍ਰਸਾਦਿ ਮੈ ਸਭੁ ਕਿਛੁ ਸੂਝਿਆ ॥੪॥੩॥ In this Shabad, Lord is called father and Mayee is called mother. Love is shown towards father but Bhagat ji got relieved on death of Mayee or Maya. So is father addressed here is Sargun roop of Nirankar? Let's continue with following shabad. Ang 1066 ਮਾਰੂ ਮਹਲਾ ੩ ॥ਨਿਰੰਕਾਰਿ ਆਕਾਰੁ ਉਪਾਇਆ ॥ਮਾਇਆ ਮੋਹੁ ਹੁਕਮਿ ਬਣਾਇਆ ॥ਆਪੇ ਖੇਲ ਕਰੇ ਸਭਿ ਕਰਤਾ ਸੁਣਿ ਸਾਚਾ ਮੰਨਿ ਵਸਾਇਦਾ ॥੧॥ਮਾਇਆ ਮਾਈ ਤ੍ਰੈ ਗੁਣ ਪਰਸੂਤਿ ਜਮਾਇਆ ॥ਚਾਰੇ ਬੇਦ ਬ੍ਰਹਮੇ ਨੋ ਫੁਰਮਾਇਆ ॥ਵਰ੍ਹੇ ਮਾਹ ਵਾਰ ਥਿਤੀ ਕਰਿ ਇਸੁ ਜਗ ਮਹਿ ਸੋਝੀ ਪਾਇਦਾ ॥੨॥ਗੁਰ ਸੇਵਾ ਤੇ ਕਰਣੀ ਸਾਰ ॥ਰਾਮ ਨਾਮੁ ਰਾਖਹੁ ਉਰਿ ਧਾਰ ॥ਗੁਰਬਾਣੀ ਵਰਤੀ ਜਗ ਅੰਤਰਿ ਇਸੁ ਬਾਣੀ ਤੇ ਹਰਿ ਨਾਮੁ ਪਾਇਦਾ ॥੩॥ Again first two tuks. Nirankar created Sargun roop. Then with His command Maya and attachments came into being. Then in fourth tuk, Mayee gave birth to three gunas (representing union of Sargun roop with Mayee to result in this Jagat). Note to Khalsa Fauj: Tuk is highlighted to show that Brahama is one of ਪ੍ਰਵਾਨ ਚੇਲਾ.
  8. Journey of 'Sikh' starts with firm belief in 'Gurprasad', and as a Sikh I believe in 'Gurprasad'. Ego is hardest to defeat on this journey and without firm belief in 'Gurparsad' every effort done and every knowledge gained will keep on adding to our haumai. I don't know if mukti can happen without Gurprasad. Lord is Almighty and He can make anything happen. He can create new rules as He wishes. Another view is that for a Sikh or Sishya, there must be a 'Guru' to show the way. Guru can be taken as Nirankar, Shabad, living Gurus or Panj Pyare. Even if no other Guru in this sequence is present on the way to union with Him, Nirankar is always there.
  9. You mean Taqqia? No! Gurbani is eternal, these threats are not. Lying for sake of Dharma is not permitted. Shiite Caliphes (or whatever) hid their identity to escape death. Karishna encouraged lying in Mahabharta to win. On the other side, Guru Teg Bahadur ji went to Delhi to show us way. Whom do you want to follow?
  10. Sikhs must be careful before taking sides. Islamists and Nazis are sides of same coin. One group is driven by hate for kafirs and other by hate for colored people. Don't be sympathetic to Muslims just because they are majority brown and Asian like us. They despise non-Muslims not less than right wingers.
  11. But taqdir bahadaron ka saath deti hai.
  12. http://www.ajitjalandhar.com/20090719/punjab.php ਨਵੇਂ ਗਰੰਥ ਦੀ ਸਥਾਪਨਾ ਨੇ ਪੈਦਾ ਕੀਤੀ ਹਲਚਲ ਹੁਸ਼ਿਆਰਪੁਰ ੧੮ ਜੁਲਾਈ (ਹਰਪ੍ਰੀਤ ਕੌਰ) - ਜਿਲ੍ਹੇ ਦੇ ਇੱਕ ਪਿੰਡ ਵਿਚ ਇਕ ਧਾਰਮਿਕ ਅਸਥਾਨ 'ਤੇ ਕਰਵਾਏ ਸਮਾਗਮ ਦੌਰਾਨ ਇਕ ਨਵੇਂ ਗ੍ਰੰਥ ਦੇ ਅਖੰਠ ਪਾਠ ਕਰਵਾਏ ਜਾਣ ਨੇ ਸਿੱਖ ਸਫਾਂ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਊਨਾ ਰੋਡ 'ਤੇ ਸਥਿਤ ਪਿੰਡ ਆਨੰਦਗੜ੍ਹ ਵਿਖੇ ਬਾਬਾ ਈਸ਼ਰ ਦਾਸ ਦੀ ਬਰਸੀ ਮੌਕੇ ਉਨਾਂ ਦੇ ਸ਼ਰਧਾਲੂਆਂ ਵੱਲੋਂ ਜਿਨ੍ਹਾਂ ਵਿੱਚ ਬਹੁਗਿਣਤੀ ਰਵਿਦਾਸ ਭਾਈਚਾਰੇ ਦੀ ਸੀ, ਵੱਲੋਂ 'ਸ੍ਰੀ ਆਦਿ ਪ੍ਰਕਾਸ਼ ਰਤਨਾਕਰ ਗ੍ਰੰਥ' ਦੇ ਅਖੰਠ ਪਾਠ ਦਾ ਭੋਗ ਪਾਇਆ ਗਿਆ। ਹਾਲਾਂਕਿ ਇਸ ਸਥਾਨ 'ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਦੀ ਵੀ ਨਹੀਂ ਕੀਤਾ ਗਿਆ ਸੀ ਪਰ ਸਿੱਖ ਆਗੂ ਇਸ ਨੂੰ ਵਿਆਨਾ ਕਾਂਡ ਤੋਂ ਬਾਦ ਰਵਿਦਾਸ ਭਾਇਚਾਰੇ ਵਲੋਂ ਆਪਣੇ ਧਾਰਮਿਕ ਸਥਾਨਾਂ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹਟਾਏ ਜਾਣ ਦੀਆਂ ਘਟਨਾਵਾਂ ਨਾਲ ਜੋੜ ਕੇ ਵੇਖ ਰਹੇ ਹਨ। ਅਨੰਦਗੜ ਵਿਖੇ ਸਥਿਤ ਡੇਰੇ ਵਿਚ ਜਿਸ ਗ੍ਰੰਥ ਦੀ ਸਥਾਪਨਾ ਕੀਤੀ ਗਈ ਹੈ, ਉਸ ਬਾਰੇ ਜਿਆਦਾ ਜਾਣਕਾਰੀ ਨਹੀਂ ਮਿਲੀ ਹੈ ਪਰ ਦੱਸਿਆ ਜਾਂਦਾ ਹੈ ਕਿ ਇਸ ਦੇ ਲਗਭਗ 1250 ਸਫੇ ਹਨ।
  13. New twist. Fauji is backing dehdari guru Balbir Singh. Fauji doesn't mind swearing at Dasam Granth. But he will support Balbir Singh who says Guru Granth is a book and reading it won't get you anywhere.
  14. Balbir Singh, who is your dehdari guru? What is there to hide?
  15. My baba is Baba Nanak. I am sure you are not promoting Him. So, Who is you baba/swami?
  16. ਕਬੀਰ ਬੈਦੁ ਮੂਆ ਰੋਗੀ ਮੂਆ ਮੂਆ ਸਭੁ ਸੰਸਾਰੁ ॥ ਏਕੁ ਕਬੀਰਾ ਨਾ ਮੂਆ ਜਿਹ ਨਾਹੀ ਰੋਵਨਹਾਰੁ ॥੬੯॥ O Kabeer, doctor dies, patience dies, whole world dies. Kabeer, One (ਏਕ)(Lord) who has nobody (He has no relatives) to mourn for Him, never dies.
  17. Balbir singh, Some people remained thirsty even after having company of Gurus, Jesus, Mohamad, Krishna. What are you trying to imply here? Only chosen ones have this thirst. Quenching will happen only when Waheguru wishes. You are promoting yourself or some other baba/swami? Please specify.
  18. another serious issue! put all other discussions on hold and let's sort this out first.
  19. Shah here is money man in pendu life. You might need him in case you need money immediately before next crop is in. There are no credit cards or lines of credit. Hence shah comes in picture.
×
×
  • Create New...