Jump to content

laalsingh

Members
  • Posts

    545
  • Joined

  • Last visited

Everything posted by laalsingh

  1. First few lines appears to be translated from Suraj Prakash, Satguru said these lines pointing towards Khalsa. ਇਨ ਪੁਤਰਨ ਕੇ ਸੀਸ ਪੈ ਵਾਰ ਦੀਏ ਸੁਤ ਚਾਰ। ਚਾਰ ਮੂਏ ਤੋ ਕਿਆ ਭਇਆ ਜੀਵਤ ਕਈ ਹਜਾਰ।
  2. Gurmukho, which part conflict with Gurbani? Genetic research, scientists working for money or failure of organized religion?
  3. Spiritually, are we evolving or devolving? Starting from SatYug, we are in KalYug now. Again spritually, is KalYug ahead of SatYug? Is humanity heading toward being a pure(Khalsa)? ਖਾਲਸਾ ਰਾਜ ਕਰੇਗਾ? Are Jesus, Budha, Guru Nanak glimpse of future to come (as Maurice Bucke says or ST-NG-Transfigurations(humans evolve into energy ultimately))? Well said. But dharmic efforts are limited (and maybe caused) by biological blueprints. Avatars in different Yugs emphasized on different methods (Havans, Idols, Naam etc). Nobody has a clue what Lord has planned. Future is always what we mortals can't even predict. There could be just one genetic switch to reach our goal and some scientists working for money may well find this holy grail which any organized religion failed to do efficiently.
  4. 4th Question. ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ ॥ My strength is exhausted, I am in chains and I can not make any effort. ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ ॥੫੩॥ Say Nanak, God alone is protection now. He will help me as He did the elephant. Satguru made it clear in next salok that being completely in His Bhana does not mean we should stop doing effort (to do our duties). ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ ॥ I have strength, chains are broken and anything can be attained with effort. (Do the effort!!) ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ ॥੫੪॥ Says Nanak, everything is in Your (Lord's) hands. Yours (Lord's) is the only help. (But reminder is that this effort is being done with His Hukam only)
  5. ਗੁਰੂ ਦੇ ਅਖੌਤੀ ਸਿੱਖਾ, ਕਿਹੜੇ ਗੁਰੂ ਦਾ ਸਿੱਖ ਹੈਂ ਤੂੰ? ਮੇਰੇ ਸਤਗੁਰੂ ਨੇ ਤਾਂ ਬਾਣੀ ਉਚਾਰ ਕੇ ਵੀ ਨਿਮਰਤਾ ਨਹੀਂ ਛੱਡੀ, ਤੂੰ ਦੋ ਸਟੀਕਾਂ ਪੜ ਕੇ ਹੀ ਹੰਕਾਰ ਗਿਆ ਤੇ ਆਪਦੇ ਆਪ ਨੂੰ ਗਿਆਨ ਵਿੱਚ ਸਿੱਖਾਂ ਦਾ ਪੜਦਾਦਾ ਦੱਸਣ ਲੱਗ ਪਿਆ। ਗਿਆਨ ਦਾ ਤਾਂ ਪਤਾ ਨਹੀਂ ਤੂੰ ਕੀ ਲਿਆ, ਹੰਕਾਰ ਬਥੇਰਾ ਖੱਟ ਲਿਆ। ਇਹੀ ਤੇਰੀ ਬੇੜੀ ਡੋਬੂ।
  6. Fouji is grandpa and all other members are kids. Even Lord or Gurus are addressed as parent at maximum, but Foujee is grandpa!! And who are you? Great grandpa?
  7. Singh ji, don't put too much emphasize on jhoota or sucham. Just stay clean and hygienic. Kirpan is for protection. Some say that this is just symbolization of power. No, it is for protection. Be it knife, sword or gun. Try to understand what Dasam Pita meant. Khalsa should be perfect saint soldier.
  8. Rama was avatar of Treta. Sat Yug (yug with very innocent humans) just passed and humanity needed to know maryada. Rama and his family (Laxman etc) showed way of maryada (duties of son, duties of brother, duties of husband etc).
  9. These semi-comrades are not new. They think they understand Satgur Nanak's bani better than rehat keeping singhs and their view is that maryada and rehit is useless. With the writings of Kala Afghana they got a platform and they got a opportunity to increase their importance. People like Jeonwala grew their hair and started calling them singhsabhias. They are not looking for truth, they want debates. Live debates satisfy their ego and give them importance.
  10. Faujee will be back! He got a load for California. He got to work to earn. This is just his part time fun. He can't miss the fun calling names and being called names.
  11. You described me perfectly. Gurbani is like heera found for me. Is ਅਕਾਲ ਮੂਰਤਿ famine or masculine? You already tam kharaab calling people names and slandering banis. I think explaining mool mantar to kid like me wo'nt be waste of time. As per Bhai Sahib singh ਅਕਾਲ ਮੂਰਤਿ = ਸ਼ਬਦ 'ਮੂਰਤਿ' ਇਸਤ੍ਰੀ ਲਿੰਗ ਹੈ. N3O said almost everything what can be said about this famine/masculine issue
  12. Your reasoning is pathetic. How did you deduce that this tuk is a reason for long kesh? Long kesh are for saving time? LOL So that is why you grew hair? No time to go to barber. Our 'Khalsa Fauj' is growing hair to save time and few bucks. Anyway shabad here is another condemnation for useless rituals. This tuk says shave your hair only if your mind understand this custom and reason behind it.
  13. So called Khalsa ji, you may have 'akll', but I don't have any akll, only His. You get hyper whenever your ego hurts a little and starts calling names. I don't mind being called bhayaa or kaala or chura or whatever you want. And since when 'maata' is masculine? You call her ਮੇਰਾ ਜਾਂ ਮੇਰੀ, it doesn't matter. ਪੰਨਾ 74, ਸਤਰ 5 ਬੋਲਾਇਆ ਬੋਲੀ ਖਸਮ ਦਾ ॥ Is ਬੋਲੀ masculine? but still called ਦਾ. As per your definition, what were Gurus then? As per you, shouldn't it be ਬੋਲਾਈ ਬੋਲੀ ਖਸਮ ਦੀ? What about ਅਕਾਲ ਮੂਰਤਿ? ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ ॥੩॥ Panna 479 Isn't ਮੂਰਤਿ faminine in this tuk? ਪੰਨਾ 596, ਸਤਰ 13 ਸਗਲ ਭਵਣ ਕੀ ਮੂਰਤਿ ਏਕਾ ਮੁਖਿ ਤੇਰੈ ਟਕਸਾਲਾ ॥੧॥ Panna 596 Yours is the one and only form of the entire universe; Your mouth is the mint to fashion all. ||1||
  14. ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥ Panna 103 ਜਿਉ ਬਾਰਿਕ ਮਾਤਾ ਸੰਮਾਰੇ ॥ Panna 105 ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ ॥ Panna 250 Who is ਮਾਤਾ here?
  15. ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ ॥ ਸੂਰਜੁ ਏਕੋ ਰੁਤਿ ਅਨੇਕ ॥ The seconds, minutes and hours, days, weeks and months, and the various seasons originate from the one sun; ਨਾਨਕ ਕਰਤੇ ਕੇ ਕੇਤੇ ਵੇਸ ॥੨॥੨॥ O Nanak, in just the same way, the many forms originate from the Creator. ||2||2|| Formless, timeless Lord did this ਪਸਾਰਾ, but these forms are bound in time and shape. While looking at these forms, focus on formless, timeless Creator who extended Himself into this ਪਸਾਰ, just like sunlight defines these terms for average human mind.
  16. What about shabad saying that growing hair or shaving is not important? ਕਬੀਰ ਪ੍ਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ ॥ ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਇ ॥੨੫॥ You are more interested in doing and winning debates than finding the truth. Debates just satisfy your ego, you never get anywhere. There is no use continuing when ਵੀਚਾਰ turns into ਵਾਦ.
  17. Question again, is Creator separate from creation or creation part of Creator Himself?
  18. As per your view of Gurmat, is Creator separate from creation? Yes, Mahakaal is mentioned by Fifth Master as death. ਜਪਿ ਗੋਬਿੰਦੁ ਗੋਪਾਲ ਲਾਲੁ ॥ ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾ ਕਾਲੁ ॥੧॥ But another name for Mahakaal, Shiv (be carefull, it is not Mahesh) has been mentioned many times as consciousness of Lord's Sargun saroop. Same Shiv which Dasam Patshah is addressing to in ਦੇਹਿ ਸਿਵਾ ਬਰੁ shabad appears on panna 21, 163, 291, 332, 873, 887 and many times more. So Khalsa ji, what is wrong if Shiv or Mahakal (Sargun saroop of Nirgun Lord) is addressed in Dasam Patshah's writings?
  19. Mahakaal is another name for death (or being bound to time or Sargun aspect of Lord). Mahakaal can also be called Shiv, because Shiv represents destructive face of trinity (creation, maintenance and destruction).
  20. Khalsa ji, These were long posts. Forgive me if I missed the answers. 1. What do KalaAfghanis say about Jap Sahib? Do they consider it Bani of Tenth Master? 2. Isn't Maha Kaal and Akaal are Sargun and Nirgun aspects of Creator? One aspect for soldier and another for saint. Nirgun expands to Sargun. Being saint is pre-requisite to be a perfect saint-soldier khalsa. Two granths but Guru is Adi Granth.
  21. Panna 655 ਬੇਦ ਪੁਰਾਨ ਸਭੈ ਮਤ ਸੁਨਿ ਕੈ ਕਰੀ ਕਰਮ ਕੀ ਆਸਾ ॥ Listening to all the teachings of the Vedas and the Puraanas, I wanted to perform the religious rituals. ਕਾਲ ਗ੍ਰਸਤ ਸਭ ਲੋਗ ਸਿਆਨੇ ਉਠਿ ਪੰਡਿਤ ਪੈ ਚਲੇ ਨਿਰਾਸਾ ॥੧॥ But seeing all the wise men caught by Death, I arose and left the Pandits; now I am free of this desire. ||1|| ਮਨ ਰੇ ਸਰਿਓ ਨ ਏਕੈ ਕਾਜਾ ॥ O mind, you have not completed the only task you were given; ਭਜਿਓ ਨ ਰਘੁਪਤਿ ਰਾਜਾ ॥੧॥ ਰਹਾਉ ॥ you have not meditated on the Lord, your King. ||1||Pause|| ਬਨ ਖੰਡ ਜਾਇ ਜੋਗੁ ਤਪੁ ਕੀਨੋ ਕੰਦ ਮੂਲੁ ਚੁਨਿ ਖਾਇਆ ॥ Going to the forests, they practice Yoga and deep, austere meditation; they live on roots and the fruits they gather. ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ ॥੨॥ The musicians, the Vedic scholars, the chanters of one word and the men of silence, all are listed on the Register of Death. ||2|| ਭਗਤਿ ਨਾਰਦੀ ਰਿਦੈ ਨ ਆਈ ਕਾਛਿ ਕੂਛਿ ਤਨੁ ਦੀਨਾ ॥ Loving devotional worship does not enter into your heart; pampering and adorning your body, you must still give it up. ਰਾਗ ਰਾਗਨੀ ਡਿੰਭ ਹੋਇ ਬੈਠਾ ਉਨਿ ਹਰਿ ਪਹਿ ਕਿਆ ਲੀਨਾ ॥੩॥ You sit and play music, but you are still a hypocrite; what do you expect to receive from the Lord? ||3|| ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਰਮ ਗਿਆਨੀ ॥ Death has fallen on the whole world; the doubting religious scholars are also listed on the Register of Death. ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ॥੪॥੩॥ Says Kabeer, those humble people become pure - they become Khalsa - who know the Lord's loving devotional worship. ||4||3||
  22. i never had that pleasure before. but i do need your veechar what sant singh maskeen is saying.
  23. This is 15 mintutes out of 1 hour katha from Sant Singh Maskeen. There would be some mistakes, as i tried to type as i listened to katha, so bhul chuk maaf. Rest I will type when i continue listening it. ਮਨੁੱਖ ਇੱਕ ਬੌਧਿਕ ਪ੍ਰਾਣੀ ਹੈ। ਥੋੜਾ ਜਿਹਾ ਵੀ ਦਿਮਾਗੀ ਤਲ ਤੇ ਜਿਉਣ ਵਾਲਾ ਮਨੁੱਖ ਇਸ ਪ੍ਰਸ਼ਨ ਤੋਂ ਬਚ ਨਹੀਂ ਸਕਦਾ ਕਿ ਜਗਤ ਕੀ ਹੈ, ਮੈਂ ਕੀ ਹਾਂ, ਆਏ ਕਿਥੋਂ ਹਾਂ, ਇਸ ਵਕਤ ਕਿੱਥੇ ਹਾਂ, ਸਾਡਾ ਅੰਤ ਕੀ ਹੈ? ਕਿਧਰੇ ਬਿਸ਼ਰਾਮ ਵੀ ਹੈ ਕਿ ਨਹੀਂ? ਜਿਤਨਾ ਅਧਿਕ ਕੋਈ ਬੌਧਿਕ ਤਲ ਤੇ ਜਿਉਣ ਵਾਲਾ ਮਨੁੱਖ ਹੋਵੇਗਾ, ਉਤਨਾ ਅਧਿਕ ਰੂਪ ਵਿੱਚ ਉਸਦੇ ਅੰਦਰ ਇਹ ਪ੍ਰਸ਼ਨ ਮਨੁੱਖ ਦੇ ਮਨ ਵਿੱਚ ਬਾਰ ਬਾਰ ਪੈਦਾ ਹੋਵੇਗਾ, ਹਰ ਵਕਤ ਪੈਦਾ ਹੋਵੇਗਾ। ਕਿਥਹੁ ਉਪਜੈ ਕਹ ਰਹੈ ਕਹ ਮਾਹਿ ਸਮਾਵੈ ॥ ਆਏ ਕਿਥੋਂ ਹਾਂ ਔਰ ਇਹ ਜੋ ਸਭ ਕੁੱਝ ਆਇਆ ਹੈ, ਕੀ ਹੈ? ਟਿਕੇ ਹੋਏ ਕਿਥੇ ਹਾਂ? ਆਖਰ ਇਸਦਾ ਅੰਤ ਕੀ ਹੈ? ਪਹੁੰਚਣਾ ਕਿੱਥੇ ਹੈ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਹਿੰਦੇ ਨੇ, ਸਭ ਕੁੱਝ ਚੱਲ ਰਿਹਾ ਹੈ। ਦਿਨ ਰਵਿ ਚਲੈ ਨਿਸਿ ਸਸਿ ਚਲੈ ਤਾਰਿਕਾ ਲਖ ਪਲੋਇ ॥ ਮੁਕਾਮੁ ਓਹੀ ਏਕੁ ਹੈ ਨਾਨਕਾ ਸਚੁ ਬੁਗੋਇ ॥੮॥੧੭॥ ਇੱਕ ਟਿਕਿਆ ਹੋਇਆ ਹੈ, ਨਿਹਚਲ ਹੈ। ਬਾਕੀ ਸਭ ਕੁੱਝ ਚੰਚਲ ਹੈ। ਚੱਲ ਰਿਹਾ ਹੈ, ਚੱਲ ਰਿਹਾ ਹੈ। ਚੰਚਲ ਦੇ ਅਰਥ, ਚੱਲ ਰਿਹਾ ਹੈ, ਚੱਲ ਰਿਹਾ ਹੈ, ਚਲਾਏਮਾਨ ਹੈ। ਜੋ ਨਹੀਂ ਚੱਲਦਾ, ਜੋ ਨਹੀਂ ਚੱਲਦਾ, ਉਸੇ ਨੂੰ ਕਹਿੰਦੇ ਨੇ ਨਿਹਚਲ, ਨਿਹਚਲ। ਉਸ ਨਿਹਚਲ ਤੋਂ ਇਸ ਚੰਚਲਤਾ ਨੇ ਜਨਮ ਲਿਆ ਹੈ। ਉਸ ਨਿਹਚਲਤਾ ਤੋਂ ਇਹ ਚਲਾਏਮਾਨ ਜਗਤ ਆਇਆ ਹੈ ਔਰ ਚਲਾਏਮਾਨ ਜਗਤ ਆ ਅੰਤ ਨਿਹਚਲ ਹੀ ਹੈ, ਟਿਕਾਣਾ ਨਿਹਚਲ ਹੀ ਹੈ। ਮੁਕਾਮੁ ਓਹੀ ਏਕੁ ਹੈ ਨਾਨਕਾ ਸਚੁ ਬੁਗੋਇ ॥੮॥੧੭॥ ਉਸ ਨਿਹਚਲ ਤੋਂ ਇਸ ਚਲਾਏਮਾਨ ਜਗਤ ਦੀ ਯਾਤਰਾ ਕਿਵੇਂ ਆਰੰਭ ਹੋਈ? ਇਹ ਚੱਲਣਾ ਕਿਵੇਂ ਸੁਰੂ ਹੋਇਆ? ਕਦੋਂ ਸੁਰੂ ਹੋਇਆ? ਇਸ ਦੀ ਜੋ ਰੂਪ ਰੇਖਾ ੫੦੦ ਸਾਲ ਪਹਿਲੇ ਧੰਨ ਗੁਰੂ ਨਾਨਕ ਦੇਵ ਜੀ ਨੇ ਚਿਤਰੀ, ਅੱਜ ਦੀ ਸਾਇੰਸ ਨਿਕਟ ਆ ਗਈ ਏ, ਸਹਿਮਤ ਹੋ ਗਈ ਏ, ਕਬੂਲ ਕਰ ਰਹੀ ਹੈ, ਪਰਵਾਨ ਕਰ ਰਹੀ ਏ। ਕਹਿੰਦੇ ਸਨ ਕਿ ਵਿਗਿਆਨ ਜੈਸੇ ਜੈਸੇ ਉਨਤੀ ਕਰੇਗਾ, ਗਿਆਨ ਖਤਮ ਹੋ ਜਾਏਗਾ, ਧਰਮ ਖਤਮ ਹੋ ਜਾਏਗਾ। ਪਰ ਇਸ ਤੋਂ ਉਲਟ ਗੱਲ ਹੋ ਰਹੀ ਹੈ। ਸਾਇੰਸ ਜੈਸੇ ਜੈਸੇ ਉੱਨਤ ਹੋ ਰਹੀ ਹੈ, ਧਰਮ ਦੀ ਤਰਫ ਆ ਰਹੀ ਹੈ, ਪ੍ਰਭੂ ਦੀ ਤਰਫ ਆ ਰਹੀ ਹੈ, ਗਿਆਨ ਦੀ ਤਰਫ ਆ ਰਹੀ ਹੈ। ਚੰਦ ਦਹਾਕੇ ਪਹਿਲੇ ਕਹੇ ਗਏ ਇਹ ਵਾਕ ਕਿ ਵਿਗਿਆਨ ਜਿਸ ਦਿਨ ਚਰਮ ਸੀਮਾ ਤੇ ਪਹੁੰਚੇਗਾ, ਭਗਵਾਨ ਦੀ ਹੋਂਦ ਨਹੀਂ ਰਹੇਗੀ। ਸਾਇੰਸ ਜਿਸ ਦਿਨ ਸ਼ਿਖਰਤਾ ਨੂੰ ਛੂਹੇਗੀ, ਧਰਮ ਤਿਤਰ ਬਿਤਰ ਹੋ ਜਾਏਗਾ। ਪਰ ਹਾਲਾਤ ਇਸ ਤੋਂ ਬਿਲਕੁਲ ਉਲਟ ਹੋ ਗਏ। ਸਾਇੰਸ ਨੇ ਜਿਵੇਂ ਚਰਮ ਸੀਮਾ ਨੂੰ ਛੂਹਣਾ ਸੁਰੂ ਕੀਤਾ ਹੈ, ਵੈਸੇ ਧਰਮ ਨੂੰ ਕਬੂਲ ਕਰਨਾ ਸੁਰੂ ਕਰ ਦਿੱਤਾ ਹੈ। ੫੦੦ ਸਾਲ ਪਹਿਲੇ ਜੋ ਧੰਨ ਗੁਰੂ ਨਾਨਕ ਦੇਵ ਜੀ ਦੇ ਕੰਠ ਤੋਂ ਬ੍ਰਹਿਮੰਡ ਦੀ ਸਿਰਜਣਾ ਬਾਰੇ ਜਿਸ ਵੀਚਾਰ ਦਾ ਜਨਮ ਹੋਇਆ ਸੀ, ਅੱਜ ਉਸ ਵੀਚਾਰ ਦੇ ਪੜੋਸ ਵਿੱਚ ਆ ਗਈ ਸਾਇੰਸ। ਅੱਜ ਉਸ ਵਿਚਾਰ ਦੇ ਕੋਲ ਆ ਬੈਠੀ ਹੈ ਵਕਤ ਦੀ ਸਾਇੰਸ, ਵਕਤ ਦਾ ਵਿਗਿਆਨ, ਵਕਤ ਦੇ ਸਾਇੰਟਿਸਟ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਅਰਬਦ ਨਰਬਦ ਧੁੰਧੂਕਾਰਾ ॥ ਅਨੰਤ ਸਮੇਂ ਤੱਕ ਜਿਸ ਨੂੰ ਨਾਪਿਆ ਨਹੀਂ ਜਾ ਸਕਦਾ, ਕਿਉਂਕਿ ਸਮੇਂ ਨੂੰ ਨਾਪਣ ਦਾ ਢੰਗ ਹੈ, ਦਿਨ ਤੇ ਰਾਤ। ਤੇ ਦਿਨ ਰਾਤ ਹੈ ਹੀ ਨਹੀਂ ਸੀ। ਦਿਨ ਰਾਤ ਦਾ ਆਵਾਗਮਣ ਹੁੰਦਾ ਹੈ, ਸੂਰਜ ਕਰਕੇ। ਤੇ ਸੂਰਜ ਹੈ ਹੀ ਨਹੀਂ ਸੀ। ਇਹ ਸਿਆਹ, ਇੱਕ ਘੋਰ ਤਾਰੀਕੀ ਛਾਈ ਹੋਈ ਸੀ। ਅੰਨਤ ਕਾਲ ਤੱਕ। ਜਿਸ ਨੂੰ ਅੰਦਾਜਨ ਅੱਜ ਦੇ ਚਾਰ ਯੁੱਗਾਂ ਦੇ ਲਈ ਹੈ। ਮਹਾਰਾਜ ਕਹਿੰਦੇ ਨੇ, ਤਾੜੀ ਲਾਈ ਸਿਰਜਣਹਾਰੈ ॥ ਲੱਖਾ ਸਾਲ ਤੱਕ ਅੰਧੇਰਾ ਹੀ ਅੰਧੇਰਾ ਸੀ, ਅੰਧਕਾਰ ਹੀ ਅੰਧਕਾਰ ਸੀ। ਇੱਕ ਦਿਨ, ਕਹਿਣ ਦੀ ਭਾਸ਼ਾ ਵਿੱਚ ਕਹਾਂਗੇ ਇੱਕ ਦਿਨ, ਜਦਕਿ ਦਿਨ ਹੈ ਹੀ ਨਹੀਂ ਸੀ। ਕਹਿਣ ਨੂੰ ਕਹਾਂਗੇ ਕਿ ਇੱਕ ਸਮੇਂ ਜਦਕਿ ਸਮਾਂ ਹੈ ਹੀ ਨਹੀਂ ਸੀ। ਪਰ ਭਾਸ਼ਾ ਦੀ ਆਪਣੀ ਮਜਬੂਰੀ ਹੈ, ਕਹਿਣ ਦੀ ਆਪਣੀ ਮਜਬੂਰੀ ਹੈ। ਕਹਿਣ ਵਾਸਤੇ ਐਸਾ ਕਹਿਣਾ ਹੀ ਪੈਂਦਾ ਹੈ, ਕਿ ਇੱਕ ਦਿਨ, ਇੱਕ ਸਮੇਂ, ਇੱਕ ਵਕਤ ਐਸਾ ਹੋਇਆ, ਉਸੇ ਹੀ ਅੰਧਕਾਰ ਵਿੱਚ ਇੱਕ ਧਮਾਕਾ ਹੋਇਆ। ਇੱਕ ਧਮਾਕੇ ਸਹਿਤ ਧੁਨੀ ਨੇ ਜਨਮ ਲਿਆ। ਉਹ ਧੁਨੀ ਕੀ ਸੀ? ਗੁਰੂ ਨਾਨਕ ਕਹਿੰਦੇ ਨੇ, ਉਹ ਧੁਨ ਓੰਕਾਰ ਸੀ ਔਰ ਉਸ ਦਾ ਉਚਾਰਨ ਇਸ ਤਰਾਂ ਸੀ। ਓਅੰਕਾਰ ਫਿਰ ਕੀ ਹੋਇਆ? ਅਰਬਦ ਨਰਬਦ ਧੁੰਧੂਕਾਰਾ ॥ ਧਰਣਿ ਨ ਗਗਨਾ ਹੁਕਮੁ ਅਪਾਰਾ ॥ ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ ॥੧॥ ਦਿਨ ਤੇ ਰਾਤ ਨਹੀਂ ਸੀ। ਸੂਰਜ ਤੇ ਚੰਦਰਮਾ ਨਹੀਂ ਸੀ। ਜਮੀਨ ਤੇ ਅਸਮਾਨ ਨਹੀਂ ਸੀ। ਅੰਧੇਰਾ ਹੀ ਅੰਧੇਰਾ ਸੀ। ਧਮਾਕਾ ਹੋਇਆ, ਓਅੰਕਾਰ ਨਾਮਕ ਧੁਨੀ ਦਾ। ਉਸੇ ਇੱਕ ਧੁਨੀ ਤੋਂ, ਉਸੇ ਇੱਕ ਕਵਾਓ ਤੋਂ, ਕੀਤਾ ਪਸਾਉ ਏਕੋ ਕਵਾਉ ॥ ਤਿਸ ਤੇ ਹੋਏ ਲਖ ਦਰੀਆਉ ॥ ਲੱਖਾਂ ਸੂਰਜਾਂ ਦੇ ਦਰਿਆ ਚੱਲ ਪਏ, ਅਨੰਤ ਸੂਰਜਾਂ ਦਾ ਪਸਾਰਾ ਚੱਲ ਪਿਆ। ਇਤਨਾ ਚਾਨਣਾ ਹੋਇਆ, ਇਤਨਾ ਪ੍ਰਕਾਸ਼ ਹੋਇਆ। ਇੱਕ ਸੂਰਜ ਦੀ ਕਥਾ ਹੀ ਮਹਾਨ ਹੈ, ਇੱਕ ਸੂਰਜ ਦਾ ਪ੍ਰਕਾਸ਼ ਹੀ ਮਹਾਨ ਹੈ। ਅਰਬਾਂ ਖਰਬਾਂ ਸੂਰਜ ਤੇ ਉਹਨਾਂ ਸੂਰਜਾਂ ਤੋਂ ਪੈਦਾ ਹੋ ਰਹੇ ਹੋਰ ਸੂਰਜ। ਉਹਨਾਂ ਦੇ ਟੁਕੜੇ ਇੱਧਰ ਉਧਰ ਬਿਖਰਦੇ ਗਏ। ਜੈਸੇ ਕਿ ਇਹ ਵਿਗਿਆਨ ਕਹਿ ਰਿਹਾ ਹੈ, ਇਹ ਧਰਤੀ ਗ੍ਰਹਿ ਹੈ, ਸੂਰਜ ਦਾ। ਉਸਦਾ ਟੁਕੜਾ ਹੈ। ਅਨੰਤ ਗ੍ਰਹਿ ਚਾਰੋਂ ਪਾਸੇ ਫੈਲੇ ਕਿਉਂਕਿ ਅਨੰਤ ਸੂਰਜ ਹਨ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਕਈ ਕੋਟਿ ਸਸੀਅਰ ਸੂਰ ਨਖ੍ਯ੍ਯਤ੍ਰ ॥ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਮਹਾਵਾਕ ਹੈ, ਕਾਲ ਪੁਰਖ ਕੀ ਦੇਹਿ ਮੋ ਕੋਟਿਕ ਬਿਸਨ ਮਹੇਸ ॥ ਕੋਟਿ ਇੰਦ੍ਰ ਬ੍ਰਹਮਾ ਕਿਤੇ ਰਵਿ ਸਸਿ ਕ੍ਰੋਰ ਜਲੇਸ ॥੧॥ ਇਹ ਜਿਹੜੇ ਟੁਕੜੇ ਨੇ, ਇਹ ਤਾਂ ਸ਼ੋਅਲੇ ਸਨ, ਇਹ ਤਾਂ ਅੱਗ ਸੀ। ਪ੍ਰਕਾਸ਼ ਤੋਂ ਆਏ ਮਹਾਨ ਪ੍ਰਕਾਸ਼ਮਈ ਇਹ ਟੁਕੜੇ। ਇਹਾ ਜੈਸੇ ਹੀ ਟੁੱਟੇ ਗੈਸ ਫੈਲ ਗਈ, ਧੁੰਧ ਫੈਲ ਗਈ, ਚਾਰੋਂ ਪਾਸੇ। ਸਮਾਂ ਪਾਕੇ ਇਹ ਗੈਸ ਠੰਡੀ ਹੋਈ। ਇਹ ਧੁੰਦ ਠੰਡੀ ਹੋਈ ਔਰ ਇਹ ਬਣੀ ਪਾਣੀ। ਪਾਣੀ ਬਣਦੀ ਗਈ। ਪਾਣੀ ਬਣਦੀ ਗਈ। ਬਹੁਤ ਸਾਰੀ ਧੁੰਦ ਸੀ, ਬਹੁਤ ਫੈਲੀ ਹੋਈ ਸੀ। ਪਾਣੀ ਵਿਸਥਾਰ ਸਹਿਤ ਫੈਲਦਾ ਗਿਆ, ਫੈਲਦਾ ਗਿਆ। ਜੋ ਅੱਜ ਦੇ ਰੂਪ ਵਿਚ ਕਹਿ ਲਈਏ ਮਹਾਂਸਾਗਰ। ੩ ਹਿੱਸੇ ਪਾਣੀ, ੧ ਹਿੱਸਾ ਜਮੀਨ ਹੈ। ਪਾਤਸਾਹ ਕਹਿੰਦੇ ਨੇ, ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ ॥ ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ ॥ ਇਸ ਤਰਾਂ ਚਾਰੋਂ ਪਾਸੇ ਪਾਣੀ ਹੀ ਪਾਣੀ। ਭਾਵੇਂ ਜਮੀਨ ਅਜੇ ਪੂਰੀ ਠੰਡੀ ਤਾਂ ਨਹੀਂ ਸੀ ਹੋਈ, ਅਜੇ ਗਰਮਾਹਟ ਸੀ। ਅਜੇ ਵੀ ਧਰਤੀ ਦੇ ਥੱਲੇ ਲਾਵੇ ਚੱਲ ਰਹੇ ਨੇ। ਬੇਸ਼ੁਮਾਰ ਜਗ੍ਹਾ ਤੇ ਸਾਗਰ ਦੇ ਥੱਲੇ ਵੀ ਲਾਵੇ ਚੱਲ ਰਹੇ ਨੇ। ਪੂਰਨ ਤੌਰ ਵਿੱਚ ਅਜੇ ਵੀ ਇਹ ਸ਼ਾਂਤ ਨਹੀ ਹੋਈ। ਆਖਰ ਇਸੇ ਪਾਣੀ ਵਿੱਚ ਪਹਿਲਾ ਜੀਵਾਨ ਵਿਕਸਤ ਹੋਇਆ। ਠੀਕ ਕਹਿੰਦੇ ਨੇ ਸਾਡੇ ਸਨਾਤਨੀ ਰਿਸ਼ੀ ਕਿ ਪਹਿਲਾ ਅਵਤਾਰ ਮੱਛ ਹੈ, ਕੱਛ ਹੈ। ਮੱਛਲੀਆਂ, ਕੱਛੂਏ। ਇਹ ਜੀਵਨ ਆਲਮੇ ਵਜੂਦ ਵਿੱਚ ਆਇਆ ਔਰ ਸਹਿਜੇ ਸਹਿਜੇ ਇਹ ਜੀਵਨ ਵਿਕਸਤ ਹੁੰਦਾ ਗਇਆ। ਜਿਸਨੇ ਵਿਕਾਸ ਦੀ ਚਰਮ ਸੀਮਾ ਨੂੰ ਛੁਇਆ ਅਤੇ ਪਾਣੀ ਤੋਂ ਬਾਹਰ ਨਿਕਲਿਆ ਅਤੇ ਸਹਿਜੇ ਸਹਿਜੇ ਜਮੀਨ ਵਿੱਚ ਰਹਿਣ ਦੀ ਉਸਦੀ ਆਦਤ ਬਣਦੀ ਗਈ। ਇਹੀ ਜੀਵਨ ਪੰਛੀ ਬਣੇ, ਇਹੀ ਜੀਵਨ ਪਸ਼ੂ ਬਣੇ। ਜੈਸੇ ਧੁਨੀ ਤੋਂ, ਧਮਾਕੇ ਤੋਂ, ਆਵਾਜ ਤੋਂ ਅਨੰਤ ਸੂਰਜ ਤੇ ਸੂਰਜਾਂ ਤੋਂ ਅਨੰਤ ਟੁਕੜੇ ਪਿ੍ਥਵੀ ਦੇ ਔਰ ਗੈਸ ਠੰਢੀ ਹੋ ਕੇ ਪਾਣੀ ਬਣੀ, ਇਹ ਸਹਿਜੇ ਸਹਿਜੇ ਪ੍ਰਕਾਰਤਿਕ ਵਿਕਾਸ ਚਲਦਾ ਰਿਹਾ। ਇਸੇ ਪਾਣੀ ਵਿੱਚ ਜੀਵਨ ਬਣਿਆ, ਜਿਸਨੂੰ ਮੱਛ, ਕੱਛ ਆਖਿਆ। ਇਹ ਵਿਕਾਸ ਕਰਦੇ ਗਏ ਅਤੇ ਇਹਨਾਂ ਨੂੰ ਜਮੀਨ ਤੇ, ਖੁਸ਼ਕੀ ਤੇ ਰਹਿਣ ਦੀ ਇੱਕ ਦਿਨ ਜਾਚ ਆ ਗਈ ਔਰ ਇਹ ਪੰਛੀ ਬਣੇ। ਇਹ ਪਸ਼ੂ ਬਣੇ। ਪਸ਼ੂਆਂ ਦਾ ਵਿਕਾਸ ਹੁੰਦਾ ਰਿਹਾ, ਪੰਛੀਆਂ ਦਾ ਵਿਕਾਸ ਹੁੰਦਾ ਰਿਹਾ। ਪੰਛੀਆਂ ਨੇ ਜਿਸ ਵਿਕਾਸ ਦੀ ਸ਼ਿਖਰ ਨੂੰ ਛੂਇਆ, ਉਸਨੂੰ ਕਹਿੰਦੇ ਨੇ ਹੰਸ 'ਤੇ ਮੋਰ। ਪਸ਼ੂਆਂ ਨੇ ਜਿਸ ਵਿਕਾਸ ਸੀਮਾ ਨੂੰ ਛੂਇਆ, ਉਸਨੂੰ ਕਹਿੰਦੇ ਨੇ, ਗਊ, ਹਾਥੀ, ਘੋੜ ਇਤਆਦਿ।
  24. What else does it mean? Imam is stating it can be an obstacle . So if it is an obstacle, why cling to it? You are doing exactly same what he is warning you about. People spend so much time discussing means, they forget about aim. Laws are irrelevant after you passed first stage.
×
×
  • Create New...